Servants of Knowledge
Punjab Gazette · Government of Punjab

Regarding retirement of Sh Satish Kumar Garg

Published 09 October 2020

Department
Public works
Type
Ordinary
Notification no.
704014/1
Gazetteid
CHD/0092/2018-2020
Identifier
in.gazette.punjabdsa.2020-10-09.48607
Languages
English, Punjabi

click here for IIIF manifest

Regd. No. CHD/0092/2018-2020 810 PUNJAB GOVT. GAZ., OCTOBER 9, 2020 (ASVN 17, 1942 SAKA) PART I] Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 41 ] CHANDIGARH, FRIDAY, OCTOBER 9, 2020 (ASVINA 17, 1942 SAKA)

PART I

Punjab Government Notifications and Orders

ਉਸੇ ਨੰਬਰ ਅਤੇ ਮਿਤੀ ਨਾਲ ਜਾਰੀ ਕੀਤਾ ਜਾਂਦਾ ਹੈ।

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਅਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 31 ਅਗਸਤ, 2020

ਨੰ: 05/13/2020-4BR1/70401/1.-ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.27 ਵਿੱਚ ਕੀਤੇ ਉਪਬੰਧਾਂ ਦੇ ਸਨਮੁੱਖ ਸ਼੍ਰੀ ਸਤੀਸ਼ ਕੁਮਾਰ ਗਰਗ ਪੁੱਤਰ ਸ਼੍ਰੀ ਸਾਧੂ ਰਾਮ, ਉਪ ਮੰਡਲ ਇੰਜਨੀਅਰ (ਸਿਵਲ), ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ) ƒ 60 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.08.2020 ਬਾ.ਦੁ ƒ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ:-

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਵਿਕਾਸ ਪ੍ਰਤਾਵ, ਆਈ.ਏ.ਐਸ

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 7 ਅਗਸਤ, 2020

ਲੋਕ ਨਿਰਮਾਣ ਵਿਭਾਗ।

2119/10-2020/Pb. Govt. Press, S.A.S. Nagar

( 810 )
Cite this issue. Punjab Gazette, Government of Punjab, 09 October 2020. Indian Gazettes, https://egazette.servantsofknowledge.in/details/in.gazette.punjabdsa.2020-10-09.48607/. Archive identifier in.gazette.punjabdsa.2020-10-09.48607.