Servants of Knowledge
Punjab Gazette · Government of Punjab

Regarding retirement of PCS officers

Published 02 October 2020

Department
Personnel
Type
Ordinary
Notification no.
1/83008/2020
Gazetteid
CHD/0092/2018-2020
Identifier
in.gazette.punjabdsa.2020-10-02.48531
Languages
English, Punjabi

click here for IIIF manifest

Regd. No. CHD/0092/2018-2020 780 PUNJAB GOVT. GAZ., OCTOBER 2, 2020 (ASVN 10, 1942 SAKA) PART I] Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 40 ] CHANDIGARH, FRIDAY, OCTOBER 2, 2020 (ASVINA 10, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ. ਸ਼ਾਖਾ)

ਅਧਿਸੂਚਨਾ

ਮਿਤੀ 29 ਸਤੰਬਰ, 2020

ਨੰ:1/83008/2020.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ:22/2/2012-3ਐਫ.ਪੀ.2/237 ਮਿਤੀ 02.03.2020 ਅਨੁਸਾਰ ਪ੍ਰਸੋਨਲ ਵਿਭਾਗ, ਪੰਜਾਬ ਸਰਕਾਰ, ਪੀ.ਸੀ.ਐਸ. (ਕਾ.ਸ.) ਕਾਡਰ ਵਿੱਚ ਪਹਿਲੇ ਸਾਲ ਦੇ ਵਾਧੇ ਤੇ ਚੱਲ ਰਹੇ ਹੇਠ ਲਿਖੇ ਅਧਿਕਾਰੀਆਂ ƒ ਮਿਤੀ 30.09.2020 (ਦੁਪਹਿਰ ਬਾਅਦ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

1) ਸ਼੍ਰੀ ਜਸਪਾਲ ਸਿੰਘ ਗਿੱਲ ਪੀ.ਸੀ.ਐਸ.

2) ਸ਼੍ਰੀ ਰਾਜ ਕੁਮਾਰ ਪੀ.ਸੀ.ਐਸ.

3) ਸ਼੍ਰੀ ਵਿਨੋਦ ਕੁਮਾਰ ਬਾਂਸਲ ਪੀ.ਸੀ.ਐਸ.

2. ਉਕਤ ਅਧਿਕਾਰੀਆਂ ਦੀ ਸੇਵਾ ਨਿਵਿਰਤੀ ਦੇ ਬਾਵਜੂਦ ਅਧਿਕਾਰੀਆਂ ਵਿਰੁੱਧ ਚਲਦੇ ਮੌਜੂਦਾ ਵਿਭਾਗੀ/ਚੌਕਸੀ ਮਾਮਲੇ ਅਤੇ ਭਵਿੱਖ ਵਿੱਚ ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕੋਈ ਵੀ ਵਿਭਾਗੀ ਪੜਤਾਲ/ਚੌਕਸੀ ਪੜਤਾਲ/ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਆਦਿ ਪਾਇਆ ਗਿਆ ਤਾਂ ਉਨ੍ਹਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹਨ।

ਚੰਡੀਗੜ੍ਹ

ਵਿਵੇਕ ਪ੍ਰਤਾਪ ਸਿੰਘ

ਮਿਤੀ 23 ਸਤੰਬਰ, 2020 ਸਕੱਤਰ ਪ੍ਰਸੋਨਲ, ਪੰਜਾਬ ਸਰਕਾਰ।

2115/09-2020/Pb. Govt. Press, S.A.S. Nagar

( 780 )
Cite this issue. Punjab Gazette, Government of Punjab, 02 October 2020. Indian Gazettes, https://egazette.servantsofknowledge.in/details/in.gazette.punjabdsa.2020-10-02.48531/. Archive identifier in.gazette.punjabdsa.2020-10-02.48531.