EXTRAORDINARY
Published by Authority
CHANDIGARH, MONDAY, OCTOBER 5, 2020 (ASVINA 13, 1942 SAKA)
GOVERNMENT OF PUNJAB
DEPARTMENT OF FINANCE
NOTIFICATION
The 24th September, 2020
No 1/6th PFC-DFREI-FD-2020/2287.-In pursuance of the provisions of the Punjab Finance Commission for the Panchayats and Municipalities Act, 1994, the Governor of Punjab is please to make the following amendments in the Punjab Government Notification No 1/6th PFC-DFREI-FD-2018/2062 Dated 03.07.2018 namely:-
1. Paragraph 2 and 4 of the Punjab Government Notification No. 1/6th PFC-DFREI-FD-2018/2062 Dated 03.07.2018, for the words, figures and letters 31st December, 2020 the words figures and letters 31st March, 2021 shall be substituted.
SH. V P SINGH BADNORE
Chandigarh
Governor of Punjab
ਪੰਜਾਬ ਸਰਕਾਰ
ਵਿੱਤ ਵਿਭਾਗ
ਨੋਟੀਫਿਕੇਸ਼ਨ
ਮਿਤੀ 24 ਸਤੰਬਰ, 2020
ਨੰ:1/6ਵੇਂ-ਪਵਕ-ਡਵਸਅਜ-ਵਵ-2020/2287.-ਪੰਜਾਬ ਵਿੱਤ ਕਮਿਸ਼ਨ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੇ ਐਕਟ 1994, ਅਨੁਸਾਰ ਮਾਨਯੋਗ ਰਾਜਪਾਲ ਪੰਜਾਬ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਨੰ:1/6ਵੇਂ-ਪਵਕ-ਡਵਸਅਜ-ਵਵ-2018/2062 ਮਿਤੀ 03, ਜੁਲਾਈ, 2018 ਵਿੱਚ ਹੇਠ ਲਿਖੇ ਅਨੁਸਾਰ ਸੋਧ ਕਰਦੇ ਹਨ:-
1. ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:1/6ਵੇਂ-ਪਵਕ-ਡਵਸਅਜ-ਵਵ-2018/2062 ਮਿਤੀ 03, ਜੁਲਾਈ, 2018 ਦੇ ਪੈਰੇ ਨੰ: 2 ਅਤੇ 4 ਵਿੱਚ ਸ਼ਬਦ, ਸੰਖਿਆ ਅਤੇ ਅੱਖਰ 31 ਦਸੰਬਰ, 2020 ਦੀ ਥਾਂ ਤੇ ਸ਼ਬਦ, ਸੰਖਿਆ ਅਤੇ ਅੱਖਰ 31 ਮਾਰਚ 2021 ਬਦਲੇ ਜਾਂਦੇ ਹਨ।
ਸ਼੍ਰੀ. ਵੀ ਪੀ ਸਿੰਘ ਬਦਨੌਰ
ਚੰਡੀਗੜ੍ਹ
ਰਾਜਪਾਲ, ਪੰਜਾਬ।