Published by AuthorityPublished by AuthorityPublished by AuthorityPublished by AuthorityPublished by Authority
No. 41 ] CHANDIGARH, FRIDAY, OCTOBER 9, 2020 (ASVINA 17, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆ ਵਿਭਾਗ
(ਗ੍ਰਹਿ 3 ਸ਼ਾਖਾ)
ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼
ਮਿਤੀ 30 ਸਤੰਬਰ, 2020
ਨੰ: 9/6/20-2ਗ3/3789-92.-ਡੀ.ਜੀ.ਪੀ. ਪੰਜਾਬ ਵਲੋਂ ਪੱਤਰ ਨੰ: 8983/ਖੁਫੀਆ ਗਸ-6(3) ਮਿਤੀ 20.08.2020 ਰਾਹੀਂ ਸ਼੍ਰੀ ਪਾਲ ਸਿੰਘ ਦੇ ਸੇਵਾ ਕਾਲ ਵਿੱਚ 1 ਸਾਲ ਦੇ ਹੋਰ ਵਾਧੇ ਦੀ ਸਿਫਾਰਿਸ਼ ਕੀਤੀ ਗਈ ਹੈ। ਉਹਨਾਂ ਵਲੋਂ ਲਿਖਿਆ ਗਿਆ ਹੈ ਕਿ ਇਸ ਅਧਿਕਾਰੀ ਵਲੋਂ ਹੇਠ ਦਰਸਾਏ ਕੇਸਾਂ ਵਿੱਚ ਯੋਗ ਕਾਰਵਾਈ ਕਰਦੇ ਹੋਏ ਬਹੁਤ ਥੋੜੇ ਸਮੇਂ ਵਿੱਚ ਹੱਲ ਕੀਤੀ ਗਏ ਹਨ।
i. FIR No. 108 dated 12.07.2020 u/s 302, 201 IPC, PS Sadar Kharar (Ghaurna), This was blind murder case which was traced out and arrested the accused by the officer within 21 hours.)
ii. FIR No. 65 dated 28.06.2020 u/s 302, 450, 148, 149 IPC, PS Balongi
iii. FIR No. 114 dated 16.09.2020 u/s 460 IPC, PS Balongi.
iv. FIR No.48 dated 31.01.2020 u/s 302 PS City Kharar.
v. FIR No. 60 dated 12.07.2020 u/s 302 PS City Kharar.
vi. FIR No. 63 dated 15.02.2020 u/s 302, 34 u/s 302, IPC, PS City Kharar.
vii. FIR No. 130 dated 12.07.2020 u/s 302, 450, 148,149 IPC PS City Kharar.
viii. FIR No. 138 dated 02.06.2020 u/s 302 IPC ps City Kharar.
ਉਕਤ ਕੇਸਾਂ ਤੋਂ ਇਲਾਵਾ ਅਧਿਕਾਰੀ ਵਲੋਂ ਖਰੜ ਵਿਖੇ ਤਾਇਨਾਤੀ ਦੌਰਾਨ ਡਰਗ ਮਾਫੀਆ ਖਿਲਾਫ ਵੀ ਵਧੀਆ ਕੰਮ ਕੀਤਾ ਗਿਆ ਹੈ, ਜਿਸ ਵਿੱਚ 24 ਐਨ.ਡੀ.ਪੀ.ਐਸ ਦੇ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਵਾ ਕੋਰੋਨਾ ਲੋਕਡਾਊਨ ਦੌਰਾਨ ਵੀ ਇਸ ਅਧਿਕਾਰੀ ਵਲੋਂ ਉਤਮ ਦਰਜੇ ਦੀ ਸੇਵਾ ਕੀਤੀ ਗਈ ਹੈ।
2) ਵਿੱਤ ਵਿਭਾਗ (ਵਿੱਤ ਪ੍ਰਸੋਨਲ 2 ਸ਼ਾਖਾ) ਦੇ ਪੱ: ਨੰ: 22/2/2012-3ਐਫ.ਪੀ.2/263-267 ਮਿਤੀ 02.03.2020 ਦੇ ਪੈਰਾ 4(C) ਵਿਚ ਦਰਜ ਉਪਬੰਤ ਅਨੁਸਾਰ ਅਧਿਕਾਰੀ ਵਲੋਂ ਉਕਤ ਦਰਸਾਏ ਕੇਸਾਂ ਵਿੱਚ ਨਿਭਾਈਆਂ ਗਈਆਂ Exceptional Services ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਕਾਰੀ ਦੇ ਸੇਵਾ ਕਾਲ ਵਿੱਚ ਮਿਤੀ 01.10.2020 ਤੋਂ 30.09.2021 ਤੱਕ ਇੱਕ 798 PUNJAB GOVT. GAZ., OCTOBER 9, 2020 (ASVN 17, 1942 SAKA) PART I] (ੳ) ਵਧੇ ਹੋਏ ਸੇਵਾਕਾਲ ਦੌਰਾਨ ਸਬੰਧਤ ਅਧਿਕਾਰੀ, ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ 1 ਦੇ ਨਿਯਮ 3.26 ਦੇ ਕਲਾਜ (ਬੀ) ਅਨੁਸਾਰ ਤਨਖਾਹ ਡਰਾਅ ਕਰਨ ਦਾ ਹੱਕਦਾਰ ਹੋਵੇਗਾ ਅਰਥਾਤ ਉਹ ਸੇਵਾ ਕਾਲ ਵਿੱਚ ਵਾਧੇ ਦੌਰਾਨ ਸੇਵਾ ਨਿਵਿਰਤੀ ਦੀ ਮਿਤੀ ƒ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਤਨਖਾਹ ਲਵੇਗਾ।
(ਅ) ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਕਰਮਚਾਰੀ ਪਦਉਨਤੀ, ਏ.ਸੀ.ਪੀ. ਦਾ ਲਾਭ, ਸਾਲਾਨਾ ਵਾਧਾ ਅਤੇ ਸਰਕਾਰ ਵੱਲੋਂ ਸੋਧੇ ਤਨਖਾਹ ਸਕੇਲ ਲੈਣ ਦਾ ਹੱਕਦਾਰ ਨਹੀਂ ਹੋਵੇਗਾ।
(ੲ) ਸਬੰਧਤ ਕਰਮਚਾਰੀ ਨੂੰ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ ਵਾਧੇ ਦੀ ਸਮਾਪਤੀ ਹੋਣ ਉਪਰੰਤ ਮਿਲਣਯੋਗ ਹੋਣਗੇ।
ਇਹ ਵਾਧਾ ਵਿੱਤ/ਪ੍ਰਸੋਨਲ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਤੇ ਨਿਰਭਰ ਹੋਵੇਗਾ।
3. ਇਹ ਹੁਕਮ ਵਿੱਤ ਵਿਭਾਗ ਦੇ ਪੱਤਰ ਨੰ: FD-FP-222 (EXTN)/16/2020/3FP2/1/80798/2020 ਮਿਤੀ 23.09.2020 ਦੇ ਅਧਾਰ ਤੇ ਤੇ ਜਾਰੀ ਕੀਤੇ ਜਾਂਦੇ ਹਨ।
4. ਇਹ ਪੱਤਰ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।
ਸਹੀ/-
ਸਤੀਸ਼ ਚੰਦਰਾ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ ਮਿਤੀ 30 ਸਤੰਬਰ, 2020 ਗ੍ਰਹਿ ਮਾਮਲੇ ਤੇ ਨਿਆਂ ਵਿਭਾਗ