Servants of Knowledge
Punjab Gazette · Government of Punjab

Regarding retirement of the employees

Published 09 October 2020

Department
Home Affairs and Justice
Type
Ordinary
Notification no.
1883
Gazetteid
CHD/0092/2018-2020
Identifier
in.gazette.punjabdsa.2020-10-09.48597
Languages
English, Punjabi
788 Regd. No. NW/CH-22 PUNJAB GOVT. GAZ., OCTOBER 9, 2020 (ASVN 17, 1942 SAKA) PART I] Regd. No. CHD/0092/2018-2020

Published by AuthorityPublished by AuthorityPublished by AuthorityPublished by AuthorityPublished by Authority

No. 41] CHANDIGARH, FRIDAY, OCTOBER 9, 2020 (ASVINA 17, 1942 SAKA)

CONTENTS

Pages

PART I—Punjab Government Notifications and Orders PART I-A—Notifications by Local Government .. 789-816 .. Nil

PART I-B—Notifications by Commissioners and Deputy Commissioners .. Nil

PART II—Statutory Notifications and Republications from Gazette of India/Punjab .. Nil

PART III—Notification by High Court, Labour Commissioner ; Advertisements ; .. 305-338 Director of Lotteries, Punjab and Notices etc. PART III-A—Notifications by Universities PART III-B—Court Notices

PART IV—Acts and Bills

PART V—Notification by Punjab State Legislature SUPPLEMENT PART I—Statistical

SUPPLEMENT PART II—General

LEGISLATIVE SUPPLEMENT—Contents Ditto PART I—Acts

Ditto PART II—Ordinances Ditto PART III—Delegated Legislation .. Nil

.. Nil

.. Nil

.. Nil

.. Nil

.. Nil

.. lxxxvii .. Nil

.. Nil

.. 535-537 Ditto PART IV—Correction slips, Republications and Replacements .. NilRegd. No. CHD/0092/2018-2020 PART I] PUNJAB GOVT. GAZ., OCTOBER 9, 2020 (ASVN 17, 1942 SAKA) 789 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 41 ] CHANDIGARH, FRIDAY, OCTOBER 9, 2020 (ASVINA 17, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 25 ਸਤੰਬਰ, 2020

ਨੰ:15/04/2020-6ਗ1/1883.-ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਏ ਪੀ.ਪੀ.ਐਸ. ਅਧਿਕਾਰੀ ਜੋ ਕਿ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸੇਵਾ ਕਾਲ ਵਿਚ ਵਾਧੇ ਤੇ ਚੱਲ ਰਹੇ ਹਨ, ਨੂੰ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2) ਦੇ ਪੱਤਰ ਨੰ: 22/2/2012-3ਐਫ.ਪੀ.2/263-267 ਮਿਤੀ 02.03.2020 ਰਾਹੀਂ ਜਾਰੀ ਹਦਾਇਤਾਂ ਦੇ ਸਨਮੁੱਖ ਮਿਤੀ 30.09.2020 (ਬਾਅਦ ਦੁਪਹਿਰ) ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਅਧਿਕਾਰੀ ਦਾ ਨਾਮ, ਪਿਤਾ ਦਾ ਨਾਮ ਅਤੇ ਪੋਸਟਿੰਗ                ਜਨਮ ਮਿਤੀ        58 ਸਾਲ ਦੀ ਉਮਰ ਉਪਰੰਤ
ਨੰ:                                                                      ਸੇਵਾ ਕਾਲ ਦੇੇ ਵਾਧੇ ਦਾ ਸਮਾਂ
1    ਸ਼੍ਰੀ ਸਰਨਜੀਤ ਸਿੰਘ, ਪੀ.ਪੀ.ਐਸ. ਨੰ: ਟੀ.ਪੀ./123,          2.3.1962      ਮਿਤੀ 1.04.2020 ਤੋਂ
     ਪੁੱਤਰ ਲੇਟ ਸ਼੍ਰੀ ਗੁਰਦੇਵ ਸਿੰਘ, ਕਮਾਂਡੈਂਟ, ਦੂਜੀ ਆਈ.ਆਰ.ਬੀ,               30.9.2020  ਤੱਕ
     ਲੱਡਾ ਕੋਠੀ, ਸੰਗਰੂਰ,।
2    ਸ਼੍ਰੀ ਸੁਰਿੰਦਰ ਕੁਮਾਰ, ਪੀ.ਪੀ.ਐਸ., ਨੰ: 1065/ਪੀ.ਏ.ਪੀ,     14.11.1961    ਮਿਤੀ 1.12.2019 ਤੋਂ
     ਪੁੱਤਰ ਸ਼੍ਰੀ ਮਦਨ ਲਾਲ, ਸਹਾਇਕ ਕਮਾਂਡੈਂਟ, 36ਵੀ. ਬਨ:                      30.9.2020  ਤੱਕ
       ਪੀ.ਏ.ਪੀ., ਬਹਾਦਰਗੜ੍ਹ, ਪਟਿਆਲਾ।
3      ਕੁਲਦੀਪ ਕੁਮਾਰ, ਪੀ.ਪੀ.ਐਸ., ਨੰ: 325/ਪੀ.ਆਰ.,            27.04.1962    ਮਿਤੀ 1.05.2020 ਤੋਂ
     ਪੁੱਤਰ ਸ਼੍ਰੀ ਮੁਕੰਦ ਲਾਲ, ਏ.ਡੀ.ਸੀ.ਪੀ.4, ਲੁਧਿਆਣਾ।                       30.9.2020  ਤੱਕ
4    ਸ਼੍ਰੀ ਗੁਰਿੰਦਰ ਸਿੰਘ, ਪੀ.ਪੀ.ਐਸ., ਨੰ: 317/ਪੀ.ਆਰ.,        01.08.1962    ਮਿਤੀ 1.08.2020 ਤੋਂ
     ਪੁੱਤਰ ਸ਼੍ਰੀ ਸੁਖਚੈਨ ਸਿੰਘ, ਕਪਤਾਨ ਪੁਲਿਸ ਜੋਨਲ                           30.9.2020  ਤੱਕ।
       ਸੀ.ਆਈ.ਡੀ., ਪਟਿਆਲਾ।

( 789)790 PUNJAB GOVT. GAZ., OCTOBER 9, 2020 (ASVN 17, 1942 SAKA) PART I] 5 ਸ਼੍ਰੀ ਮਨਜੀਤ ਸਿੰਘ, ਪੀ.ਪੀ.ਐਸ., ਨੰ: 101/ਜੇ., ਪੁੱਤਰ ਸ਼੍ਰੀ 22.05.1962 ਮਿਤੀ 1.06.2020 ਤੋਂ ਗੁਰਬਚਨ ਸਿੰਘ, ਕਪਤਾਨ ਪੁਲਿਸ ਅਬੋਹਰ (ਡਾਇੰਗ ਕਾਡਰ)। 30.9.2020 ਤੱਕ

2. ਜੇਕਰ ਕਿਸੇ ਅਧਿਕਾਰੀ ਵਿਰੁੱਧ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਪਵੇਗਾ।

ਸਤੀਸ਼ ਚੰਦਰਾ, ਆਈ.ਏ.ਐਸ.

ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 24 ਸਤੰਬਰ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2119/10-2020/Pb. Govt. Press, S.A.S. Nagar

Cite this issue. Punjab Gazette, Government of Punjab, 09 October 2020. Indian Gazettes, https://egazette.servantsofknowledge.in/details/in.gazette.punjabdsa.2020-10-09.48597/. Archive identifier in.gazette.punjabdsa.2020-10-09.48597.