Published by Authority
No. 37 ] CHANDIGARH, FRIDAY, SEPTEMBER 11, 2020 (BHADRA 20, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਕਾ) ਪੰਜਾਬ ਐਟ ਪੰਜਾਬ ਐਜੂਕੇਸ਼ਨ ਬੋਰਡ ਕੰਪਲੈਕਸ,
ਸੈਕਟਰ 62 ਐਸ.ਏ.ਐਸ. ਨਗਰ, (ਮੋਹਾਲੀ)
ਫੋਨ ਨੰ: 0172-5036714 ਈ.ਮੇਲ[email protected]
ਨੋਟੀਫਿਕੇਸ਼ਨ
ਮਿਤੀ 6 ਅਗਸਤ, 2020
ਹੁਕਮ ਨੰ: 21/19-2018 ਗਰਾਂਟ-1(4).-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨੋਟੀਫਿਕੇਸ਼ਨ ਨੰ.
11/148/2013-3ਸਿ.1 ਮਿਤੀ 23.07.2018 ਦੀ ਲਗਾਤਾਰਤਾ ਵਿੱਚ ਪਹਿਲੀ, ਤੀਜੀ ਅਤੇ ਪੰਜਵੀ ਕਮੇਟੀ ਵਿੱਚ ਨਿਮਨ ਅਨੁਸਾਰ ਸੋਧ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-
ਪਹਿਲੀ ਕਮੇਟੀ
1. ਸ਼੍ਰੀ ਪਰਮਿੰਦਰ ਸਿੰਘ, ਡਿਪਟੀ ਡਾਇਰੈਕਟਰ।
2. ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।
3. ਇਕ ਪ੍ਰੋਫੈਸਰ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ,
(ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਐਸ.ਏ.ਐਸ ਨਗਰ, ਸੰਗਰੂਰ ਅਤੇ ਹੁਸ਼ਿਆਰਪੁਰ)
ਤੀਜੀ ਕਮੇਟੀ
1. ਸ਼੍ਰੀ ਬਲਜਿੰਦਰ ਸਿੰਘ, ਸਹਾਇਕ ਡਾਇਰੈਕਟਰ।
2. ਪ੍ਰਿੰਸੀਪਲ, ਸਰਕਾਰੀ ਕਾਲਜ (ਇ) ਅੰਮ੍ਰਿਤਸਰ।
3. ਇਕ ਪ੍ਰੋਫੈਸਰ ਸਰਕਾਰੀ ਕਾਲਜ (ਇ) ਅੰਮ੍ਰਿਤਸਰ
(ਅੰਮਿਤਸਰ, ਗੁਰਦਾਸਪੁਰ ਅਤੇ ਤਰਨਤਾਰਨ)
ਪੰਜਵੀ ਕਮੇਟੀ
1. ਸ਼੍ਰੀਮਤੀ ਸਿਮਰਜੀਤ ਕੌਰ, ਸਹਾਇਕ ਡਾਇਰੈਕਟਰ।
732 PUNJAB GOVT. GAZ., SEPTEMBER 11, 2020 (BHDR 20, 1942 SAKA) PART I] 2. ਪ੍ਰਿੰਸੀਪਲ, ਸਰਕਾਰੀ ਕਾਲਜ, ਫਿਰੋਜਪੁਰ।3. ਪ੍ਰਿੰਸੀਪਲ, ਸਰਕਾਰੀ ਕਾਲਜ, ਫਰੀਦਕੋਟ।
(ਬਰਨਾਲਾ, ਬਠਿੰਡਾ, ਮਾਨਸਾ, ਫਿਰੋਜਪੁਰ, ਮੋਗਾ ਅਤੇ ਮੁਕਤਸਰ ਸਾਹਿਬ)
ਰਾਹੁਲ ਭੰਡਾਰੀ
ਸਕੱਤਰ, ਪੰਜਾਬ ਸਰਕਾਰ,
ਉਚੇਰੀ ਸਿੱਖਿਆ ਵਿਭਾਗ।