Published by AuthorityPublished by AuthorityPublished by AuthorityPublished by AuthorityPublished by Authority
No. 41 ] CHANDIGARH, FRIDAY, OCTOBER 9, 2020 (ASVINA 17, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਅਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 30 ਸਤੰਬਰ, 2020
ਨੰ: 05/19/2020-4BR1/83582/1.-ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਉਪ ਮੰਡਲ ਇੰਜਨੀਅਰਾਂ (ਸਿਵਲ) ƒ ਮਿਤੀ 30.09.2020 ਬਾ.ਦੁ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
ਲੜੀ ਨੰ: ਅਧਿਕਾਰੀ ਦਾ ਨਾਮ ਪਿਤਾ ਦਾ ਨਾਮ ਵਿਸ਼ੇਸ਼ ਕਥਨ 1. ਪ੍ਰੇਮ ਸਿੰਘ ਮਾਨ ਚੰਨਣ ਸਿੰਘ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ 2. ਗੁਰਦਿੱਤਾ ਸਿੰਘ ਹਜੂਰ ਸਿੰਘ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 3. ਗਿਆਨ ਸਿੰਘ ਸਾਧੂ ਰਾਮ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 4. ਦਵਿੰਦਰ ਸਿੰਘ ਹਰੀ ਸਿੰਘ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 5. ਪਰਮਜੀਤ ਸਿੰਘ ਦਿUਲ ਸਰੂਪ ਸਿੰਘ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 6. ਜਸਬੀਰ ਸਿੰਘ ਦਿਲਾਵਰੀ ਸੁਰਜੀਤ ਸਿੰਘ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 7. ਚਰਨਜੀਤ ਪਾਲ ਮਦਨ ਲਾਲ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 8. ਜਸਵਿੰਦਰ ਸਿੰਘ ਵਿਰਕ ਹਰਨਾਮ ਸਿੰਘ ਵਿਰਕ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 9. ਭਗਵਤੀ ਪ੍ਰਸਾਦ ਸਰੀਨ ਰਘੂ ਪ੍ਰਸਾਦ ਸਰੀਨ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ 10. ਰਾਕੇਸ਼ ਕੁਮਾਰ ਗੁਪਤਾ ਸੀਰੀ ਰਾਮ ਅਗਰਵਾਲ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 11. ਮੋਹਿੰਦਰਪਾਲ ਸਿੰਘ ਸਰਵਦਿਆਲ ਸਿੰਘ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ 12. ਪ੍ਰੇਮ ਨਾਥ ਅਗਰਵਾਲ ਗੋਵਿੰਦ ਰਾਮ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ 13. ਅਜੀਤ ਸਿੰਘ ਪਾਲ ਸਿੰਘ ਪਹਿਲੇ ਸਾਲ ਦਾ ਵਾਧਾ ਲੈਣ ਉਪਰੰਤ814 PUNJAB GOVT. GAZ., OCTOBER 9, 2020 (ASVN 17, 1942 SAKA) PART I] ਜੇਕਰ ਉਕਤ ਅਧਿਕਾਰੀਆਂ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ
ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਵਿਕਾਸ ਪ੍ਰਤਾਪ, ਆਈ.ਏ.ਐਸ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਸਤੰਬਰ, 2020
ਲੋਕ ਨਿਰਮਾਣ ਵਿਭਾਗ।