| Regd. No. NW/CH-22 | 1697 Regd. No. CHD/0092/2018-2020 | |
| PUNJAB GOVT. GAZ. (EXTRA), OCTOBER 18, 2020 (ASVN 26, 1942 SAKA) | ||
EXTRAORDINARY
Published by Authority
CHANDIGARH, SUNDAY, OCTOBER 18, 2020 (ASVINA 26, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 15 ਅਕਤੂਬਰ, 2020
ਨੰ: 5/50/2020/ਮਚਦ/ਹਸ/3393.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ ਸੁਲਤਾਨਪੁਰ ਲੋਧੀ, ਜਿਲ੍ਹਾ ਕਪੂਰਥਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ ਸੁਲਤਾਨਪੁਰ ਲੋਧੀ ਨੂੰ 11 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 8 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 1697 )PUNJAB GOVT. GAZ. (EXTRA), OCTOBER 18, 2020 (ASVN 26, 1942 SAKA) 1698
ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦਸਦੀ ਅਨੁਸੂਚੀ
ਵਾਰਡ ਨੰ:1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਤਰਫਹਾਜੀ ਰੋਡ ਅਤੇ ਨਗਰ ਕੌਂਸਲ ਦੀ ਪੱਛਮੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੱਛਮੀ ਹੱਦ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੀਕ; ਫਿਰ ਉ~ਕਤ ਹੱਦ ਨਾਲ ਚਲਦੇ ਹੋਏ ਕਪੂਰਥਲਾ ਰੋਡ ਤੀਕ ਉ~ਕਤ ਰੋਡ ਨਾਲ ਚਲਦੇ ਹੋਏ ਧੀਰਾ ਗਲੀ ਤੀਕ, ਉ~ਕਤ ਗਲੀ ਨਾਲ ਚਲਦੇ ਹੋਏ ਗੁਰਦੁਆਰਾ ਗੁਰੂ ਕਾ ਬਾਗ ਚੌਕ ਨਾਲ ਮਿਲਦੇ ਹੋਏ ਸਾਹਮਣੇ ਐਸ.ਡੀ.ਕਾਲਜ ਫਾਰ ਵੂਮੈਨ ਰੋਡ ਤੀਕ, ਫਿਰ ਉ~ਕਤ ਨਾਲ ਚਲਦੇ ਹੋਏ ਗਲੀ ਭਾਗੀਰਥ ਵਾਲੀ ਤੀਕ, ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਟੰਡਨ ਤੀਕ, ਉ~ਕਤ ਗਲੀ ਨਾਲ ਚਲਦੇ ਹੋਏ ਜੱਜ ਗੈਸ ਸਰਵਿਸ ਤੀਕ,ਉ~ਕਤ ਗਲੀ ਨਾਲ ਚਲਦੇ ਹੋਏ ਨਵਾਂ ਨਗਰ ਕੌਂਸਲ ਦਫਤਰ ਰੋਡ ਤੀਕ,ਉ~ਕਤ ਗਲੀ ਨਾਲ ਚਲਦੇ ਹੋਏ ਬਾਈਪਾਸ ਰੋਡ ਤੀਕ,ਉ~ਕਤ ਰੋਡ ਨਾਲ ਚਲਦੇ ਹੋਏ ਰੋਟਰੀ ਚੌਂਕ ਤੀਕ,ਉ~ਕਤ ਚੌਂਕ ਅਤੇ ਬਾਈਪਾਸ ਨਾਲ ਚਲਦੇ ਹੋਏ ਬੇਰ ਸਾਹਿਬ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਪੰਡੋਰੀ ਮੁਹੱਲਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਰਿੰਗ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਤਰਫਹਾਜੀ ਰੋਡ ਤੀਕ,ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਅਰਥਾਤ ਜਿੱਥੋਂ ਅਰੰਭ ਕੀਤਾ ਸੀ।
ਵਾਰਡ ਨੰ:2
ਪੁਰਾਣਾ ਬੇਰ ਸਾਹਿਬ ਰੋਡ ਅਤੇ ਬਾਈਪਾਸ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਾਈਪਾਸ ਰੋਡ ਨਾਲ ਚਲਦੇ ਹੋਏ ਨਿਊ ਨਗਰ ਕੌਂਸਲ ਰੋਡ ਤੀਕ:ਫਿਰ ਉ~ਕਤ ਨਾਲ ਚਲਦੇ ਹੋਏ ਗਲੀ ਜੱਜ ਗੈਸ ਏਜੰਸੀ ਤੀਕ :ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੰਦਿਰ ਬਾਬਾ ਮਹੇਸ਼ ਦਾਸ ਤੀਕ:ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਛੱਤੀ ਗਲੀ ਤੀਕ,ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਕੰਬੋਆ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਸਦਰ ਬਜਾਰ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਪੁਰਾਣਾ ਪੋਸਟ ਆਫਿਸ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਸੈਦਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੁਰਾਣਾ ਸਿਵਲ ਹਸਪਤਾਲ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਿਵਲ ਹਸਪਤਾਲ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬੱਸ ਸਟੈਂਡ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਦੁਆਰਾ ਅੰਤਰਯਾਮਤਾ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਪੁਰਾਣਾ ਬੇਰ ਸਾਹਿਬ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬਾਈਪਾਸ ਰੋਡ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ:3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸਦਰ ਬਜਾਰ ਰੋਡ ਅਤੇ ਗਲੀ ਮੁਹੱਲਾ ਕੰਬੋਆ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੁਹੱਲਾ ਕੰਬੋਆ ਨਾਲ ਚਲਦੇ ਹੋਏ ਛੱਤੀ ਗਲੀ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੁਰਾਣਾ ਹਸਪਤਾਲ ਰੋਡ ƒ ਪਾਰ ਕਰਕੇ ਗਲੀ ਮੁਹੱਲਾ ਧੀਰਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੰਦਰ ਬਾਬਾ ਮਹੇਸ਼ ਦਾਸ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਜੱਜ ਗੈਸ ਏਜੰਸੀ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਟੰਡਨ ਤੀਕ,ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਭਗੀਰਥ ਵਾਲੀ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਗੁਰੂ ਕਾ ਬਾਗ ਰੋਡ ਤੀਕ, ਫਿਰ ਉ~ਕਤ ਰੋਡ ਚਲਦੇ ਹੋਏ ਚੌਂਕ ਚੇਲਿਆ ਤੋਂ ਸਦਰ ਬਜਾਰ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਕੰਬੋਆ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ. 4
ਕਪੂਰਥਲਾ ਰੋਡ ਅਤੇ ਨਗਰ ਕੌਂਸਲ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨਕ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਹੱਦ ਅਤੇ ਪੂਰਬੀ ਹੱਦ ਨਾਲ ਚਲਦੇ ਹੋਏ ਰੇਲਵੇ ਸਟੇਸ਼ਨ ਤੀਕ, ਫਿਰ ਰੇਲਵੇ ਸਟੇਸ਼ਨ ਤੋਂ ਰੇਲਵੇ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਠਾਕਰਾਂ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੋਰੀ ਮੁਹੱਲਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗੁਰਦੁਆਰਾ ਗੁਰੂ ਕਾ ਬਾਗ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਐਸ.ਡੀ.ਕਾਲਜ ਫਾਰ ਵੋਮੈਨ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਧੀਰਾ ਤੱਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਕਪੂਰਥਲਾ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ. 5 (ਇਸਤਰੀ ਮੈਂਬਰ ਲਈ ਰਾਖਵਾਂ)
ਗਲੀ ਮੁਹੱਲਾ ਉਪਲਾਂ ਅਤੇ ਰੇਲਵੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੋਡ ਨਾਲ ਚਲਦੇ ਹੋਏ ਪੁਰਾਣੀ ਦਾਣਾPUNJAB GOVT. GAZ. (EXTRA), OCTOBER 18, 2020 (ASVN 26, 1942 SAKA) 1699 ਮੰਡੀ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਆਗੰਣਵਾੜੀ ਸੈਂਟਰ ਤੀਕ, ਫਿਰ ਆਗੰਣਵਾੜੀ ਸੈਂਟਰ ਤੋਂ ਗਲੀ ਦਾਣਾ ਮੰਡੀ ਬੈਕਸਾਇਡ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਉਪਲਾ ਤੀਕ ,ਫਿਰ ਉ~ਕਤ ਗਲੀ ਮੁਹੱਲੇ ਨਾਲ ਚਲਦੇ ਹੋਏ ਰੇਲਵੇ ਰੋਡ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.6
ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਭਾਗੋ ਅਰਾਈਆ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਭਾਗੋ ਅਰਾਈਆ ਰੋਡ ਦੇ ਨਾਲ ਚਲਦੇ ਸਟੇਡੀਅਮ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਗਲੀ ਮੁਹੱਲਾ ਪੰਡੋਰੀ ਤੀਕ; ਫਿਰ ਉ~ਕਤ ਗਲੀ ਮੁਹੱਲੇ ਨਾਲ ਚੱਲਦੇ ਹੋਏ ਲੋਹੀਆ ਰੋਡ ਤੀਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਗੁਰੂਦੁਆਰਾ ਹੱਟ ਸਾਹਿਬ ਰੋਡ ਤੀਕ ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਖਾਲਸਾ ਹਾਈ ਸਕੂਲ ਤੀਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਗਲੀ ਕੈਰੋਂ ਸਿੰਘ ਦੀ ਚੱਕੀ ਤੀਕ;
ਫਿਰ ਉ~ਕਤ ਰੋਡ ਨਾਲ ਚੱਲਦੇ ਹੋਈ ਗਲੀ ਆਸਾ ਸਿੰਘ ਦੀ ਚੱਕੀ ਤੀਕ; ਫਿਰ ਉ~ਕਤ ਗਲੀ ਨਾਲ ਚੱਲਦੇ ਹੋਏ ਸੱਥ ਰੰਗੜਾ ਰੋਡ ਤੀਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਵੈਟਰਨਰੀ ਹਸਪਤਾਲ ਰੋਡ ਤੀਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਫੁਹਾਰਾ ਚੌਂਕ ਤੀਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਸਿੰਘ ਸਭਾ ਤੀਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਸਿੱਖਾਂ ਰੋਡ ਤੀਕ , ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਦਾਣਾ ਮੰਡੀ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਲੋਹੀਆਂ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਐਫ.ਸੀ.ਆਈ ਗੁਦਾਮ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਉਪਲਾਂ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਦਾਣਾ ਮੰਡੀ ਬੈਕ ਸਾਇਡ ਤੀਕ, ਉ~ਕਤ ਗਲੀ ਨਾਲ ਚਲਦੇ ਹੋਏ ਆਂਗਣਵਾੜੀ ਸੈਂਟਰ ਤੋਂ ਦਾਣਾ ਮੰਡੀ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰੇਲਵੇ ਸਟੇਸ਼ਨ ਤੀਕ, ਫਿਰ ਰੇਲਵੇ ਸਟੇਸ਼ਨ ਤੋਂ ਰੇਲਵੇ ਲਾਇਨ ਨਾਲ ਚਲਦੇ ਹੋਏ ਬਾਈਪਾਸ ਰੋਡ ƒ ਪਾਰ ਕਰਕੇ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ, ਫਿਰ ਉ~ਕਤ ਹੱਦ ਨਾਲ ਚਲਦੇ ਹੋਏ ਲੋਹਆਂ ਰੋਡ ਪਾਰ ਕਰਕੇ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ, ਫਿਰ ਉ~ਕਤ ਹੱਦ ਨਾਲ ਚਲਦੇ ਹੋਏ ਭਾਗੋ ਅਰਾਈਆਂ ਰੋਡ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ. 7 (ਇਸਤਰੀ ਮੈਂਬਰ ਲਈ ਰਾਖਵਾ)
ਭਾਰਾ ਮੱਲ ਰੋਡ ਅਤੇ ਗਲੀ ਮੁਹੱਲਾ ਪੁਰੀਆਂ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਮੁਹੱਲਾ ਪੁਰੀਆਂ ਨਾਲ ਚਲਦੇ ਹੋਏ ਭਾਰਾ ਮੱਲ ਰੋਡ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਪੁਰੀਆਂ ਤੀਕ, ਫਿਰ ਉ~ਕਤ ਗਲੀ ਮੁਹੱਲੇ ਨਾਲ ਚਲਦੇ ਹੋਏ ਮੁਹੱਲਾ ਭਾਬੜੀਆਂ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਦਾਣਾ ਮੰਡੀ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਮੁਹੱਲਾ ਸਿੱਖਾ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸਿੰਘ ਸਭਾ ਦੇ ਮੇਨ ਗੇਟ ਵਾਲੇ ਪਾਸੇ ਤੌਂ ਚਲਦੇ ਹੋਏਫੁਹਾਰਾ ਚੌਂਕ ਰੋਡ ਤੀਕ,ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਵੈਟਨਰੀ ਹਸਪਤਾਲ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰਵੀਦਾਸ ਮੰਦਰ ਰੋਡ ਤੀਕ, ਫਿਰ ਉ~ਕਤ ਰੋਡ ਅਤੇ ਫੁਆਰਾ ਚੌਂਕ ਨਾਲ ਚਲਦੇ ਹੋਏ ਭਾਰਾ ਮੱਲ ਮੰਦਰ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਪੁਰੀਆਂ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ. 8
ਗਲੀ ਮੋਰੀ ਮੁਹੱਲਾ ਅਤੇ ਗਲੀ ਮੁਹੱਲਾ ਠਾਕਰਾਂ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੁਹੱਲਾ ਠਾਕਰਾਂ ਨਾਲ ਚਲਦੇ ਹੋਏ ਰੇਲਵੇ ਰੋਡ ƒ ਪਾਰ ਕਰਕੇ ਗਲੀ ਮੁਹੱਲਾ ਉਪਲਾਂ ਤੀਕ, ਫਿਰ ਉ~ਕਤ ਗਲੀ ਮੁੱਹਲੇ ਨਾਲ ਚਲਦੇ ਹੋਏ ਐਫ.ਸੀ.ਆਈ ਗੁਦਾਮ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਲੋਹੀਆਂ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਦਾਣਾ ਮੰੰਡੀ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ Uਮੀ ਹਲਵਾਈ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਰਲਜ ਸਕੂਲ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ƒ ਪਾਰ ਕਰਕੇ ਗਲੀ ਮੋਰੀ ਮੁਹੱਲਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਠਾਕਰਾਂ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਾਰਾ ਮੱਲ ਮੰਦਿਰ ਰੋਡ ਅਤੇ ਸਦਰ ਬਜਾਰ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਦਰ ਬਜਾਰ ਰੋਡ ਨਾਲ ਚਲਦੇ PUNJAB GOVT. GAZ. (EXTRA), OCTOBER 18, 2020 (ASVN 26, 1942 SAKA) 1700 ਉ~ਕਤ ਗਲੀ ਨਾਲ ਚਲਦੇ ਗਲੀ Uਮੀ ਹਲਵਾਈ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਦਾਣਾ ਮੰਡੀ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਮੁਹੱਲਾ ਭਾਬੜੀਆਂ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਪੁਰੀਆਂ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਭਾਰਾ ਮੱਲ ਮੰਦਿਰ ਰੋਡ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.10 (ਬੈਕਵਰਡ ਕਲਾਸ ਲਈ ਰਾਖਵਾਂ)
ਕਸਾਬਾ ਬਜਾਰ ਰੋਡ ਤੋਂ ਸਦਰ ਬਜਾਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਦਰ ਬਜਾਰ ਰੋਡ ਨਾਲ ਚਲਦੇ ਹੋਏ ਭਾਰਾ ਮੱਲ ਰੋਡ ਤੱਕ; ਫਿਰ ਉ~ਕਤ ਰੋਡ ਨਾਲ ਚੱਲਦੇ ਹੋਏ ਫੁਵਾਰਾ ਚੌਕ ਰੋਡ ਅਤੇ ਰਵੀਦਾਸ ਮੰਦਰ ਰੋਡ ਨਾਲ ਚੱਲਦੇ ਹੋਏ ਸੱਥ ਰੰਗੜਾ ਰੋਡ ਤੀਕ, ਫਿਰ ਉ~ਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਆਸਾ ਸਿੰਘ ਚੱਕੀ ਵਾਲਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਕਸਾਬਾ ਬਜਾਰ ਰੋਡ ਤੱਕ,ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਦਰ ਬਜਾਰ ਰੋਡ ਤੱਕ ਅਰਥਾਤ ਜਿੱਥੋਂਂ ਸ਼ੁਰੂ ਕੀਤਾ ਸੀ।
ਵਾਰਡ ਨੰ.11 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰ ਲਈ ਰਾਖਵਾਂ)
ਪੁਰਾਣਾ ਸਿਵਲ ਹਸਪਤਾਲ ਰੋਡ ਅਤੇ ਗਲੀ ਮੁਹੱਲਾ ਸੈਦਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੁਹੱਲਾ ਸੈਦਾ ਨਾਲ ਚਲਦੇ ਹੋਏ ਗਲੀ ਪੁਰਾਣਾ ਡਾਕਖਾਨਾ ਰੋਡ ਤੀਕ,ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਦਰ ਬਜਾਰ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਝਟਕਈਆਂ ਚੌਂਕ ਤੋਂ ਕਸਾਬਾ ਬਜਾਰ ਰੋਡ ਤੀਕ , ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਕੈਰੋ ਸਿੰਘ ਦੀ ਚੱਕੀ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਸਾਹਸੁਲਤਾਨ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਥਾਣਾ ਚੌਂਕ ਤੀਕ, ਫਿਰ ਉ~ਕਤ ਚੌਂਕ ਤੋਂ ਸਦਰ ਬਜਾਰ ਰੋਡ ਤੀਕ ,ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਕਾਜੀ ਬਾਗ ਤੀਕ, ਫਿਰ ਉ~ਕਤ ਗਲੀ ਮੁਹੱਲੇ ਨਾਲ ਚਲਦੇ ਹੋਏ ਗਲੀ ਮੁਹੱਲਾ ਅਰੋੜਾ ਰਸਤਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਪੁਰਾਣਾ ਹਸਪਤਾਲ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਸੈਦਾ ਤੀਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ. 12
ਬੱਸ ਸਟੈਂਡ ਰੋਡ ਅਤੇ ਸਿਵਲ ਹਸਪਤਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਿਵਲ ਹਸਪਤਾਲ ਰੋਡ ਨਾਲ ਚਲਦੇ ਗਲੀ ਮੁਹੱਲਾ ਅਰੋੜਾ ਰਸਤਾ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਕਾਜੀਬਾਗ ਤੀਕ, ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਸਦਰ ਬਜਾਰ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਥਾਣਾ ਚੋਂਕ ਤੀਕ;ਫਿਰ ਉ~ਕਤ ਚੋਂਕ ਤੋਂ ਗੁਰੂਦਵਾਰਾ ਬੇਰ ਸਾਹਿਬ ਰੋਡ ਤੀਕ ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗੂWਦੁਆਰਾ ਅੰਤਰਯਾਮਤਾ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬੱਸ ਸਟੈਂਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਿਵਲ ਹਸਪਤਾਲ ਰੋਡ ਤੀਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.13 (ਅਨੁਸੂਚਿਤ ਜਾਤੀਆ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਤਰਫਹਾਜੀ ਰੋਡ ਦੇ ਮਿਲਾਣ ਦੇ ਸਥਾਨ ਤੋਂ ਆਰੰਭ ਕਰਕੇ ਤਰਫਹਾਜੀ ਰੋਡ ਨਾਲ ਚਲਦੇ ਹੋਏ ਰਿੰਗ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਗਲੀ ਮੁਹੱਲਾ ਪੰਡੋਰੀ ਤੀਕ ਫਿਰ ਉ~ਕਤ ਗਲੀ ਨਾਲ ਚਲਦੇ ਹੋਏ ਬੇਰ ਸਾਹਿਬ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਬਾਈਪਾਸ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਰੋਟਰੀ ਚੌਂਕ ਤੋਂ ਪੁਰਾਣਾ ਬੇਰ ਸਾਹਿਬ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਅੰਤਰਯਾਮਤਾ ਪਾਰਕ ਤੋਂ ਗੁਰੂਦਵਾਰਾ ਬੇਰ ਸਾਹਿਬ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਥਾਣਾ ਚੋਂਕ ƒ ਪਾਰ ਕਰਕੇ ਮੁਹੱਲਾ ਸ਼ਾਹ ਸੁਲਤਾਨ ਰੋਡ ਤੀਕ, ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਖਾਲਸਾ ਹਾਈ ਸਕੂਲ ਰੋਡ ਤੀਕ ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗੁਰੂਦਵਾਰਾ ਹੱਟ ਸਾਹਿਬ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਲੋਹੀਆ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਪੰਡੋਰੀ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਸਟੇਡੀਅਮ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਭਾਗੋ ਅਰਾਈਆ ਰੋਡ ਤੀਕ;ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ;ਫਿਰ ਉ~ਕਤ ਹੱਦ ਨਾਲ ਚਲਦੇ ਹੋਏ ਤਰਫਹਾਜੀ ਰੋਡ ਤੀਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।
ਚੰਡੀਗੜ੍ਹ ਅਜੋਏ ਕੁਮਾਰ ਸਿਨਹਾ, ਆਈ.ਏ.ਐਸ., ਮਿਤੀ 15 ਅਕਤੂਬਰ, 2020 ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ।