Servants of Knowledge
Punjab Gazette · Government of Punjab

Regarding Nagar Council Fagwara

Published 09 November 2020

Department
Local Government
Type
Extra Ordinary
Notification no.
4134
Gazetteid
CHD/092/2018-2020
Identifier
in.gazette.punjabdsa.2020-11-09.48748
Languages
English, Punjabi

click here for IIIF manifest

Regd. No. NW/CH-22 2269 Regd. No. CHD/0092/2018-2020
PUNJAB GOVT. GAZ. (EXTRA), NOVEMBER 9, 2020 (KRTK 18, 1942 SAKA)

EXTRAORDINARY

Published by Authority

CHANDIGARH, MONDAY, NOVEMBER 9, 2020 (KARTIKA 18, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 9 ਨਵੰਬਰ, 2020

ਨੰ: 5/68/2020/ਮਚਦ/ਹਸ/4134.-ਪੰਜਾਬ ਮਿਊਂਸਪਲ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਸ 7 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆਂ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ, ਫਗਵਾੜਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵੱਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੋਂ ਸਕੱਤਰ, ਸਥਾਨਕ ਸਰਕਾਰ, ਵਿਭਾਗ ਪੰਜਾਬ, ਜੀ ਨੂੰ ਕਮਿਸ਼ਨਰ ਨਗਰ ਨਿਗਮ, ਫਗਵਾੜਾ ਜੀ ਰਾਹੀਂ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਨਿਗਮ, ਫਗਵਾੜਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਫਗਵਾੜਾ ਨੂੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 34 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 2269 )PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2270

ਨਗਰ ਨਿਗਮ, ਫਗਵਾੜਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ: 1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਲਾਈਨ ਅਤੇ ਨਗਰ ਨਿਗਮ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਉ~ਤਰੀ ਹੱਦ ਨਾਲ ਚੱਲਦੇ ਹੋਏ ਜੀ ਼ਟੀ. ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸ਼ੂਗਰ ਮਿੱਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਹਜੂਰਾ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਦੀਪ ਕੌਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਿਊ ਆਦਰਸ਼ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਲਿੰਕ ਗਲੀ ਰੇਲਵੇ ਲਾਈਨ ਤੀਕ;ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹੱਦ ਤੀਕ;

ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 2

ਜੀ ਼ਟੀ ਰੋਡ ਅਤੇ ਨਗਰ ਨਿਗਮ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਹਾਜੀਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮਹਿੰਦਰ ਪਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਰਬਜੀਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨਟ ਫੈਕਟਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਸਰਾ ਫਾਰਮ ਹਾਊਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗਣਿਤ ਇੰਜੀਨੀਅਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰਜੀਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿਸ਼ਵਕਰਮਾ ਨਗਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪਲਾਹੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਵਿਸ਼ਵਕਰਮਾ ਨਗਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਹਾਜੀਪੁਰ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੀ.ਸੀ ਸੀਮੇਂਟ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਲੋਟਾ ਨਿਵਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿਪਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਪਲਾਹੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਗੁਰਪ੍ਰੀਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਯਸ਼ਪਾਲ ਬੱਤਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਮਸ਼ਾਨ ਘਾਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦੀਪਕ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਸਵਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਬਲਵਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਾਰਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਪਲਾਹੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਰਾਮਗੜ੍ਹੀਆ ਮਾਡਲ ਸਕੂਲ (ਭਾਈ ਲਾਲੋ ਜੀ) ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜੀ ਼ਟੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹੱਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੀ.ਟੀ. ਰੋਡ ਅਤੇ ਗਲੀ ਰਾਮਗੜੀਆ ਮਾਡਲ ਸਕੂਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਰਾਮਗੜੀਆ ਮਾਡਲ ਸਕੂਲ ਨਾਲ ਚਲਦੇ ਹੋਏ ਸਾਹਮਣੇ ਪਲਾਹੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪਾਰਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਬਲਵਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਸਵਿੰਦਰ ਕੌਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਕੇਸ਼ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮਾਰਕੀਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਆਰੀਆ ਹਾਈ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਿੰਮ ਵਾਲਾ ਚੌਂਕ ਤੀਕ;ਫਿਰ ਉਕਤ ਚੌਂਕ ਨਾਲ ਚਲਦੇ ਹੋਏ ਪੁਰਾਣਾ ਥਾਣਾ ਰੋਡ ਤੀਕ;ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸ਼ਿਵ ਮੰਦਿਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਜੇਸ਼ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਛਿੰਨ ਮਸਤਿਕਾ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਖਜੀਤ ਵਾਲੀ ਤੀਕ; ਫਿਰ ਉਕਤ ਗਲੀਨਾਲ ਚਲਦੇ ਹੋਏ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜੀ ਼ਟੀ ਰੋਡ ਤੀਕ; ਫਿਰ ਜੀ.ਟੀ. ਰੋਡ ਨਾਲ ਚਲਦੇ ਹੋਏ ਗਲੀ ਰਾਮਗੜ੍ਹੀਆ ਮਾਡਲ ਸਕੂਲ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2271

ਵਾਰਡ ਨੰ: 4

ਨਿਮਾਂਵਾਲਾ ਚੌਂਕ ਅਤੇ ਗੰਦਾਨਾਲਾ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਦੇ ਹੋਏ ਗੰਦਾਨਾਲਾ ਰੋਡ ਨਾਲ ਚਲਦੇ ਹੋਏ ਪਲਾਹੀ ਗੇਟ ਰੋਡ ਤੱਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕਾਬਲ ਸਿੰਘ ਮਾਰਕਿਟ ਗਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁਰੂ ਅਰਜਨਪੁਰਾ ਰੋਡ ਗਲੀ ਨੰਬਰ 6 ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਚੌਂਕ ਭੰਜੜਿਆ ਤੀਕ; ਫਿਰ ਉਕਤ ਚੌਂਕ ਨਾਲ ਚੱਲਦੇ ਹੋਏ ਗਲੀ ਸ਼ੰਕਰ ਇਲੈਕਟੀ੍ਰਕਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸੰ਼ਕਰ ਇਲੈਕਟ੍ਰੀਕਲ ਨਾਲ ਚੱਲਦੇ ਹੋਏ ਪੁਰਾਣਾ ਥਾਣਾ ਰੋਡ ਤੋਂ ਹੁ਼ੰਦੇ ਹੋਏ ਨਿਮਾਂਵਾਲਾ ਚੌਂਕ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 5 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਆਰੀਆ ਹਾਈ ਸਕੂਲ ਰੋਡ ਅਤੇ ਹੁਸ਼ਿਆਰਪੁਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹੁਸ਼ਿਆਰਪੁਰ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਮਾਰਕੀਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਕੇਸ਼ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦੀਪਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ਮਸ਼ਾਨ ਘਾਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਅਰਜਨ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਸਬੀਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਨੰਬਰ-1 ਤੀਕ;

ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਗੁਰਮੀਤ ਹਾਊਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਬਾਬਾ ਬਾਲਕ ਨਾਥ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੀਰਾਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿਜੈ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਿਵ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿਜੈ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਿਵ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਤੰਬਾਕੂ ਕੁੱਟਾ ਮੁੱਹਲਾ ਤੀਕ; ਫਿਰ ਉਕਤ ਗਲੀ ਮੁੱਹਲੇ ਨਾਲ ਚਲਦੇ ਹੋਏ ਪਲਾਹੀ ਗੇਟ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗੰਦਾ ਨਾਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਆਰੀਆ ਹਾਈ ਸਕੂਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ:6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਪਲਾਹੀ ਰੋਡ ਅਤੇ ਗਲੀ ਸਿਵਲ ਹਸਪਤਾਲ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਸਿਵਲ ਹਸਪਤਾਲ ਨਾਲ ਚੱਲਦੇ ਹੋਏ ਗਲੀ ਚਾਹਲ ਦੇ ਮਕਾਨ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਿਸ਼ੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਛਾਬੜਾ ਪ੍ਰਾਪਰਟੀ ਡੀਲਰ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਾਲੀਆ ਸੀਮਿੰਟ ਸਟੋਰ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਿਸ਼ਚਲ ਨਿਵਾਸ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਰ ਡਾਇਰੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬੀ.ਐਸ. ਪ੍ਰਾਪਰਟੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਜਸਬੀਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅਰਜਨ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਵਿੰਦਰ ਨਾਥ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸ਼ਮਸ਼ਾਨ ਘਾਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਾ: ਯਸ਼ਪਾਲ ਬੱਤਰਾ ਵਾਲੀ ਤੀਕ, ਫਿਰ ਉਕਤ ਗਲੀ ਅਤੇ ਗਲੀ ਗੁਰਪ੍ਰੀਤ ਸਿੰਘ ਨਾਲ ਚਲਦੇ ਹੋਏ ਸਾਹਮਣੇ ਪਲਾਹੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪਲਾਹੀ ਰੋਡ ਅਤੇ ਗਲੀ ਸਿਵਲ ਹਸਪਤਾਲ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 7 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਨੰ: 1 ਅਤੇ ਹੁਸ਼ਿਆਰਪੁਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹੁਸ਼ਿਆਰਪੁਰ ਰੋਡ ਦੇ ਨਾਲ ਚਲਦੇ ਹੋਏ ਨਿਊ ਦਾਣਾ ਮੰਡੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਬੁਲਗਾਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਜਤਿੰਦਰ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਨੰਬਰ 2 ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਪੀਰਾਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਬਾ ਬਾਲਕ ਨਾਥ ਤੀਕ; ਫਿਰ ਉਕਤ ਗਲੀਨਾਲ ਚਲਦੇ ਹੋਏ ਸਾਹਮਣੇ ਗਲੀ ਗੁਰਮੀਤ ਹਾਊਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਨੰਬਰ 1 ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2272

ਵਾਰਡ ਨੰ: 8

ਗਲੀ ਨਿਊ ਦਾਨਾ ਮੰਡੀ ਅਤੇ ਹੁਸ਼ਿਆਰਪੁਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹੁਸ਼ਿਆਰਪੁਰ ਰੋਡ ਦੇ ਨਾਲ ਚਲਦੇ ਹੋਏ ਸਟਰੀਟ ਸਿਟੀ ਹਾਰਟ ਵਾਲੀ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਬਾਈਪਾਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਭੁੱਲਾ ਰਾਈ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮੇਨ ਗਲੀ ਰਣਜੀਤ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਅਤੇ ਖਲਵਾੜਾ ਰੋਡ ਨੂੰ ਪਾਰ ਕਰਦੇ ਹੋਏ ਗਲੀ ਸੁਰਿੰਦਰ ਸਰਵਿਸ ਸਟੇਸ਼ਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰੀਕ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਸੰਤ ਦੇ ਮਕਾਨ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਮੀਤ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੀਤਾ ਤੀਕ;ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ੁਭ ਸ਼ਰਮਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁਖਚੈਨਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਿਪਾਹੀਆ ਧਰਮਸ਼ਾਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੈਣੀ ਕਰਿਆਨਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁਖਚੈਨਪੁਰਾ ਰੋਡ ਨੂੰ ਪਾਰ ਕਰਦੇ ਹੋਏ ਗਲੀ ਪਾਰਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਟੈਂਟ ਹਾਊਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰ:2 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਵਨ ਕੁਮਾਰ ਵਾਲੀ ਤੀਕ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਰਸਤਾ ਪਿੰਡ ਬਾਬਾ ਗਧੀਆ ਤੀਕ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਸਾਹਮਣੇ ਗਲੀ ਮੁੱਹਲਾ ਬਾਬਾ ਗਧੀਆ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਖਲਵਾੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਟਿਪ ਟਾਪ ਟੇਲਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੁਸ਼ਪਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪਰਵਿੰਦਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਭੁੱਲਾਰਾਈ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਿਊ ਦਾਨਾ ਮੰਡੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਪੰਜਾਬ ਸਟੋਰ ਅਤੇ ਖਲਵਾੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਖਲਵਾੜਾ ਰੋਡ ਨਾਲ ਚਲਦੇ ਹੋਏ ਮੁੱਹਲਾ ਬਾਬਾ ਗਧੀਆ ਤੀਕ; ਫਿਰ ਉਕਤ ਗਲੀ ਮੁੱਹਲੇ ਨਾਲ ਚਲਦੇ ਹੋਏ ਰਸਤਾ ਪਿੰਡ ਬਾਬਾ ਗਧੀਆ ਤੀਕ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਸਾਹਮਣੇ ਗਲੀ ਪਵਨ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰ:2 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸੁਖਚੈਨਆਣਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ 3 ਬੀ (ਸੰਤੋਖ) ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਨ.ਐਸ.ਸਾਹਨੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਲਕੀਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਛਾਬੜਾ ਕੰਪਲੈਕਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੇਨ ਸਟਰੀਟ ਹਰਿਕ੍ਰਿਸ਼ਨ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੰਗਾ ਰੋਡ ਨੂੰ ਪਾਰ ਕਰਦੇ ਹੋਏ ਸਾਹਮਣੇ ਲਿੰਕ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਮਲਾ ਰਾਣੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੀਰ ਬਾਬਾ ਸਿਪਾਹੀਆ ਸ਼ਾਹ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪ੍ਰੇਮ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪੰਜਾਬ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਖਲਵਾੜਾ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 10

ਨਗਰ ਨਿਗਮ ਦੀ ਉ~ਤਰੀ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਲਿੰਕ ਰੋਡ ਟੂ ਬਾਈਪਾਸ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਬਾਈਪਾਸ ਰੋਡ ਤੀਕ; ਫਿਰ ਬਾਈਪਾਸ ਰੋਡ ਨਾਲ ਚਲਦੇ ਹੋਏ ਗਲੀ ਖਲਵਾੜਾ ਰੋਡ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਰਣਜੀਤ ਨਗਰ ਤੀਕ; ਫਿਰ ਉਕਤ ਗਲੀ ਨਾਲਚਲਦੇ ਹੋਏ ਗਲੀ ਭੁੱਲਾਰਾਈ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਾਈਪਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਿਟੀ ਹਾਰਟ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਭੁੱਲਾਰਾਈ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2273 ਹੋਏ ਬਾਈਪਾਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਸਿਟੀ ਹਾਰਟ ਹਾਲ ਵਾਲੀ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਹੁਸ਼ਿਆਰਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬੀ ਼ਐਸ. ਪ੍ਰਾਪਰਟੀ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗਿੱਲ ਹਾਊਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਰ.ਐਸ.

ਸੀਮਿੰਟ ਵਾਲੀ ਤੀਕ; ਫਿਰ ਉਕਤ ਨਾਲ ਚਲਦੇ ਹੋਏ ਸਾਹਮਣੇ ਪਲਾਹੀ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਛਾਬੜਾ ਪ੍ਰਾਪਰਟੀ ਨਾਲ ਚੱਲਦੇ ਹੋਏੇ ਗਿੱਲ ਹਾਊਸ ਤੀਕ; ਉਕਤ ਨਾਲ ਚਲਦੇ ਹੋਏ ਗਲੀ ਸੈਣੀ ਹਾਊਸ ਤੋਂ ਮੇਨ ਸਿਵਲ ਹਸਪਤਾਲ ਵਾਲੀ ਰੋਡ ਤੀਕ; ਫਿਰ ਉਕਤ ਨਾਲ ਚਲਦੇ ਹੋਏ ਪਾਰਕ ਦੇ ਨਾਲ ਹੁੰਦੇ ਹੋਏ ਜਲੋਟਾ ਨਿਵਾਸ ਤੋਂ ਵਿਰਦੀ ਹਸਪਤਾਲ ਦੇ ਨਾਲ ਚੱਲਦੇ ਹੋਏ ਪਦਮ ਕੂਟੀਰ ਤੋਂ ਹੁੰਦੇ ਹੋਏ ਏ.ਸੀ.ਸੀ. ਸੀਮਿੰਟ ਤੱਕ ਫਿਰ ਉਕਤ ਨਾਲ ਚਲਦੇ ਹੋਏ ਪਲਾਹੀ ਰੋਡ ਤੋਂ ਹੁੰਦੇ ਹੋਏ ਵਿਸ਼ਵਕਰਮਾ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰੀਕ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਇੰਜੀਨੀਅਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਸਰਾ ਫਾਰਮ ਤੱਕ ਚੱਲਦੇ ਹੋਏ ਗਲੀ ਮਹਿੰਦਰਪਾਲ ਵਾਲੀ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹੱਦ ਤੀਕ; ਫਿਰ ਨਗਰ ਨਿਗਮ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਬੰਗਾ ਰੋਡ ਅਤੇ ਗਲੀ ਛਾਬੜਾ ਕੰਪਲੈਕਸ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਛਾਬੜਾ ਕੰਪਲੈਕਸ ਵਾਲੀ ਨਾਲ ਚਲਦੇ ਹੋਏ ਗਲੀ ਮਲਕੀਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਐਨ ਼ਐਸ ਼ਸਾਹਨੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ 3 ਬੀ (ਸੰਤੋਖ) ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁਖਚੈਨਆਣਾ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਟੈਂਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖਾਲਸਾ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁੱਗਾ ਜਾਹਰ ਪੀਰ ਵਾਲੀ ਵਿੱਚ ਲੈਂਦੇ ਹੋਏ ਨਗਰ ਨਿਗਮ ਦੀ ਹੱਦ ਦੇ ਨਾਲ ਚੱਲਦੇ ਹੋਏ ਖਲਵਾੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸੁਰਿੰਦਰ ਸਰਵਿਸ ਸਟੇਸ਼ਨ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਰਜੀਤ ਸਿੰਘ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਬਾਈਪਾਸ ਰੋਡ ਤੀਕ; ਫਿਰ ਬਾਈਪਾਸ ਰੋਡ ਨਾਲ ਚਲਦੇ ਹੋਏ ਗੁਰੂ ਨਾਨਕ ਕਾਲਜ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ; ਫਿਰ ਨਗਰ ਨਿਗਮ ਦੀ ਦੱਖਣੀ ਹੱਦ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਫਿਰ ਬੰਗਾ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਅਮਰ ਪੈੇਲਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਖੋਥੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਛਾਬੜਾ ਕੰਪਲੈਕਸ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 12

ਗਲੀ ਸ਼ੀਤਲਾ ਮਾਤਾ ਮੰਦਰ ਅਤੇ ਗਲੀ ਤਾਕੀ ਮੁੱਹਲੇ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਤਾਕੀ ਮੁੱਹਲਾ ਨਾਲ ਚੱਲਦੇ ਹੋਏ ਗਲੀ ਪੀਰ ਬਾਬਾ ਸਿਪਾਹੀਆ ਸ਼ਾਹ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਮਲਾ ਰਾਣੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਫਿਰ ਬੰਗਾ ਰੋਡ ਨਾਲ ਚਲਦੇ ਹੋਏ ਸਾਹਮਣੇ ਮੇਨ ਸਟਰੀਟ ਹਰਕ੍ਰਿਸ਼ਨ ਨਗਰ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਖੋਥੜਾ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਫਰੈਂਡਜ਼ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਨਾਗਪਾਲ ਹਸਪਤਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਵਾਲੀ ICICI ATM ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਪਾਲ ਕਾਲੜਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗਊਸ਼ਾਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ੀਤਲਾ ਮਾਤਾ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਤਾਕੀ ਮੁੱਹਲੇ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਚੌਂਕ ਸੁਭਾਸ਼ ਨਗਰ ਰੋਡ ਅਤੇ ਗਲੀ ਰਾਮ ਲਾਲ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਰਾਮ ਲਾਲ ਵਾਲੀPUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2274 ਨਾਲ ਚਲਦੇ ਹੋਏ ਗਲੀ ਸੀਮਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅਸ਼ੋਕ ਸ਼ਰਮਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸੇਤੀਆ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਤਪਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਹਲੀ ਗੇਟ ਰੋਡ ਤੀਕ; ਫਿਰ ਵੁਕਤ ਰੋਡ ਨਾਲ ਚਲਦੇ ਹੋਏ ਗਲੀ ਡੀ ਼ਡੀ. ਸ਼ਰਮਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੂਬੇਦਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਤਰਸੇਮ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਾਹਮਣੇ ਮਾਸਟਰ ਖਰੈਤੀ ਰਾਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਖਲਵਾੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪੰਜਾਬ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪ੍ਰੇਮ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਟਾਕੀ ਮੁੱਹਲੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਦੁਰਗਾ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗਊਸ਼ਾਲਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਪਾਲ ਸਿੰਘ ਕਾਲੜਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਬੰਗਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ICICI ATM ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਟੋਨੀ ਕਲਸੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖਾਲਸਾ ਸਵੀਟਸ ਸ਼ਾਪ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਬੰਗਾ ਰੋਡ ਤੀਕ; ਫਿਰ ਉਕਤ ਬੰਗਾ ਰੋਡ ਨਾਲ ਚਲਦੇ ਹੋਏ ਚੌਂਕ ਸੁਭਾਸ਼ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਰਾਮ ਲਾਲ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ : 14 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਜਤਿੰਦਰ ਕੁਮਾਰ ਵਾਲੀ ਅਤੇ ਭੁੱਲਾਰਾਈ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਭੁੱਲਾਰਾਈ ਰੋਡ ਨਾਲ ਚਲਦੇ ਹੋਏ ਲਿੰਕ ਗਲੀ ਤੋਂ ਭੁੱਲਾਰਾਈ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪਰਵਿੰਦਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪੁਸ਼ਪਿੰਦਰ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਟਿਪ ਟੋਪ ਟੇਲਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਖਲਵਾੜਾ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਤੰਬਾਕੂ ਕੁੱਟਾ ਮੁੱਹਲਾ ਤੀਕ; ਫਿਰ ਉਕਤ ਮੁੱਹਲੇ ਨਾਲ ਚਲਦੇ ਹੋਏ ਗਲੀ ਮੰਦਰ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਵਿਜੈ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਨੰਬਰ -2 ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਜਤਿੰਦਰ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਭੁੱਲਾਰਾਈ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਐਸ ਼ਡੀ ਼ਕੰਨਿਆ ਹਾਈ ਸਕੂਲ ਅਤੇ ਗਲੀ ਖਲਵਾੜਾ ਗੇਟ (ਖੇੜਾ ਮਸਜਿਦ ਵਾਲੀ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਖਲਵਾੜਾ ਗੇਟ (ਖੇੜਾ ਮਸਜਿਦ ਵਾਲੀ) ਨਾਲ ਚਲਦੇ ਹੋਏ ਮੇਹਲੀ ਗੇਟ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੁੱਹਲਾ ਆਹਲੂਵਾਲੀਆ ਤੀਕ; ਫਿਰ ਉਕ ਗਲੀ ਨਾਲ ਚਲਦੇ ਹੋਏ ਗਲੀ ਮੁੱਹਲਾ ਤੰਬਾਕੂ ਕੋਟਾ ਤੀਕ; ਫਿਰ ਉਕਤ ਗਲੀ ਮੁੱਹਲੇ ਨਾਲ ਚਲਦੇ ਹੋਏ ਮੇਹਲੀ ਗੇਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸ਼ਿਵ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਸ ਼ਡੀ ਼ਕੰਨਿਆ ਹਾਈ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖਲਵਾੜਾ ਗੇਟ (ਖੇੜਾ ਮਸਜਿਦ ਵਾਲੀ) ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 16

ਪਲਾਹੀ ਗੇਟ ਰੋਡ (ਮੁੱਹਲਾ ਪਲਾਹੀ ਗੇਟ) ਅਤੇ ਮੇਹਲੀ ਗੇਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਹਲੀ ਗੇਟ ਰੋਡ ਦੇ ਨਾਲ ਚਲਦੇ ਹੋਏ ਗਲੀ ਖਲਵਾੜਾ ਗੇਟ ਰੋਡ (ਖੇੜਾ ਮਸਜਿਦ ਵਾਲੀ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਪੰਜਾਬ ਪਬਲਿਕ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਹਲੀ ਗੇਟ ਬਜ਼ਾਰ ਤੀਕ; ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗਲੀ ਸ਼ਿਵ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧੀਰ ਜਿਊਲਰਜ਼ ਵਾਲੀ ਤੀਕ; ਫਿਰ ਉਕਤ ਗਲੀਨਾਲ ਚਲਦੇ ਹੋਏ ਸਾਹਮਣੇ ਗਲੀ ਪੁਰਾਣੇ ਥਾਣੇ ਨੂੰ ਜਾਣ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪਲਾਹੀ ਗੇਟ ਰੋਡ (ਮੁੱਹਲਾ ਪਲਾਹੀ ਗੇਟ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੇਹਲੀ ਗੇਟ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2275

ਵਾਰਡ ਨੰ: 17 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਅਰੋਮਾ ਮੈਰਿਜ ਪੈਲੇਸ ਵਾਲੀ ਅਤੇ ਮੇਹਲੀ ਗੇਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਹਲੀ ਗੇਟ ਰੋਡ ਨਾਲ ਚਲਦੇ ਹੋਏ ਸਾਹਮਣੇ ਮੰਦਿਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਖੇੜਾ ਮਸਜਿਦ ਰੋਡ (ਮੁੱਹਲਾ ਬੇਦੀਆਂ ਵਾਲਾ) ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਖਲਵਾੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਾਸਟਰ ਖਰੈਤੀ ਰਾਮ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਤਰਸੇਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸੂਬੇਦਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡੀ ਼ਪੀ ਼ਸ਼ਰਮਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਹਲੀ ਗੇਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਤਪਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੇਤੀਆ ਵਾਲੀ ਤੀਕ; ਫਿਰ ਵੁਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੀਮਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਰੋਮਾ ਮੈਰਿਜ ਪੈਲੇਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਹਲੀ ਗੇਟ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 18

ਸਿਨੇਮਾ ਰੋਡ ਅਤੇ ਜੀ.ਟੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਰਾਏ ਰੋਡ ਤੋਂ ਚਲਦੇ ਹੋਏ ਚੋਂਕ ਨਾਈਆਂ ਤੀਕ;

ਫਿਰ ਉਕਤ ਨਾਲ ਚੱਲਦੇ ਹੋਏ ਗਲੀ ਛਿੰਨ ਮਸਤੀਕਾ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਰਜੇਸ਼ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਿੱਲਾ ਸੁਧੀਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਣਜੀਤ ਹਾਂਡਾ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਰਮਾ ਜਿਊਲਰਜ਼ ਸ਼ਾਪ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਰਹੇ ਗਲੀ ਪੰਜਾਬ ਬੇਕਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਹਲੀ ਗੇਟ ਬਜਾਰ ਤੀਕ;

ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਮੇਹਲੀ ਗੇਟ ਬਜਾਰ ਤੀਕ; ਫਿਰ ਉਕਤ ਬਜਾਰ ਨਾਲ ਚਲਦੇ ਹੋਏ ਮੇਹਲੀ ਗੇਟ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਸ਼੍ਰੀ ਨਿਵਾਸ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸੌਂਧੀ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੰਝ ਘਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸੀਮਾ ਵਾਚ ਕੰਪਨੀ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਿਨੇਮਾ ਰੋਡ ਅਤੇ ਜੀ.ਟੀ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ:19 (ਅਨੁਸੁਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਬਾਂਸਾ ਬਜ਼ਾਰ ਅਤੇ ਗੁਰੂ ਨਾਨਕ ਮਾਰਕੀਟ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਗੁਰੂ ਨਾਨਕ ਮਾਰਕਿਟ ਨਾਲ ਚਲਦੇ ਹੋਏ ਗਲੀ ਮੁਹੱਲਾ ਕੋੜਿਆਂ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਧਰਮਵੀਰ ਨਿਵਾਸ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਅਰੋਮਾ ਮੈਰਿਜ਼ ਪੈਲੇਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਲਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੁਭਾਸ਼ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬਾਂਸਾ ਬਾਜ਼ਾਰ ਤੀਕ; ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗੁਰੂ ਨਾਨਕ ਮਾਰਕੀਟ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 20

ਗੁਰੂ ਹਰਗੋਬਿੰਦ ਨਗਰ ਰੋਡ ਅਤੇ ਜੀ ਼ਟੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੀ ਼ਟੀ ਰੋਡ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਊਸ਼ਾਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁਰੂ ਨਾਨਕਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸੁਭਾਸ਼ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪ੍ਰੇਮਪੁਰਾ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪਰਹਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮਰਨਾਥ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਦਾਣਾ ਮੰਡੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁਰੂ ਹਰਗੋਬਿੰਦ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਜੀ ਼ਟੀ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 21 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਹਰੀਦੇਵ ਬੱਗਾ ਅਤੇ ਜਲੰਧਰ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜਲੰਧਰ ਰੇਲਵੇ ਲਾਈਨ ਨਾਲਚਲਦੇ ਹੋਏ ਗਲੀ ਐਮ ਼ਐਸ. ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿੱਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਲਾਈਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਖੇੜਾ ਰੋਡ ਤੀਕ; ਫਿਰ ਉਕਤ PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2276 ਰੋਡ ਨਾਲ ਚਲਦੇ ਹੋਏ ਜੀ ਼ਟੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਆਈ ਼ਟੀ ਼ਆਈ ਕਾਲਜ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਆਰ ਼ਕੇ ਼ਢੀਂਗਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗੁਰੂ ਨਾਨਕ ਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੇਵਾ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਰ ਼ਸੀ ਼ਐਫ ਕੰਪਲੈਕਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਬਲਿਕ ਲਾਈਬੇ੍ਰਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਖੇੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਹਰੀਦੇਵ ਬੱਗਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 22

ਜੀ ਼ਟੀ. ਰੋਡ ਅਤੇ ਗੁਰੂ ਹਰਗੋਬਿੰਦ ਨਗਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗੁਰੂ ਹਰਗੋਬਿੰਦ ਰੋਡ ਨਾਲ ਚਲਦੇ ਹੋਏ ਸਾਹਮਣੇ ਦਾਣਾ ਮੰਡੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਅਮਰਨਾਥ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਗੋਬਿੰਦ ਨਗਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਅਤੇ ਹਰਗੋਬਿੰਦ ਨਗਰ ਰੋਡ ਨੂੰ ਪਾਰ ਕਰਦੇ ਹੋਏ ਸਾਹਮਣੇ ਗਲੀ ਹਰਗੋਬਿੰਦ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਕੇਸ਼ ਕਪੂਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਿਮਾਂਸ਼ੁੂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪਿਆਰਾ ਸਿੰਘ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਨਿਲ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦਰਸ਼ਨ ਸਿੰਘ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰਨਾਥ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਡਾ ਼ਸੂਰਜ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਲਵਲੇਸ਼ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਦੇਸ਼ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨੰ:18 (ਨਿਊ ਮਾਡਲ ਟਾਊਨ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਪੋਸਟ ਆਫਿਸ ਵਾਲੀ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਜੀ ਼ਟੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹਰਗੋਬਿੰਦ ਨਗਰ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 23 (ਇਸਤਰੀ ਮੈੈਂਬਰਾਂ ਲਈ ਰਾਖਵਾਂ)

ਰੇਲਵੇ ਲਾਈਨ ਅਤੇ ਗਲੀ ਕੁਲਦੀਪ ਰਾਜ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਕੁਲਦੀਪ ਰਾਜ ਨਾਲ ਚਲਦੇ ਹੋਏ ਸਾਹਮਣੇ ਗਲੀ ਨੰ:6 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨੰ:4 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰਤਨਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਭਗਵਾਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਵਿਜੈ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨੰ:18 (ਨਿਊ ਮਾਡਲ ਟਾਊਨ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਦੇਸ਼ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਾ ਼ਸੂਰਜ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰਨਾਥ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਦਰਸ਼ਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਨਿਲ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪ੍ਰੇਮਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਨਿਸ਼ਾਨ ਸਾਹਿਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿਜੈ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੁਲਦੀਪ ਰਾਜ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ : 24

ਪ੍ਰੇਮਪੁਰਾ ਰੋਡ ਅਤੇ ਬੰਗਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੰਗਾ ਰੋਡ ਨਾਲ ਚਲਦੇ ਹੋਏ ਗਲੀ ਖਾਲਸਾ ਸਵੀਟਸ ਸ਼ਾਪ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਟੋਨੀ ਕਲਸੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨਾਗਪਾਲ ਹਸਪਤਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਫਰੈਂਡਜ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਖੋਥੜਾਂ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੰਦਿਰ ਆਸ਼ਰਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਫਰੈਂਡਜ਼ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਬਲਬੀਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨਿਸ਼ਾਨ ਸਾਹਿਬ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਿਮਾਂਸ਼ੂ ਵਾਲੀ (ਹਰਗੋਬਿੰਦ ਨਗਰ) ਤੀਕ; ਫਿਰ PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2277

ਉਕਤ ਗਲੀ ਨਾਲ ਚਲਦੇ ਹੋਏ ਗਲੀ ਰਕੇਸ਼ ਕਪੂਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਿਊ ਮਾਡਲ ਟਾਊਨ (ਗਲੀ ਨੰਬਰ 18) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਅਤੇ ਗੁਰੂ ਹਰਗੋਬਿੰਦ ਨਗਰ ਰੋਡ ਤੱਕ ਉਕਤ ਨਾਲ ਚੱਲਦੇ ਹੋਏ ਪ੍ਰੇਮਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 25 (ਇਸਤਰੀ ਮੈਂਬਰਾਂ ਲਈ ਰਾਖਵਾਂ)

ਖੋਥੜਾ ਰੋਡ ਅਤੇ ਗਲੀ ਅਮਰ ਪੈਲੇਸ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਅਮਰ ਪੈਲੇਸ ਵਾਲੀ ਦੇ ਨਾਲ ਚਲਦੇ ਹੋਏ ਬੰਗਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ; ਫਿਰ ਨਗਰ ਨਿਗਮ ਦੀ ਦੱਖਣੀ ਹੱਦ ਨਾਲ ਚਲਦੇ ਹੋਏ ਅਤੇ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਖੋਥੜਾਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਲਿੰਕ ਸਟਰੀਟ ਰੇਲਵੇ ਲਾਈਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਵਿੰਦਰ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅਸ਼ਵਨੀ ਸਟੂਡੀU ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦਿਆਲ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ਿਵਪੁਰੀ ਰੋਡ (ਲਿੰਕ ਰੋਡ ਟੂ ਰੇਲਵੇ ਲਾਈਨ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਅਤੇ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਬੀਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਫਰੈਂਡਜ਼ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੰਦਿਰ ਆਸ਼ਰਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਖੋਥੜਾਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਅਮਰ ਪੈਲੇਸ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 26 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਸ਼ਿਵਪੁਰੀ ਰੋਡ (ਲਿੰਕ ਰੋਡ ਟੂ ਰੇਲਵੇ ਲਾਈਨ) ਅਤੇ ਗਲੀ ਗੁਰਦਿਆਲ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁਰਦਿਆਲ ਸਿੰਘ ਦੇ ਨਾਲ ਚਲਦੇ ਹੋਏ ਸਾਹਮਣੇ ਗਲੀ ਅਸ਼ਵਨੀ ਸਟੂਡੀU ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਵਿੰਦਰ ਸਿੰਘ ਦੇ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਖੋਥੜਾਂ ਰੋਡ ਤੀਕ; ਫਿਰ ਕੋਟਰਾਨੀ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ; ਫਿਰ ਨਗਰ ਨਿਗਮ ਦੀ ਦੱਖਣੀ ਹੱਦ ਨਾਲ ਚਲਦੇ ਹੋਏ ਸ਼ਿਵਪੁਰੀ ਰੋਡ (ਲਿੰਕ ਰੋਡ ਟੂ ਰੇਲਵੇ ਲਾਈਨ) ਨਾਲ ਚਲਦੇ ਹੋਏ ਗਲੀ ਗੁਰਦਿਆਲ ਸਿੰਘ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ : 27 (ਇਸਤਰੀ ਮੈੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਦੱਖਣੀ ਹੱਦ ਅਤੇ ਗੁਰੂ ਰਵੀਦਾਸ ਗੁਰੂਦੁਆਰਾ ਸਾਹਿਬ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗੁਰੂ ਰਵੀਦਾਸ ਗੁਰੂਦੁਆਰਾ ਸਾਹਿਬ ਰੋਡ ਨਾਲ ਚਲਦੇ ਹੋਏ ਅਰਬਨ ਅਸਟੇਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਗੁਰੂ ਰਵੀਦਾਸ ਗੁਰੂਦੁਆਰਾ ਸਾਹਿਬ ਰੋੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ:28 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਈ ਼ਏ. ਡਿਸਟਰੀ ਬਿਊਟਰੀ ਅਤੇ ਗਲੀ ਰਜਿੰਦਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਰਜਿੰਦਰ ਨਾਲ ਚਲਦੇ ਹੋਏ ਗਲੀ ਹਰਚਰਨ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਉਂਕਾਰ ਨਗਰ ਮੇਨ ਸਟਰੀਟ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ਿਵਪੁਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਈ ਼ਏ ਡਿਸਟਰੀ ਬਿਊਟਰੀ ਤੀਕ; ਫਿਰ ਉਕਤ ਡਿਸਟਰੀ ਬਿਊਟਰੀ ਨਾਲ ਚਲਦੇ ਹੋਏ ਨਗਰ ਨਿਗਮ ਦੀ ਦੱਖਣੀਂ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਅਰਬਨ ਅਸਟੇਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗੁਰੂ ਰਵੀਦਾਸ ਗੁਰੂਦੁਆਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਪਿੰਡ ਚਾਚੌਕੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਈ ਼ਏ. ਡਿਸਟਰੀ ਬਿਊਟਰੀ ਤੀਕ; ਫਿਰ ਉਕਤ ਡਿਸਟਰੀ ਬਿਊਟਰੀ ਨਾਲ ਚਲਦੇ ਹੋਏ ਸਾਹਮਣੇ ਗਲੀ ਰਜਿੰਦਰ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 29 (ਇਸਤਰੀ ਮੈਂਬਰਾਂ ਲਈ ਰਾਖਵਾਂ)

ਲਿੰਕ ਸਟਰੀਟ ਰੇਲਵੇ ਲਾਈਨ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚਲਦੇPUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2278 ਹੋਏ ਲਿੰਕ ਰੋਡ (ਸ਼ਿਵਪੁਰੀ ਰੋਡ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਉਂਕਾਰ ਨਗਰ ਮੇਨ ਸਟਰੀਟ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਸੁਖਪਾਲ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸੁਸ਼ਮਾ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸ਼ਿਵ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਜੇ.ਸੀ.ਟੀ. ਰੈਸਟ ਹਾਊਸ ਵਾਲੀ ਤੀਕ; ਫਿਰ ਉਕਤ ਰੈਸਟ ਹਾਊਸ ਦੀ ਦੀਵਾਰ ਨਾਲ ਚਲਦੇ ਹੋਏ ਲਿੰਕ ਸਟਰੀਟ ਰੇਲਵੇ ਲਾਈਨ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ:30 (ਅਨੁਸੁਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਜੇ.ਸੀ.ਟੀ. ਅਤੇ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਨਾਲ ਚੱਲਦੇ ਹੋੋਏ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਇਨ ਨਾਲ ਚੱਲਦੇ ਹੋਏ ਜੇ.ਸੀ.ਟੀ. ਦੀ ਪਿੱਛਲੀ ਦੀਵਾਰ ਤੀਕ; ਫਿਰ ਉਕਤ ਦੀਵਾਰ ਨਾਲ ਚੱਲਦੇ ਹੋਏ ਸਾਹਮਣੇ ਜੇ.ਸੀ.ਟੀ. ਰੈਸਟ ਹਾਊਸ ਤੀਕ; ਫਿਰ ਉਕਤ ਰੈਸਟ ਹਾਊਸ ਅਤੇ ਜੇ.ਸੀ.ਟੀ. ਦੀ ਦੀਵਾਰ ਨਾਲ ਚੱਲਦੇ ਜੀ.ਟੀ.

ਰੋਡ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 31 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਜਗਨਾਹਰ ਐਮ.ਸੀ. ਅਤੇ ਜੇ.ਸੀ.ਟੀ. ਮਿੱਲ ਰੈਸਟ ਹਾਊਸ ਦੀ ਦੀਵਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੇ.ਸੀ.ਟੀ. ਰੈਸਟ ਹਾਊਸ ਨਾਲ ਚਲਦੇ ਹੋਏ ਗਲੀ ਸ਼ਿਵ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਸ਼ਮਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਖਪਾਲ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਉਂਕਾਰ ਨਗਰ ਮੇਨ ਸਟਰੀਟ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਚਰਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਜਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਡਿਸਟਰੀਬਿਊਟਰੀ ਤੀਕ; ਫਿਰ ਉਕਤ ਨਾਲ ਚਲਦੇ ਹੋਏ ਗਲੀ ਸ਼ੀਤਲ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਉਂਕਾਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਮੇਸ਼ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਗਨਾਹਰ ਐਮ ਼ਸੀ. ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜੇ.ਸੀ.ਟੀ. ਰੈਸਟ ਹਾਊਸ ਦੀ ਦੀਵਾਰ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 32

ਗਲੀ ਮੰਦਿਰ ਵਾਲੀ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚਲਦੇ ਹੋਏ ਜੀ.ਟੀ. ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੇਨ ਸਟਰੀਟ ਸੰਤ ਨਗਰ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਲਿੰਕ ਗਲੀ ਈ.ਏ. ਡਿਸਟਰੀਬਿਊਟਰੀ ਤੀਕ; ਫਿਰ ਉਕਤ ਨਾਲ ਚਲਦੇ ਹੋਏ ਗਲੀ ਭੱਟੀ ਇੰਡਸਟਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 33 (ਅਨੁਸੁਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਪੱਛਮੀ ਹੱਦ ਅਤੇ ਜੀ.ਟੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੀ.ਟੀ ਰੋਡ ਨਾਲ ਚਲਦੇ ਹੋਏ ਮੇਨ ਸਟਰੀਟ ਉਂਕਾਰ ਨਾਲ ਚਲਦੇ ਹੋਏ ਲਿੰਕ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਈ.ਏ. ਡਿਸਟਰੀ ਬਿਊਟਰੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਚਾਚੌਕੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਜੀ.ਟੀ. ਰੋਡ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 34 (ਅਨੁਸੁੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਪੱਛਮੀਂ ਹੱਦ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਈ.ਏ. ਡਿਸਟਰੀਬਿਊਟਰੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਸਟਰੀਟ ਸੰਤ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜੀ.ਟੀ. ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੱਛਮੀਂ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2279

ਵਾਰਡ ਨੰ : 35 (ਇਸਤਰੀ ਮੈਂਬਰਾਂ ਲਈ ਰਾਖਵਾਂ)

ਈ ਼ਏ. ਡਿਸਟਰੀਬਿਊਟਰੀ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਵਰਮਾ ਨਿਵਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਨੂਪ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਂਗੜ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗੁਰਦੇਵ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਲਿੰਕ ਸਟਰੀਟ ਤੀਕ; ਫਿਰ ਲਿੰਕ ਸਟਰੀਟ ਨਾਲ ਚਲਦੇ ਹੋਏ ਗਲੀ ਬਲਬੀਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਰਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਿਜਲੀ ਕਵਾਟਰ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਗਲੀ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਭਾਰਤੀ ਇੰਡਸਟਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਈ ਼ਏ. ਡਿਸਟਰੀਬਿਊਟਰੀ ਤੀਕ; ਫਿਰ ਉਕਤ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 36

ਰੇਲਵੇ ਲਾਈਨ ਅਤੇ ਗਲੀ ਬਿਜਲੀ ਕੁਆਟਰਜ਼ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਬਿਜਲੀ ਕੁਆਟਰਜ਼ ਨਾਲ ਚਲਦੇ ਹੋਏ ਸਾਹਮਣੇ ਗਲੀ ਅਮਰਿੰਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਸ ਼ਐਸ. ਬੇਦੀ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰੂ ਨਾਨਕ ਪੁਰਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਆਰ.ਕੇ ਡੀ਼ਰਾ (ਮਾਡਲ ਟਾਊਨ) ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਈ ਼ਟੀ. ਆਈ. ਗਰਲਜ਼ ਕਾਲਜ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਜੀ ਼ਟੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਪੋਸਟ ਆਫਿਸ ਵਾਲੀ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਨਿਊ ਮਾਡਲ ਟਾਊਨ (ਗਲੀ ਨੰ:18) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਵਿਜੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਭਜਨ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਰਤਨਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਨੰਬਰ 4 ਤੀਕ;

ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਨੰਬਰ 6 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੁਲਦੀਪ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਅਤੇ ਜੀ.ਟੀ.

ਰੋਡ ਨੂੰ ਪਾਰ ਕਰਦੇ ਹੋਏ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਬਿਜਲੀ ਕੁਆਟਰਜ਼ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 37 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਲਾਈਨ ਅਤੇ ਗਲੀ ਹਰੀਦੇਵ ਬੱਗਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਹਰੀਦੇਵ ਬੱਗਾ ਨਾਲ ਚਲਦੇ ਹੋਏ ਸਾਹਮਣੇ ਖੇੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਪਬਲਿਕ ਲਾਇਬਰੇਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਆਰ.ਸੀ.ਐਫ ਕੰਪਲੈਕਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਆਈ.ਟੀ.ਆਈ ਗਰਲਜ ਕਾਲਜ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੇਵਾ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਸ ਼ਐਸ ਬੇਦੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਬੀਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰੰਕ ਗਲੀ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਅਤੇ ਰੇਲਵੇ ਲਾਈਨ ƒ ਪਾਰ ਕਰਦੇ ਹੋਏ ਸਾਹਮਣੇ ਗਲੀ ਰਾਮ ਰੱਖਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੇਵ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਂਗੜ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਨੂਪ ਸਿੰਘ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਵਰਮਾ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਲਾਈਨ ਨਾਲ ਚਲਦੇ ਹੋਏ ਗਲੀ ਹਰੀਦੇਵ ਬੱਗਾ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 38 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਕਿਰਨ ਪਾਰਲਰ ਵਾਲੀ ਅਤੇ ਗੋਬਿੰਦਪੁਰਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗੋਬਿੰਦਪੁਰਾ ਰੋਡ ਨਾਲ ਚੱਲਦੇPUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2280 ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਲਾਈਨ ਨਾਲ ਚਲਦੇ ਹੋਏ ਗਲੀ ਕ੍ਰਿਸ਼ਨਾਂ ਮੰਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਲਖ ਰਾਜ ਸਰਕਾਰੀ ਡਿਪੂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਿਰਨ ਪਾਰਲਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗੋਬਿੰਦਪੁਰਾ ਰੋਡ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 39 (ਇਸਤਰੀ ਮੈਂਬਰਾਂ ਲਈ ਰਾਖਵਾਂ)

ਬਸੰਤ ਨਗਰ ਤੋਂ ਕੋਟਰਾਨੀ ਮੇਨ ਰੋਡ ਅਤੇ ਭਾਣੋਕੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਭਾਣੋਕੀ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਨੰ: 6 ਸ਼ਹੀਦ ਊਧਮ ਸਿੰਘ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਤਨਾਮ ਸਿੰਘ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਕਲੇਰ ਨਿਵਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖੰਨਾ ਨਿਵਾਸ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰ:6 ਢਿੱਲੋਂ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰ:4 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਭਾਣੋਕੀ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਨੰ: 6 (ਭਗਤਪੁਰਾ) ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਸਤਪਾਲ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਫਕੀਰ ਚੰਦ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਚਰਨਦਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਸਟਰੀਟ ਪ੍ਰੀਤ ਨਗਰ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਰਾਮਪੁਰਾ ਤੀਕ; ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਐਫ.ਸੀ.ਆਈ. ਗੋਦਾਮ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੇਨ ਗਲੀ ਬਸੰਤ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਬਾਵਾ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੁਲਦੀਪ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਗਦੀਸ਼ ਕੌਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਨ ਰੋਡ ਬਸੰਤ ਨਗਰ ਤੋਂ ਕੋਟਰਾਣੀ ਤੀਕ; ਫਿਰ ਕੋਟਰਾਨੀ ਰੋਡ ਨਾਲ ਚਲਦੇ ਹੋਏ ਭਾਣੋਕੀ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 40 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਸ਼ੂਗਰ ਮਿੱਲ ਅਤੇ ਜੀ.ਟੀ. ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਨਾਲ ਚਲਦੇ ਹੋਏ ਗਲੀ ਸੀਮੇਂਟ ਮਾਰਕੀਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੱਸਲ ਭਵਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਾਲੀ ਏਅਰ ਕੰਡੀਸ਼ਨਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੋਸ਼ਲ ਕਰਿਆਨਾ ਸਟੋਰ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਚਾਵਲਾ ਫਾਈਨਾਂਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਸਟੇਸ਼ਨ ਤੀਕ;

ਫਿਰ ਉਕਤ ਰੇਲਵੇ ਸਟੇਸ਼ਨ ਨਾਲ ਚਲਦੇ ਹੋਏ ਗਲੀ ਮਹਿੰਦਰ ਕੌਰ ਵਾਲੀ ਤੀਕ;ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਊਸ਼ਾ ਰਾਣੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਹੈਦੀਆਬਾਦ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸੁਲਤਾਨ ਪੁਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਚਰਨ ਕੌਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਦੀਪ ਕੌਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਜੂਰਾ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ;ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਸ਼ੂਗਰ ਮਿੱਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜੀ.ਟੀ. ਰੋਡ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 41 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਗੁਰੂਦੁਆਰਾ ਸਾਹਿਬ ਵਾਲੀ (ਗਰੀਨ ਲੈਂਡ) ਕਲੋਨੀ ਅਤੇ ਹਦੀਆਬਾਦ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹਦੀਆਬਾਦ ਰੋਡ ਨਾਲ ਚਲਦੇ ਹੋਏ ਭਾਣੋਕੀ ਰੋਡ ਤੋਂ ਕੋਟਰਾਣੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਟੈਂਟ ਹਾਊਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜਸਵਿੰਦਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਵਿਜੈ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਕੈਲਾਸ਼ ਗੋਗਨਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰਮਨ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਤੀਸ਼ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨੰ: 3 ਭਗਤਪੁਰਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਤਪਾਲ ਸਿੰਘ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰ: 6 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਭਾਣੋਕੀ ਰੋਡ ਤੋਂ ਕੋਟਰਾਨੀ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਨੰ: 4 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨੰ:6 ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਵਤਾਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਸ ਼ਡੀ. ਤੂਰ ਤੀਕ; ਫਿਰ ਉਕਤ PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2281

ਗਲੀ ਨਾਲ ਚਲਦੇ ਹੋਏ ਗਲੀ ਬਲਜੀਤ ਬਸਰਾ ਐਨ ਼ਆਰ ਼ਆਈ. ਸਭਾ (ਸ਼ਹੀਦ ਊਧਮ ਸਿੰਘ ਨਗਰ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੋਰੀ ਸਿਲਾਈ ਮਸ਼ੀਨ (ਕੋਟਰਾਨੀ ਰੋਡ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਗਿਆਨ ਸਿੰਘ ਟਰੈਕਟਰ ਵਰਕਸ਼ਾਪ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਦੀਨਾ ਨਾਥ ਐਂਡ ਸੰਨਜ਼ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਰਪੰਚ ਰਣਧੀਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਨਜੀਤ ਕੌਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਿਸਟਰੀ ਬਿਊਟਰੀ ਰੋਡ ਡਾਕਟਰ ਕਲੋਨੀ ਵਾਲੀ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਡਿਸਟਰੀ ਬਿਊਟਰੀ ਰੋਡ ਤੀਕ; ਫਿਰ ੳਕਤ ਰੋਡ ਨਾਲ ਚਲਦੇ ਹੋਏ ਗਲੀ ਫਿਰੋਜ ਖਾਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਵਰਨਾ ਰਾਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਚਮਨ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਰਮਜੀਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਰੀਨ ਲੈਂਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਗਰੀਨ ਲੈਂਡ ਕਲੋਨੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਹਦੀਆਬਾਦ ਰੋਡ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 42 (ਅਨੁਸੂੁਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਮੇਨ ਸਟਰੀਟ ਮੁੱਹਲਾ ਪ੍ਰੀਤ ਨਗਰ ਅਤੇ ਗਲੀ ਚਰਨ ਦਾਸ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਚਰਨ ਦਾਸ ਨਾਲ ਚਲਦੇ ਹੋਏ ਗਲੀ ਫਕੀਰ ਚੰਦ ਵਾਲੀ ਗਲੀ ਸਪਤਾਲ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨੰਬਰ 3 ਭਗਤਪੁਰਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਤੀਸ਼ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਰਮਨ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੈਲਾਸ਼ ਗੋੋਗਨਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਵਿਜੈ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਜਸਵਿੰਦਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਟੈਂਟ ਹਾਊਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਹਦੀਆਬਾਦ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹਦੀਆਬਾਦ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਮੇਨ ਸਟਰੀਟ ਮੁੱਹਲਾ ਪ੍ਰੀਤ ਨਗਰ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 43 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਪੱਛਮੀ ਹੱਦ ਅਤੇ ਡਿਸਟਰੀ ਬਿਊਟਰੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਡਿਸਟਰੀ ਬਿਊਟਰੀ ਨਾਲ ਚਲਦੇ ਹੋਏ ਗਲੀ ਬੈਕਸਾਈਡ ਸ਼ਮਸ਼ਾਨਘਾਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖੇੜਾ ਕਲੋਨੀ ਦੀ ਬੈਕ ਸਾਈਡ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਾਰਥ ਸ਼ਰਮਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਦਾਗਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਭੂਜੀਆ ਫੈਕਟਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੇਨ ਰੋਡ ਕੋਟਰਾਨੀ ਤੋਂ ਬਸੰਤ ਨਗਰ ਤੀਕ; ਫਿਰ ਉਕਤ ਰੋਡ ਲਾਲ ਚਲਦੇ ਹੋਏ ਸਾਹਮਣੇ ਗਲੀ ਜਸਦੀਸ਼ ਕੌਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੁਲਦੀਪ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਵਾ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਰੋਡ ਆਬਾਦੀ ਬਸੰਤ ਨਗਰ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੋਬਿੰਦਪੁਰਾ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਡਿਸਟਰੀ ਬਿਊਟਰੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 44

ਨਗਰ ਕੌਂਸਲ ਦੀ ਪੱਛਮੀ ਹੱਦ ਲਿੰਕ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨਾਲ ਚਲਦੇ ਹੋਏ ਸਾਹਮਣੇ ਡਿਸਟਰੀ ਬਿਊਟਰੀ (ਡਾ ਼ਕਲੋਨੀ) ਤੀਕ; ਫਿਰ ਉਕਤ ਕਲੋਨੀ ਨਾਲ ਚਲਦੇ ਹੋਏ ਗਲੀ ਸੁਰਿੰਦਰ ਸਿੰਘ ਸਮਰੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮਨਜੀਤ ਕੌਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਜੋਤਾ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਣਧੀਰ ਸਿੰਘ ਸਰਪੰਚ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦੀਨਾ ਨਾਥ ਐਂਡ ਸੰਨਜ਼ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੋਰੀ ਸਿਲਾਈ ਮਸ਼ੀਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਗਿਆਨ ਸਿੰਘ ਟਰੈਕਟਰ ਵਰਕਸ਼ਾਪ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਲਜੀਤ ਬਸਰਾ ਮੈਂਬਰ ਐਨ ਼ਆਰ ਼ਆਈ ਸਭਾ (ਸ਼ਹੀਦ ਊਧਮ ਸਿੰਘ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਐਸ ਼ਡੀ ਼ਤੂਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਜੈ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇPUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2282 ਹੋਏ ਗਲੀ ਸੰਤੋਖ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰੀਸ਼ ਇੰਦਰ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਭਾਣੋਕੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਵਿਸ਼ਣੂ ਇੰਡਸਟਰੀ ਤੋਂ ਮੁੱਹਲਾ ਦਸ਼ਮੇਸ਼ਪੁਰੀ ਤੀਕ; ਫਿਰ ਉਕਤ ਮੁੱਹਲੇ ਨਾਲ ਚਲਦੇ ਹੋਏ ਭੂਜੀਆ ਫੈਕਟਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਦਾਗਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਭਾਰਤ ਸ਼ਰਮਾ ਤੀਕ; ਫਿਰ ਵੁਕਤ ਗਲੀ ਨਾਲ ਚਲਦੇ ਹੋਏ ਖੇੜਾ ਕਲੋਨੀ ਬੈਕ ਸਾਈਡ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਮਸ਼ਾਨ ਘਾਟ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਡਿਸਟਰੀ ਬਿਊਟਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ; ਫਿਰ ਉਕਤ ਹੱਦ ਨਾਲ ਚਲਦੇ ਹੋਏ ਲਿੰਕ ਗਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 45 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਉ~ਤਰੀ ਹੱਦ ਅਤੇ ਨਕੋਦਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਕੋਦਰ ਰੋਡ ਨਾਲ ਚਲਦੇ ਹੋਏ ਸਾਹਮਣੇ ਗਲ ਤੇਜ਼ ਕੌਰ ਵਾਲੀ ਤੀਕ;ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕਿਸ਼ੋਰੀ ਲਾਲ ਕੌਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁੱਹਲਾ ਬਾਲਮੀਕ ਤੀਕ; ਫਿਰ ਉਕਤ ਗਲੀ ਮੁੱਹਲੇ ਨਾਲ ਚਲਦੇ ਹੋਏ ਗਲੀ ਕਾਂਤਾ ਦੁੱਗਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵੈਦ ਦਵਾਰਕਾ ਦਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮਾਸਟਰ ਸਾਧੂ ਰਾਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਭਜਨ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਮੀਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ Uਕਟਰਾਏ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਕੋਦਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਰਾਮ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਿਸਟ੍ਰੀਬਿਊਟਰੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ;ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹੱਦ ਤੀਕ;

ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਕੋਦਰ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 46

ਨਵਾਂ ਪਿੰਡ ਰੋਡ ਅਤੇ ਗਲੀ ਜੋਗਿੰਦਰ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਜੋਗਿੰਦਰ ਸਿੰਘ ਨਾਲ ਚਲਦੇ ਹੋਏ ਗਲੀ ਪੁਨੀਤ ਸ਼ੁਕਲਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜ਼ਾਰ ਤੀਕ; ਫਿਰ ਮੇਨ ਬਜ਼ਾਰ ਨਾਲ ਚਲਦੇ ਹੋਏ ਗਲੀ ਸ਼ਾਮ ਚੱਢਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕ੍ਰਿਸ਼ਨ ਦੁੱਗਲ ਵਾਲੀ ਤੋਂ ਕਰਨੈਲ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਹਦੀਆਬਾਦ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਨ ਗਲੀ ਗਰੀਨ ਲੈਂਡ ਕਲੋਨੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਰਮਜੀਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਨਕੋਦਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਗਲੀ Uਕਟਰਾਏ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਹਿੰਦਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੌਰਮਿੰਟ ਸੀਨੀਅਰ ਸਕੈਂਡਰੀ ਸਕੂਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਮੀਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਜਨ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਾਸਟਰ ਸਾਧੂ ਰਾਮ ਦੁੱਗਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵੈਦ ਦਵਾਰਕਾ ਦਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਾਂਤਾ ਦੁੱਗਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੰਦਿਰ (ਧਰਮਸ਼ਾਲਾ) ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਵਾਂ ਪਿੰਡ ਰੋਡ ਤੀਕ; ਫਿਰ ਉਕਤ ਰੋੋਡ ਨਾਲ ਚਲਦੇ ਹੋਏ ਗਲੀ ਜੋਗਿੰਦਰ ਸਿੰਘ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 47 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਕੋਦਰ ਰੋਡ ਅਤੇ ਨਗਰ ਨਿਗਮ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਡਿਸਟ੍ਰੀਬਿਊਟਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕਿਸ਼ੋਰੀ ਲਾਲ ਕੌਲ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਮਾਨਵ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵੈਦ ਦੁਆਰਕਾ ਦਾਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਾਂਤਾ ਦੁੱਗਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੋਗਿੰਦਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਰਮਸ਼ਾਲਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ PUNJAB GOVT. GAZ. (EXTRA), NOVEMBER 9, 2020 (KRTK 18, 1942 SAKA) 2283 ਹੋਏ ਗਲੀ ਪੁਨੀਤ ਸ਼ੁਕਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਾਜਾਰ ਤੀਕ; ਫਿਰ ਉਕਤ ਮੇਨ ਬਾਜਾਰ ਨਾਲ ਚਲਦੇ

ਹੋਏ ਗਲੀ ਸ਼ਾਮ ਚੱਡੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕ੍ਰਿਸ਼ਨ ਦੁੱਗਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਰਨੈਲ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਰਮਾਂ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਟਾ ਚੱਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਹੂਜਾ ਜਨਰਲ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਕੋਦਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹੱਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 48

ਹੈਦੀਆਬਾਦ ਰੋਡ ਅਤੇ ਮਨਸਾ ਦੇਵੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਨਸਾ ਦੇਵੀ ਰੋਡ ਨਾਲ ਚਲਦੇ ਹੋਏ ਗਲੀ ਸ਼ਰਮਾ ਕਰਿਆਨਾ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਆਟਾ ਚੱਕੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅਹੂਜਾ ਜਨਰਲ ਸਟੋਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਡਿਸਟਰੀ ਬਿਊਟਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਗਦੇਵ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖਾਲਸਾ ਇਲੈਕਟਰੀਕਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮਨਸਾ ਦੇਵੀ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਲਿੰਕ ਗਲੀ ਆਦਰਸ਼ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ (ਲੇਬਰ ਕਲੋਨੀ) ਮਨਸਾ ਦੇਵੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹਦੀਆਬਾਦ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ (ਲੇਬਰ ਕਲੋਨੀ) ਮਨਸਾ ਦੇਵੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹਦੀਆਬਾਦ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਨਸਾ ਦੇਵੀ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 49 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਉ~ਤਰੀ ਹੱਦ ਅਤੇ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚਲਦੇ ਹੋਏ ਲਿੰਕ ਸਟਰੀਟ ਨਿਊ ਆਦਰਸ਼ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਨਿਊ ਆਦਰਸ਼ ਨਗਰ ਰੋਡ ਤੀਕ;

ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਾਧਿਕਾ ਨਿਵਾਸ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅਮਨਪ੍ਰੀਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਆਦਰਸ਼ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮਨਸਾ ਦੇਵੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਖਾਲਸਾ ਇਲੈਕਟਰੀਕਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਲਦੇਵ ਸਿੰਘ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗੁਰੂਦੁਆਰਾ ਸਾਹਿਬ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਡਿਸਟਰੀ ਬਿਊਟਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹੱਦ ਤੀਕ; ਫਿਰ ਨਗਰ ਨਿਗਮ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 50

ਹਦੀਆਬਾਦ ਰੋਡ ਅਤੇ ਮਨਸਾ ਦੇਵੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਨਸਾ ਦੇਵੀ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਨਿਊ ਆਦਰਸ਼ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਮਨਪ੍ਰੀਤ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਧਿਕਾ ਨਿਵਾਸ ਵਾਲੀ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਨਿਊ ਆਦਰਸ਼ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਿਊ ਸਤਨਾਮਪੁਰਾ ਰੋਡ ਲੇਨ ਨੰਬਰ 1 ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹਦੀਆਬਾਦ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਨਸਾ ਦੇਵੀ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਚੰਡੀਗੜ੍ਹ ਅਜੋਏ ਕੁਮਾਰ ਸਿਨਹਾ, ਆਈ.ਏ.ਐਸ., ਮਿਤੀ 7 ਨਵੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2151/11-2020/Pb. Govt. Press, S.A.S. Nagar

Cite this issue. Punjab Gazette, Government of Punjab, 09 November 2020. Indian Gazettes, https://egazette.servantsofknowledge.in/details/in.gazette.punjabdsa.2020-11-09.48748/. Archive identifier in.gazette.punjabdsa.2020-11-09.48748.