Servants of Knowledge
Punjab Gazette · Government of Punjab

Regarding retirement of Sh. Narinder Singh Supdtt Grade II

Published 25 September 2020

Department
Home Affairs and Justice
Type
Ordinary
Notification no.
2757
Gazetteid
CHD/0092/2018-2020
Identifier
in.gazette.punjabdsa.2020-09-25.48495
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., SEPTEMBER 11, 2020 (BHDR 20, 1942 SAKA) 739 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2020

ਨੰ: 01/18/2020-2ਗ4/2757.-ਸ਼੍ਰੀ ਨਰਿੰਦਰ ਸਿੰਘ, ਸੁਪਰਡੰਟ ਗ੍ਰੇਡ-1 ਦੀ ਸਰਕਾਰੀ ਸੇਵਾ ਵਿਚ ਸਰਕਾਰ ਵਲੋਂ ਜਾਰੀ ਪੱਤਰ ਨੰਬਰ 22/2/12-3 ਐਫ.ਪੀ. 2/475-480, ਮਿਤੀ 08.10.2012 ਨੰ: 22/2/2012-3ਐਫ.ਪੀ.2/471, ਮਿਤੀ 20.09.2013 ਅਤੇ ਨੰ:22/2/2012-3ਐਫ.ਪੀ/257, ਮਿਤੀ 30.10.2015 ਦੇ ਹਵਾਲੇ ਵਿੱਚ 58 ਤੋਂ 59 ਸਾਲ ਦੀ ਉਮਰ ਤੱਕ ਵਾਧਾ ਕੀਤਾ ਗਿਆ ਸੀ। ਹੁਣ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਨੰ:G.S.R.21/Const./Art.309/Amd.(9)/ 2020 dated 02.03.2020 ਅਤੇ ਨੰ: 22/02/2012-3ਐਫ.ਪੀ2/237, ਮਿਤੀ 02.03.2020 ਦੇ ਹਵਾਲੇ ਵਿੱਚ ਇਸ ਅਧਿਕਾਰੀ ਦੀ ਜਨਮ ਮਿਤੀ 13.06.1961 ਹੋਣ ਦੇ ਨਾਤੇ 59 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.06.2020 ƒ ਬਾਅਦ ਦੁਪਹਿਰ ਸੇਵਾ ਨਿਵਿਰਤ ਹੋ ਜਾਵੇਗਾ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਹਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਸਤੀਸ਼ ਚੰਦਰਾ, ਆਈ.ਏ.ਐਸ,

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2110/9-2020/Pb. Govt. Press, S.A.S. Nagar

( 739 )
Cite this issue. Punjab Gazette, Government of Punjab, 25 September 2020. Indian Gazettes, https://egazette.servantsofknowledge.in/details/in.gazette.punjabdsa.2020-09-25.48495/. Archive identifier in.gazette.punjabdsa.2020-09-25.48495.