Servants of Knowledge
Punjab Gazette · Government of Punjab

Regarding Nagar Panchayat Walianbali Distt Bathinda

Published 27 October 2020

Department
Local Government
Type
Extra Ordinary
Notification no.
3715
Gazetteid
CHD/092/2018-2020
Identifier
in.gazette.punjabdsa.2020-10-27.48775
Languages
English, Punjabi

click here for IIIF manifest

Regd. No. NW/CH-22 2011 Regd. No. CHD/0092/2018-2020
PUNJAB GOVT. GAZ. (EXTRA), OCTOBER 27, 2020 (KRTK 5, 1942 SAKA)

EXTRAORDINARY

Published by Authority

CHANDIGARH, TUESDAY, OCTOBER 27, 2020 (KARTIKA 5, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 27 ਅਕਤੂਬਰ, 2020

ਨੰ:5/66/2020/ਮਚਦ/ਹਸ/3715.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਪੰਚਾਇਤ, ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜ਼ਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਪੰਚਾਇਤ, ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ, ਬਾਲਿਆਂਵਾਲੀ ਨੂੰ 11 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 8 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 2011 )PUNJAB GOVT. GAZ. (EXTRA), OCTOBER 27, 2020 (KRTK 5, 1942 SAKA) 2012

ਨਗਰ ਪੰਚਾਇਤ, ਬਾਲਿਆਂਵਾਲੀ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ: 1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਦੀ ਉਤਰੀ ਹੱਦ ਅਤੇ ਕੋਟੜਾ ਕੋਠਿਆਂ ਵਾਲਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਕੋਟੜਾਂ ਵਾਲਾ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸ਼ਿਵ ਮੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਡੰਗਰ ਹਸਪਤਾਲ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਤੀਕ;

ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗੇਟ ਭੂੰਦੜ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਰਕਾਰੀ ਖਾਲਾ ਤੀਕ;ਫਿਰ ਉਕਤ ਸਰਕਾਰੀ ਖਾਲਾ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਉਤਰੀ ਹੱਦ ਅਤੇ ਕੋਟੜਾ ਕੋਠਿਆਂ ਵਾਲਾ ਤੀਕ ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 2 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਦੀ ਉਤਰੀ ਹੱਦ ਅਤੇ ਸਰਕਾਰੀ ਖਾਲਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਰਕਾਰੀ ਖਾਲੇ ਦੇ ਨਾਲ ਚੱਲਦੇ ਹੋਏ ਗੇਟ ਭੂੰਦੜ ਰੋਡ ਤੀਕ;ਫਿਰ ਉਕਤ ਰੋਡ ਨਾਲ ਚੱਲਦੇ ਹੋਏ ਭੁੰਦੜ ਵਾਲਾ ਬੱਸ ਸਟੈਂਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਹਾਦਰ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭੁੰਦੜ ਵਾਲਾ ਬੱਸ ਸਟੈਂਡ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਤਾਰਾ ਉਵਰਸੀਅਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੱਖਣ ਸਿੰਘ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰਾਮ ਨਿਵਾਸ ਫਿਰਨੀ ਰੋਡ ਤੀਕ;ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਵਰਕਸ ਰੋਡ ਤੀਕ;

ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਵਰਕਸ ਕੱਚੇ ਰਸਤੇ ਤੀਕ;ਫਿਰ ਉਕਤ ਕੱਚੇ ਰਸਤੇ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ; ਉਕਤ ਹੱਦ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਉਤਰੀ ਹੱਦ ਅਤੇ ਸਰਕਾਰੀ ਖਾਲੇ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ ।

ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਰਵੀਦਾਸੀਆਂ ਪੱਤੀ ਅਤੇ ਗਲੀ ਮੱਖਣ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਮੱਖਣ ਸਿੰਘ ਵਾਲੀ ਨਾਲ ਚੱਲਦੇ ਹੋਏ ਗਲੀ ਰਾਮ ਨਿਵਾਸ ਫਿਰਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਾਮ ਨਿਵਾਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਵੀਦਾਸੀਆਂ ਪੱਤੀ ਅਤੇ ਮੱਖਣ ਸਿੰਘ ਵਾਲੀ ਗਲੀ ਤੀਕ,ਜਿਥੋਂ ਅਰੰਭ ਕੀਤਾ ਸੀੇ।

ਵਾਰਡ ਨੰ: 4 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਸੁਭਾਸ਼ ਵਾਲੀ ਅਤੇ ਮੇਨ ਬੱਸ ਸਟੈਂਡ ਵਾਲੀ ਫਿਰਨੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਬੱਸ ਸਟੈਂਡ ਵਾਲੀ ਫਿਰਨੀ ਨਾਲ ਚੱਲਦੇ ਹੋਏ ਗਲੀ ਬਹਾਦਰ ਸਿੰਘ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੇਕ ਸਿੰਘ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਾਰਾ ਉਵਰਸੀਅਰ ਵਾਲੀ ਗਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਖਤਿਆਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੈਪਲਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੇਕ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੁਭਾਸ਼ ਵਾਲੀ ਗਲੀ ਤੀਕ ਅਤੇ ਬੱਸ ਸਟੈਂਡ ਵਾਲੀ ਫਿਰਨੀ ਰੋਡ ਤੀਕ, ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 5 (ਪੱਛੜੀ ਸ਼਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਮੇਨ ਬਜ਼ਾਰ ਰੋਡ ਤੋਂ ਅਤੇ ਬੱਸ ਸਟੈਂਡ ਵਾਲੀ ਫਿਰਨੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਫਿਰ ਬੱਸ ਸਟੈਂਡ ਰੋਡ ਨਾਲ ਚੱਲਦੇ ਹੋਏ ਸੁਭਾਸ਼ ਵਾਲੀ ਗਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੈਪਲਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਮਹਿੰਦਰ ਸਿੰਘ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਗਲੀ ਮੁਖਤਿਆਰ ਸਿੰਘ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹੁੱਲਾ ਰਵੀਦਾਸੀਆਂ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਨਿਵਾਸ਼ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੁਲਵੰਤ ਮਾਸਟਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਾਲ ਸਿੰਘ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਾਨਾ ਪੱਤੀ ਰੋਡ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬੁੱਧ ਰਾਮ ਗਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇਹੋਏ ਮੇਨ ਬੈਂਕ ਬਜਾਰ ਵਾਲੀ ਗਲੀ ਤੀਕ; ਫਿਰ ਉਕਤ ਨਾਲ ਚੱਲਦੇ ਹੋਏ ਮੇਨ ਬਜਾਰ ਬੱਸ ਸਟੈਂਡ ਫਿਰਨੀ ਵਾਲੀ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), OCTOBER 27, 2020 (KRTK 5, 1942 SAKA) 2013

ਵਾਰਡ ਨੰ: 6

ਗਲੀ ਮੇਨ ਬੈਂਕ ਬਜਾਰ ਵਾਲੀ ਅਤੇ ਗਲੀ ਬਨਾਰਸੀ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਬੁੱਧ ਰਾਮ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਾਨਾ ਪੱਤੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੀਟੀ ਮਾਸਟਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਾਲ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੁਲਵੰਤ ਸਿੰਘ ਮਾਸਟਰ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਧਰਮਸ਼ਾਲਾ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜਾਰ ਕਿਲਾ ਰੋਡ ਤੀਕ;ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਟੀ ਆਰ ਮੈਡੀਕਲ ਸਟੋਰ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬੈਂਕ ਬਜਾਰ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਨਾਰਸੀ ਵਾਲੀ ਤੀਕ; ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਆਟਾ ਚੱਕੀ ਵਾਲੀ ਗਲੀ ਦੇ ਮਿਲਣ ਦੇ ਅਥਾਨ ਤੋਂ ਅਰੰਭ ਕਰਕੇੇ ਰਾਮ ਨਿਵਾਸ ਰੋਡ ਤੀਕ;ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਵਰਕਸ ਫਿਰਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਵਰਕਸ ਰੋਡ ਤੀਕ; ਫਿਰ ਉਕਤ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਲਿਮਟ ਤੀਕ; ਫਿਰ ਉਕਤ ਲਿਮਟ ਨਾਲ ਚੱਲਦੇ ਹੋਏ ਦਾਣਾ ਮੰਡੀ ਵਾਲੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਵਰਕਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੇਨ ਗੁਰਦੁਆਰਾ ਸਾਹਿਬ ਰੋਡ ਤੀਕ; ਫਿਰ ਉਕਤ ਨਾਲ ਚੱਲਦੇ ਹੋਏ ਕੋੜਾ ਪੱਤੀ ਰੋਡ ਤੀਕ; ਫਿਰ ਉਕਤ ਨਾਲ ਚੱਲਦੇ ਹੋਏ ਗਲੀ ਆਟਾ ਚੱਕੀ ਤੀਕ,ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 8

ਕੱਚਾ ਰਸਤਾ ਝੰਡੇ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਬੋਗਾ ਮਾਸਟਰ ਵਾਲੀ ਗਲੀ ਨਾਲ ਚੱਲਦੇ ਹੋਏ ਗਲੀ ਹਰਚੇਤ ਸਿੰਘ ਤੀਕ; ਫਿਰ ਗਲੀ ਹਰਚੇਤ ਸਿੰਘ ਅਤੇੇ ਗਲੀ ਡਾਕਟਰ ਹੇਮਰਾਜ ਨਾਲ ਚੱਲਦੇ ਗਲੀ ਮੇਨ ਗੁਰਦੁਆਰਾ ਸਾਹਿਬ ਰੋਡ ਤੀਕ;ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਾਟਰ ਵਰਕਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਦਾਣਾਮੰਡੀ ਵਾਲੀ ਰੋਡ ਤੀਕ; ਫਿਰ ਉਕਤ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚੱਲਦੇ ਹੋਏ ਕੱਚਾ ਰਸਤਾ ਝੰਡੂ ਕੇ ਤੀਕ;

ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅਰੋੜਾ ਪੱਤੀ ਵਾਲੀ ਗਲੀ ਮੇਨ ਬਜਾਰ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਮੇਨ ਬਜਾਰ ਨਾਲ ਚੱਲਦੇ ਹੋਏ ਮੇਨ ਬਜਾਰ ਕਿਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਆਟਾ ਚੱਕੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੋਰਾ ਪੱਤੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਗਲੀ ਡਾਕਟਰ ਹੇਮਰਾਜ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਰਚੇਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਰੋੜਾ ਪੱਤੀ ਤੀਕ;ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 10

ਸ਼ਿਵ ਮੰਦਰ ਵਾਲੀ ਗਲੀ ਅਤੇ ਡੰਗਰ ਹਸਪਤਾਲ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਡੰਗਰ ਹਸਪਤਾਲ ਵਾਲੀ ਨਾਲ ਚੱਲਦੇ ਹੋਏ ਮੇਨ ਗਲੀ ਬੈਂਕ ਬਜਾਰ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਤੀਕ;

ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਹਰੀ ਨਰੈਣ ਤੱਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤੀਰਥ ਰਾਮ ਤੱਕ; ਫਿਰ ਗਲੀ ਤੀਰਥ ਰਾਮ ਤੋਂ ਚੱਲਦੇ ਹੋਏ ਸਾਹਮਣੇ ਗਲੀ ਗਊਸ਼ਾਲਾ ਤੀਕ;ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਿਵ ਮੰਦਰ ਤੀਕ;

ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡੰਗਰ ਹਸਪਤਾਲ ਵਾਲੀ ਤੀਕ;ਅਰਥਾਤ ਜਿਥੋਂ ਅਰੰਭ ਕੀਤਾ ਸੀ।

ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕੋਟੜਾ ਰੋਡ ਨਗਰ ਪੰਚਾਇਤ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸ਼ਿਵ ਮੰਦਰ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਰੌੜਾ ਪੱਤੀ ਵਾਲੀ ਤੀਕ; ਗਲੀ ਹਰਚੇਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲਚੱਲਦੇ ਹੋਏ ਗਲੀ ਬੋਗਾ ਮਾਸਟਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜੰਡੂ ਕੇ ਰੋਡ ਤੀਕ; ਫਿਰ ਉਕਤ ਰੋਡ ਨਾਲ PUNJAB GOVT. GAZ. (EXTRA), OCTOBER 27, 2020 (KRTK 5, 1942 SAKA) 2014 ਚੱਲਦੇ ਹੋਏ ਕੱਚਾ ਰਸਤਾ ਝੰਡੂ ਕੇ ਤੀਕ;ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ; ਫਿਰ ਉਕਤ ਨਾਲ ਚੱਲਦੇ ਹੋਏ ਕੋਟੜਾ ਰੋਡ ਨਗਰ ਪੰਚਾਇਤ ਦੀ ਉਤਰੀ ਹੱਦ ਤੀਕ ਅਰਥਾਤ ਜਿਥੋਂ ਅਰੰਭ ਕੀਤਾ ਸੀ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਮਿਤੀ 27 ਅਕਤੂਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2139/10-2020/Pb. Govt. Press, S.A.S. Nagar

Cite this issue. Punjab Gazette, Government of Punjab, 27 October 2020. Indian Gazettes, https://egazette.servantsofknowledge.in/details/in.gazette.punjabdsa.2020-10-27.48775/. Archive identifier in.gazette.punjabdsa.2020-10-27.48775.