Servants of Knowledge
Punjab Gazette · Government of Punjab

Regarding retirement of Sh. Jasveer Singh PCS

Published 25 September 2020

Department
Personnel
Type
Ordinary
Notification no.
PERS-PCSOPROB/2/2019-5PCS
Gazetteid
CHD/0092/2018-2020
Identifier
in.gazette.punjabdsa.2020-09-25.48493
Languages
English, Punjabi
736 Regd. No. NW/CH-22 PUNJAB GOVT. GAZ., SEPTEMBER 11, 2020 (BHDR 20, 1942 SAKA) PART I] Regd. No. CHD/0092/2018-2020

Published by AuthorityPublished by AuthorityPublished by AuthorityPublished by AuthorityPublished by Authority

No. 39] CHANDIGARH, FRIDAY, SEPTEMBAR 25, 2020 (ASVINA 3, 1942 SAKA)

CONTENTS

Pages

PART I—Punjab Government Notifications and Orders

.. 737-762 PART I-A—Notifications by Local Government

.. Nil PART I-B—Notifications by Commissioners and Deputy Commissioners

.. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 301-302 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. Nil Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. Nil Ditto PART IV—Correction slips, Republications and Replacements .. NilRegd. No. CHD/0092/2018-2020 PART I] PUNJAB GOVT. GAZ., SEPTEMBER 11, 2020 (BHDR 20, 1942 SAKA) 737 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ.ਸ਼ਾਖਾ)

ਹੁਕਮ

No. PERS-PCSOPROB/2/2019-5PCS.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੇ ਹੇਠ ਦਰਸਾਏ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ, 1994 ਦੇ ਨਿਯਮ 7(1)(2) ਵਿੱਚ ਕੀਤੇ ਉਪਬੰਧਾਂ ਅਧੀਨ ਉਸ ਦੇ ਨਾਮ ਸਾਹਮਣੇ ਦਰਸਾਈ ਮਿਤੀ ਤੋਂ ਪਰਖਕਾਲ ਸਮਾਂ ਤਸੱਲੀਬਖਸ਼ ਢੰਗ ਨਾਲ ਪਾਰ ਕਰਨ ਦੀ ਆਗਿਆ ਦਿੰਦੇ ਹਨ। ਇਸ ਅਧਿਕਾਰੀ ਵੱਲੋਂ ਪਰਖਕਾਲ ਦਾ ਸਮਾਂ ਤਸੱਲੀਬਖਸ ਢੰਗ ਨਾਲ ਪਾਰ ਕਰਨ ਕਾਰਨ, ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ, 1994 ਦੇ ਨਿਯਮ 7(3), ਤਹਿਤ ਪਰਖਕਾਲ ਸਮਾਂ ਪਾਰ ਕਰਨ ਦੀ ਮਿਤੀ ਤੋਂ ਪੀ.ਸੀ.ਐਸ. (ਕਾ.ਸ.) ਦੇ ਮੁੱਢਲੇ ਸਕੇਲ ਵਿੱਚ ਪੱਕਾ ਵੀ ਕੀਤਾ ਜਾਂਦਾ ਹੈ:-

ਅਧਿਕਾਰੀ ਦਾ ਨਾਮ ਪੀ.ਸੀ.ਐਸ.(ਕਾ.ਸ.) ਹਾਜ਼ਰ ਹੋਣ ਪਰਖਕਾਲ ਪੂਰਾ ਹੋਣ ਦੀ

ਦੀ ਮਿਤੀ

ਮਿਤੀ

ਸ਼੍ਰੀ ਜਸਬੀਰ ਸਿੰਘ-3 14.06.2016 (ਬਾ.ਦੁ.) 14.06.2020 ਪੀ.ਸੀ.ਐਸ. (ਕਾ.ਸ.)

ਵਿਨੀ ਮਹਾਜਨ

ਚੰਡੀਗੜ੍ਹ

ਮਿਤੀ 28 ਅਗਸਤ, 2020

ਮੁੱਖ ਸਕੱਤਰ, ਪੰਜਾਬ ਸਰਕਾਰ।

2110/9-2020/Pb. Govt. Press, S.A.S. Nagar

( 737 )
Cite this issue. Punjab Gazette, Government of Punjab, 25 September 2020. Indian Gazettes, https://egazette.servantsofknowledge.in/details/in.gazette.punjabdsa.2020-09-25.48493/. Archive identifier in.gazette.punjabdsa.2020-09-25.48493.