Published by AuthorityPublished by AuthorityPublished by AuthorityPublished by AuthorityPublished by Authority
No. 39 ] CHANDIGARH, FRIDAY, SEPTEMBER 25, 2020 (ASVINA 3, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ
(ਸਿੱਖਿਆ ਸੈਲ)
ਅਧਿਸੂਚਨਾ
ਮਿਤੀ 15 ਸਤੰਬਰ, 2020
ਨੰ: 6/28/17-2ਸਿ~.ਸੈਲ/1752.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸਰਕਾਰ ਦੇ ਪੱਤਰ ਨੰ:6/28/17-2ਸਿੱ.ਸੈਲ/885-887, ਮਿਤੀ 2/3.6.2020 ਰਾਹੀਂ ਭਾਸ਼ਾ ਵਿਭਾਗ, ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਰਾਜ ਸਲਾਹਕਾਰ ਬੋਰਡ ਦਾ ਗਠਨ ਕਰਨ ਸਬੰਧੀ ਜਾਰੀ ਕੀਤੀ ਗਈ ਅਧਿਸੂਚਨਾ ਦੀ ਲਗਾਤਾਰਤਾ ਵਿੱਚ ਹੇਠ ਲਿਖੀਆਂ ਵੰਨਗੀਆਂ ਦੇ ਮੈਂਬਰ ਵੀ ਨਾਮਜਦ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-
1. ਸ਼ੋ੍ਰਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ
ਡਾ. ਮਨਮੋਹਨ ਸਿੰਘ ਦਾਊਂ, ਮੋਹਾਲੀ।
2. ਸ਼ੋ੍ਰਮਣੀ ਰਾਗੀ ਪੁਰਸਕਾਰ
ਸ. ਤੀਰਥ ਸਿੰਘ ਢਿੱਲੋਂ, ਜਲੰਧਰ।
3. ਸ਼ੋ੍ਰਮਣੀ ਢਾਡੀ/ਕਵੀਸਰ ਪੁਰਸਕਾਰ
ਸ਼੍ਰੀ ਹਰਦਿਆਲ ਸਿੰਘ ਥੂਹੀ, ਪਿੰਡ ਤੇ ਡਾਕਖਾਨਾ ਥੂਹੀ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ।
4. ਸ਼ੋ੍ਰਮਣੀ ਟੈਲੀਵਿਜ਼ਨ/ਰੇਡੀU/ਫਿਲਮ ਪੁਰਸਕਾਰ
ਸ਼੍ਰੀਮਤੀ ਨਿਰਮਲ ਰਿਸ਼ੀ, ਪਟਿਆਲਾ।
5. ਸ਼ੋ੍ਰਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰ
ਸ਼੍ਰੀ ਸੁਸ਼ੀਲ ਦੁਸਾਂਝ, ਮੋਹਾਲੀ।
ਰਾਹੁਲ ਭੰਡਾਰੀ ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ,