Published by AuthorityPublished by AuthorityPublished by AuthorityPublished by AuthorityPublished by Authority
No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-3 ਸ਼ਾਖਾ)
ਅਧਿਸੂਚਨਾ
ਮਿਤੀ 27 ਅਗਸਤ, 2020
ਨੰ: 9/02/2020-2ਗ3/3307.-ਪੰਜਾਬ ਪੁਲਿਸ ਵਿਭਾਗ ਵਿਚ ਕੰਮ ਕਰਦੇ ਹੇਠ ਲਿਖੇ ਪੀ.ਪੀ.ਐਸ ਅਧਿਕਾਰੀਆਂ ਨੂੰ ਵਿੱਤ ਵਿਭਾਗ ਵਲੋਂ ਜਾਰੀ ਹਦਾਇਤਾਂ ਮਿਤੀ 02/03/2020 ਦੇ ਸਨਮੁੱਖ ਮਿਤੀ 31/08/2020 (ਬ.ਦ) ਨੂੰ ਉਹਨਾਂ ਦੇ ਨਾਮ ਸਾਹਮਣੇ ਦਰਜ ਉਮਰ ਪੂਰੀ ਕਰਨ ਉਪਰੰਤ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
ਲੜੀ ਨੰ: ਅਫਸਰ ਦਾ ਨਾਮ ਜਨਮ ਮਿਤੀ ਮੌਜੂਦਾ ਤਾਇਨਾਤੀ ਉਮਰ
1. ਸ਼੍ਰੀ ਗੁਲਜਾਰ ਸਿੰਘ, ਪੀ.ਪੀ.ਐਸ.ਨੰ: 06.08.1961 ਡੀ.ਐਸ.ਪੀ. ਕਮਾਂਡੋ ਟ੍ਰੇਨਿੰਗ ਸੈਂਟਰ 59 ਸਾਲ 202/ਪੀ.ਆਰ ਪੁੱਤਰ ਸ਼੍ਰੀ ਸੰਪੂਰਨ ਸਿੰਘ ਬਹਾਦਰਗੜ੍ਹ ਪਟਿਆਲਾ।
2. ਸ਼੍ਰੀ ਰਜਿੰਦਰ ਕੁਮਾਰ, ਪੀ.ਪੀ.ਐਸ. 04.08.1962 ਡੀ.ਐਸ.ਪੀ. 7 ਵੀਂ ਆਈ.ਆਰ.ਬੀ. 58 ਸਾਲ ਨੰ: 415/ਬੀ.ਆਰ. ਪੁੱਤਰ ਸ਼੍ਰੀ ਕਪੂਰਥਲਾ।
ਚੰਨਣ ਰਾਮ।
2. ਉਕਤ ਅਧਿਕਾਰੀਆਂ ਵਿਰੁੱਧ ਭਵਿੱਖ ਵਿਚ ਜੇਕਰ ਕੋਈ ਕਰਿਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਉਹਨਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।
ਚੰਡੀਗੜ੍ਹ
ਸਤੀਸ਼ ਚੰਦਰਾ, ਆਈ.ਏ.ਐਸ.
ਮਿਤੀ 26 ਅਗਸਤ, 2020
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ,
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।