| Regd. No. NW/CH-22 | 2117 Regd. No. CHD/0092/2018-2020 | |
| PUNJAB GOVT. GAZ. (EXTRA), OCTOBER 30, 2020 (KRTK 8, 1942 SAKA) | ||
EXTRAORDINARY
Published by Authority
CHANDIGARH, MONDAY, NOVEMBER 2, 2020 (KARTIKA 11, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 2 ਨਵੰਬਰ, 2020
ਨੰ: 5/21/2020/ਮਚਦ/ਹਸ/3841.-ਅਧਿਸੂਚਨਾ ਨµ: 5/21/2020/ਮਚਦ/ਹਸ/3548 ਮਿਤੀ 20-10-2020 ਦੀ ਨਿਰµਤਰਤਾ ਵਿੱਚ ਡੀਲਿਮੀਟੇਸ਼ਨ ਆਫ ਵਾਰਡਜ ਆਫ ਮਿਊਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 9 ਅਧੀਨ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪµਜਾਬ ਦੇ ਰਾਜਪਾਲ ਪ੍ਰਸµਸਾ ਪੂਰਵਕ ਉਕਤ ਨੋਟੀਫਿਕੇਸ਼ਨ ਰਾਹੀਂ ਜਾਰੀ ਕੀਤੀ ਵਾਰਡ ਨੰ: 3 ਦੀ ਵਾਰਡਬੰਦੀ ਦੀ ਵਾਰਤਾ ਦੀ ਜਗ੍ਹਾ ਤੇ ਹੁਣ ਵਾਰਡ ਨੰ: 3 ਵਿੱਚ ਹੇਠ ਲਿਖੇ ਅਨੁਸਾਰ ਪੜ੍ਹਿਆ ਜਾਵੇ:-
ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਅਤੇ ਚੋਅ ਬੰਧ ਸੜਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਚੋਅ ਬੰਦ ਸੜਕ ਨਾਲ ਚਲਦੇ ਹੋਏ ਡੇਰਾ ਮਹੰਤਾਂ ਨੂੰ ਜਾਣ ਵਾਲੀ ਸੜਕ ਤੀਕ; ਫਿਰ ਉਕਤ ਸੜਕ ਨਾਲ ਚਲਦੇ ਹੋਏ (ਭਗਤ ਕਬੀਰ) ਬਗੀਚੀ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਫਿਲੂ ਸੂਦ ਤੀਕ; ਫਿਰ ਗਲੀ ਨਾਲ ਚਲਦੇ ਹੋਏ ਰਕੇਸ਼ ਦੀ ਦੁਕਾਨ ਤੀਕ; ਫਿਰ ਉਕਤ ਦੁਕਾਨ ਨਾਲ ਚਲਦੇ ਹੋਏ ਅਲਮਾਰੀ ਵਾਲਾ ਚੌਂਕ ਤੀਕ; ਫਿਰ ਉਕਤ ਚੋਕ ਨਾਲ ਚਲਦੇ ਹੋਏ ਸਾਹਮਣੇ ਗਲੀ ਜਗਦੀਸ ਚੰਦ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਭਰਿਗੂ ਸ਼ਾਸ਼ਤਰੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੰਜਾਬ ਬਿਊਟੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਸੈਣੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਾਂਧੀ ਲਾਇਬ੍ਰੇਰੀ ਤੀਕ; ਫਿਰ ਉਕਤ ਲਇਬ੍ਰੇਰੀ ਨਾਲ ਚਲਦੇ ਹੋਏ ਮੋਰੀ ਮੁੱਹਲਾ ਤੀਕ; ਫਿਰ ਉਕਤ ਮੁੱਹਲੇ ਨਾਲ ਚਲਦੇ ਹੋਏ ਕ੍ਰਿਸ਼ਨ ਲਾਲ ਦੇ ਮਕਾਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮਲਹੋਤਰਾ ਨਿਵਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਠਠਿਆਰਾ ਬਜਾਰ ਤੀਕ; ਫਿਰ ਉਕਤ ਬਜਾਰ ਨਾਲ ਚਲਦੇ ਹੋਏ ਸੀ.ਆਈ.ਏ. ਸਟਾਫ ਤੀਕ; ਫਿਰ ਉਕਤ ਸੀ.ਆਈ.ਏ. ਸਟਾਫ ਨਾਲ ਚਲਦੇ ਹੋਏ ਦਫਤਰ ਨਗਰ ਨਿਗਮ ਤੀਕ; ਫਿਰ ਉਕਤ ਦਫਤਰ ਨਾਲ ਚਲਦੇ ਹੋਏ ਚੋਅ ਬੰਧ ਸੜਕ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਚੰਡੀਗੜ ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਮਿਤੀ 30 ਅਕਤੂਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।