Published by Authority
No. 38 ] CHANDIGARH, FRIDAY, SEPTEMBER 18, 2020 (BHADRA 27, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਕੂਲ ਸਿੱਖਿਆ ਵਿਭਾਗ
(ਸਿੱਖਿਆ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 10 ਅਗਸਤ, 2020
ਨੰ: 4/13/2020-4ਸਿ3/2020885/1.-
ਵਿਸਾ:- ਐਸ.ਬੀ.ਏ.ਸੀ. ਹਾਈ ਸਕੂਲ ਬਜਵਾੜਾ ਜਿਲ੍ਹਾ ਹੁਸਿਆਰਪੁਰ ਦੇ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਸਬੰਧੀ।
ਮੰਤਰੀ ਪ੍ਰੀਸ਼ਦ ਦੀ ਮਿਤੀ 05.08.2020 ਨੂੰ ਹੋਈ ਮੀਟਿੰਗ ਵਿੱਚ ਉਪਰੋਕਤ ਦੇ ਸਨਮੁੱਖ ਲਏ ਫੈਸਲੇ ਅਨੁਸਾਰ ਐਸ.ਬੀ.ਏ.ਸੀ. ਹਾਈ ਸਕੂਲ ਬਜਵਾੜਾ ਜਿਲ੍ਹਾ ਹੁਸਿਆਰਪੁਰ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਦੇ 7 ਅਧਿਆਪਕ ਅਤੇ ਇੱਕ ਗੈਰ ਅਧਿਆਪਕ ਕਰਮਚਾਰੀ ਨੂੰ ਮੰਨਜੂਰਸ਼ਦਾ ਅਸਾਮੀਆਂ ਵਿਰੁੱਧ ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।
ਕ੍ਰਿਸ਼ਨ ਕੁਮਾਰ
ਚੰਡੀਗੜ੍ਹ
ਸਕੱਤਰ ਸਕੂਲ ਸਿੱਖਿਆ।