Published by AuthorityPublished by AuthorityPublished by AuthorityPublished by AuthorityPublished by Authority
No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਮੰਤਰੀ ਮੰਡਲ ਮਾਮਲੇ ਸ਼ਾਖਾ)
ਅਧਿਸੂਚਨਾ
ਮਿਤੀ 18 ਸਤੰਬਰ, 2020
ਨੰ: 1/177/2020-1ਕੈਬ/7651.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ Punjab Alkalies and Chemicals Limited ਵਿੱਚ PSIDC ਦੀ Shareholding ਦੀ Divinvestment ਲਈ ਹੇਠ ਅਨੁਸਾਰ Empowered Group of Minister ਦਾ ਗਠਨ ਕਰਦੇ ਹਨ:-
1. ਸਥਾਨਕ ਸਰਕਾਰ ਮੰਤਰੀ, ਪੰਜਾਬ
2. ਵਿੱਤ ਮੰਤਰੀ, ਪੰਜਾਬ
3. ਉਦਯੋਗ ਤੇ ਕਮਰਸ ਮੰਤਰੀ, ਪੰਜਾਬ
2. "Core Group of Officers on disinvestment" ਆਪਣੀ ਸਿਫਾਰਸ ਇਸ Empowered Group ਨੂੰ ਪੇਸ਼ ਕਰੇਗਾ।
3. ਇਸ Empowered Group ਵੱਲੋਂ ਦਿੱਤੇ ਗਏ ਫੈਸਲੇ ਨੂੰ ਮੰਤਰੀ ਪ੍ਰੀਸ਼ਦ ਵਿੱਚ ਸੂਚਨਾਂ ਹਿੱਤ ਪੇਸ਼ ਕੀਤਾ ਜਾਵੇਗਾ।
4. ਇਸ ਸਾਰੀ ਪ੍ਰਕਿਰਿਆਂ ਨੂੰ 15 ਦਿਨਾਂ ਦੇ ਨਿਯਤ ਸਮੇਂ ਵਿਚ ਪੂਰਾ ਕੀਤਾ ਜਾਵੇਗਾ।
5. ਇਸ Empowered Group Minister ਲਈ ਸਕੱਤਰੇਤ ਇਮਦਾਦ ਵਿੱਤ ਵਿਭਾਗ ਵੱਲੋਂ ਦਿੱਤੀ ਜਾਵੇਗੀ।
ਚੰਡੀਗੜ੍ਹ
ਵਿਨੀ ਮਹਾਜਨ
ਮਿਤੀ 18 ਸਤੰਬਰ, 2020
ਮੁੱਖ ਸਕੱਤਰ, ਪੰਜਾਬ।