Servants of Knowledge
Punjab Gazette · Government of Punjab

Regarding Nagar Council Tanda Distt Hoshiarpur

Published 01 October 2020

Department
Local Government
Type
Extra Ordinary
Notification no.
2502
Gazetteid
CHD/0092/2018-2020
Identifier
in.gazette.punjabdsa.2020-10-01.48538
Languages
English, Punjabi

click here for IIIF manifest

Regd. No. NW/CH-22 1439 Regd. No. CHD/0092/2018-2020
PUNJAB GOVT. GAZ. (EXTRA), OCTOBER 1, 2020 (ASVN 9, 1942 SAKA)

EXTRAORDINARY

Published by Authority

CHANDIGARH, THURSDAY, OCTOBER 1, 2020 (ASVINA 9, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 1 ਅਕਤੂਬਰ, 2020

ਨੰ:5/43/2020/ਮਚਦ/ਹਸ/ 2502.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਉੜਮੁੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਕੌਂਸਲ, ਉੜਮੁੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਉੜਮੁੜ ਟਾਂਡਾ ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 11 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 1439 )PUNJAB GOVT. GAZ. (EXTRA), OCTOBER 1, 2020 (ASVN 9, 1942 SAKA) 1440

ਨਗਰ ਕੌਂਸਲ, ਉੜਮੁੜ ਟਾਂਡਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉ~ਤਰੀ ਹੱਦ ਅਤੇ ਗੋਲਡਨ ਐਵਨਿਊ ਕਲੋਨੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗੋਲਡਨ ਐਵਨਿਊ ਰੋਡ ਨਾਲ ਚਲਦੇ ਹੋਏ ਮੇਨ ਬਜਾਰ ਉੜਮੁੜ ਟਾਂਡਾ ਤੱਕ ਫਿਰ ਮੇਨ ਬਜਾਰ ਉੜਮੁੜ ਟਾਂਡਾ ਨਾਲ ਚਲਦੇ ਹੋਏ ਮਾਡਲ ਟਾਊਨ ਰੋਡ ਤੱਕ,(ਐਮ.ਸੀ ਜੌਲੀ ਮਾਡਲ ਸਕੂਲ) ਤੇ ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੱਕ ਫਿਰ ਨਗਰ ਕੌਂਸਲ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਗੋਲਡਨ ਐਵਨਿਊ ਕਲੋਨੀ ਰੋਡ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ ।

ਵਾਰਡ ਨੰ: 2 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਸ਼ਮਸ਼ਾਨ ਘਾਟ ਰੋਡ ਅਤੇ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਰਲਜ ਸੀਨੀਅਰ ਸੈਕੰਡਰੀ ਸਕੂਲ ਨਾਲ ਚਲਦੇ ਹੋਏ ਮੇਨ ਬਜਾਰ ਉੜਮੁੜ ਟਾਂਡਾ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਜਤਿੰਦਰ ਸਿੰਘ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਿੰਦਰ ਸਿੰਘ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਰਕਾਰੀ ਸਕੂਲ ਲੜਕਿਆਂ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰਜੀਤ ਸਿੰਘ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਲੱਲੀਆਂ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਬੀਰ ਸਿੰਘ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਤਵਿੰਦਰ ਸਿੰਘ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਮਲਜੀਤ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਦਰਬਾਰ ਬਾਬਾ ਸ਼ਾਹ ਸਵਾਰ ਜੀ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਭਗਵਾਨੇ ਦੀ ਪੁਲੀ ਦੇ ਨਾਲ ਨਾਲ ਕੱਚੇ ਰਸਤੇ ਤੋਂ ਚਲਦੇ ਹੋਏ ਸ਼ਮਸ਼ਾਨ ਘਾਟ ਰੋਡ ਤੱਕ, ਫਿਰ ਸ਼ਮਸ਼ਾਨ ਘਾਟ ਰੋਡ ਨਾਲ ਚਲਦੇ ਹੋਏ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ ।

ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਉੜਮੁੜ ਬਜਾਰ ਗਾਂਧੀ ਚੌਂਕ ਤੋਂ ਕਾਰਨਰ ਬਿਊਟੀ ਸੈਂਟਰ ਤੋਂ ਜੰਝ ਘਰ ਤੱਕ ਦਾ ਲਹਿੰਦਾ ਪਾਸਾ ਫਿਰ ਜੰਝ ਘਰ ਦੇ ਸਾਹਮਣੇ ਵਾਲੇ ਪਾਸੇ ਤੋਂ ਲੈ ਕੇ ਬਾਬਾ ਲੱਖ ਦਾਤਾ ਰੋਡ ਦਾ ਪਹਾੜ ਤੇ ਲਹਿੰਦਾ ਪਾਸਾ ਤੋਂ ਬਾਂਕਾ ਚਾਹ ਵਾਲਾ ਤੱਕ ਤੋਂ ਬੱਬੀ ਦੇ ਘਰ ਤੱਕ ਤੋਂ ਸਾਹਮਣੇ ਪੰਕਜ ਸ਼ਰਮਾਂ ਦੇ ਘਰ ਤੱਕ ਤੋਂ ਕਪਿਲ ਵਰਮਾ ਦੇ ਘਰ ਤੱਕ ਬੋਬਾ ਦੇ ਘਰ ਤੱਕ ਤੋਂ ਸੁਰਿੰਦਰ ਨਈਅਰ ਦੇ ਘਰ ਤੱਕ ਤੋਂ ਰਾਜੂ ਸੱਤ ਦੇ ਘਰ ਤੱਕ ਤੋਂ ਕਾਕਾ ਸਬਜੀ ਵਾਲਾ ਤੇ ਕੀਮਤੀ ਦੇ ਘਰ ਤੋਂ ਘੁਮਿਆਰਾਂ ਦੇ ਘਰ ਤੋਂ ਪੰਡਤ ਬਾਬੂ ਰਾਮ ਦੇ ਘਰ ਤੋਂ ਉੜਮੁੜ ਬਜਾਰ ਤੱਕ ਤੋਂ ਬਿਊਟੀ ਕਾਰਨਰ ਸੈਂਟਰ ਤੱਕ ਦਾ ਦੱਖਣ ਪਾਸਾ, ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ: 4

ਗੋਲਡਨ ਐਵਨਿਊ ਕਲੋਨੀ ਰੋਡ ਅਤੇ ਨਗਰ ਕੌਂਸਲ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਅਤੇ ਪੂਰਬੀ ਹੱਦ ਨਾਲ ਚਲਦੇ ਹੋਏ ਜਾਜਾ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਵੜੈਚ ਫਾਰਮ ਪਹਾੜ ਪਾਸਾ ਤੋਂ ਨੈਸ਼ਨਲ ਹਾਈਵੇ 1 ਏ ਕਰਾਸ ਕਰਕੇ ਡਾਂ ਜੇ.ਕੇ ਨਾਗਰਥ ਡੈਂਟਲ ਕਲੀਨਿਕ ਦੀ ਪਾਰਕਿੰਗ ਤੋਂ ਹੁੰਦੇ ਹੋਏ ਨਗਰ ਕੌਂਸਲ ਦੇ ਡੰਪ ਤੀਕ ਤੋਂ ਹੁੰਦੇ ਹੋਏ ਚੜ੍ਹਦੇ ਪਾਸੇ ਤੋਂ ਭੋਲਾ ਸਰਵਿਸ ਸਟੇਸ਼ਨ ਤੋਂ ਹੁੰਦੇ ਹੋਏ ਸਾਹਮਣੇ ਵਾਲੀ ਗਲੀ ਪੱਛਮ ਪਾਸੇ ਨਾਲ ਚਲਦੇ ਹੋਏ ਰਣਜੀਤ ਸਿੰਘ ਦੇ ਘਰ ਤੋਂ ਮਿੰਕੀ ਨਈਅਰ ਦੇ ਘਰ ਤੱਕ ਅਰਮੀ ਪੜਾਅ ਦੀ ਹੱਦ ਤੱਕ ਤੋਂ ਹੁੰਦਾ ਹੋਇਆ ਸੋਨੀ ਮਾਸਟਰ ਦੇ ਘਰ ਤੱਕ ਫਿਰ ਬਾਜਵਾ ਦੇ ਘਰ ਵਾਲੇ ਪਾਸੇ ਤੋਂ ਗਲੀ ਕਰਾਸ ਕਰਕੇ ਰਾਧਾ ਕ੍ਰਿਸ਼ਨ ਮੰਦਰ ਵਾਲੇ ਪਾਸੇ ਤੋਂ ਡਾਂ ਭੱਟੀ ਦੀ ਗਲੀ ਦੇ ਚੜ੍ਹਦੇ ਪਾਸੇ ਦੇ ਨਾਲ ਚਲਦੇ ਹੋਏ ਰੋਡ ਕਰਾਸ ਕਰਦੇ ਹੋਏ ਗਾਂਧੀ ਦੀ ਦੁਕਾਨ ਦਾ ਪਹਾੜ ਪਾਸਾ ਤੋਂ ਉੜਮੁੜ ਬਜਾਰ ਵਿਚੋਂ ਹੁੰਦਾ ਹੋਇਆ ਗੋਲਡਨ ਐਵਨਿਊ ਕਲੋਨੀ ਰੋਡ ਅਤੇ ਨਗਰ ਕੌਂਸਲ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੱਕ ।

ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪਾਰਕਿੰਗ ਡਾਂ ਜੇ.ਕੇ ਡੈਂਟਲ ਕਲੀਨਿਕ ਅਤੇ ਜਾਜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜਾਜਾ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ ਫਿਰ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਸ਼ਮਸ਼ਾਨ ਘਾਟ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਜਲੰਧਰ ਪਨਾਨਕੋਟ ਰੇਲਵੇ ਲਾਈਨ ਤੱਕ ਫਿਰ ਉਕਤ ਰੇਲਵੇ ਲਾਈਨ ਤੋਂ ਸ੍ਰੀ ਹਰਗੋਬਿੰਦਪੁਰ ਫਲਾਈ ਉਵਰ ਤੱਕ ਦਾ ਚਲਦਾ ਪਾਸਾ ਫਿਰ ਉਕਤ ਫਲਾਈਉਵਰ ਨਾਲ ਹੁੰਦੇ ਹੋਏ ਐਕਸਿਸ ਬੈਂਕ ਤੋਂ ਮਹੇਸ਼ ਸਵੀਟ ਸ਼ਾਪ ਵਾਲੇ ਚੌਂਕ ਤੱਕ ਫਿਰPUNJAB GOVT. GAZ. (EXTRA), OCTOBER 1, 2020 (ASVN 9, 1942 SAKA) 1441 ਮਹੇਸ਼ ਸਵੀਟਸ਼ਾਪ ਵਾਲੇ ਚੌਂਕ ਤੋਂ ਮਾਲਵਾ ਮੋਟਰ ਤੱਕ ਦਾ ਚਲਦਾ ਪਾਸਾ ਉਕਤ ਸਥਾਨ ਤੋਂ ਜੀ.ਟੀ ਰੋਡ ਕਰਾਸ ਕਰਕੇ ਗੁਰਦੇਵ ਵਾਲੀ ਗਲੀ ਦਾ ਪਹਾੜ ਪਾਸਾ ਤੋਂ ਡਾਂ ਜੇ.ਕੇ ਨਾਗਰਤ ਦਾ ਡੈਂਟਲ ਕਲੀਨਿਕ ਰੋਡ ਦਾ ਚਲਦਾ ਪਾਸਾ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ, ਪਾਰਕਿੰਗ ਡਾਂ ਜੇ.ਕੇ ਨਾਗਰਤ ਅਤੇ ਜਾਜਾ ਰੋਡ ਰੋਡ ਦੇ ਮਿਲਣ ਸਥਾਨ ਤੱਕ ।

ਵਾਰਡ ਨੰ: 6 (ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਰੇਲਵੇ ਫਾਟਕ ਦਾਰਾਪੁਰ ਤੇ ਗਾਂਧੀ ਦੀ ਦੁਕਾਨ ਦੇ ਦੱਖਣ ਦੇ ਪਾਸੇ ਤੋਂ ਸ਼ੁਰੂ ਹੋ ਕੇ ਪੁਰੀਆਂ ਦੇ ਘਰ ਤੋਂ ਹੁੰਦੇ ਹੋਏ ਜਵਾਹਰ ਦੇ ਘਰ ਤੱਕ , ਤੋਂ ਆਰਮੀ ਪੜਾਅ ਦੇ ਲਹਿੰਦੇ ਹੱਦ ਦੇ ਨਾਲ ਨਾਲ ਹੁੰਦੇ ਹੋਏ ਮਹੇਸ਼ ਸਵੀਟ ਸ਼ਾਪ ਤੋਂ ਰੇਲਵੇ ਲਾਈਨ ਤੱਕ ਦਾ ਪਹਾੜ ਪਾਸਾ (ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ) ਫਿਰ ਉਕਤ ਪੁਆਇੰਟ ਤੋਂ ਰੇਲਵੇ ਲਾਈਨ ਨਾਲ ਹੁੰਦਾ ਹੋਇਆ ਚੰਡੀਗੜ੍ਹ ਕਲੋਨੀ ਤੱਕ ਦਾ ਲਹਿੰਦਾ ਪਾਸਾ ਤੋਂ ਗੀਤਾ ਬਾਨੋ ਦੇ ਘਰ ਵਾਲੀ ਗਲੀ ਤੋਂ ਬਾਬਾ ਲੱਖਾ ਦੇ ਘਰ ਤੱਕ ਤੋਂ ਵਰਿੰਦਰ ਸੈਣੀ ਦੇ ਘਰ ਤੱਕ ਤੋਂ ਸੁਖਦੇਵ ਚਾਹ ਵਾਲੀ ਦੁਕਾਨ ਦਾ ਪਹਾੜ ਪਾਸਾ ਤੋਂ ਪੁਰਾਣੀ ਜੀ.ਟੀ.ਰੋਡ ਤੱਕ ਇਸ ਰੋਡ ਦੇ ਨਾਲ ਨਾਲ ਹੁੰਦੇ ਹੋਏ ਰੇਲਵੇ ਸਟੇਸ਼ਨ ਚੌਂਕ ਦਾ ਚੜ੍ਹਦਾ ਪਾਸਾ, ਤੋਂ ਗੌਤਮ ਚੌਂਕ ਤੱਕ ਦਾ ਪਹਾੜ ਪਾਸਾ, ਗੌਤਮ ਚੌਂਕ ਤੋਂ ਸਿਵਲ ਹਸਤਪਾਲ ਤੱਕ ਦਾ ਚੜਦਾ ਪਾਸਾ, ਹਸਪਤਾਲ ਚੌਂਕ ਤੋਂ ਪੁਰਾਣੀ ਜੀ.ਟੀ ਰੋਡ ਤੱਕ ਤੇ ਉਕਤ ਪੁਆਇੰਟ ਤੋਂ ਪੀ.ਐਨ.ਬੀ ਦੀ ਪੁਰਾਣੀ ਸਾ਼ਖਾ ਤੋਂ ਹੁੰਦਾ ਹੋਇਆ ਦਾਰਾਪੁਰ ਰੇਲਵੇ ਫਾਟਕ ਤੱਕ ਦਾ ਚੜ੍ਹਦਾ ਪਾਸਾ, ਤੋਂ ਗਾਂਧੀ ਦੀ ਦੁਕਾਨ ਦਾ ਦੱਖਣ ਪਾਸਾ, ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ: 7 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਬਰਾਂ ਲਈ ਰਾਖਵਾਂ)

ਪੁਰਾਣੀ ਜੀ.ਟੀ ਰੋਡ ਅਤੇ ਸ਼ਮਸ਼ਾਨ ਘਾਟ ਟਾਂਡਾ ਰੋਡ ਦੇ ਮਿਲਣ ਸਥਾਨ ਤੋਂ ਸ਼ੁਰੂ ਕਰਕੇ ਬਾਬਾ ਬੂਟੀ ਸ਼ਾਹ ਤੋਂ ਨੈਸ਼ਨਲ ਹਾਈਵੇ ਤੇ ਕਮੇਟੀ ਦੀ ਪੂਰਬੀ ਹੱਦ ਦੇ ਨਾਲ ਨਾਲ ਹੁੰਦੇ ਕਮੇਟੀ ਦੀ ਦੱਖਣ ਵਾਲੇ ਪਾਸੇ ਦੀ ਹੱਦ ਤੱਕ , ਪੁਰਾਣੇ ਜੀ.ਟੀ.ਰੋਡ ਤੱਕ ਪੁਰਾਣੇ ਜੀ.ਟੀ ਰੋਡ ਤੋਂ ਤਰਲੋਕ ਸਿੰਘ ਦੇ ਸੈਲਰ ਤੱਕ ਕਮੇਟੀ ਦੀ ਹੱਦ ਨਾਲ ਚਲਦੇ ਹੋਏ ਬਸਤੀ ਰੋਡ ਦੇ ਨਾਲ ਨਾਲ ਮੱਖਣ ਸਿੰਘ ਦੇ ਘਰ ਤੀਕ ਤੋਂ ਅੰਗਰੇਜ ਸਿੰਘ ਦੇ ਘਰ ਦਾ ਸਾਹਮਣਾ ਪਾਸਾ, ਤੋਂ ਮਨਦੀਪ ਸਿੰਘ ਵਕੀਲ ਦੇ ਘਰ ਦਾ ਸਾਹਮਣਾ ਪਾਸਾ ਤੋਂ ਰਵੀਦਾਸ ਗੁਰੂਦੁਆਰਾ ਸਭਾ ਤੋਂ ਬੰਦੇ ਲਾਲ ਤੋਂ ਚਲਦੇ ਹੋਏ ਸਾਹਮਣੇ ਜੈਨ ਰਾਈਸ ਮਿਲਜ਼ ਤੱਕ ਤੋਂ ਪੁਰਾਣੀ ਜੀ.ਟੀ ਰੋਡ ਤੋਂ ਸ਼ਮਸ਼ਾਨ ਘਾਟ ਰੋਡ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ: 8 (ਅਨੂਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਐਕਸ ਐਮ.ਸੀ ਬਲਵੀਰ ਕੌਰ ਦੇ ਘਰ ਤੋਂ ਲੱਖਵੰਤ ਸਿੰਘ ਦੇ ਘਰ ਤੱਕ ਤੋਂ ਪਲਾਟ ਧਿਆਨ ਸਿੰਘ ਦਾ ਚੜ੍ਹਦਾ ਪਾਸਾ ਤੋਂ ਤਰਲੋਕ ਸਿੰਘ ਤੇ ਘਰ ਤੋਂ ਐਕਸ ਐਮ.ਸੀ ਦਰਸ਼ਨ ਸਿੰਘ ਦੇ ਘਰ ਤੱਕ ਤੋਂ ਤਫੈਲ ਮਸੀਹ ਦੇ ਘਰ ਤੱਕ ਤੋਂ ਹਰਮੈਟਕ ਇੰਡਸਟਰੀਜ ਤੋਂ ਸੁਰਿੰਦਰ ਸਿੰਘ ਦੇ ਘਰ ਤੋਂ ਪੀਰਾਂ ਦੀ ਜਗ੍ਹਾਂ ਤੱਕ ਤੋਂ ਅਜੀਤ ਕੌਰ ਦੇ ਘਰ ਤੱਕ ਤੋਂ ਹਰੀ ਚੰਦ ਦੇ ਪਲਾਟ ਤੋਂ ਚਲਦੇ ਹੋਏ ਮਨਦੀਪ ਸਿੰਘ ਵਕੀਲ ਦੇ ਘਰ ਤੋਂ ਅੰਗਰੇਜ ਸਿੰਘ ਦੇ ਘਰ ਤੱਕ ਤੋਂ ਮੱਖਣ ਸਿੰਘ ਦੀ ਮੋਟਰ ਤੱਕ ਤੋਂ ਹੁੰਦਾ ਹੋਇਆਂ ਨਗਰ ਕੌਂਸਲ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਅੰਮ੍ਰਿਤਸਰ ਬਸਤੀ ਤੋਂ ਅਜੀਤ ਸਿੰਘ ਤੋਂ ਸੱਲਾਂ ਰੋਡ ਕਮੇਟੀ ਦੀ ਹੱਦ ਤੋਂ ਨੰਬਰਦਾਰ ਮਿਲਖਾ ਸਿੰਘ ਦੇ ਡੇਰੇ ਤੋਂ ਐਕਸ ਐਮ.ਸੀ ਬਲਵੀਰ ਕੌਰ ਦੇ ਘਰ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ: 9 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਜਗਮੋਹਣ ਖੁਰਾਣਾ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਦਾਰੇ ਹਲਵਾਈ ਦੀ ਦੁਕਾਨ ਤੱਕ ਦਾ ਲਹਿੰਦਾ ਪਾਸਾ ਤੋਂ ਲਖਵੀਰ ਸਿੰਘ ਦੇ ਘਰ ਤੋਂ ਚਲਦੇ ਹੋਏ ਦੇਵ ਰਾਜ ਦੇ ਘਰ ਤੱਕ ਤੋਂ ਦੀਸ਼ਾਂ ਦੇ ਘਰ ਤੱਕ ਤੋਂ ਦੱਖਣ ਵਾਲੇ ਤਜਿੰਦਰ ਕੌਰ ਦੇ ਘਰ ਤੱਕ ਤੋਂ ਨੀਰਜ ਕੁਮਾਰ ਦੇ ਘਰ ਤੱਕ ਤੋਂ ਡਿੰਪੀ ਦੇ ਘਰ ਤੱਕ ਗਲੀ ਦੇ ਦੋਨੋ ਪਾਸੇ ਮਹੇਸ਼ੀ ਦੇ ਘਰ ਤੋਂ ਸੁਖਵਿੰਦਰ ਸਿੰਘ ਦੇ ਘਰ ਤੱਕ ਤੋਂ ਬਾਬੂ ਰਾਮ ਦੇ ਘਰ ਤੱਕ ਤੋਂ ਹਰਭਜਨ ਸਿੰਘ ਦੇ ਘਰ ਤੱਕ ਤੋਂ ਮਹਿੰਦਰ ਸਿੰਘ ਮਾਸਟਰ ਦੇ ਘਰ ਤੱਕ ਤੋਂ ਸੁਖਵਿੰਦਰ ਸਿੰਘ ਦੇ ਘਰ ਤੱਕ ਤੋਂ ਧਿਆਨ ਸਿੰਘ ਦੇ ਪਲਾਟ ਤੋਂ ਸਰਦਾਰੀ ਦੇ ਗੈਰਜ ਤੱਕ ਤੋਂ ਸੱਲਾਂ ਰੋਡ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਚਲਦੇ ਹੋਏ ਪਹਾੜ ਪਾਸੇ ਚਲਦੇ ਹੋਏ ਸਹਿਬਜਾਪੁਰ ਰੋਡ ਤੋਂ ਤਰਸੇਮ ਸਿੰਘ ਵਾਲੀ ਗਲੀ ਤੋਂ ਸਤਨਾਮ ਸਿੰਘ ਤੋਂ ਤਾਰਾ ਸਿੰਘ ਤੋਂ ਉੱਜਲ ਸਿੰਘ ਦੇ ਘਰ ਤੱਕ ਤੋਂ ਪਿੰਦਰ ਦੇ ਪਲਾਟ ਤੱਕ ਤੋਂ ਹਵੇਲੀ ਕਸ਼ਮੀਰਾ ਸਿੰਘ ਤੋਂ ਸ਼ਾਹੀ ਗੁਰੂਦੁਆਰਾ ਤੱਕ ਤੋਂ ਜੈਨ ਭਵਨ ਤੱਕ ਤੋਂ ਬਲਦੇਵ ਰਾਜ ਸੇਠੀ ਦੇ ਘਰ ਤੱਕ ਤੋਂ ਜਗਮੋਹਣ ਖੁਰਾਣਾ ਦੀ ਦੁਕਾਨ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

PUNJAB GOVT. GAZ. (EXTRA), OCTOBER 1, 2020 (ASVN 9, 1942 SAKA) 1442

ਵਾਰਡ ਨੰ:10

ਪੁਰਾਣੀ ਜੀ.ਟੀ ਰੋਡ ਅਤੇ ਤਹਿਸੀਲ ਰੋਡ ਦੇ ਮਿਲਣ ਦੇ ਸਥਾਨ ਤੋਂ ਸ਼ੁਰੂ ਹੋ ਕੇ ਪੁਰਾਣੀ ਜੀ.ਟੀ ਰੋਡ ਦੇ ਨਾਲ ਨਾਲ ਹੁੰਦੇ ਹੋਏ ਜੈਨ ਸੈਲਰ ਦੇ ਪਿਛਲੇ ਵਾਲੀ ਰੋਡ ਤੱਕ ਤੋਂ ਹੁੰਦਾ ਹੋਇਆ ਤੋਂ ਗੁਰਮੀਤ ਸਿੰਘ ਦੇ ਘਰ ਤੱਕ ਤੋਂ ਮਨਜੀਤ ਸਿੰੰਘ ਖਾਲਸਾ ਦੇ ਘਰ ਤੱਕ ਨਿੰਮ ਵਾਲਾ ਸਕੂਲ ਤੱਕ ਦੀ ਪਿਛਲੀ ਗਲੀ ਤੋਂ ਬਿਹਾਰੀ ਦੇ ਘਰ ਤੱਕ ਤੋਂ ਮੇਨ ਬਜਾਰ ਦਾ ਚੜਦਾ ਪਾਸਾ ਬੋੜ ਵਾਲੇ ਚੌਂਕ ਤੱਕ ਤੋਂ ਡੀ ਐਸ.ਪੀ ਅਜੀਤ ਸਿੰਘ ਦੇ ਘਰ ਦੇ ਹੁੰਦੇ ਹੋਏ ਸੱਲਾਂ ਰੋਡ ਤੇ ਤੋਂ ਭਗਤ ਸਿੰਘ ਦੇ ਘਰ ਤੋਂ ਪਹਿਲਾਂ ਵਾਲੀ ਗਲੀ ਤੋਂ ਹੁੰਦਾ ਹੋਇਆਂ ਡਾ ਰਣਜੀਤ ਸਿੰਘ ਦੇ ਘਰ ਤੋਂ ਸਨਸਾਈਨ ਬਿਊਟੀ ਪਾਰਲਰ ਤਹਿਸੀਲ ਰੋਡ ਤੱਕ ਤੋਂ ਹੁੰਦਾ ਹੋਇਆ ਤਹਿਸੀਲ ਰੋਡ ਪੁਰਾਣੀ ਜੀ.ਟੀ ਰੋਡ ਦੇ ਮਿਲਣ ਦੇ ਸਥਾਨ ਤੱਕ ਅਰਥਾਤ ਜਿਥੋਂ ਸ਼ੁਰੂ ਹੋਇਆ ਸੀ।

ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਫੌਜੀ ਸੀਮੈਂਟ ਸਟੋਰ ਦੀ ਦੁਕਾਨ ਤੋਂ ਲੈ ਕੇ ਸਿਵਲ ਹਸਪਤਾਲ ਚੌਂਕ ਤੱਕ ਤੋਂ ਗੌਤਮ ਚੌਂਕ ਤੋਂ ਰੇਲਵੇ ਚੌਂਕ ਤੋਂ ਵਿਸ਼ਵਕਰਮਾ ਮੰਦਰ ਤੋਂ ਸਾਹਮਣੇ ਐਫ.ਸੀ.ਆਈ ਗੋਦਾਮ ਲਾਗੇ ਪੁਰਾਣੀ ਜੀ.ਟੀ.ਰੋਡ ਕਰਾਸ ਕਰਕੇ ਸੁਖਦੇਵ ਚਾਹ ਵਾਲੀ ਦੁਕਾਨ ਤੋਂ ਵਰਿੰਦਰ ਸੈਣੀ ਦੇ ਘਰ ਤੱਕ ਤੋਂ ਬਾਬਾ ਲੱਖਾ ਦੇ ਘਰ ਤੱਕ ਤੋਂ ਰੇਲਵੇ ਲਾਈਨ ਦੇ ਨਾਲ ਨਾਲ ਹੁੰਦੇ ਹੋਏ ਪ੍ਰਦੀਪ ਕੁਮਾਰ ਦਾ ਘਰ ਤੋਂ ਵਿਜੈ ਕੁਮਾਰ ਦੇ ਘਰ ਤੱਕ ਤੋਂ ਸ਼ਮਸ਼ਾਨ ਘਾਟ ਤੱਕ ਤੋਂ ਪੁਰਾਣੀ ਜੀ.ਟੀ.ਰੋਡ ਤੋਂ ਤਹਿਸੀਲ ਰੋਡ ਤੇ ਜੋਹਲ ਮੈਡੀਕਲ ਸਟੋਰ ਤੋਂ ਸ਼ੁਰੂ ਹੋ ਕੇ ਬੂਟਾ ਸਿੰਘ ਦੇ ਘਰ ਤੱਕ ਤੋਂ ਤਹਿਸੀਲ ਰੋਡ ਕਰਾਸ ਕਰਕੇ ਬੌਬੀ ਸਟੂਡੀੳ ਤੋਂ ਪ੍ਰੀਤਮ ਸਿੰਘ ਦੇ ਘਰ ਤੱਕ ਦੀ ਗਲੀ ਦਾ ਪਹਾੜ ਪਾਸਾ, ਤੋਂ ਮਾਸਟਰ ਬਲਵਿੰਦਰ ਸਿੰਘ ਦੇ ਘਰ ਤੱਕ ਗਲੀ ਦਾ ਚੜਦਾ ਪਾਸਾ ਤੋਂ ਬਲਦੇ ਵ ਰਾਜ ਦੇ ਘਰ ਤੱਕ ਤੋਂ ਅਸੋਕ ਕੁਮਾਰ ਦੇ ਘਰ ਤੱਕ ਰਾਮ ਸਿੰਘ ਦੇ ਘਰ ਤੱਕ ਤੋਂ ਸਿਨੇਮਾ ਚੌਂਕ ਤੱਕ ਦਾ ਚੜਦਾ ਪਾਸਾ ਤੋਂ ਮਿਆਣੀ ਰੋਡ ਤੇ ਫੌਜੀ ਸੀਮੈਂਟ ਸਟੋਰ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ:12

ਬੋੜ੍ਹ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਮੀਤਾ ਸਾਈਕਲ ਤੋਂ ਜੈਨ ਪਾਸਰਾ ਤੋਂ ਬਲਦੇਵ ਗੋਲਗੱਪਾ ਤੋਂ ਭੀਮਾ ਪੰਡਤ ਤੋਂ ਮਹਿੰਦੀ ਸ਼ਾਹ ਤੋਂ ਰਜੇਸ਼ ਕੁਮਾਰ ਟੇਲਰ ਤੋਂ ਡਿੰਪੀ ਸੈਣੀ ਦੇ ਘਰ ਤੋਂ ਚਲਦੇ ਹੋਏ ਸ਼ਹਿਬਾਜਪੁਰ ਰੋਡ ਤੋਂ ਪੱਛਮ ਹੱਦ ਤੱਕ ਚਲਦੇ ਹੋਏ ਹਰਗੋਬਿੰਦਪੁਰ ਰੋਡ ਟਾਂਡਾ ਦੇ ਨਾਲ ਨਾਲ ਪਾਠਕ ਹਸਪਤਾਲ ਤੱਕ ਸਿਨੇਮਾ ਰੋਡ ਤੋਂ ਪ੍ਰੀਤਮ ਸਿੰਘ ਦੇ ਘਰ ਤੱਕ ਤੋਂ ਅਨਿਲ ਕੁਮਾਰ ਸਫਰੀ ਦੇ ਘਰ ਤੱਕ ਤੋਂ ਊਮਾ ਦੇ ਘਰ ਤੱਕ ਤੋਂ ਪ੍ਰਿੰਸੀਪਲ ਹਰਬੰਸ ਸਿੰਘ ਦੇ ਘਰ ਤੱਕ ਦਾ ਲਹਿੰਦਾ ਪਾਸਾ, ਤੋਂ ਚੌਧਰੀ ਭਗਤ ਰਾਮ ਦਾ ਘਰ ਤੋਂ ਸੱਲਾਂ ਰੋਡ ਤੋਂ ਹੁੰਦੇ ਹੋਏ ਚੌਂਕ ਬੋੜ੍ਹ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੰਝ ਘਰ ਉੜਮੁੜ ਤੋਂ ਸ਼ੁਰੂ ਹੰਦਾ ਹੋਇਆ ਤੋਂ ਭੋਲੇ ਦੀ ਦੁਕਾਨ ਤੱਕ ਤੋਂ ਉੜਮੁੜ ਬਜਾਰ ਦੀ ਹੁੰਦੇ ਹੋਏ ਰੇਲਵੇ ਫਾਟਕ ਦਾ ਦੱਖਣ ਪਾਸਾ ਤੋਂ ਪੁਰਾਣੀ ਜੀ.ਟੀ.ਰੋਡ ਦੇ ਨਾਲ ਨਾਲ ਹੁੰਦੇ ਹੋਏ ਫਲਾਈ ਉਵਰ ਤੱਕ ਦਾ ਲਹਿੰਦਾ ਪਾਸਾ, ਤੋਂ ਸਰਕਾਰੀ ਹਸਪਤਾਲ ਤੋਂ ਫੌਜੀ ਸੀਮੈਂਟ ਸਟੋਰ ਤੋਂ ਸਾਹਮਣੇ ਪਾਸਾ ਹਰਗੋਬਿੰਦਪੁਰ ਰੋਡ ਤੋਂ ਨਾਲ ਨਾਲ ਚਲਦੇ ਹੋਏ ਸ਼ਮਸਾ਼ਨ ਘਾਟ ਤੱਕ, ਤੋਂ ਚਲਦੇ ਹੋਏ ਕੱਚੇ ਰਸਤੇ ਤੋਂ ਨਾਲ ਨਾਲ ਚਲਦੇ ਹੋਏ ਭਗਵਾਨੇ ਦੀ ਪੁਲੀ ਦਾ ਚੜ੍ਹਦਾ ਪਾਸਾ, ਤੋਂ ਗੋਨੀ ਘਰ ਤੋਂ ਠੇਕੇਦਾਰ ਗੁਰਬਚਨ ਸਿੰਘ ਦੇ ਘਰ ਤੱਕ ਦਾ ਚੜ੍ਹਦਾ ਪਾਸਾ ਤੋਂ ਪਾਸੀ ਦੇ ਘਰ ਤੱਕ ਵਿੱਕੀ ਸੰਘਰ ਦੇ ਘਰ ਤੱਕ ਤੋਂ ਹਰਸ਼ ਦੇ ਘਰ ਤੱਕ ਤੋਂ ਪੱਮਾ ਕਰਿਆਨੇ ਵਾਲੇ ਦੇ ਘਰ ਤੱਕ ਤੋਂ ਗਨੇਸ਼ ਜਵੈਲਰਜ ਦੇ ਘਰ ਤੱਕ ਤੋਂ ਬਾਬਾ ਲੱਖ ਦਾਤਾ ਰੋਡ ਦਾ ਚੜਦਾ ਅਤੇ ਦੱਖਣ ਪਾਸਾ ਤੋਂ ਜੰਝ ਘਰ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ:14

ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਕੋਟਲੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕੋਟਲੀ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਸੁਖਦੀਪ ਕੁਮਾਰ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜਾਰ ਆਹਈਆ ਪੁਰ ਰੋਡ ਤੱਕ ਫਿਰ ਉਕਤ ਮੇਨ ਬਜਾਰ ਆਹਈਆ ਪੁਰ ਨਾਲ ਚਲਦੇ ਹੋਏ ਗਲੀ ਰਫਿਊਜੀਆਂ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਰਾਮ ਕਰਿਆਨਾ ਰੋਡ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਨਾਮਧਾਰੀ ਤੱਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਮਾਧ ਵਾਲੀ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਨ ਬਜਾਰ ਆਹਈਆ ਪੁਰ ਤੱਕ ਫਿਰ ਉਕਤ ਮੇਨ ਬਜਾਰ ਨਾਲ ਚਲਦੇ ਹੋਏ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਰੋਡ ਤੱਕ( ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਉੜਮੁੜPUNJAB GOVT. GAZ. (EXTRA), OCTOBER 1, 2020 (ASVN 9, 1942 SAKA) 1443 ਟਾਂਡਾ ਤੇ) ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸ਼ਮਸ਼ਾਨ ਘਾਟ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸ੍ਰੀ ਹਰਗੋਬਿੰਦਪੁਰ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ, ਫਿਰ ਨਗਰ ਕੌਂਸਲ ਦੀ ਪੱਛਮੀ ਹੱਦ ਨਾਲ ਚਲਦੇ ਹੋਏ ਕੋਟਲੀ ਰੋਡ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ ।

ਵਾਰਡ ਨੰ: 15 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉ~ਤਰੀ ਹੱਦ ਅਤੇ ਮਾਡਲ ਟਾਊਨ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਾਡਲ ਟਾਊਨ ਰੋਡ ਨਾਲ ਚਲਦੇ ਹੋਏ ਆਹਈਆ ਪੁਰ ਰੋਡ ਤੱਕ,ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਮਾਧ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗੁਰੂਦੁਆਰਾ ਨਾਮਧਾਰੀ ਸਟਰੀਟ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਮਹਣੇ ਸਟਰੀਟ ਬਲਰਾਮ ਕਰਿਆਨਾ ਸਟੋਰ ਵਾਲੀ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਰਫਿਊਜੀਆਂ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਮੇਨ ਬਜਾਰ ਆਹਈਆ ਪੁਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਸੁਖਦੀਪ ਕੁਮਾਰ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਪਿੰਡ ਕੋਟਲੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੱਕ, ਫਿਰ ਨਗਰ ਕੌਂਸਲ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਮਾਡਲ ਟਾਊਨ ਰੋਡ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਮਿਤੀ 1 ਅਕਤੂਬਰ, 2020 ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ।

2117/10-2020/Pb. Govt. Press, S.A.S. Nagar

Cite this issue. Punjab Gazette, Government of Punjab, 01 October 2020. Indian Gazettes, https://egazette.servantsofknowledge.in/details/in.gazette.punjabdsa.2020-10-01.48538/. Archive identifier in.gazette.punjabdsa.2020-10-01.48538.