Servants of Knowledge
Punjab Gazette · Government of Punjab

Regarding retirement order of Officers

Published 18 September 2020

Department
Home Affairs and Justice
Type
Ordinary
Notification no.
3329
Gazetteid
CHD/0092/2018-2020
Identifier
in.gazette.punjabdsa.2020-09-18.48470
Languages
English, Punjabi

click here for IIIF manifest

Regd. No. CHD/0092/2018-2020 734 PUNJAB GOVT. GAZ., SEPTEMBER 11, 2020 (BHDR 20, 1942 SAKA) PART I] Regd. No. NW/CH-22

Published by Authority

No. 38 ] CHANDIGARH, FRIDAY, SEPTEMBER 18, 2020 (BHADRA 27, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆ ਵਿਭਾਗ

(ਗ੍ਰਹਿ-3 ਸ਼ਾਖਾ)

ਅਧਿਸੂਚਨਾ

ਮਿਤੀ 31 ਅਗਸਤ, 2020

ਨੰ: 9/1/2018-2ਗ3/3329.-ਪੰਜਾਬ ਪੁਲਿਸ ਵਿਭਾਗ ਵਿਚ ਕੰਮ ਕਰਦੇ ਹੇਠ ਲਿਖੇ ਪੀ.ਪੀ.ਐਸ. ਅਧਿਕਾਰੀਆਂ ਨੂੰ 60 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.05.2018 (ਬ.ਦੁ:) ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਮ ਅਤੇ ਨੰਬਰ ਅਹੁਦਾ

1. ਸ਼੍ਰੀ ਨਰਿੰਦਰ ਕੁਮਾਰ, ਪੀ.ਪੀ.ਐਸ ਨੰ: ਟੀ.ਪੀ./66 ਕਾਇਮ ਮੁਕਾਮ ਕਪਤਾਨ ਪੁਲਿਸ

2. ਸ਼੍ਰੀ ਅਜਮੇਰ ਸਿੰਘ, ਪੀ.ਪੀ.ਐਸ. ਨੰ: 194/ਐਫ.ਆਰ ਕਪਤਾਨ ਪੁਲਿਸ-ਚਾਰਜ ਅਤੇ ਰੈਂਕ

2. ਉਕਤ ਅਧਿਕਾਰੀਆਂ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ.ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇਨਕੈਸਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।

ਚੰਡੀਗੜ੍ਹ

ਸ਼ਤੀਸ ਚੰਦਰਾ, ਆਈ.ਏ.ਐਸ.

ਮਿਤੀ 28 ਅਗਸਤ, 2020

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ,

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।

2104/9-2020/Pb. Govt. Press, S.A.S. Nagar

( 734 )
Cite this issue. Punjab Gazette, Government of Punjab, 18 September 2020. Indian Gazettes, https://egazette.servantsofknowledge.in/details/in.gazette.punjabdsa.2020-09-18.48470/. Archive identifier in.gazette.punjabdsa.2020-09-18.48470.