Published by AuthorityPublished by AuthorityPublished by AuthorityPublished by AuthorityPublished by Authority
No. 41 ] CHANDIGARH, FRIDAY, OCTOBER 9, 2020 (ASVINA 17, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆ ਵਿਭਾਗ
(ਗ੍ਰਹਿ-3 ਸ਼ਾਖਾ)
ਅਧਿਸੂਚਨਾ
ਮਿਤੀ 30 ਸਤੰਬਰ, 2020
ਨੰ: 9/2/2020-2ਗ3/3785-88.-ਪੰਜਾਬ ਪੁਲਿਸ ਵਿਭਾਗ ਵਿਚ ਕੰਮ ਕਰਦੇ ਹੇਠ ਲਿਖੇ ਪੀ.ਪੀ.ਐਸ.
ਅਧਿਕਾਰੀਆਂ ਨੂੰ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮਿਤੀ 02/03/2020 ਦੇ ਸਨਮੁੱਖ ਮਿਤੀ 30-09-2020 (ਬ.ਦੁ:) ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
ਲੜੀ ਨੰ: ਅਫਸਰ ਦਾ ਨਾਮ ਜਨਮ ਮਿਤੀ ਮੌਜੂਦਾ ਤਾਇਨਾਤੀ
1) ਸ਼੍ਰੀ ਮਨਜੀਤ ਸਿੰਘ, ਪੀ.ਪੀ.ਐਸ ਨੰ: 12/ਜੇ.ਆਰ 25.11.1961 ਡੀ.ਐਸ.ਪੀ. ਕਮਾਂਡ ਸੈਂਟਰ ਗੁਰਦਾਸਪੁਰ।
ਪੁੱਤਰ ਸ਼੍ਰੀ ਨਿਰੰਜਨ ਸਿੰਘ
2) ਸ਼੍ਰੀ ਨਰਿੰਦਰ ਸਿੰਘ, ਪੀ.ਪੀ.ਐਸ ਨੰ: 336/ਬੀ.ਆਰ 05.01.1962 ਏ.ਸੀ.ਪੀ. ਲਾਇਸੈਂਸਿੰਗ ਐਂਡ ਪੁੱਤਰ ਸ਼੍ਰੀ ਗੋਪਾਲ ਸਿੰਘ ਸਕਿਊਰਟੀ ਅੰਮ੍ਰਿਤਸਰ
3) ਸ਼੍ਰੀ ਹਰਦਿਆਲ ਸਿੰਘ ਪੀ.ਪੀ.ਐਸ, 15.01.1962 ਏ.ਸੀ.ਪੀ. ਕਮਾਂਡ ਸੈਂਟ, ਅੰਮ੍ਰਿਤਸਰ।
ਨੰ: 149/ਜੇ.ਆਰ ਪੁੱਤਰ ਸ਼੍ਰੀ ਗੁੱਜਰ ਸਿੰਘ
4) ਸ਼੍ਰੀ ਰਾਜ ਕਪੂਰ ਪੀ.ਪੀ.ਐਸ 15.02.1962 ਡੀ.ਐਸ.ਪੀ., ਸਪੈਸ਼ਲ ਬਰਾਂਚ ਐਂਡ ਨੰ:34/ਪੀ.ਆਰ ਪੁੱਤਰ ਸ੍ਰੀ ਬਿਸਨ ਦਾਸ ਕ੍ਰਿਮੀਨਲ ਇੰਟੈਲੀਜੈਂਸ, ਰੂਪਨਗਰ।
5) ਸ਼੍ਰੀ ਹਰਦੇਵ ਸਿੰਘ ਪੀ.ਪੀ.ਐਸ 01.04.1962 ਡੀ.ਐਸ.ਪੀ. ਟ੍ਰੈਫਿਕ, ਪੰਜਾਬ, ਚੰਡੀਗੜ੍ਹ ਨੰ: 91/ਵ ਪੁੱਤਰ ਸ਼੍ਰੀ ਵੀਰ ਸਿੰਘ
6) ਸ਼੍ਰੀ ਸੁਲੱਖਣ ਸਿੰਘ ਪੀ.ਪੀ.ਐਸ. 02.04.1962 ਡੀ.ਐਸ.ਪੀ. ਪਠਾਨਕੋਟ (ਰੂਰਲ) ਨੰ: 213/ਗੁਰਦਾਸਪੁਰ (ਐਕਸ ਕਾਡਰ)
ਪੁੱਤਰ ਲੇਟ ਸ਼੍ਰੀ ਮੰਗਤ ਸਿੰਘ
7) ਸ਼੍ਰੀ ਰਾਜ ਕੁਮਾਰ ਪੀ.ਪੀ.ਐਸ ਨੰ: 110/ਪੀ.ਆਰ 20.05.1962 ਡੀ.ਐਸ.ਪੀ. ਇੰਟੈਲੀਜੈਂਸ ਵਿੰਗ, ਪੰਜਾਬ।
796 PUNJAB GOVT. GAZ., OCTOBER 9, 2020 (ASVN 17, 1942 SAKA) PART I] 8) ਸ਼੍ਰੀ ਅਵਤਾਰ ਸਿੰਘ ਪੀ.ਪੀ.ਐਸ ਨੰ: 667/ 14.07.1962 ਡੀ.ਐਸ.ਪੀ, ਦੂਜੀ ਆਈ.ਆਰ.ਬੀ. ਲੱਡਾਪੀ.ਏ.ਪੀ. (ਡਾਇੰਗ ਕਾਡਰ) ਪੁੱਤਰ ਮਹਿੰਗਾ ਸਿੰਘ ਕੋਠੀ, ਸੰਗਰੂਰ
9) ਸ਼੍ਰੀ ਰਣਜੀਤ ਸਿੰਘ ਪੀ.ਪੀ.ਐਸ, ਨੰ: 416/ਜੇ 21.09.1962 ਏ.ਸੀ.ਪੀ. ਲਾਇਸੈਂਸਿੰਗ ਜਲੰਧਰ ਪੁੱਤਰ ਸ਼੍ਰੀ ਗੁਰਚਰਨ ਸਿੰਘ
2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ.ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇਨਕੈਸਮੈਂਟ/ਪੈਨਸਨ) ਵਿਚੋਂ ਕੀਤੀ ਜਾਵੇਗੀ।
ਸਤੀਸ਼ ਚੰਦਰਾ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ ਮਿਤੀ 30 ਸਤੰਬਰ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ