Servants of Knowledge
Punjab Gazette · Government of Punjab

Regarding the budget Grant of 20 Crore

Published 25 September 2020

Department
Higher Education
Type
Ordinary
Notification no.
3155
Gazetteid
CHD/0092/2018-2020
Identifier
in.gazette.punjabdsa.2020-09-25.48509
Languages
English, Punjabi

click here for IIIF manifest

Regd. No. CHD/0092/2018-2020 758 PUNJAB GOVT. GAZ., SEPTEMBER 25, 2020 (ASVN 3, 1942 SAKA) PART I] Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 14 ਸਤੰਬਰ, 2020

ਨੰ: 15/12/2007-6ਸਿ1/3155.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 25/08/2020 ਵਿੱਚ ਹੋਏ ਫੈਸਲੇ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਸ਼ਾਖਾ) ਦੇ ਅੰ.ਵਿ.ਪੰ.ਨਿ: 1/158/2020-1ਕੈਬਿਨਟ/7044 ਮਿਤੀ 26.08.2020 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਨਾਲ ਨੱਥੀ ਸੂਚੀ ਵਿੱਚ ਦਰਸਾਏ 11 ਯੂਨੀਵਰਸਿਟੀ ਕਾਲਜਾਂ {9 ਯੂਨੀਵਰਸਿਟੀ ਕਾਲਜਾਂ ਦੀ ਸਾਲ 2016-17 ਦੀ (10 ਮਹੀਨੇ ਲਈ), 10 ਯੂਨੀਵਰਸਿਟੀ ਕਾਲਜਾਂ ਦੀ ਸਾਲ 2017-2018 (12 ਮਹੀਨੇ), 11 ਯੂਨੀਵਰਸਿਟੀ ਕਾਲਜਾਂ ਦੀ 2018-19, 2019-20 ਅਤੇ 2020-21 (ਹਰ ਸਾਲ 12 ਮਹੀਨੇ) ਦੀ ਪ੍ਰਤੀ ਕਾਲਜ ਪ੍ਰਤੀ ਸਾਲ 1.5 ਕਰੋੜ ਰੁਪਏ ਦੇ ਹਿਸਾਬ ਨਾਲ ਰੈਕਰਿੰਗ ਗ੍ਰਾਂਟ, ਕੁੱਲ ਰਾਸ਼ੀ 75.75 ਕਰੋੜ ਰੁਪਏ ਤਿੰਨੋ ਯੂਨੀਵਰਸਿਟੀਆਂ (ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ƒ ਰਲੀਜ ਕਰਨ ਅਤੇ ਭਵਿੱਖ ਵਿੱਚ ਇਨ੍ਹਾਂ 11 ਕਾਲਜਾਂ ƒ 1.50 ਕਰੋੜ ਰੁਪਏ (ਇੱਕ ਕਰੋੜ ਪੰਜਾਹ ਲੱਖ ਰੁਪਏ) ਪ੍ਰਤੀ ਕਾਲਜ ਪ੍ਰਤੀ ਸਾਲ ਦੇ ਹਿਸਾਬ ਨਾਲ ਬਜਟ ਵਿੱਚ ਰੈਗੂਲਰ ਗ੍ਰਾਂਟ ਦੇਣ ਦਾ ਉਪਬੰਧ ਰੈਗੂਲਰ ਤੌਰ ਤੇ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਵਿੱਤ ਵਿਭਾਗ ਦੇ ਪੱਤਰ ਨੰ: 7/42/2016-1ਵਿਖ2/375 ਮਿਤੀ 10.08.2020 ਰਾਹੀਂ ਸ਼ਰਤ ਤੇ ਦਿੱਤੀ ਗਈ ਪ੍ਰਵਾਨਗੀ ਦੇ ਸਨਮੁੱਖ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਤੀ ਸਾਲ 2020-21 ਦੌਰਾਨ ਪ੍ਰਵਾਨਤ ਬਜਟ ਉਪਬੰਧ ਤੋਂ ਇਲਾਵਾ ਵਿਸ਼ੇਸ਼ ਗ੍ਰਾਂਟ ਵਜੋਂ 20.00 ਕਰੋੜ ਰੁਪਏ ਦੇ ਪ੍ਰਵਾਨ ਕੀਤੇ ਗਏ ਬਜਟ ਉਪਬੰਧ ƒ ਇਸ ਯੂਨੀਵਰਸਿਟੀ ਦੇ 3 ਨਵੇਂ ਕੰਸਟੀਚੂਐਂਟ ਕਾਲਜਾਂ ਦੀ ਰੈਕਰਿੰਗ ਗ੍ਰਾਂਟ ਦੀ ਪ੍ਰਤੀਪੂਰਤੀ ਵਜੋਂ ਸਮਾਯੋਜਨ (adjust) ਕੀਤਾ ਜਾਵੇਗਾ।

ਰਾਹੁਲ ਭੰਡਾਰੀ (ਆਈ.ਏ.ਐਸ.)

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 12 ਸਤੰਬਰ, 2020

ਉਚੇਰੀ ਸਿੱਖਿਆ ਵਿਭਾਗ।

( 758 )PART I] PUNJAB GOVT. GAZ., SEPTEMBER 25, 2020 (ASVN 3, 1942 SAKA) 759 ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੜੀ ਕਾਲਜ ਦਾ ਨਾਂ ਪੈਂਡਿੰਗ ਗਰਾਂਟ ਜੋੜ

ਨੰ: ਵਿੱਤੀ ਸਾਲ 2016-17 ਵਿੱਤੀ ਸਾਲ 2017-18, 2018-19, 2019-20, (ਕਰੋੜ

(ਕਰੋੜ ਵਿੱਚ) 2020-21&4 ਸਾਲ (ਕਰੋੜ ਵਿੱਚ) ਵਿੱਚ)

1.   ਸਰਕਾਰੀ ਕਾਲਜ,     1.50 ਕਰੋੜ           1.50%4& 6.00                            7.25
     ਧੂਰੀ, (ਸੰਗਰੂਰ)   !(10 ਮਹੀਨੇ)
     (ਮਿਤੀ 1.6.2016 ਤੋਂ) 1.50%10&1.25 ਕਰੋੜ
2.   ਸਰਕਾਰੀ ਕਾਲਜ,     1.50 ਕਰੋੜ           1.50%4&6.00                             7.25
     ਬਰਨਾਲਾ           !(10 ਮਹੀਨੇ)
     (ਮਿਤੀ 1.6.2016 ਤੋਂ) 1.50%10&1.25 ਕਰੋੜ
3.   ਸਰਕਾਰੀ ਕਾਲਜ,      ਇਹ ਕਾਲਜ ਸਾਲ        1.50%4&6.00                             6.00
     ਬਹਾਦਰਪੁਰ (ਮਾਨਸਾ) 2017-18 ਤੋਂ ਸ਼ੁਰੂ

ਕੀਤਾ ਗਿਆ ਹੈ।

ਕੁੱਲ ਜੋੜ 20.50

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਲੜੀ ਕਾਲਜ ਦਾ ਨਾਂ ਪੈਂਡਿੰਗ ਗਰਾਂਟ ਜੋੜ

ਨੰ: ਵਿੱਤੀ ਸਾਲ 2016-17 ਵਿੱਤੀ ਸਾਲ 2017-18, 2018-19, 2019-20, (ਕਰੋੜ

(ਕਰੋੜ ਵਿੱਚ) 2020-21 (ਕਰੋੜ ਵਿੱਚ) ਵਿੱਚ)

1. ਯੂਨੀਵਰਸਿਟੀ 1.50 ਕਰੋੜ 1.50%4&6.00 7.25 ਕਾਲਜ, ਪਠਾਨਕੋਟ !(10 ਮਹੀਨੇ)

(ਮਿਤੀ 1.6.2016 ਤੋਂ) 1.50%10&1.25 ਕਰੋੜ

2. ਯੂਨਵਰਸਿਟੀ ਕਾਲਜ 1.50 ਕਰੋੜ 1.50%4&6.00 7.25 ਸੁਜਾਨਪੁਰ (ਪਠਾਨਕੋਟ) !(10 ਮਹੀਨੇ)

(ਮਿਤੀ 1.6.2016 ਤੋਂ) 1.50%10&1.25 ਕਰੋੜ

3. ਬਾਬਾ ਨਾਮ ਦੇਵ 1.50 ਕਰੋੜ 1.50%4&6.00 7.25 ਯੂਨੀਵਰਸਿਟੀ ਡਿਗਰੀ !(10 ਮਹੀਨੇ)

ਕਾਲਜ, ਕਿਸ਼ਨਕੋਟ, 1.50%10&1.25 ਕਰੋੜ

ਗੁਰਦਾਸਪੁਰ

(ਮਿਤੀ 1.6.2016 ਤੋਂ)

4. ਯੂਨੀਵਰਸਿਟੀ ਕਾਲਜ, 1.50 ਕਰੋੜ 1.50%4&6.00 7.25 ਫਿਲੌਰ (ਜਲੰਧਰ) !(10 ਮਹੀਨੇ)

(ਮਿਤੀ 1.6.2016 ਤੋਂ) 1.50%10&1.25 ਕਰੋੜ

5. ਯੂਨੀਵਰਸਿਟੀ 1.50 ਕਰੋੜ 1.50%4&6.00 7.25 ਕਾਲਜ, ਨਕੋਦਰ !(10 ਮਹੀਨੇ)

ਜਲੰਧਰ760 PUNJAB GOVT. GAZ., SEPTEMBER 25, 2020 (ASVN 3, 1942 SAKA) PART I] ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਲੜੀ ਕਾਲਜ ਦਾ ਨਾਂ ਪੈਂਡਿੰਗ ਗਰਾਂਟ ਜੋੜ

ਨੰ: ਵਿੱਤੀ ਸਾਲ 2016-17 ਵਿੱਤੀ ਸਾਲ 2017-18, 2018-19, 2019-20, (ਕਰੋੜ

(ਕਰੋੜ ਵਿੱਚ) 2020-21&4 ਸਾਲ (ਕਰੋੜ ਵਿੱਚ) ਵਿੱਚ)

1.   ਯੂਨੀਵਰਸਿਟੀ        1.50 ਕਰੋੜ           1.50 % 4 &6.00                          7.25
     ਕਾਲਜ, ਫਿਰੋਜਪੁਰ    !(10 ਮਹੀਨੇ)
     (ਮਿਤੀ 1.6.2016 ਤੋਂ) 1.50%10&1.25 ਕਰੋੜ
2.   ਯੂਨੀਵਰਸਿਟੀ ਕਾਲਜ, 1.50 ਕਰੋੜ            1.50%4&6.00                             7.25
     ਧਰਮਕੋਟ (ਮੋਗਾ)     !(10 ਮਹੀਨੇ)
     (ਮਿਤੀ 1.6.2016 ਤੋਂ) 1.50%10&1.25 ਕਰੋੜ

ਕੁੱਲ ਜੋੜ 14.50

ਲੜੀ ਨੰ: ਯੂਨੀਵਰਸਿਟੀ ਦਾ ਨਾਮ ਕੁੱਲ ਰਕਮ

1.             ਪੰਜਾਬੀ ਯੂਨੀਵਰਸਿਟੀ, ਪਟਿਆਲਾ                              20.50 ਕਰੋੜ
2.            ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ                     40.75 ਕਰੋੜ
3.            ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ                              14.50 ਕਰੋੜ

ਕੁ~ਲ ਜੋੜ 75.75 ਕਰੋੜ

2110/9-2020/Pb. Govt. Press, S.A.S. Nagar

Cite this issue. Punjab Gazette, Government of Punjab, 25 September 2020. Indian Gazettes, https://egazette.servantsofknowledge.in/details/in.gazette.punjabdsa.2020-09-25.48509/. Archive identifier in.gazette.punjabdsa.2020-09-25.48509.