| Regd. No. NW/CH-22 | 1689 Regd. No. CHD/0092/2018-2020 | |
| PUNJAB GOVT. GAZ. (EXTRA), OCTOBER 15, 2020 (ASVN 23, 1942 SAKA) | ||
EXTRAORDINARY
Published by Authority
CHANDIGARH, THURSDAY, OCTOBER 15, 2020 (ASVINA 23, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 15 ਅਕਤੂਬਰ, 2020
ਨੰ: 5/38/2020/ਮਚਦ/ਹਸ/ 3339 .-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਨਕੋਦਰ ਜਿਲ੍ਹਾ ਜਲੰਧਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ, ਨਕੋਦਰ ਜਿਲ੍ਹਾ ਜਲੰਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਨਕੋਦਰ ਨੂੰ 17 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 12 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 1689 )PUNJAB GOVT. GAZ. (EXTRA), OCTOBER 15, 2020 (ASVN 23, 1942 SAKA) 1690
ਨਗਰ ਕੌਂਸਲ, ਨਕੋਦਰ ਜਿਲ੍ਹਾ ਜਲੰਧਰ ਦੀ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੂਸੂਚੀ
ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਕਪੂਰਥਲਾ ਰੋਡ ਅਤੇ ਨਗਰ ਕੌਂਸਲ ਨਕੋਦਰ ਦੀ ਉ~ਤਰੀ ਪੁਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਨਗਰ ਕੌਂਸਲ ਨਕੋਦਰ ਦੀ ਉ~ਤਰੀ ਤੋਂ ਪੁਰਬ ਵੱਲ ਚਲਦੇ ਹੋਏ ਮਾਲੜੀ ਗੇਟ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਜਲੰਧਰ ਰੋਡ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਰਕਪੁਰਾ ਰੋਡ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸ਼ੰਕਰ ਜੰਡਿਆਲਾ ਰੋਡ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਫਗਵਾੜਾ ਬਾਈਪਾਸ ਚੌਂਕ ਤੋਂ ਨਹਿਰ ਤੱਕ ਫਿਰ ਨਹਿਰ ਦੇ ਨਾਲ ਚਲਦੇ ਹੋਏ ਜਲੰਧਰ ਬਾਈਪਾਸ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਕਪੂਰਥਲਾ ਰੋਡ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 2
ਮਲਸੀਆਂ ਰੋਡ ਮਾਲੜੀ ਗੇਟ ਦੇ ਦੱਖਣ ਵਾਲੇ ਪਾਸੇ ਤੋਂ ਚਲਦੇ ਹੋਏ ਜਲੰਧਰ ਰੋਡ ਫਿਰ ਉ~ਕਤ ਰੋਡ ਦੇ ਨਾਲ ਨਾਲ ਚਲਦੇ ਹੋਏ ਸ਼ੰਕਰ ਬਾਈਪਾਸ ਰੋਡ ਫਿਰ ਰੋਡ ਨਾਲ ਚਲਦੇ ਹੋਏ ਫਗਵਾੜਾ ਬਾਈਪਾਸ ਚੌਂਕ, ਫਿਰ ਉ~ਕਤ ਰੋਡ ਤੋਂ ਅੰਬੇਦਕਰ ਚੌਂਕ, ਫਿਰ ਉ~ਕਤ ਚੌਂਕ ਤੋਂ ਮੁਹੱਲਾ ਮੁਨਾਰਾਂ ਵਾਲੀ ਗਲੀ ਤੋਂ ਹੁੰਦੇ ਹੋਏ ਥਾਣਾ ਸਿਟੀ ਨਕੋਦਰ ਤੱਕ, ਫਿਰ ਉ~ਕਤ ਰੋਡ ਪਾਰ ਕਰਕੇ ਥਾਣੇ ਦੇ ਸਾਹਮਣੇ ਵਾਲੀ ਗਲੀ ਵਿਚੋ ਹੁੰਦੇ ਹੋਏ ਕਪੂਰ ਫਰਨੀਚਰ ਵਾਲੀ ਗਲੀ ਤੋਂ ਚੀਮਾ ਡੇਅਰੀ ਵਾਲੀ ਗਲੀ ਤੋਂ ਮਹਾਜਨ ਹਸਪਤਾਲ ਤੋਂ ਹੁੰਦੇ ਹੋਏ ਮਲਸੀਆਂ ਮਾਲੜੀ ਗੇਟ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 3 (ਇਸਤਰੀ ਮੈਬਰਾਂ ਲਈ ਰਾਖਵਾਂ)
ਮਲਸੀਆਂ ਰੋਡ ਵਧਵਾ ਹੈਂਡਲੂਮ ਡੇਰਾ ਬਾਬਾ ਮੁਰਾਦ ਸ਼ਾਹ ਰੋਡ ਤੋਂ ਚਲਦੇ ਹੋਏ ਮਾਲੜੀ ਗੇਟ ਤੱਕ, ਫਿਰ ਉ~ਕਤ ਗੇਟ ਦੇ ਸਾਹਮਣੇ ਵਾਲੀ ਰੋਡ ਦੇ ਨਾਲ ਚਲਦੇ ਹੋਏ ਗੁੰਬਰ ਹਸਪਤਾਲ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬਾਰਾਦਰੀ ਵਾਲੀ ਰੋਡ ਫਿਰ ਉ~ਕਤ ਰੋਡ ਨਾਲ ਚਲਦੇ ਇੰਦਰਾ ਕਲੋਨੀ ਭਗਵਾਨ ਸ਼੍ਰੀ ਵਾਲਮੀਕੀ ਮੰਦਰ ਰੋਡ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਕਪਾਨੀਆਂ ਦੇ ਮਕਾਨ ਦੇ ਸਾਹਮਣੇ ਚਲਦੇ ਹੋਏ ਸ਼ਿਵ ਕੁਮਾਰ ਗੁਪਤਾ ਦੇ ਮਕਾਨ ਤੱਕ ਫਿਰ ਰੋਡ ਨਾਲ ਚਲਦੇ ਹੋਏ ਫਰਨੀਚਰ ਦੇ ਸਾਹਮਣੇ ਤੋਂ ਹੁੰਦੇ ਹੋਏ ਜਲੰਧਰ ਰੋਡ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਿਟੀ ਬੁੱਕ ਸੈਂਟਰ ਤੋਂ ਜਲੰਧਰ ਰੋਡ ਪਾਰ ਕਰਦੇ ਹੋਏ ਮੁਨਾਰਾਂ ਮੁਹੱਲਾ, ਫਿਰ ਉ~ਕਤ ਮੁਹੱਲੇ ਦੀ ਰੋਡ ਤੋਂ ਨਿਕਲਦੇ ਹੋਏ ਅੰਬੇਦਕਰ ਚੌਂਕ ਤੋਂ ਪੋਸਟ ਆਫਿਸ ਰੋਡ ਤੋਂ ਪੁਰਾਣੀ ਆਈ.ਸੀ.ਆਈ.ਸੀ.ਆਈ ਬੈਂਕ ਤੱਕ, ਫਿਰ ਉ~ਕਤ ਬੈਂਕ ਦੇ ਨਾਲ ਅੰਦਰ ਗਲੀ ਵਿਚੋਂ ਨਿਕਲਦੇ ਹੋਏ ਸ਼ਾਰਦਾ ਫਾਈਨਾਂਸ ਦੇ ਨਾਲ ਅੰਦਰ ਗਲੀ ਮੁਹੱਲਾ ਗੁਗਾ ਸਾਈ ਵਿਚੋਂ ਨਿਕਲਦੇ ਹੋਏ ਬਿਸਕੂਟ ਬੇਕਰੀ ਦੇ ਸਾਹਮਣੇ ਹੁੰਦੇ ਹੋਏ ਗੁਗਾ ਸਾਈ ਮੰਦਰ ਦੇ ਨਾਲ ਗਲੀ ਵਿਚੋਂ ਨਿਕਲਦੇ ਹੋਏ ਭਾਰਤੀ ਟੇਲਰਜ਼, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਹਸਪਤਾਲ ਰੋਡ ਟੰਡਨ ਸੁਵੀਟ ਸ਼ਾਪ ਤੱਕ, ਫਿਰ ਉ~ਕਤ ਰੋਡ ਚਲਦੇ ਹੋਏ ਸੰਧੂ ਡਾਕਟਰ ਦੇ ਨਾਲ ਅੰਦਰ ਗਲੀ ਵਿੱਚੋਂ ਨਿਕਲਦੇ ਹੋਏ ਚੋਪੜਾ ਦੇ ਘਰ ਵਾਲੀ ਗਲੀ , ਫਿਰ ਉ~ਕਤ ਗਲੀ ਵਿੱਚੋ ਨਿਕਲਦੇ ਹੋਏ ਬਿੱਲਾ ਕਰਿਆਣਾ ਦੇ ਸਾਹਮਣੇ ਵਾਲੀ ਗਲੀ ਤੋਂ ਬੀਰੋ ਦੇ ਘਰ ਦੇ ਸਾਹਮਣੇ ਹੁੰਦੇ ਹੋਏ ਟੱਕਰ ਕੰਪਲੈਕਸ ਤੋਂ ਯਸ਼ਪਾਲ ਸ਼ਰਮਾ ਦੇ ਘਰ ਹਸਪਤਾਲ ਰੋਡ ਤੱਕ, ਫਿਰ ਉ~ਕਤ ਰੋਡ ਪਾਰ ਕਰਕੇ ਚੁਗ ਦੀ ਚੱਕੀ ਤੋਂ ਬਾਬਾ ਮੁਰਾਦ ਸ਼ਾਹ ਰੋਡ ਤੋਂ ਵਧਵਾ ਹੈਡਲੂਮ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:- 4
ਅੰਬੇਦਕਰ ਚੌਂਕ ਤੋਂ ਚਲਦੇ ਹੋਏ ਸ਼ੰਕਰ ਰੋਡ ਇਜ਼ੀ ਡੇ ਦੇ ਸਾਹਮਣੇ ਹੁੰਦੇ ਹੋਏ ਫਗਵਾੜਾ ਬਾਈਪਾਸ ਚੌਂਕ ਤੱਕ, ਫਿਰ ਉ~ਕਤ ਚੌਂਕ ਤੋਂ ਢੇਸੀ ਹਸਪਤਾਲ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ, ਨਕੋਦਰ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਨੂਰਮਹਿਲ ਰੋਡ ਪਾਰ ਕਰਕੇ ਮੁਹੱਲਾ ਰੇਡਵਾ ਤੱਕ, ਫਿਰ ਪੂਰਬੀ ਹੱਦ ਤੋਂ ਅੰਦਰ ਨੂੰ ਚਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਗੁਰੂਦੁਆਰਾ ਸਾਹਿਬ ਤੱਕ, ਫਿਰ ਗੁਰੂਦੁਆਰਾ ਸਾਹਿਬ ਤੋਂ ਉ~ਤਰ ਵੱਲ ਨੂੰ ਚਲਦੇ ਹੋਏ ਨੂਰਮਹਿਲ ਰੋਡ, ਫਿਰ ਉ~ਕਤ ਰੋਡ ਤੋਂ ਲਧੱੜ ਪੈਲੇਸ ਦੇ ਸਾਹਮਣੇ ਹੁੰਦੇ ਹੋਏ ਅੰਬੇਦਕਰ ਚੌਂਕ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਅੰਬੇਦਕਰ ਚੌਂਕ ਤੋਂ ਚਲਦੇ ਹੋਏ ਕੈਪੀਟਲ ਬੈਂਕ ਵਾਲੀ ਰੋਡ ਤੋਂ Uਕਾਰ ਸਿਨੇਮਾ ਦੇ ਬੈਕਸਾਈਡ ਗਲੀ ਰਜਿੰਦਰ ਸਿੰਘ ਵਾਲੀ PUNJAB GOVT. GAZ. (EXTRA), OCTOBER 15, 2020 (ASVN 23, 1942 SAKA) 1691 ਤੱਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਮੋਹਨ ਰੇਡੀU ਤੱਕ; ਫਿਰ ਉ~ਕਤ ਸਥਾਨ ਤੋਂ ਸੜਕ ਪਾਰ ਕਰਦੇ ਹੋਏ ਅਵਿਨਾਸ ਗਾਂਧੀ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਨਾਲ ਚੱਲਦੇ ਹੋਏ ਪਾਣੀ ਵਾਲੀ ਮੋਟਰ ਮੁੱਹਲਾ ਜਲੋਟਿਆ ਤੱਕ ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਸੁਸ਼ੀਲ ਢੀਂਗਰਾ ਦੀ ਦੁਕਾਨ ਤੱਕ ; ਫਿਰ ਉ~ਕਤ ਗਲੀ ਨਾਲ ਚਲਦੇ ਗੁਗਾ ਸਾਈ ਮੰਦਰ ਵਾਲੇ ਚੌਂਕ ਤੱਕ; ਫਿਰ ਉ~ਕਤ ਚੌਂਕ ਤੋਂ ਸ਼ੰਤੋਂਸ਼ ਬਿਊਟੀ ਪਾਰਲਰ ਤੱਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬਿਸਕੁਟ ਵਾਲੀ ਬੇਕਰੀ ਤੋਂ ਨਿਕਲਦੇ ਹੋਏ ਰਾਘਵ ਜਿਉਲਰਜ਼ ਦੀ ਦੁਕਾਨ ਦੀ ਬੈਕ ਸਾਈਡ ਵਾਲੀ ਗਲੀ ਤੋਂ ਚਲਦੇ ਹੋਏ ਸੁਨੀਲ ਟੰਡਨ ਦੇ ਹਸਪਤਾਲ ਦੇ ਸਾਹਮਣੇ ਹੁੰਦੇ ਹੋਏ ਪੋਸਟ ਆਫਿਸ ਰੋਡ ਤੱਕ; ਫਿਰ ਉ~ਕਤ ਰੋਡ ਪਾਰ ਕਰਕੇ ਕੈਨਰਾ ਬੈਂਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਅੰਬੇਡਕਰ ਚੌਂਕ ਤੱਕ ਭਾਵ ਜਿੱਥੇ ਆਰੰਭ ਕੀਤਾ ਸੀ।
ਵਾਰਡ ਨੰ:- 6 (ਅਨੂਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਪੁਰਾਣਾ ਰਾਧਾ ਸਵਾਮੀ ਸਤਸੰਗ ਘਰ ਦੇ ਸਾਹਮਣੇ ਖੱਦਰ ਭੰਡਾਰ ਵਾਲੀ ਰੋਡ ਦੇ ਨਾਲ ਚਲਦੇ ਹੋਏ ਬਾਬਾ ਦਰਸ਼ੀ ਵਾਲੀ ਰੋਡ ਤੱਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬੋਬੀ ਲਾਈਟ ਦੇ ਘਰ ਤੱਕ; ਉ~ਕਤ ਗਲੀ ਨਾਲ ਚਲਦੇ ਹੋਏ ਪ੍ਰਦੀਪ ਠੇਕੇਦਾਰ ਦੇ ਘਰ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਦੇ ਨਾਲ ਚਲਦੇ ਹੋਏ ਦਰਸ਼ੀ ਵਾਲੀ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੀਰ ਦੀ ਜਗ੍ਹਾ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਬਲਦੀਪ ਉਰਫ ਬੰਟੀ ਵਾਲੀ ਗਲੀ ਦੇ ਅੰਦਰੋ ਨਿਕਲਦੇ ਹੋਏ ਜੈਨ ਦੇ ਘਰ ਤੱਕ;
ਫਿਰ ਉ~ਕਤ ਸਥਾਨ ਤੋਂ ਚਲਦੇ ਹੋਏ ਜ਼ਸਪਾਲ ਬੈਂਕ ਵਾਲੇ ਦੀ ਗਲੀ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਲਾਲ ਸਿੰਘ ਖੇਹਰਾ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਸਤਸੰਗ ਭਵਨ ਵਾਲੀ ਸੜਕ ਪਾਰ ਕਰਕੇ ਸੜਕ ਦੇ ਨਾਲ ਨਾਲ ਚਲਦੇ ਹੋਏ ਫੋਟੋਗ੍ਰਾਫਰ ਵਾਲੀ ਗਲੀ ਦੇ ਅੰਦਰ ਹੁੰਦੇ ਹੋਏ ਮਲਾਵਾ ਰਾਮ ਸਕੂਲ ਤੋਂ ਬਾਹਰ ਆ ਕੇ ਫਿਰ ਮੇਨ ਸਤਸੰਗ ਭਵਨ ਵਾਲੀ ਸੜਕ ਨਾਲ ਮਿਲਦੇ ਹੋਏ ਮਹਿਤਪੁਰ ਬਾਈਪਾਸ ਰੋਡ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸੜਕ ਪਾਰ ਕਰਕੇ ਚਨਨ ਸਿੰਘ ਲੰਬੜਦਾਰ ਦੇ ਘਰ ਵਾਲੀ ਗਲੀ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਸਰਾਂ; ਫਿਰ ਮੁਹੱਲਾ ਸਰ੍ਹਾਂ ਵਾਲੀ ਗਲੀ ਤੋਂ ਚਲਦੇ ਹੋਏ ਮਹਿਤਪੁਰ ਰੋਡ ਬਾਈਪਾਸ ਪਾਰ ਕਰਕੇ ਰਹਿਮਾਨਪੁਰਾ ਤੋਂ ਸੁੰਦਰ ਨਗਰ ਵਾਲੀ ਰੋਡ ਨਾਲ ਚਲਦੇ ਹੋਏ ਕਬਰਸਤਾਨ ਵਾਲੀ ਗਲੀ ਤੋਂ ਹੁੰਦੇ ਹੋਏ ਸਤਸੰਗ ਭਵਨ ਵਾਲੀ ਰੋਡ ਤੋਂ ਪੁਰਾਣਾ ਰਾਧਾ ਸੁਵਾਮੀ ਸਤਸੰਗ ਘਰ ਦੇ ਸਾਹਮਣੇ ਖੱਦਰ ਭੰਡਾਰ ਵਾਲੀ ਰੋਡ ਤੱਕ ਭਾਵ ਜਿਥੋਂਂ ਆਰੰਭ ਕੀਤਾ ਸੀ।
ਵਾਰਡ ਨੰ:- 7 (ਅਨੂਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਨੂਰਮਹਿਲ ਰੋਡ Uਕਾਰ ਸਿਨੇਮਾ ਤੋਂ ਚਲਦੇ ਹੋਏ ਐਸ.ਡੀ.ਐਮ ਕੋਰਟ ਵੱਲ ਨੂੰ ਚਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਤੱਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗੁਰਦੁਆਰਾ ਸਾਹਿਬ ਰੇਡਵਾ ਤੱਕ; ਫਿਰ ਉ~ਕਤ ਗੁਰੂਦੁਆਰਾ ਸਾਹਿਬ ਤੋਂ ਨਗਰ ਕੌਂਸਲ ਦੀ ਪੂਰਬੀ ਹੱਦ ਵੱਲ ਨੂੰ ਚਲਦੇ ਹੋਏ; ਉ~ਕਤ ਹੱਦ ਨਾਲ ਚਲਦੇ ਹੋਏ ਰੇਲਵੇ ਲਾਈਨਾ ਤੱਕ; ਫਿਰ ਉ~ਕਤ ਲਾਈਨਾ ਦੇ ਨਾਲ ਨਾਲ ਚਲਦੇ ਹੋਏ ਪ੍ਰੀਤ ਸੀਮੇਂਟ ਸਟੋਰ ਦੇ ਨਾਲ ਨਾਲ ਚਲਦੇ ਹੋਏ ਬਾਜੀਗਰ ਮੁੱਹਲੇ ਵਾਲੇ ਰੋਡ ਤੱਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗੁਰੂ ਰਵਿਦਾਸ ਮੰਦਰ ਵਾਲੀ ਗਲੀ ਅੰਦਰੋ ਹੁੰਦੇ ਹੋਏ ਬਾਜੀਗਰ ਮੁਹੱਲੇ ਦੇ ਅੰਦਰੋ ਨਿਕਲਦੇ ਹੋਏ ਪੁਰਾਣੀ ਚੰਨਨ ਸਿੰਘ ਲੰਬੜਦਾਰ ਵਾਲੀ ਗਲੀ ਵਿਚੋ ਨਿਕਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਤੱਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਪੁਰਾਣੀ ਚੁੰਗੀ ਵਾਲੀ ਰੋਡ ਤੱਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਮਲਾਵਾ ਰਾਮ ਸਕੂਲ ਵਾਲੀ ਗਲੀ ਵਿਚੋ ਨਿਕਲਦੇ ਹੋਏ ਫੋਟੋਗ੍ਰਾਫ ਵਾਲੀ ਦੁਕਾਨ ਤੱਕ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਤਸੰਗ ਭਵਨ ਵਾਲੀ ਰੋਡ ਤੱਕ; ਫਿਰ ਉ~ਕਤ ਰੋਡ ਚਲਦੇ ਹੋਏ ਜਿਮੀ ਪੈਲੇਸ ਦੇ ਸਾਹਮਣੇ ਤੋਂ ਹੁੰਦੇ ਹੋਏ ਲਾਲ ਸਿੰਘ ਖੇਹਰਾ ਵਕੀਲ ਦੀ ਗਲੀ ਵਿਚੋਂ ਹੁੰਦੇ ਹੋਏ ਜ਼ਸਪਾਲ ਸਿੰਘ ਬੈਂਕ ਵਾਲੇ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਵਿੱਚੋ ਨਿਕਲਦੇ ਹੋਏ ਜੈਨ ਦੇ ਘਰ ਦੇ ਸਾਹਮਣੇ ਤੋਂ ਨਿਕਲਦੇ ਹੋਏ ਬਲਦੀਪ ਵਾਲੀ ਗਲੀ ਵਿਚੋ ਨਿਕਲਦੇ ਹੋਏ ਪੀਰਾ ਦੀ ਜਗ੍ਹਾ ਵੱਲ; ਫਿਰ ਉੱਕਤ ਗਲੀ ਤੋਂ ਦਰਸ਼ੀ ਦੇ ਪਾਰਕ ਦੇ ਪਿਛੋਂ ਦੇ ਹੁੰਦੇ ਹੋਏ ਬੋਬੀ ਲਾਈਟ ਵਾਲੇ ਦੀ ਗਲੀ ਤੋਂ ਬਾਹਰ ਨਿਕਲਦੇ ਹੋਏ ਸਟੇਟ ਸਕੂਲ ਵਾਲੀ ਰੋਡ ਤੱਕ; ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰਜਿੰਦਰ ਸਿੰਘ ਵਾਲੀ ਗਲੀ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਨੂਰਮਹਿਲ ਰੋਡ Uਂਕਾਰ ਸਿਨੇਮਾ ਤੱਕ ਭਾਵ ਜਿਥੋਂਂ ਆਰੰਭ ਕੀਤਾ ਸੀ।
ਵਾਰਡ :- 8 (ਪਛੜੀ ਸ਼੍ਰੇਣੀ ਦੇ ਮੈਂਬਰਾਂ ਲਈ ਰਾਖਵਾਂ)
ਰੇਲਵੇ ਰੋਡ ਨਿਊ ਪੁਰੇਵਾਲ ਕਲੋਨੀ ਵਾਲੇ ਰੋਡ ਤੋਂ ਸ਼ੁਰੂ ਕਰਦੇ ਹੋਏ ਸ਼ਿਵ ਮੰਦਰ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਬਾਬਾ ਬਾਲਿਕ ਨਾਥ ਮੰਦਰ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਰਹਿਮਾਨਪੁਰਾ ਰੋਡ ਤੱਕ; ਫਿਰPUNJAB GOVT. GAZ. (EXTRA), OCTOBER 15, 2020 (ASVN 23, 1942 SAKA) 1692 ਉ~ਕਤ ਰੋਡ ਨਾਲ ਚਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਤੱਕ; ਫਿਰ ਉ~ਕਤ ਰੋਡ ਪਾਰ ਕਰਦੇ ਹੋਏ ਮੁਹੱਲਾ ਸਰ੍ਹਾਂ ਵਾਲੀ ਗਲੀ;
ਫਿਰ ਉ~ਕਤ ਗਲੀ ਨਾਲ ਚਲਦੇ ਹੋਏ; ਮੁਹੱਲਾ ਬਾਜੀਗਰ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਨਵੀ ਕਲੋਨੀ ਵਾਲੀ ਗਲੀ ਤੱਕ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਨਵੀ ਆਬਾਦੀ ਤੋਂ ਮਹਿਤਪੁਰ ਰੋਡ ਵਾਲੀ ਸੜਕ ਨਾਲ ਚਲਦੇ ਹੋਏ ਮੁਹੱਲਾ ਸਰ੍ਹਾਂ ਤੱਕ; ਫਿਰ ਉ~ਕਤ ਮੁਹੱਲੇ ਦੇ ਨਾਲ ਰੇਲਵੇ ਲਾਈਨ ਤੱਕ ਫਿਰ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਲਾਈਏ ਵਾਲ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਮਹਿਤਪੁਰ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬਿਰਧ ਆਸ਼ਰਮ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਸੜਕ ਪਾਰ ਕਰਦੇ ਹੋਏ ਏਵਨ ਰੀਡਿU ਵਾਲੀ ਗਲੀ ਵਿਚੋ ਹੁੰਦੇ ਹੋਏ; ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੰਡੋਰੀ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਕੱਤੀ ਵਾਲਿਆ ਦੇ ਖੂਹ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ਨਿਊ ਪੁਰੇਵਾਲ ਕਲੋਨੀ ਰੋਡ ਤੱਕ, ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 9 (ਅਨੂਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਰੇਲਵੇ ਕਾਰਸਿੰਗ ਦੇ ਦੱਖਣ ਵਾਲੀ ਸਾਈਡ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਨਗਰ ਕੌਂਸਲ ਨਕੋਦਰ ਦੀ ਪੂਰਬੀ ਹੱਦ ਤੱਕ, ਫਿਰ ਉ~ਕਤ ਨਾਲ ਚਲਦੇ ਹੋਏ ਪੁਰਵ ਦੱਖਣੀ ਹੱਦ ਤੱਕ, ਫਿਰ ਉ~ਕਤ ਹੱਦ ਨਾਲ ਚਲਦੇ ਹੋਏ ਪੱਛਮ ਵੱਲ ਨੂੰ ਚਲਦੇ ਹੋਏ ਡਾ. ਅੰਬੇਦਕਰ ਨਗਰ ਵਿੱਚੋ ਲੰਘਦੇ ਹੋਏ ਦੱਖਣ ਵਾਲੀ ਹੱਦ ਦੇ ਨਾਲ ਨਾਲ ਚਲਦੇ ਹੋਏ ਮੁਹੱਲਾ ਰਵਿਦਾਸਪੁਰਾ, ਮਹਿਤਪੁਰ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੱਕ ਫਿਰ ਡਾ. ਅੰਬੇਦਕਰ ਭਵਨ ਦੇ ਸਾਹਮਣੇ ਤੋਂ ਹੁੰਦੇ ਹੋਏ ਰੇਲਵੇ ਕਾਰਸਿੰਗ ਤੱਕ ਭਾਵ ਜਿਥੋਂਂ ਸ਼ੁਰੂ ਕੀਤਾ ਸੀ।
ਵਾਰਡ : 10 (ਅਨੂਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਲਾਈਏਵਾਲ ਰੇਲਵੇ ਕਾਰਸਿੰਗ ਤੋਂ ਸ਼ੁਰੂ ਕਰਦੇ ਹੋਏ ਗੁਰੂਦੁਆਰਾ ਸਾਹਿਬ ਮੁਹੱਲਾ ਗੌਂਸ ਤੱਕ, ਫਿਰ ਗੁਰੂਦੁਆਰਾ ਸਾਹਿਬ ਤੋਂ ਚਲਦੇ ਹੋਏ ਰੇਲਵੇ ਰੋਡ ਵੱਲ ਨੂੰ ਚਲਦੇ ਹੋਏ ਟੀ-ਸਟਾਲ ਵਾਲੀ ਗਲੀ ਤੋਂ ਅਜੀਤ ਸਿੰਘ ਵਾਲੀ ਗਲੀ ਤੱਕ ਫਿਰ ਗਲੀ ਨਾਲ ਚਲਦੇ ਹੋਏ ਕਾਲਾ ਸਿੰਘ ਵਾਲੀ ਗਲੀ ਤੋਂ ਬਾਹਰ ਨਿਕਲਦੇ ਹੋਏ ਥਾਣੇਦਾਰ ਬਲਵਿੰਦਰ ਸਿੰਘ ਦੇ ਮਕਾਨ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਰੇਲਵੇ ਰੋਡ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਕਪਾਨੀਆਂ ਫਰਨੀਚਰ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਪੰਡੋਰੀ ਰੋਡ ਕੱਚੇ ਰਸਤੇ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਮਹੁੱਲਾ ਖਹਿਰਾਂ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਏਵਨ ਰੀਡਿU ਦੀ ਦੁਕਾਨ ਤੱਕ ਫਿਰ ਮਹਿਤਪੁਰ ਰੋਡ ਦੇ ਨਾਲ ਨਾਲ ਚਲਦੇ ਹੋਏ ਰੇਲਵੇ ਕਾਰਸਿੰਗ ਪਾਰ ਕਰਕੇ ਮੁਹੱਲਾ ਰਵੀਦਾਸਪੁਰਾ ਦੀ ਦੱਖਣੀ ਹੱਦ ਤੱਕ ਫਿਰ ਨਗਰ ਕੌਂਸਲ ਦੀ ਹੱਦ ਦੇ ਨਾਲ ਪੱਛਮੀ ਪਾਸੇ ਵੱਲ ਚਲਦੇ ਹੋਏ ਪੰਡੋਰੀ ਰੋਡ ਤੱਕ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਲਾਈਏਵਾਲ ਰੇਲਵੇ ਕਾਰਸਿੰਗ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ : 11
ਰੇਲਵੇ ਰੋਡ ਵਿਨੈ ਧੀਰ ਸ਼ੋਰੂਮ ਤੋਂ ਸ਼ੁਰੂ ਕਰਦੇ ਹੋਏ ਸੁੰਦਰ ਨਗਰ ਰੋਡ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ 711 ਨੰ: ਵਾਲੀ ਗਲੀ ਤੱਕ ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਿੱਲ ਨਿਵਾਸ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਰਮੇਸ਼ ਕੁਮਾਰ ਵਾਲੀ ਗਲੀ ਵਿਚੋ ਨਿਕਲਦੇ ਹੋਏ ਲਾਲ ਬਾਦਸ਼ਾਹ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਲੁਭਾਏ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਸੁੰਦਰ ਨਗਰ ਤੋਂ ਰਹਿਮਾਨਪੁਰਾ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬਾਬਾ ਬਾਲਿਕ ਨਾਥ ਮੰਦਰ ਵਾਲੀ ਗਲੀ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸ਼ਿਵ ਮੰਦਰ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੁਰੇਵਾਲ ਕਲੋਨੀ ਵਾਲੀ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਨਿਊ ਸੋਬਤੀ ਆਇਰਨ ਸਟੋਰ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਪਾਣੀ ਵਾਲੀ ਚੱਕੀ ਵੱਲ ਨੂੰ ਚਲਦੇ ਹੋਏ ਰੇਲਵੇ ਰੋਡ ਵਿਨੈ ਧੀਰ ਦੇ ਸ਼ੋਰੂਮ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 12 (ਅਨੂਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਸਬਜੀ ਮੰਡੀ ਰੋਡ ਅਤੇ ਰਾਧਾ ਸੁਆਮੀ ਸਤਸੰਗ ਭਵਨ ਰੋਡ ਦੇ ਮਿਲਾਣ ਦੇ ਸਥਾਨ ਤੋਂ ਆਰੰਭ ਕਰਕੇ ਰਾਧਾ ਸੁਆਮੀ PUNJAB GOVT. GAZ. (EXTRA), OCTOBER 15, 2020 (ASVN 23, 1942 SAKA) 1693 (ਐਮ.ਆਰ.ਫਰਨੀਚਰ ਵੱਲ ਨੂੰ) ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਸਬਜੀ ਮੰਡੀ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰਾਧਾ ਸੁਆਮੀ ਸਤਸੰਗ ਭਵਨ ਰੋਡ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਾਲੜੀ ਗੇਟ ਬਾਜਾਰ ਲਲਿਤ ਸਟੂਡਿU ਤੋਂ ਚਲਦੇ ਹੋਏ ਕਪਾਨੀਆਂ ਮੁਹੱਲਾ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਸੁਸ਼ੀਲ ਢੀਂਗਰਾ ਦੇ ਮਕਾਨ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਰਾਕੇਸ਼ ਟੰਡਨ ਦੇ ਮਕਾਨ ਤੱਕ ਫਿਰ ਉ~ਕਤ ਨਾਲ ਚਲਦੇ ਹੋਏ ਪੋਸਟ ਆਫਿਸ ਰੋਡ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਕੋਹਲੀ ਕੰਪਲੈਕਸ ਦੇ ਸਾਹਮਣੇ ਹੁੰਦੇ ਹੋਏ ਸਬਜੀ ਮੰਡੀ ਤੱਕ, ਫਿਰ ਸਬਜੀ ਮੰਡੀ ਤੋਂ ਚਲਦੇ ਹੋਏ ਮੇਨ ਡਾਕਖਾਣੇ ਦੇ ਸਾਹਮਣੇ ਹੁੰਦੇ ਹੋਏ ਅੱਡਾ ਮਹਿਤਪੁਰ ਸੁਰਿੰਦਰ ਸਿੰਘ ਦੀ ਦੁਕਾਨ ਤੱਕ, ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਗੌਂਸ ਵਾਲੀ ਗਲੀ, ਫਿਰ ਉ~ਕਤ ਗਲੀ ਵਿਚੋ ਨਿਕਲਦੇ ਹੋਏ ਭਗਤ ਕਬੀਰ ਮੰਦਰ ਵਾਲੀ ਗਲੀ ਦੇ ਸਾਹਮਣੇ ਤੋਂ ਹੁੰਦੇ ਹੋਏ ਅੱਡਾ ਮਹਿਤਪੁਰ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਭਾਟੀਆ ਵਾਲੀ ਗਲੀ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਬਾਬਾ ਮਲਿਕ ਬਾਜਾਰ ਗਲੀ ਤੋਂ ਸਰਾਫਾ ਬਾਜਾਰ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬਾਵਾ ਅਟੈਚੀ ਦੇ ਸਾਹਮਣੇ ਹੁੰਦੇ ਹੋਏ ਪੁਜਾਰਾ ਗਾਰਮੈਂਟ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਵਿਜੈ ਕਰੋਕਰੀ ਤੋਂ ਲਲਿਤ ਸਟੂਡਿU ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 14
ਹਸਪਤਾਲ ਰੋਡ ਅਤੇ ਟੰਡਨ ਸੁਵੀਟ ਸ਼ਾਪ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਟੰਡਨ ਸੁਵੀਟ ਸ਼ਾਪ ਨਾਲ ਚਲਦੇ ਹੋਏ ਸਰਾਫਾ ਬਾਜਾਰ ਤੱਕ, ਫਿਰ ਉ~ਕਤ ਬਾਜਾਰ ਨਾਲ ਚਲਦੇ ਹੋਏ ਤਹਿਸੀਲ ਬਾਜਾਰ ਤੱਕ, ਫਿਰ ਤਹਿਸੀਲ ਬਾਜਾਰ ਨਾਲ ਚਲਦੇ ਹੋਏ ਗਲੀ ਭਗੀਰਥ ਵਾਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮਹੁੱਲਾ ਭੱਲਿਆ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਦੱਖਣੀ ਚੌਂਕ ਤੱਕ, ਫਿਰ ਉ~ਕਤ ਚੌਂਕ ਤੋਂ ਹੁੰਦੇ ਹੋਏ ਚੱਕੀ ਤੱਕ , ਫਿਰ ਉ~ਕਤ ਚੱਕੀ ਤੋਂ ਅੰਦਰ ਗਲੀ ਅੰਦਰੋਂ ਹੁੰਦੇ ਹੋਏ ਬਿੱਲਾ ਕਰਿਆਣਾ ਵਾਲੀ ਤੱਕ, ਫਿਰ ਚੌਪੜਾ ਦੇ ਘਰ ਦੇ ਮੋਹਰੇ ਦੀ ਹੁੰਦੇ ਹੋਏ ਸੰਧੂ ਡਾਕਟਰ ਦੇ ਸਾਹਮਣੇ ਹਸਪਤਾਲ ਰੋਡ ਤੱਕ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਟੰਡਨ ਸੁਵੀਟ ਸ਼ਾਪ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਕਪੂਰਥਲਾ ਰੋਡ ਅਤੇ ਧੀਮਾਨ ਦੱਖਣੀ ਚੌਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਮਹੁੱਲਾ ਭਲਿਆ ਤੱਕ ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਭਗੀਰਥ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਯਸ਼ਪਾਲ ਐਮ.ਸੀ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਧੀਰਾਂ ਵਾਲੀ ਗਲੀ ਤੱਕ, ਫਿਰ ਗਲੀ ਨਾਲ ਚਲਦੇ ਹੋਏ ਮੁਹੱਲਾ ਬੋਗੜਾ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਗੁਰੂ ਨਾਨਕ ਪੂਰਾ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਚਾਵਲਾ ਵਾਲੀ ਗਲੀ ਤੱਕ ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਲੰਬੜਦਾਰ ਗੁਰਵਿੰਦਰ ਸਿੰਘ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਡਾਕਖਾਨੇ ਦੇ ਸਾਹਮਣੇ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਵਾਪਿਸ ਧੀਮਾਨ ਚੌਂਕ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:16
ਮੁਹੱਲਾ ਗੁਰੂ ਨਾਨਕ ਪੁਰਾ ਡਾਕ ਖਾਣਾ ਦੇ ਸਾਹਮਣੇ ਵਾਲੀ ਗਲੀ ਤੋਂ ਸ਼ੁਰੂ ਕਰਦੇ ਹੋਏ ਲੰਬੜਦਾਰ ਗੁਰਵਿੰਦਰ ਸਿੰਘ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਚਾਵਲੇ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੁਰਾਣੀ ਮਲਸੀਆਂ ਰੋਡ ਨਾਲ ਚਲਦੇ ਹੋਏ ਮੁਹੱਲਾ ਬੋਗੜਾ ਵਿਚੋ ਹੁੰਦੇ ਹੋਏ ਮੁਹੱਲਾ ਧੀਰਾਂ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਜਨਤਾ ਟੈਂਟ ਹਾਉਸ ਦੇ ਮਕਾਨ ਤੱਕ ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਯਸ਼ਪਾਲ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਤਹਿਸੀਲ ਬਾਜਾਰ ਅਤੇ ਬਾਬਾ ਮਲਿਕ ਬਾਜਾਰ ਹੁੰਦੇ ਹੋਏ ਅੱਡਾ ਮਹਿਤਪੁਰ, ਫਿਰ ੳਕਤ ਗਲੀ ਨਾਲ ਚਲਦੇ ਹੋਏ ਭਗਤ ਕਬੀਰ ਮੰਦਰ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਅੰਜੂ ਦੇਵਾ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਸੁਵਿਧਾ ਸੈਂਟਰ ਵਾਲੀ ਰੋਡ ਤੱਕ , ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਭਗਤ ਗਿਆਨ ਚੰਦ ਪਾਰਕ ਤੱਕ, ਫਿਰ ਪਾਰਕ ਦੇ ਨਾਲ ਚਲਦੇ ਹੋਏ ਰਘੁ ਚੱਕੀ ਦੇ ਸਾਹਮਣੇ ਹੁੰਦੇ ਹੋਏ ਮੇਨ ਗਲੀ ਮੁਹੱਲਾ ਬੋਗੜਾ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੋਸਟ ਆਫਿਸ ਵਾਲੀ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), OCTOBER 15, 2020 (ASVN 23, 1942 SAKA) 1694ਵਾਰਡ ਨੰ: 17 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਨਕੋਦਰ ਦੀ ਪੱਛਮੀ ਹੱਦ ਅਤੇ ਮਲਸੀਆ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਹਿਰ ਦੇ ਨਾਲ ਨਾਲ ਲਾਲ ਬਾਬਾ ਮੁਰਾਦ ਸ਼ਾਹ ਰੋਡ ਮੁਹੱਲਾ ਕਮਾਲਪੁਰਾ ਤੱਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਧੀਮਾਨ ਚੌਂਕ ਤੱਕ, ਫਿਰ ਉ~ਕਤ ਚੌਂਕ ਤੋਂ ਚਲਦੇ ਹੋਏ ਮੁਹੱਲਾ ਗੁਰੂਨਾਨਕ ਪੁਰਾ ਵਾਲੀ ਗਲੀ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਛਿੰਦਰ ਪਾਲ ਬੱਗੇ ਦੇ ਮਕਾਨ ਵਾਲੀ ਗਲੀ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗੰਦੇ ਨਾਲੇ ਤੱਕ,ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਲਾਈਏ ਵਾਲ ਰੋਡ ਤੱਕ, ਫਿਰ ਉ~ਕਤ ਰੋਡ ਦੇ ਨਾਲ ਚਲਦੇ ਹੋਏ ਮਲਸੀਆ ਰੋਡ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।
ਚੰਡੀਗੜ੍ਹ ਅਜੋਏ ਕੁਮਾਰ ਸਿਨਹਾ, ਆਈ.ਏ.ਐਸ., ਮਿਤੀ 14 ਅਕਤੂਬਰ, 2020 ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ।