| 2234 Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), NOVEMBER 7, 2020 (KRTK 16, 1942 SAKA) | ||
EXTRAORDINARY
Published by Authority
CHANDIGARH, SATURDAY, NOVEMBER 7, 2020 (KARTIKA 16, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 5 ਨਵੰਬਰ, 2020
ਨੰ:5/45/2020/ਮਚਦ/ਹਸ/4091.-ਅਧਿਸੂਚਨਾ ਨੰ: 5/45/2020/ਮਚਦ/ਹਸ/3662, ਮਿਤੀ 23-10-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਪੰਚਾਇਤ, ਰਈਆ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਪੰਚਾਇਤ, ਰਈਆ ਜਿਲ੍ਹਾ ਅµਮ੍ਰਿਤਸਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ, ਰਈਆ ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 9 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
ਨਗਰ ਪੰਚਾਇਤ, ਰਈਆ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨµ: 1 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਅµਮ੍ਰਿਤਸਰ ਰੇਲਵੇ ਲਾਈਨ ਅਤੇ ਨਗਰ ਪµਚਾਇਤ ਦੀ ਪ¤ਛਮੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਉਕਤ ਹ¤ਦ
( 2234 )PUNJAB GOVT. GAZ. (EXTRA), NOVEMBER 7, 2020 (KRTK 16, 1942 SAKA) 2235 ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਉ¤ਤਰੀ ਹ¤ਦ ਤੀਕ; ਫਿਰ ਉਕਤ ਹ¤ਦ ਦੇ ਨਾਲ ਚ¤ਲਦੇ ਹੋਏ ਨਾਥ ਦੀ ਖੂਹੀ ਸੜਕ ਤੀਕ;
ਫਿਰ ਉਕਤ ਸੜਕ ਨਾਲ ਚ¤ਲਦੇ ਹੋਏ ਰੇਲਵੇ ਲਾਈਨ ƒ ਪਾਰ ਕਰਦੇ ਹੋਏ ਅµਮ੍ਰਿਤਸਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਬੀ.ਡੀ.U. ਦਫ਼ਤਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਐਕਸ.ਐਮ.ਸੀ. ਭਿµਦਾ ਵਾਲੀ ਗਲੀ ਤੀਕ;
ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਅਬਾਦੀ ਗਲੀ ਬਾਬਾ ਜਗੀਰਾ ਕਲੌਨੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਬਿ¤ਲਾ ਠੇਕੇਦਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਰੈਹਗਰ ਕਲੌਨੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਅµਮ੍ਰਿਤਸਰ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਪ¤ਛਮੀ ਹ¤ਦ ਤੀਕ;
ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 2
ਨਾਥ ਦੀ ਖੂਹੀ ਰੋਡ ਅਤੇ ਨਗਰ ਪµਚਾਇਤ ਦੀ ਉ¤ਤਰੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਨਗਰ ਪµਚਾਇਤ ਦੀ ਉ¤ਤਰੀ ਹ¤ਦ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਪੂਰਬੀ ਹ¤ਦ ਤੀਕ; ਫਿਰ ਉਕਤ ਹ¤ਦ ਦੇ ਨਾਲ ਚ¤ਲਦੇ ਹੋਏ ਗਲੀ ਬਲਵਿµਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਬਾਬਾ ਬਕਾਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਜੀ.ਟੀ. ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਲਵਲੀ ਸਵੀਟਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਗੁਰਮੁ¤ਖ ਆਟਾ ਚ¤ਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਨ¤ਥਪਾਲ ਛਾਬੜਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਅµਮ੍ਰਿਤਸਰ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚ¤ਲਦੇ ਹੋਏ ਨਾਥ ਦੀ ਖੂਹੀ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬਾਬਾ ਬਕਾਲਾ ਰੋਡ ਅਤੇ ਗਲੀ ਬਲਵਿµਦਰ ਸਿµਘ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਗਲੀ ਬਲਵਿµਦਰ ਸਿµਘ ਨਾਲ ਚ¤ਲਦੇ ਹੋਏ ਫਿਰਨੀ ਰਈਆ ਖੁਰਦ ਰੋਡ ਤੀਕ; ਫਿਰ ਉਕਤ ਫਿਰਨੀ ਨਾਲ ਚ¤ਲਦੇ ਹੋਏ ਬਾਬਾ ਬਕਾਲਾ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 4 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਫਿਰਨੀ ਰਈਆ ਖੁਰਦ ਅਤੇ ਗਲੀ ਸੁ¤ਚਾ ਸਿµਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਗਲੀ ਸੁ¤ਚਾ ਸਿµਘ ਵਾਲੀ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਪੂਰਬੀ ਹ¤ਦ ਤੀਕ; ਫਿਰ ਉਕਤ ਹ¤ਦ ਦੇ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਉ¤ਤਰੀ ਹ¤ਦ ਤੀਕ; ਫਿਰ ਉਕਤ ਹ¤ਦ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਪੂਰਬੀ ਹ¤ਦ ਤੀਕ; ਫਿਰ ਉਕਤ ਹ¤ਦ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਦ¤ਖਣੀ ਹ¤ਦ ਤੀਕ; ਫਿਰ ਉਕਤ ਹ¤ਦ ਨਾਲ ਚ¤ਲਦੇ ਹੋਏ ਚੀਮਾ ਬਾਠ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਡੀ.ਜੇ. ਕਾਲੀਆ ਧਰਮਕµਡਾ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਮੇਨ ਜੀ.ਟੀ. ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਰੇਲਵੇ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਰੇਲਵੇ ਲਾਈਨ ਪਾਰ ਕਰਦੇ ਹੋਏ ਰਈਆ ਖੁਰਦ ਫਿਰਨੀ ਰੋਡ ਤੀਕ; ਫਿਰ ਉਕਤ ਫਿਰਨੀ ਨਾਲ ਚ¤ਲਦੇ ਹੋਏ ਗਲੀ ਸੁ¤ਚਾ ਸਿµਘ ਵਾਲੀ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਫੇਰੂਮਾਨ ਸੜਕ ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਜੀ.ਟੀ. ਰੋਡ ਨਾਲ ਚ¤ਲਦੇ ਹੋਏ ਚੀਮਾ ਬਾਠ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਦ¤ਖਣੀ ਹ¤ਦ ਤੀਕ; ਫਿਰ ਉਕਤ ਹ¤ਦ ਨਾਲ ਚ¤ਲਦੇ ਹੋਏ ਫੇਰੂਮਾਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਜੀ.ਟੀ. ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 6 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਫਿਰਨੀ ਗੁਰੂ ਰਵੀਦਾਸ ਬਜਾਰ ਵਾਲੀ ਅਤੇ ਗਲੀ ਮਾਤਾ ਰਾਣੀ ਮµਦਰ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਗਲੀ ਮਾਤਾ ਰਾਣੀ ਮµਦਰ ਦੇ ਨਾਲ ਚ¤ਲਦੇ ਹੋਏ ਗਲੀ ਇਕਬਾਲ ਸਿµਘ ਚ¤ਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਦਲਬੀਰ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਦਿਲਬਾਗ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ PUNJAB GOVT. GAZ. (EXTRA), NOVEMBER 7, 2020 (KRTK 16, 1942 SAKA) 2236 ਗਲੀ ਨਾਲ ਚ¤ਲਦੇ ਹੋਏ ਫੇਰੂਮਾਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਦ¤ਖਣੀ ਹ¤ਦ ਤੀਕ; ਫਿਰ ਉਕਤ ਹ¤ਦ ਨਾਲ ਚ¤ਲਦੇ ਹੋਏ ਫਿਰਨੀ ਗੁਰੂ ਰਵੀਦਾਸ ਬਜਾਰ ਵਾਲੀ ਤੀਕ; ਫਿਰ ਉਕਤ ਫਿਰਨੀ ਨਾਲ ਚ¤ਲਦੇ ਹੋਏ ਗਲੀ ਮਾਤਾ ਰਾਣੀ ਮµਦਰ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਦਲਬੀਰ ਸਿµਘ ਵਾਲੀ ਅਤੇ ਗਲੀ ਪµਜਾਬ ਐਂਡ ਸਿµਧ ਬੈਂਕ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਗਲੀ ਦਲਬੀਰ ਸਿµਘ ਵਾਲੀ ਨਾਲ ਚ¤ਲਦੇ ਹੋਏ ਗਲੀ ਇਕਬਾਲ ਸਿµਘ ਚ¤ਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਨµਬਰਦਾਰ ਗੁਰਨਾਮ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਧਰਮ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਕਰਮ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਮਹਾਂਬਲੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਇਕਬਾਲ ਸਿµਘ ਚ¤ਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਡਿਸਪੈਂਸਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਮਾਸਟਰ ਜਗੀਰ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਨਰਸ ਹਰਬµਸ ਕੌਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਪµਜਾਬ ਐਂਡ ਸਿµਧ ਬੈਂਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਦਲਬੀਰ ਸਿµਘ ਵਾਲੀ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 8
ਗਲੀ ਪµਜਾਬ ਐਂਡ ਸਿµਧ ਬੈਂਕ ਵਾਲੀ ਅਤੇ ਗਲੀ ਸ¤ਤੇਵਾਲੀਆਂ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਗਲੀ ਸ¤ਤੇ ਵਾਲੀਆਂ ਨਾਲ ਚ¤ਲਦੇ ਹੋਏ ਗਲੀ ਚਾਵਲਾ ਟੈਂਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਸµਧੂ ਸਵੀਟਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਫੇਰੂਮਾਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਭਲਵਾਨ ਅਮਰੀਕ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਸ਼ਮਸ਼ਾਨ ਘਾਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਪµਜਾਬ ਐਂਡ ਸਿµਧ ਬੈਂਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਸ¤ਤੇਵਾਲੀਆਂ ਵਾਲੀ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 9 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਡਾਕਖਾਨੇ ਵਾਲੀ ਅਤੇ ਅµਮ੍ਰਿਤਸਰ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਅµਮ੍ਰਿਤਸਰ ਜੀ.ਟੀ.
ਰੋਡ ਨਾਲ ਚ¤ਲਦੇ ਹੋਏ ਫੇਰੂਮਾਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਸµਧੂ ਸਵੀਟਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਚਾਵਲਾ ਟੈਂਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਸ¤ਤੇਵਾਲੀਆਂ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਬੈਂਕ ਵਾਲੀ ਪਾਰ ਕਰਦੇ ਹੋਏ ਗਲੀ ਨਰਸ ਹਰਬµਸ ਕੌਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਮਾਸਟਰ ਜਗੀਰ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗੁਰੂਦੁਆਰਾ ਚੌਂਕ ਪਾਰ ਕਰਦੇ ਹੋਏ ਗਲੀ ਪੁਰਾਣਾ ਡਾਕਖਾਨਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਅµਮ੍ਰਿਤਸਰ ਜੀ.ਟੀ. ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 10
ਗਲੀ ਡਾਕਟਰ ਸ਼ਰਮਾ ਵਾਲੀ ਅਤੇ ਅµਮ੍ਰਿਤਸਰ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਉਕਤ ਰੇਲਵੇ ਲਾਈਨ ਦੇ ਨਾਲ ਚ¤ਲਦੇ ਹੋਏ ਗਲੀ ਕਸ਼ਮੀਰ ਸਿµਘ ਹਵੇਲੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਨ¤ਥਪਾਲ ਛਾਬੜਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਗੁਰਮੁ¤ਖ ਆਟਾ ਚ¤ਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਲਵਲੀ ਸਵੀਟਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਮੇਨ ਜੀ.ਟੀ. ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਡਾਕਟਰ ਸ਼ਰਮਾ ਵਾਲੀ ਅਤੇ ਅµਮ੍ਰਿਤਸਰ ਰੇਲਵੇ ਲਾਈਨ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਾਥ ਦੀ ਖੂਹੀ ਰੋਡ ਅਤੇ ਅµਮ੍ਰਿਤਸਰ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਉਕਤ ਰੇਲਵੇ ਲਾਈਨ ਦੇ PUNJAB GOVT. GAZ. (EXTRA), NOVEMBER 7, 2020 (KRTK 16, 1942 SAKA) 2237 ਰੋਡ ਨਾਲ ਚ¤ਲਦੇ ਹੋਏ ਗਲੀ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਬੂਟਾ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਮਹਿµਦਰ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗੁਰੂ ਰਵੀਦਾਸ ਬਜ਼ਾਰ ਫਿਰਨੀ ਤੀਕ; ਫਿਰ ਉਕਤ ਫਿਰਨੀ ਨਾਲ ਚ¤ਲਦੇ ਹੋਏ ਜੀ.ਟੀ. ਰੋਡ ਤੀਕ; ਫਿਰ ਉਕਤ ਰੋਡ ਪਾਰ ਕਰਦੇ ਹੋਏ ਨਾਥ ਦੀ ਖੂਹੀ ਰੋਡ ਅਤੇ ਅµਮ੍ਰਿਤਸਰ ਰੇਲਵੇ ਲਾਈਨ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 12
ਗਲੀ ਸਕੂਲ ਵਾਲੀ ਅਤੇ ਮੇਨ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਮੇਨ ਜੀ.ਟੀ. ਰੋਡ ਦੇ ਨਾਲ ਚ¤ਲਦੇ ਹੋਏ ਗਲੀ ਪੁਰਾਣੇ ਡਾਕਖਾਨੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗੁਰੂਦੁਆਰਾ ਚੌਂਕ ਤੀਕ; ਫਿਰ ਉਕਤ ਚੌਂਕ ਨਾਲ ਚ¤ਲਦੇ ਹੋਏ ਗਲੀ ਡਿਸਪੈਂਸਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਇਕਬਾਲ ਸਿµਘ ਚ¤ਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਮਹਾਂਬਲੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਬੂਟਾ ਸਿµਘ ਵਾਲੀ ਤੀਕ;
ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਸਕੂਲ ਵਾਲੀ ਅਤੇ ਮੇਨ ਜੀ.ਟੀ. ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਫਿਰਨੀ ਗੁਰੂ ਰਵੀਦਾਸ ਬਜਾਰ ਵਾਲੀ ਅਤੇ ਗਲੀ ਮਾਤਾ ਰਾਣੀ ਮµਦਰ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਗਲੀ ਮਾਤਾ ਰਾਣੀ ਮµਦਰ ਦੇ ਨਾਲ ਚ¤ਲਦੇ ਹੋਏ ਗਲੀ ਇਕਬਾਲ ਸਿµਘ ਚ¤ਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਨµਬਰਦਾਰ ਗੁਰਨਾਮ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਧਰਮ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗੁਰੂ ਰਵੀਦਾਸ ਫਿਰਨੀ ਤੀਕ; ਫਿਰ ਉਕਤ ਫਿਰਨੀ ਬਜ਼ਾਰ ਨਾਲ ਚ¤ਲਦੇ ਹੋਏ ਅµਮ੍ਰਿਤਸਰ ਜੀ.ਟੀ. ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਬੀ.ਡੀ.U. ਦਫ਼ਤਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਐਕਸ. ਐਮ.ਸੀ. ਭਿµਦਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਬਾਬਾ ਜਗੀਰਾ ਕਲੌਨੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਬਿ¤ਲਾ ਠੇਕੇਦਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਗਲੀ ਰੈਹਗਰ ਕਲੌਨੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਅµਮ੍ਰਿਤਸਰ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਪ¤ਛਮੀ ਹ¤ਦ ਤੀਕ; ਫਿਰ ਉਕਤ ਹ¤ਦ ਨਾਲ ਚ¤ਲਦੇ ਹੋਏ ਨਗਰ ਪµਚਾਇਤ ਦੀ ਦ¤ਖਣੀ ਹ¤ਦ ਤੀਕ; ਫਿਰ ਉਕਤ ਹ¤ਦ ਨਾਲ ਚ¤ਲਦੇ ਹੋਏ ਫਿਰਨੀ ਬਜ਼ਾਰ ਰਵੀਦਾਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਮਾਤਾ ਰਾਣੀ ਮµਦਰ ਵਾਲੀ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਮਿਤੀ 5 ਨਵੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।