Published by Authority
No. 38 ] CHANDIGARH, FRIDAY, SEPTEMBER 18, 2020 (BHADRA 27, 1942 SAKA)
PART III
Punjab Government Notifications and Orders
ਕਿਰਤ ਵਿਭਾਗ, ਪੰਜਾਬ
ਦਫਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 22 ਜੁਲਾਈ, 2020
ਨੰ:ੳਵ/14430.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ ਕਿਰਤੀ/ਯੂਨੀਅਨ ਮਾਨਵ ਕਲਿਆਨ ਇੰਡਸਟਰੀਅਲ ਵਰਕਰ ਯੂਨੀਅਨ, ਚੌਂਕ ਫਵਾਰਾ, ਅੰਮ੍ਰਿਤਸਰ ਵਿਰੁੱਧ (1) M/s The Chief Engineer Border Zone PSPCL, Amirtsar (2) Senior Executive Engineer/XEN Patti Division, PSPCL Amritsar ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-
"ਕੀ ਕਿਰਤੀ ਮੰਗ ਪੱਤਰ ਵਿਚ ਦਰਸਾਏ ਕਿਰਤੀਆਂ ਨੂੰ ਅਨੈਕਸਚਰ-ਏ ਵਿਚ ਦਿੱਤੀ ਪਰਮੋਸ਼ਨ ਦੀ ਤਾਰੀਕ ਤੋਂ ਪਰਮੋਟ ਕਰਨਾ ਬਣਦਾ ਹੈ< ਜੇਕਰ ਹਾਂ ਤੇ ਕਿਰਤੀਆਂ ਨੂੰ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਮਿਲਣ ਦੇ ਹੱਕਦਾਰ ਹਨ<"
ਅਨੈਕਸਚਰ "ਏ" ਹੇਠ ਲਿਖੇ ਅਨੁਸਾਰ ਹੈ:-
1 2 3 4 5 6
Name of the Date of Station Date Date when Difference Worker Appointment of Promotion they should of Period as
as an ALM be promoted with regard to Workcharge
to late
promotion PART I] PUNJAB GOVT. GAZ., SEPTEMBER 18, 2020 (BHDR 27, 1942 SAKA) 295 Singh S/o Patti, months Gurcharan Division
Singh Tarantarn
Buta Singh 03-03-1989 Patti 06-03-2003 03-04-1992 11years S/o Division
Gurdeep
Singh
Harminder 21-10-1993 Kairon 23-10-2008 22-10-2000 8years Singh S/o Patti
Chanan Singh Division
ਪ੍ਰਵੀਨ ਕੁਮਾਰ ਥਿੰਦ,
ਮਿਤੀ 30 ਜੂਨ, 2020
ਕਿਰਤ ਕਮਿਸ਼ਨਰ, ਪੰਜਾਬ।