Servants of Knowledge
Punjab Gazette · Government of Punjab

Regarding retirement of Sh Jagjeet Kaur

Published 09 October 2020

Department
Home Affairs and Justice
Type
Ordinary
Notification no.
EMPG-1109/255/2020-1EG/1/83251/2020
Gazetteid
CHD/0092/2018-2020
Identifier
in.gazette.punjabdsa.2020-10-09.48609
Languages
English, Punjabi

click here for IIIF manifest

Regd. No. CHD/0092/2018-2020 812 PUNJAB GOVT. GAZ., OCTOBER 2, 2020 (ASVN 10, 1942 SAKA) PART I] Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 41 ] CHANDIGARH, FRIDAY, OCTOBER 9, 2020 (ASVINA 17, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ

(ਰੋਜ਼ਗਾਰ ਉਤਪੱਤੀ ਸ਼ਾਖਾ)

ਹੁਕਮ

No. EMPG-1109/255/2020-1EG/1/83251/2020.-ਸ਼੍ਰੀਮਤੀ ਜਗਜੀਤ ਕੌਰ, ਸੁਪਰਡੰਟ ਗ੍ਰੇਡ-2, ਜ਼ਿਲ੍ਹਾ ਬਿਊਰੋ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ, ਲੁਧਿਆਣਾ ƒ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 30.09.2020 ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਕਰਮਚਾਰੀ ਵਿਰੁੱਧ ਭਵਿੱਖ ਵਿੱਚ ਕੋਈ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਕੋਈ ਮੁਕੱਦਮਾ ਆਦਿ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਕਰਮਚਾਰਨ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

3. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਰਾਹੁਲ ਤਿਵਾੜੀ, ਆਈ.ਏ.ਐਸ

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 28 ਸਤੰਬਰ, 2020 ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ।

2119/10-2020/Pb. Govt. Press, S.A.S. Nagar

( 812 )
Cite this issue. Punjab Gazette, Government of Punjab, 09 October 2020. Indian Gazettes, https://egazette.servantsofknowledge.in/details/in.gazette.punjabdsa.2020-10-09.48609/. Archive identifier in.gazette.punjabdsa.2020-10-09.48609.