Servants of Knowledge
Punjab Gazette · Government of Punjab

Regarding Nagar Council Noor Mahel

Published 18 October 2020

Department
Local Government
Type
Extra Ordinary
Notification no.
3399
Gazetteid
CHD/0092/2018-2020
Identifier
in.gazette.punjabdsa.2020-10-18.48645
Languages
English, Punjabi

click here for IIIF manifest

Regd. No. NW/CH-22 1711 Regd. No. CHD/0092/2018-2020
PUNJAB GOVT. GAZ. (EXTRA), OCTOBER 18, 2020 (ASVN 26, 1942 SAKA)

EXTRAORDINARY

Published by Authority

CHANDIGARH, SUNDAY, OCTOBER 18, 2020 (ASVINA 26, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 15 ਅਕਤੂਬਰ, 2020

ਨੰ: 5/36/2020/ਮਚਦ/ਹਸ/3399.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਨੂਰ ਮਹਿਲ ਜਿਲ੍ਹਾ ਜਲੰਧਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਕੌਂਸਲ, ਨੂਰ ਮਹਿਲ ਜਿਲ੍ਹਾ ਜਲੰਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਨੂਰ ਮਹਿਲ ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 1711 )PUNJAB GOVT. GAZ. (EXTRA), OCTOBER 18, 2020 (ASVN 26, 1942 SAKA) 1712

ਨਗਰ ਕੌਂਸਲ, ਨੂਰ ਮਹਿਲ ਦੀ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੂਸੂਚੀ

ਵਾਰਡ ਨੰ 1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਜਲੰਧਰ ਰੋਡ ਤੋਂ ਨਗਰ ਕੌਂਸਲ ਦੀ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਅਤੇ ਪੂਰਬੀ ਹ~ਦ ਦੇ ਨਾਲ ਚਲਦੇ ਹੋਏ ਕ~ਚਾ ਪ~ਕਾ ਵੇਹੜਾ ਤੀਕ, ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਬਲਾਕ ਨੰ. 1 ਤੀਕ, ਫਿਰ ਬਲਾਕ ਨੰ. 1 ਨੂੰ ਨਾਲ ਸ਼ਾਮਲ ਕਰਦੇ ਹੋਏ ਗਲੀ ਮੁੱਹਲਾ ਤੀਆ ਤੱਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਉਮ ਪ੍ਰਕਾਸ਼ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਚਰਨਜੀਤ ਸੰਧੂ ਵਾਲੀ ਤੱੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਭਜਨ ਸਿੰਘ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਹਿੰਦਰ ਘੁਮਾਰ ਵਾਲੀ ਤੱਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹਲਾ ਕਹੋਲੀਆ ਅਤੇ ਸੁਨੀਲ ਕੋਹਲੀ ਨਾਲ ਚਲਦੇ ਹੋਏ ਲੰਮਾ ਬਜਾਰ ਤੱਕ, ਫਿਰ ਉਕਤ ਬਜਾਰ ਅਤੇ ਜਲੰਧਰ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹ~ਦ ਤੱਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 2

ਗਲੀ ਡਾਕਟਰ ਧਰਮਪਾਲ ਅਤੇ ਗਲੀ ਮੁਹ~ਲਾ ਕੋਹਲੀਆ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਮੁਹ~ਲਾ ਕੋਹਲੀਆ ਨਾਲ ਚਲਦੇ ਹੋਏ ਗਲੀ ਦੇਸ ਰਾਜ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹ~ਲਾ ਕੋਹਲੀਆ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਾਸਟਰ ਢੰਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰਦ ਭ~ਟ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੁਹ~ਲਾ ਪੁਰੀਆ ਨਾਲ ਚਲਦੇ ਹੋਏ ਸਾਹਮਣੇ ਲੰਬਾ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚਲਦੇ ਹੋਏ ਗਲੀ ਤੋੜੀਆ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਿ~ਟੂ ਦਰੀਆ ਵਾਲੇ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਡਾਕਟਰ ਸ~ਤੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਡਾਕਟਰ ਮੁਲਤਾਨੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੇਸਵ ਮਿਸਰਾ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੰਦਿਰ ਪਾਸੀਆ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੰਡਿਤ ਰਾਮ ਦ~ਤ ਵਾਲੀ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਲੰਬਾ ਬਜਾਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਘੂਨਾਥ ਮੰਦਰ ਵਾਲੀ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਡਾਕਟਰ ਧਰਮਪਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੋਹਲੀਆ ਤੀਕ, ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 3 (ਪੱਛੜੀਆਂ ਸ਼ੇ੍ਰਣੀਆਂ ਲਈ ਰਾਖਵਾਂ)

ਗਲੀ ਮਾਸਟਰ ਡੰਢ ਵਾਲੀ ਅਤੇ ਮੁਹ~ਲਾ ਕੋਹਲੀਆ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੁਹ~ਲਾ ਕੋਹਲੀਆਂ ਦੇ ਨਾਲ ਚਲਦੇ ਹੋਏ ਸਾਹਮਣੇ ਗਲੀ ਦੇਸ ਰਾਜ ਅਤੇ ਗਲੀ ਮਹਿੰਦਰ ਘੁਮਾਰ ਵਾਲੀ ਤੀਕ,ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਗਲੀ ਭਾਲ ਸਿੰਘ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਚਰਨਜੀਤ ਸਿੰਘ ਸੰਧੂ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਤੱਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਨਿਲ ਵਾਲੀ ਤੱਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਲਹਿਣਾ ਸਿੰਘ ਵਾਲੀ ਅਤੇ ਅਜੇ ਠੇਕੇਦਾਰ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁਰਾਣਾ ਬਜਾਰ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਾਸਟਰ ਡੰਢ ਵਾਲੀ ਅਤੇ ਗਲੀ ਮੁੱਹਲਾ ਕੋਹਲੀਆਂ ਤੱਕ, ਅਰਥਾਤ ਜਿ~ਥੋਂ ਆਰੰਭ ਕੀਤਾ ਗਿਆ ਸੀ।

ਵਾਰਡ ਨੰ 4

ਗਲੀ ਲਹਿਣਾ ਸਿੰਘ ਵਾਲੀ ਅਤੇ ਗਲੀ ਮੁੱਹਲਾ ਸੁਨੀਲ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸਰਕੂਲਰ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਾਸਟਰ ਉਮ ਪ੍ਰਕਾਸ਼ ਵਾਲੀ ਤੱਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਤੀਆ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਬਲਾਕ ਨੰ. 3 ਤੱਕ, ਫਿਰ ਉਕਤ ਬਲਾਕ ਨੰ. 3 ਨਾਲ ਚਲਦੇ ਹੋਏ ਸਰਕੂਲਰ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੁੱਹਲਾ ਕੱਚਾ-ਪੱਕਾ ਵੇਹੜਾ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਤੀ ਮਾਤਾ ਮੰਦਰ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਚੀਮਾ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੱਖਣ ਦੇ ਖੂਹ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼੍ਰੀ ਗੁW ਰਵਿਦਾਸ ਚੌਂਕ ਤੱਕ,ਫਿਰ ਉਕਤ ਚੌਂਕ ਨੂੰ ਪਾਰ ਕਰਦੇ ਹੋਏ ਗਲੀ ਪ੍ਰਿਟਿੰਗ ਪ੍ਰੈਸ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੱਖਣ ਸਿੰਘ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਰਿਆ ਸਕੂਲ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁੱਹਲਾ ਸੁਰੈੜਿਆ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁਰਾਣੇ ਬਜਾਰ ਤੱਕ, ਫਿਰ ਉਕਤ ਬਜਾਰ ਨਾਲ ਚਲਦੇ ਹੋਏ ਗਲੀ ਅਜੇ ਠੇਕੇਦਾਰ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਲਹਿਣਾ ਅਤੇ ਗਲੀ ਮੁੱਹਲਾ ਸੁਨੀਲ ਵਾਲੀ ਤੱਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), OCTOBER 18, 2020 (ASVN 26, 1942 SAKA) 1713

ਵਾਰਡ ਨੰ 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਲੰਬਾ ਬਜਾਰ ਅਤੇ ਗਲੀ ਮੁਹ~ਲਾ ਪੁਰੀਆ ਦੇ ਨਾਲ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੁਹ~ਲਾ ਪੁਰੀਆ ਅਤੇ ਨੰਦ ਲਾਲ ਭ~ਟ ਨਾਲ ਚਲਦੇ ਹੋਏ ਗਲੀ ਮਾਸਟਰ ਢੰਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਪੁਰਾਣਾ ਬਜਾਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹ~ਲਾ ਸੂਰੇਣਆ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਆਰੀਆਂ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮ~ਖਣ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੁਹ~ਲਾ ਰੰਗੜਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਵਾਂ ਬਜਾਰ ਤੀਕ,ਫਿਰ ਉਕਤ ਬਜਾਰ ਨਾਲ ਚਲਦੇ ਹੋਏ ਲੰਬਾ ਬਜਾਰ ਤੀਕ,ਫਿਰ ਉਕਤ ਬਜਾਰ ਨਾਲ ਚਲਦੇ ਹੋਏ ਗਲੀ ਮੁਹ~ਲਾ ਪੁਰੀਆ ਤੀਕ,ਅਰਥਾਤ ਜਿ~ਥੋਂ ਅਰੰਭ ਕੀਤਾ ਸੀ।

ਵਾਰਡ ਨੰ 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਮ~ਖਣ ਦੇ ਖੂਹ ਵਾਲੀ ਅਤੇ ਚੀਮਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਚੀਮਾ ਰੋਡ ਦੇ ਨਾਲ ਚਲਦੇ ਹੋਏ ਸਾਹਮਣੇ ਗਲੀ ਸਤੀ ਮਾਤਾ ਮੰਦਿਰ ਵਾਲੀ ਤੀਕ,ਫਿਰ ਉਕਤ ਗਲੀ ਦੇ ਨਾਲ ਚਲਦੇ ਹੋਏ ਗਲੀ ਮੁਹ~ਲਾ ਕ~ਚਾ ਪ~ਕਾ ਵੇਹੜਾ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਫਿਰ ਉਕਤ ਹ~ਦ ਨਾਲ ਚਲਦੇ ਹੋਏ ਫਿਲੋਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਰਵਿਦਾਸ ਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸ਼੍ਰੀ ਗੁਰੂ ਰਵਿਦਾਸ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚਲਦੇ ਹੋਏ ਸਾਹਮਣੇ ਗਲੀ ਮ~ਖਣ ਦੇ ਖੂਹ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਚੀਮਾ ਰੋਡ ਤੀਕ,ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਬਿ~ਟੂ ਦਰੀਆ ਵਾਲੀ ਤੋਂ ਅਤੇ ਗਲੀ ਮੁਹ~ਲਾ ਤੋੜੀਆ ਦੇ ਮਿਲਨ ਸਥਾਨ ਤੋਂ ਅਰੰਭ ਕਰਕੇ ਗਲੀ ਮੁਹ~ਲਾ ਤੋੜੀਆ ਨਾਲ ਚਲਦੇ ਹੋਏ ਲੰਬਾ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚਲਦੇ ਹੋਏ ਸਾਹਮਣੇ ਨਵਾਂ ਬਜਾਰ ਤੀਕ, ਫਿਰ ਨਵਾਂ ਬਜਾਰ ਅਤੇ ਮੁਹ~ਲਾ ਰੰਗੜਾ ਤੀਕ ਅਤੇ ਗਲੀ ਪ੍ਰਿਟਿੰਗ ਪ੍ਰੈਸ ਵਾਲੀ ਨਾਲ ਚਲਦੇ ਹੋਏ ਸ਼੍ਰੀ ਗੂW ਰਵਿਦਾਸ ਚੌਕ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਅਮਰਜੀਤ ਵਾਲੀ ਤੀਕ ਫਿਰ ਉਕਤ ਗਲੀ ਨਾਲ ਅਤੇ ਗਲੀ ਬਲਦੇਵ ਵਾਲੀ ਨਾਲ ਚਲਦੇ ਹੋਏ ਗਲੀ ਬਲੂਟਾਇਰ ਕੰਪਨੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਲੌਰ ਰੋਡ ਤੀਕ ,ਫਿਰ ਉਕਤ ਰੋਡ ਨਾਲ ਚਲਦੇ ਹੋਏ ਮੰਡੀ ਰੋਡ ਤੀਕ,ਫਿਰ ਉਕਤ ਗਲੀ ਅਤੇ ਗਲੀ ਬਿ~ਟੂ ਦਰੀਆ ਵਾਲੀ ਨਾਲ ਚਲਦੇ ਹੋਏ ਗਲੀ ਮੁਹ~ਲਾ ਤੋੜੀਆ ਤ~ਕ,ਅਰਥਾਤ ਜਿ~ਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ 8 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਪ~ਛਮੀ ਹ~ਦ ਅਤੇ ਉਪਲਾਂ ਰੋਡ ਦੇ ਮਿਲਨ ਸਥਾਨ ਤੋਂ ਅਰੰਭ ਕਰਕੇ ਰੋਡ ਨਾਲ ਚਲਦੇ ਹੋਏ ਨਕੋਦਰ ਰੋਡ ਬਾਈਪਾਸ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਚੁ~ਪ ਸ਼ਾਹ ਰੋਡ ਤੀਕ,ਫਿਰ ਉਕਤ ਰੋਡ ਨਾਲ ਚਲਦੇ ਹੋਏ ਮੰਡੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਫਿਲੌਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਬਾਲੂਟਾਇਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਦੇਵ ਸਿੰਘ ਵਾਲੀ ਤੀਕ,ਫਿਰ ਉਕਤ ਗਲੀ ਅਤੇ ਗਲੀ ਅਮਰਜੀਤ ਵਾਲੀ ਨਾਲ ਚਲਦੇ ਹੋਏ ਰਵਿਦਾਸ ਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਫਿਲੌਰ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ~ਦ ਤ~ਕ ਅਤੇ ਦ~ਖਣੀ ਹ~ਦ ਅਤੇ ਪ~ਛਮੀ ਹ~ਦ ਨਾਲ ਚਲਦੇ ਹੋਏ ਉਪਲਾ ਰੋਡ ਤੀਕ,ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 9 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਪ~ਛਮੀ ਹੱਦ ਅਤੇ ਨਕੋਦਰ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਨਕੋਦਰ ਰੋਡ ਨਾਲ ਚਲਦੇ ਹੋਏ ਮੰਡੀ ਰੋਡ ਤੀਕ,ਫਿਰ ਉਕਤ ਰੋਡ ਨਾਲ ਚਲਦੇ ਹੋਏ ਚੁਪ ਸ਼ਾਹਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਕੋਦਰ ਰੋਡ ਬਾਈ ਪਾਸ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਉਪਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪ~ਛਮੀ ਹ~ਦ ਤ~ਕ, ਫਿਰ ਉਕਤ ਹ~ਦ ਨਾਲ ਚਲਦੇ ਹੋਏ ਨਕੋਦਰ ਰੋਡ ਤੀਕ,ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 10

ਜੰਡਿਆਲਾ ਰੋਡ ਅਤੇ ਗਲੀ ਮੁੱਹਲਾ ਖਟੀਨਾ ਜੋਗਿੰਦਰ ਪਾਲ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਗਲੀ ਮੁੱਹਲਾ ਖਟੀਨਾਜੋਗਿੰਦਰ ਪਾਲ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼੍ਰੀ ਗੁW ਰਵਿਦਾਸ ਧਰਮਸ਼ਾਲਾ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦੇਬੂ ਕਰਿਆਣਾ ਸਟੋਰ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਤਰਸੇਮ ਵਾਲੀ ਅਤੇ ਗਲੀ PUNJAB GOVT. GAZ. (EXTRA), OCTOBER 18, 2020 (ASVN 26, 1942 SAKA) 1714 ਡੇਰਾ ਸਾਧੂ ਰਾਮ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੀ.ਕੇ.ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਤੇਜ ਦੇ ਖੂਹ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਤੁਲਸੀ ਰਾਮ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਬਲਾਕ ਨੰ.4 ਤੱਕ, ਫਿਰ ਬਲਾਕ ਨੰ.4 ਨੂੰ ਨਾਲ ਸ਼ਾਮਲ ਕਰਦੇ ਹੋਏ ਗਲੀ ਗੁਜਰਾ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਕੋਦਰ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਸਲ ਦੀ ਪਛਮੀ ਹੱਦ ਤੱਕ, ਫਿਰ ਨਗਰ ਕੌਸਲ ਦੀ ਪਛਮੀ ਹੱਦ ਅਤੇ ਉ~ਤਰੀ ਹੱਦ ਨਾਲ ਚਲਦੇ ਹੋਏ ਗਲੀ ਬਾਵਾ ਕਲੋਨੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਜੰਡਿਆਲਾ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੁੱਹਲਾ ਖਟੀਨਾ ਜੋਗਿੰਦਰ ਪਾਲ ਤੱਕ,ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਪਿੰਕੇ ਵਾਲੀ ਅਤੇ ਡਾਕਟਰ ਮੁਲਤਾਨੀ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਡਾਕਟਰ ਮੁਲਤਾਨੀ ਨਾਲ ਚਲਦੇ ਹੋਏ ਗਲੀ ਡਾਕਟਰ ਸ~ਤੇ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਿ~ਟੂ ਦਰੀਆ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਗਲੀ ਸ਼੍ਰੀ ਗੁਰੂ ਰਵਿਦਾਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਜਰਾ ਵਾਲੀ ਤੱਕ, ਫਿਰ ਉਕਤ ਗਲੀ ਅਤੇ ਗਲੀ ਰੋਣਕੀ ਵਾਲੀ ਨਾਲ ਚਲਦੇ ਹੋਏ ਬਲਾਕ ਨੰ.9 ਤੱਕ,ਫਿਰ ਉਕਤ ਬਲਾਕ ਨਾਲ ਚਲਦੇ ਹੋਏ ਬਲਾਕ ਨੰ.8 ਤੱਕ, ਫਿਰ ਉਕਤ ਬਲਾਕ ਨਾਲ ਚਲਦੇ ਹੋਏ ਬਲਾਕ ਨੰ.4 ਤੱਕ, ਫਿਰ ਉਕਤ ਬਲਾਕ ਨਾਲ ਚਲਦੇ ਹੋਏ ਗਲੀ ਤਜਿੰਦਰ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਤੁਲਸੀ ਵਾਲੀ ਤੱਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਮੇਜ ਦੇ ਖੂਹ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਿੰਕੇ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਾਕਟਰ ਮੁਲਤਾਨੀ ਤੀਕ,ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 12 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਪਵਨ ਮਸਤਾ ਵਾਲੀ ਅਤੇ ਗਲੀ ਮੁਹ~ਲਾ ਖਟੀਕਾ ਦੇ ਮਿਲਨ ਸਥਾਨ ਤੋਂ ਅਰੰਭ ਕਰਕੇ ਗਲੀ ਮੁਹ~ਲਾ ਖਟੀਕਾ ਅਤੇ ਗਲੀ ਮੁਹ~ਲਾ ਕਿਲ੍ਹਾ ਦੇ ਨਾਲ ਚਲਦੇ ਹੋਏ ਲੰਬਾ ਬਜਾਰ ਦੇ ਚਲਦੇ ਹੋਏ ਵਿਸ਼ਵਾ ਮਿਤਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੁਹ~ਲਾ ਕੋਹਲੀਆ ਨੂੰ ਪਾਰ ਕਰਦੇ ਹੋਏ ਗਲੀ ਡਾਕਟਰ ਧਰਮਪਾਲ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਘੂਨਾਥ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਲੰਬਾ ਬਜਾਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੰਡਿਤ ਰਾਮ ਦ~ਤ ਤੀਕ,ਫਿਰ ਉਕਤ ਗਲੀ ਅਤੇ ਗਲੀ ਮੰਦਿਰ ਪਾਸੀਆ ਨਾਲ ਚਲਦੇ ਹੋਏ ਗਲੀ ਕੇਸਵ ਮਿਸਰਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡੇਰਾ ਸੰਤ ਸਾਧੂ ਰਾਮ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਮੇਸ਼ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦੇਬੁ ਕਰਿਆਣੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪਵਨ ਮਸਤ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ,ਮੁਹ~ਲਾ ਖਟੀਕਾ ਤੀਕ,ਅਰਥਾਤ ਜਿ~ਥੋਂ ਆਰੰਭ ਕੀਤਾ ਸੀ।

ਵਾਰਡ ਨੰ 13 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉ~ਤਰੀ ਹ~ਦ ਅਤੇ ਜਲੰਧਰ ਰੋਡ ਦੇ ਮਿਲਨ ਦੇ ਸਥਾਨ ਤੋ ਅਰੰਭ ਕਰਕੇ ਜਲੰਧਰ ਰੋਡ ਅਤੇ ਲੰਬਾ ਬਜਾਰ ਨਾਲ ਚਲਦੇ ਹੋਏ ਗਲੀ ਮੁਹ~ਲਾ ਕਿਲ੍ਹਾ ਤੀਕ, ਫਿਰ ਉਕਤ ਗਲੀ ਅਤੇ ਗਲੀ ਮੁਹ~ਲਾ ਖਟੀਕਾ ਨਾਲ ਚਲਦੇ ਹੋਏ ਸਾਹਮਣੇ ਗਲੀ ਪਵਨ ਮਸਤ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੋਗਿੰਦਰ ਪਾਲ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੰਡਿਆਲਾ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬਾਵਾ ਕਲੋਨੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ,ਫਿਰ ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਨਗਰ ਕੌਂਸਲ ਦੀ ਉ~ਤਰੀ ਹੱਦ ਤੋਂ ਚਲਦੇ ਹੋਏ ਜਲੰਧਰ ਰੋਡ ਤੱਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਚੰਡੀਗੜ੍ਹ ਅਜੋਏ ਕੁਮਾਰ ਸਿਨਹਾ, ਆਈ.ਏ.ਐਸ., ਮਿਤੀ 15 ਅਕਤੂਬਰ, 2020 ਸਕੱਤਰ ਸਥਾਨਕ ਸਰਕਾਰ ਵਿਭਾਗ, ਪੰਜਾਬ।

2130/10-2020/Pb. Govt. Press, S.A.S. Nagar

Cite this issue. Punjab Gazette, Government of Punjab, 18 October 2020. Indian Gazettes, https://egazette.servantsofknowledge.in/details/in.gazette.punjabdsa.2020-10-18.48645/. Archive identifier in.gazette.punjabdsa.2020-10-18.48645.