Servants of Knowledge
Punjab Gazette · Government of Punjab

Regarding Labour department

Published 16 October 2020

Department
Labour
Type
Ordinary
Notification no.
19599
Gazetteid
CHD/0092/2018-2020
Identifier
in.gazette.punjabdsa.2020-10-16.48675
Languages
English, Punjabi

click here for IIIF manifest

Regd. No. CHD/0092/2018-2020 344 PUNJAB GOVT. GAZ., OCTOBER 16, 2020 (ASVN 24, 1942 SAKA) PART III] Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 42 ] CHANDIGARH, FRIDAY, OCTOBER 16, 2020 (ASVINA 24, 1942 SAKA)

PART III

Punjab Government Notifications and Orders

ਕਿਰਤ ਵਿਭਾਗ, ਪੰਜਾਬ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 13 ਅਕਤੂਬਰ, 2020

ਨੰ: ੳਵ/19599.-ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵੱਲੋਂ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ (ਰਜਿ.26/84) ਸਬੰਧਤ ਸੀਟੂ, ਫਿਰੋਜ਼ਪੁਰ ਵਿਰੁੱਧ ਦੀ ਡਿਸਟ੍ਰਿਕ ਫਿਰੋਜ਼ਪੁਰ, ਬਰਿੱਕ ਕਿਲਨ ਅੋਨਰਜ਼ ਐਸੋਸੀਏਸ਼ਨ ਰਾਹੀਂ ਪ੍ਰਧਾਨ/ਸਕੱਤਰ ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਬਠਿੰਡਾ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਯੂਨੀਅਨ ਵੱਲੋਂ ਮੰਗ ਪੱਤਰ ਵਿੱਚ ਉਠਾਈ ਮੰਗ ਨੰ.1 ਤੋਂ 12, 16 ਤੋਂ 23 ਅਤੇ 26 ਜਾਇਜ਼ ਅਤੇ ਯੋਗ ਹਨ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਸਬੰਧਤ ਅਦਾਰਿਆਂ ਦੇ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦੇ ਹੱਕਦਾਰ ਹਨ<

ਪ੍ਰਵੀਨ ਕੁਮਾਰ ਥਿੰਦ

ਮਿਤੀ 22 ਨਵੰਬਰ, 2020

ਕਿਰਤ ਕਮਿਸ਼ਨਰ, ਪੰਜਾਬ।

2125/10-2020/Pb. Govt. Press, S.A.S. Nagar

( 344)

Cite this issue. Punjab Gazette, Government of Punjab, 16 October 2020. Indian Gazettes, https://egazette.servantsofknowledge.in/details/in.gazette.punjabdsa.2020-10-16.48675/. Archive identifier in.gazette.punjabdsa.2020-10-16.48675.