Servants of Knowledge
Punjab Gazette · Government of Punjab

Regarding retirement of Sh. Manmohan Singh

Published 25 September 2020

Department
Home Affairs and Justice
Type
Ordinary
Notification no.
2630
Gazetteid
CHD/0092/2018-2020
Identifier
in.gazette.punjabdsa.2020-09-25.48501
Languages
English, Punjabi

click here for IIIF manifest

Regd. No. CHD/0092/2018-2020 744 PUNJAB GOVT. GAZ., SEPTEMBER 11, 2020 (BHDR 20, 1942 SAKA) PART I] Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ

(ਅਦਾਲਤੀ-2 ਸ਼ਾਖਾ)

ਅਧਿਸੂਚਨਾ

ਮਿਤੀ 15 ਸਤੰਬਰ, 2020

ਨੰ: 10/17/2020-6ਅਦਾ2/2630.- ਸ਼੍ਰੀ ਮਨਮੋਹਨ ਸਿੰਘ ਵਾਲੀਆ, ਨਿੱਜੀ ਸਹਾਇਕ, ਮੁੱਖ ਦਫਤਰ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ, ਪੰਜਾਬ ਮਿਤੀ 31.08.2020 (ਬਾ.ਦੁ.) ਤੋਂ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਗਏ ਹਨ।

2. ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਅਨਸ਼ਾਸਨੀ/ਚੌਕਸੀ ਪੜਤਾਲ ਆਦਿ ਦਾ ਕੇਸ ਲੰਬਿਤ ਹੋਵੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ /ਅਨੁਸ਼ਾਸਨੀ/ ਚੌਕਸੀ ਪੜਤਾਲ/ ਮੁਕੱਦਮਾ ਸਬੰਧੀ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਜਿਲਦ-2 ਦੇ ਨਿਯਮ 2.2 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਇਹਨਾਂ ਹੁਕਮਾਂ ਨਾਲ ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਤੇ ਕੋਈ ਅਸਰ ਨਹੀਂ ਪਵੇਗਾ, ਭਾਵ ਇੰਨਕੁਆਰੀ ਆਦਿ ਚਲਦੀ ਰਹੇਗੀ ਅਤੇ ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਕੀਤੀ ਜਾਣੀ ਬਣਦੀ ਹੋਵੇ ਤਾਂ ਉਹ ਉਸਨੂੰ ਪ੍ਰਾਪਤ ਹੋਣ ਵਾਲੀ ਗਰੈਚੂੲੈਟੀ/ਪੈਨਸ਼ਨ ਵਿੱਚੋਂ ਕੀਤੀ ਜਾਵੇਗੀ।

ਸਤੀਸ਼ ਚੰਦਰਾ, ਆਈ.ਏ.ਐਸ.

ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 9 ਸਤੰਬਰ, 2020

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।

2110/9-2020/Pb. Govt. Press, S.A.S. Nagar

( 744 )
Cite this issue. Punjab Gazette, Government of Punjab, 25 September 2020. Indian Gazettes, https://egazette.servantsofknowledge.in/details/in.gazette.punjabdsa.2020-09-25.48501/. Archive identifier in.gazette.punjabdsa.2020-09-25.48501.