Servants of Knowledge
Punjab Gazette · Government of Punjab

Regarding Nagar Council Sangrur

Published 10 November 2020

Department
Local Government
Type
Extra Ordinary
Notification no.
4211
Gazetteid
CHD/092/2018-2020
Identifier
in.gazette.punjabdsa.2020-11-10.48758
Languages
English, Punjabi

click here for IIIF manifest

2318 Regd. No. NW/CH-22 Regd. No. CHD/0092/2018-2020
PUNJAB GOVT. GAZ. (EXTRA), NOVEMBER 10, 2020 (KRTK 19, 1942 SAKA)

EXTRAORDINARY

Published by Authority

CHANDIGARH, TUESDAY, NOVEMBER 10, 2020 (KARTIKA 19, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 9 ਨਵੰਬਰ, 2020

ਨੰ:5/62/2016/ਮਚਦ/ਹਸ/4211.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਸਮਰਾਲਾ ਜ਼ਿਲ੍ਹਾ ਸµਗਰੂਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਂ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਕੌਂਸਲ, ਸµਗਰੂਰ ਜਿਲ੍ਹਾ ਸµਗਰੂਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਸµਗਰੂਰ ਨੂੰ 27 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 17 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 2318 )PUNJAB GOVT. GAZ. (EXTRA), NOVEMBER 10, 2020 (KRTK 19, 1942 SAKA) 2319

ਨਗਰ ਕੌਂਸਲ, ਸµਗਰੂਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਡਾ ਬਾਂਸਲ ਹਸਪਤਾਲ ਦੇ ਸਾਹਮਣੇ ਭਠਿਆ ਵਾਲੇ ਦੇ ਘਰ ਤੋਂ ਸ਼ੁਰੂ ਹੋ ਕੇ ਰੂਬੀ ਬਰਾੜ ਦੇ ਅੱਗੇ ਲੰਘਦੇ ਹੋਏ ਮੁਸਲਿਮ ਸਕੂਲ ਦੇ ਸਾਹਮਣੇ ਖੱਬਾ ਪਾਸੇ ਹਰੀਪੁਰਾ ਸ਼ਮਸ਼ਾਨਘਾਟ ਦੀ ਦੀਵਾਰ ਦੇ ਨਾਲ ਨਾਲ ਧੂਰੀ ਪਟਿਆਲਾ ਬਾਈਪਾਸ ਕਰਾਸ ਕਰਦੇ ਹੋਏ ਮਿਉਸਪਲ ਲਿਮਟ ਦੇ ਨਾਲ ਨਾਲ ਗੁਰਦਾਸਪੁਰਾ ਵਾਲੀ ਸੜਕ ਕਰਾਸ ਕਰਦੇ ਹੋਏ ਹਰੀਪੁਰਾ ਗੁਰਦਆਰਾ ਸਾਹਿਬ ਦੇ ਅੱਗੇ ਲੰਘਦੇ ਖੱਬਾ ਪਾਸ ਭਲਿਆ ਵਾਲੇ ਮੰਦਰ ਤੋਂ ਡਾ ਬਾਂਸਲ ਹਸਪਤਾਲ ਸਾਹਮਣੇ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 2

ਧੂਰੀ ਪਟਿਆਲਾ ਬਾਈਪਾਸ ਤੋਂ ਸ਼ੁਰੂ ਹੋ ਕੇ ਬਾਬਾ ਨਾਮਦੇਵ ਰੋਡ ਦਾ ਖੱਬਾ ਪਾਸਾ ਦਸ਼ਮੇਸ਼ ਅਵੈਨਿਊੁ ਮੁਸੀਤ ਅੱਗੇ ਲੰਘਦੇ ਹੋਏ ਕਿਸ਼ਨਪੁਰਾ ਰੋਡ ਜੁਝਾਰ ਸਿੰਘ ਨਗਰ, ਗੁਰੂ ਤੇਗ ਬਹਾਦਰ ਕਲੌਨੀ ਦੇ ਅੱਗੇ ਚਲਦੇ ਹੋਏ ਨਾਨਕਿਆਣਾ ਚੌਂਕ ਢਿਲੋਂ ਦੀ ਬਿਲਡਿੰਗ ਤੱਕ, ਢਿੱਲੋਂ ਦੀ ਬਿਲਡਿੰਗ ਤੋਂ ਧੂਰੀ ਵੱਲ ਜਾਂਦੇ ਹੋਏ ਖੱਬੇ ਪਾਸੇ ਜਾਂਦੇ ਹੋਏ ਹਰੀਪੁਰਾ ਸ਼ਮਸ਼ਾਨਘਾਟ ਦੀ ਬਾਊਂਡਰੀ ਤੋਂ ਮੁੜ ਕੇ ਡੰਪ ਏਰੀਆ ਹੁੰਦੇ ਹੋਏ ਮੁਸਲਿਮ ਸਕੂਲ ਪਾਰ ਕਰਦੇ ਹੋਏ ਡਾ ਬਾਂਸਲ ਹਸਤਪਾਲ ਦੇ ਅੱਗੇ ਧੂਰੀ ਪਟਿਆਲਾ ਬਾਈਪਾਸ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਬਾਬਾ ਨਾਮਦੇਵ ਰੋਡ ਮਹਿੰਦਰ ਪਟਵਾਰੀ ਦੇ ਘਰ ਸਾਹਮਣੇ ਹੈਪੀ ਇੈਲਕਟ੍ਰਿਕਲ ਵਰਕਸ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਜਾਂਦਾ ਹੋਏ ਇਲਾਹਬਾਦ ਬੈਂਕ ਅਤੇ ਗੁਰੂ ਨਾਨਕ ਕਲੌਨੀ ਦੇ ਅੱਗੇ ਦੇ ਜਾਦੇ ਹੋਏ ਸੱਜਾ ਪਾਸਾ ਚਲਦੇ ਹੋਏੇ ਬਿਜਲੀ ਬੋਰਡ ਪਾਰ ਕਰਦੇ ਹੋਏ ਟਾਇਰਾ ਵਾਲੀ ਦੁਕਾਨ ਤੋਂ ਪਹਿਲਾ ਖਾਲੀ ਪਲਾਟ ਦੇ ਮੋੜ ਤੱਕ, ਬਿਜਲੀ ਬੋਰਡ ਦੇ ਨਾਲ ਲਗਦੇ ਖਾਲੀ ਪਲਾਟ ਦੇ ਮੋੜ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਜਾਂਦੇ ਹੋਏ ਨਿਰਮਲਾ ਦੇ ਘਰ ਤੱਕ, ਨਿਰਮਲਾ ਦੇ ਘਰ ਤੋਂ ਸੜਕ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਰਾਜ ਕੁਮਾਰ ਦੇ ਘਰ ਤੱਕ, ਰਾਜ ਕੁਮਾਰ ਦੇ ਘਰ ਤੋਂ ਸੱਜਾ ਪਾਸਾ ਚਲਦੇ ਹੋਏ ਕੋਲਾ ਪਾਰਕ ਗੁਰੂ ਨਾਨਕ ਹਸਪਤਾਲ ਤੱਕ, ਗੁਰੂ ਨਾਨਕ ਹਸਪਤਾਲ ਤੋਂ ਸੱਜਾ ਪਾਸਾ ਚਲਦੇ ਹੋਏ ਦਲਵੀਰ ਖੰਘੁੜਾ ਦੇ ਮਕਾਨ ਦੇ ਸਾਹਮਣੇ ਖਾਲੀ ਪਲਾਟ ਤੱਕ, ਖਾਲੀ ਪਲਾਟ ਤੋਂ ਸੜਕ ਕਰਾਸ ਕਰਕੇ ਸਰਜੀਤ ਸਿੰਘ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਸ਼ਰਮਾ ਜੀ ਦੇ ਘਰ ਤੱਕ, ਸ਼ਰਮਾ ਜੀ ਦੇ ਘਰ ਤੋਂ ਸੱਜੇ ਮੁੜਦੇ ਹੋਏ ਸੱਜੇ ਪਾਸੇ ਵਾਲੀ ਸਾਈਡ ਜਰਨੈਲ ਸਿੰਘ ਦੇ ਘਰ ਤੱਕ, ਜਰਨੈਲ ਸਿੰਘ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਅਜਾਇਬ ਸਿੰਘ ਸਰਾੳ ਅਤੇ ਰਿਕੀ ਦੁਲਟ ਦੇ ਘਰ ਦੇ ਅੱਗੇ ਦੀ ਹੁੰਦੇ ਹੋਏ ਨਾਮਦੇਵ ਮਾਰਗ ਖਾਲੀ ਪਲਾਟ ਤੱਕ, ਖਾਲੀ ਪਲਾਟ ਤੋਂ ਸੱਜੇ ਪਾਸੇ ਮੁੜਦੇ ਹੋਏ ਨਾਮਦੇਵ ਗੁਰਦਆਰਾ ਦੇ ਅੱਗੇ ਦੀ ਚਲਦੇ ਹੋਏ ਬਾਬਾ ਨਾਮਦੇਵ ਰੋਡ ਮਹਿੰਦਰ ਪਟਵਾਰੀ ਦੇ ਘਰ ਸਾਹਮਣੇ ਹੈਪੀ ਇਲੈਕਟ੍ਰਿਕਲ ਵਰਕਸ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 4

ਲੋਗੋਂਵਾਲ ਮੈਡੀਕਲ ਹਾਲ ਧੂਰੀ ਗੇਟ ਫਿਰਨੀ ਤੋਂ ਸ਼ੁਰੂ ਹੋ ਕੇ ਲਾਲ ਬੱਤੀ ਚੌਂਕ ਤੱਕ ਇਸ ਤੋਂ ਅੱਗੇ ਮਦਨਜੀਤ ਐਮ.ਪੀ. ਦੀ ਕੋਠੀ ਤੱਕ ਸੱਜੇ ਪਾਸੇ ਇਸ ਤੋਂ ਅੱਗੇ ਸੱਜਾ ਪਾਸਾ ਸ੍ਰੀ ਮਹਿੰਦਰ ਪਟਵਾਰੀ ਦੇ ਮਕਾਨ ਤੱਕ ਮਹਿੰਦਰ ਪਟਵਾਰੀ ਤੋਂ ਮੁੜ ਕੇ ਸੱਜੇ ਪਾਸੇ ਚਲਦੇ ਹੋਏਾੇ ਕਿਸ਼ਨਪੁਰਾ ਰੋਡ ਦਾ ਸੱਜਾ ਪਾਸ ਨਾਨਕਿਆਣਾ ਰੋਡ ਤੱਕ ਇਸ ਤੋਂ ਅੱਗੇ ਪ੍ਰਿਤਪਾਲ ਸਿੰਘ ਦੀ ਦੁਕਾਨ ਤੱਕ ਇਸ ਤੋਂ ਅੱਗੇ ਨਾਭਾ ਗੇਟ ਵੱਲ ਨੂੰ ਚਲਦੇ ਹੋਏ ਸੱਜੇ ਪਾਸੇ ਮੰਦਰ ਸ੍ਰੀ ਚਿੰਤਪੁਰਨੀ ਥਲੇਸ ਬਾਗ ਕਲੌਨੀ ਦੇ ਅੱਗੇ ਚਲਦੇ ਹੋਏ ਨਾਭਾ ਗੇਟ ਪ੍ਰ੍ਰੇਮ ਸਭਾ ਸ਼ਿਸ਼ੂਨਿਕੇਤਨ ਸਕੂਲ ਤੱਕ ਇਸ ਤੋਂ ਅੱਗੇ ਪਵਨ ਦੀ ਦੁਕਾਨ ਤੱਕ ਇਸ ਤੋਂ ਅੱਗੇ ਸੱਜਾ ਪਾਸਾ ਧੂਰੀ ਗੇਟ ਫਿਰਨੀ ਚੂਨੀ ਲਾਲ ਦੇ ਮਕਾਨ ਤੱਕ ਚੂਨੀ ਲਾਲ ਦੇ ਮਕਾਨ ਤੋਂ ਚਲਦੇ ਸੱਜਾ ਪਾਸਾ ਲੋਗੋਂਵਾਲ ਮੈਡੀਕਲ ਹਾਲ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਛੋਂਟਾ ਚੌਂਕ ਸੰਜੀਵ ਪਾਨਬਾੜੀ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਧੂਰੀ ਗੇਟ ਬਜਾਰ ਬੱਸ ਸਟੈਡ ਵੱਲ ਜਾਂਦੇ ਹੋਏ ਸੱਜੇ ਪਾਸੇ ਡਾ ਹਰੀ ਰਾਮ ਦੇ ਘਰ ਤੱਕ, ਡਾ ਹਰੀ ਰਾਮ ਦੇ ਘਰ ਤੋਂ ਸ਼ੁਰੂ ਹੋ ਕੇ ਨਾਭਾ ਗੇਟ ਫਿਰਨੀ ਰੋਡ ਸੱਜੇ ਪਾਸੇ ਵਾਲੀ ਸਾਈਡ ਸ੍ਰੀ ਬਾਲ ਕ੍ਰਿਸ਼ਨ, ਈ.ੳ.

ਦੇ ਘਰ ਤੱਕ ਅਤੇ ਇਸ ਤੋਂ ਅੱਗੇ ਸੱਜੇ ਪਾਸੇ ਜਾਂਦੇ ਹੋਏ ਕੋਹਲੀ ਹਾਊਸ ਤੱਕ, ਕੋਹਲੀ ਹਾਊਸ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪਾਲੀ ਹਲਵਾਈ ਅਤੇ ਯੂਨੀਵਰਸਲ ਬੁੱਕ ਡਿਪੂ ਦੇ ਅੱਗੇ ਦੀ ਲੰਘਦੇ ਹੋਏ ਛੋਂਟਾ ਚੌਂਕ ਸੰਜੀਵ ਪਾਨਬਾੜੀ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 6

ਲਾਲ ਬੱਤੀ ਡਾ ਧਵਨ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਡੀ.ਸੀ. ਦਫਤਰ ਦੀ ਦੀਵਾਰ ਨਾਲ ਚਲਦੇ ਹੋਏ ਮਿਉਸਪਲ ਦਫਤਰ ਅੱਗੇ ਦੀ ਲੰਘਦੇ ਹੋਏ ਟੈਲੀਫੋਨ ਐਕਸਚੇਂਜ ਦੇ ਖੱਬੇ ਪਾਸੇ ਰਣਬੀਰ ਕੱਲਬ ਰੈਡ ਕਰਾਸ ਭਵਨ ਦੀ ਬੈਕ ਸਾਈਡ ਦੇ ਨਾਲ ਚਲਦੇ ਹੋਏ ਸੰਤ ਕਬੀਰPUNJAB GOVT. GAZ. (EXTRA), NOVEMBER 10, 2020 (KRTK 19, 1942 SAKA) 2320 ਦਾਸ ਪਾਰਕ ਤੱਕ, ਸੰਤ ਕਬੀਰ ਦਾਸ ਪਾਰਕ ਤੋਂ ਸੜਕ ਕਰਾਸ ਕਰਕੇ ਪੁਰਾਣੀ ਅਨਾਜ ਮੰਡੀ ਦੇ ਖੱਬੇ ਪਾਸੇ ਚਲਦੇ ਹੋਏ ਮੰਡੀ ਗਲੀ ਦੇ ਖੱਬੇ ਪਾਸੇ ਦੀ ਚਲਦੇ ਹੋਏ ਪਵਨ ਗਾਰਮੈਂਟਸ ਦੀ ਦੁਕਾਨ ਮੇਨ ਬਜਾਰ ਤੱਕ, ਮੇਨ ਬਜਾਰ ਤੋਂ ਮੁੜ ਕੇ ਖੱਬੇ ਪਾਸੇ ਚੂਨੀ ਲਾਲ ਕਪੜੇ ਵਾਲੇ ਦੀ ਦੁਕਾਨ ਅੱਗੇ ਦੀ ਧੂਰੀ ਗੇਟ ਵੱਲ ਚਲਦੇ ਹੋਏ ਅਰਜਨ ਅਖਬਾਰਾ ਵਾਲੀ ਦੁਕਾਨ ਦੇ ਅੱਗੇ ਚਲਦੇ ਲਾਲ ਬੱਤੀ ਡਾ ਧਵਨ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕਲੱਬ ਰੋਡ ਆਤਮਾ ਰਾਮ ਵਾਲੀ ਗਲੀ ਦੇ ਕੋਨੇ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚੰਡੀਗੜ੍ਹ ਮੈਡੀਕਲ ਸਟੋਰ ਤੋਂ ਲੰਘਦੇ ਹੋਏ ਸੁਨਾਮੀ ਗੇਟ ਬਜਾਰ ਸੜਕ ਨੂੰ ਪਾਰ ਕਰਦੇ ਹੋਏ ਨੂਰਪੂਰਾ ਕਰਾਸ ਕਰਦੇ ਹੋਏ ਸੱਜੇ ਪਾਸੇ ਸ੍ਰੀ ਮੁਖਤਿਆਰ ਸਿੰਘ ਦੇ ਘਰ ਅੱਗੇ ਦੀ ਲੰਘਦੇ ਹੋਏ ਨੂਰਪੁਰਾ ਬਸਤੀ ਪ੍ਰਤਾਪ ਨਗਰ ਰੋਡ ਦੇ ਸੱਜੇ ਪਾਸੇ ਜਾਂਦੇ ਹੋਏ ਰਵੀ ਆਇਸ ਫੈਕਟਰੀ ਦੇ ਕੋਨੇ ਤੱਕ ਰਵੀ ਆਇਸ ਫੈਕਟਰੀ ਦੇ ਕੋਨੇ ਤੋਂ ਪ੍ਰਤਾਪ ਨਗਰ ਨੂੰ ਜਾਂਦੇ ਹੋਏ ਸ਼ਭਾਸ ਬਾਂਸਲ ਦੇ ਘਰ ਤੱਕ ਸੱਜੇ ਪਾਸੇ ਵਾਲੀ ਸਾਈਡ । ਸ਼ੁਭਾਸ ਬਾਂਸਲ ਦੇ ਘਰ ਤੋਂ ਚਲਦੇ ਹੋਏ ਸੱਜਾ ਪਾਸਾ ਸੀ.ਪੀ.

ਮੈਡੀਕਲ ਦੇ ਪੁਰਾਣੇ ਮਕਾਨ ਤੱਕ, ਸੀ.ਪੀ. ਮੈਡੀਕਲ ਦੇ ਪੁਰਾਣੇ ਮਕਾਨ ਤੋਂ ਗਲੀ ਕਰਾਸ ਕਰਦੇ ਹੋਏ ਸੱਜਾ ਪਾਸਾ ਸ਼ਾਮ ਸਿੰਗਲਾ ਦੇ ਘਰ ਤੱਕ ਸ਼ਾਮ ਸਿੰਗਲਾ ਦੇ ਘਰ ਤੋਂ 6 ਫੁੱਟੀ ਗਲੀ ਚਲਦੇ ਹੋਏ ਸੱਜਾ ਪਾਸਾ ਨੀਰਜ ਗੁਲਾਟੀ ਦੇ ਘਰ ਅੱਗੇ ਚਲਦੇ ਹੋਏ ਆਨੰਦ ਗਾਂਧੀ ਟਾਇਰ ਤੱਕ ਸੱਜਾ ਪਾਸਾ, ਗਾਂਧੀ ਟਾਇਰ ਤੋਂ ਮੇਨ ਸੜਕ ਕਰਾਸ ਕਰਦੇ ਹੋਏ ਆਤਮਾ ਰਾਮ ਦੀ ਚੱਕੀ ਤੋਂ ਸ਼ੁਰੂ ਹੋ ਕੇ ਸੱਜਾ ਪਾਸੇ ਚਲਦੇ ਹੋਏ ਪੁਰਾਣੀ ਟਰੱਕ ਯੂਨੀਅਨ ਦੇ ਕੋਨੇ ਤੱਕ, ਇਸ ਕੋਨੇ ਤੋਂ ਸੱਜਾ ਪਾਸੇ ਵਾਲੀ ਸਾਈਡ ਚਲਦੇ ਹੋਏ ਇੰਮਪੂਰਵਮੈਂਟ ਟਰੱਸਟ ਦੇ ਫਲੈਟਸ ਤੱਕ ਇੰਮਪੂਰਵਮੈਂਟ ਟਰੱਸਟ ਦੇ ਫੈਲਟਸ ਤੋਂ ਸ਼ੁਰੂ ਹੋ ਕੇੇ ਸੱਜੇ ਪਾਸੇ ਮੁੜਕੇ ਚਲਦੇ ਹੋਏ ਸ਼ਨੀ ਦੇਵ ਮੰਦਰ ਦੇ ਅੱਗੇ ਚਲਦੇ ਹੋਏ ਸੱਜੇ ਪਾਸੇ ਆਤਮਾ ਰਾਮ ਦੀ ਚੱਕੀ ਤੱਕ, ਆਤਮਾ ਰਾਮ ਦੀ ਚੱਕੀ ਤੋਂ ਸ਼ਰੂ ਹੋ ਕੇ ਕੇ ਭਗਤ ਸਿੰਘ ਚੌਂਕ ਸੁਨਾਮੀ ਗੇਟ ਵਾਲੀ ਸੜਕ ਪਾਰ ਕਰਦੇ ਹੋਏ ਦਲਬਾਰਾ ਸਿੰਘ ਦੀ ਗਲੀ ਵਿੱਚ ਚਲਦੇ ਹੋਏ ਵਿਜੇ ਕਰਿਆਣਾ ਸਟੋਰ ਦੇ ਨਾਲ ਚਲਦੇ ਹੋਏ ਸੱਜੇ ਪਾਸੇ ਮੁੜ ਕੇ ਸੱਜਾ ਪਾਸਾ ਚਲਦੇ ਹੋਏ ਕਲੱਬ ਰੋਡ ਆਤਮਾ ਰਾਮ ਵਾਲੀ ਗਲੀ ਦੇ ਕੋਨੇ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 8

ਟੈਲੀਫੋਨ ਐਕਸਚੇਂਜ ਰੋਡ ਬਿਜਲੀ ਬੋਰਡ ਸ਼ਿਕਾਇਤ ਘਰ ਤੋਂ ਸ਼ੁਰੁ ਹੋ ਕੇ ਸੱਜੇ ਪਾਸੇ ਚਲਦੇ ਹੋਏ ਮਾਡਲ ਸਕੂਲ ਦੇ ਅੱਗੇ ਦੀ ਲੰਘਦੇ ਹੋਏ ਪੁਰਾਣੀ ਅਨਾਜ ਮੰਡੀ ਦੇ ਗੇਟ ਤੇ ਚੱਕੀ ਤੱਕ। ਚੱਕੀ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪੁਰਾਣੀ ਅਨਾਜ ਮੰਡੀ ਸ਼ਿਵ ਮੰਦਰ ਦੇ ਅੱਗੇ ਦੀ ਲੰਘਦੇ ਹੋਏ ਮੰਡੀ ਗਲੀ ਦਾ ਸੱਜਾ ਪਾਸਾ ਹਨੂਮਾਨ ਮੰਦਰ ਦੇ ਅੱਗੇ ਲੰਘਦੇ ਹੋਏ ਹਜਾਰੀ ਲਾਲ ਦੀ ਦੁਕਾਨ ਤੱਕ, ਹਜਾਰੀ ਲਾਲ ਦੀ ਦੁਕਾਨ ਤੋਂ ਮੇਨ ਬਜਾਰ ਸੜਕ ਕਰਾਸ ਕਰਕੇ ਨਾਭਾ ਗੇਟ ਸੱਜਾ ਪਾਸੇ ਕਟਾਰੀਆ ਸਵੀਟਸ ਅਤੇ ਗੁਰਦਆਰਾ ਜੋਤੀ ਸੂਰਪ ਸਹਿਬ ਦੇ ਅੱਗੇ ਲੰਘਦੇ ਹੋਏ ਸੱਜੇ ਪਾਸ ਲੇਬਰ ਚੌਂਕ ਤੱਕ, ਲੇਬਰ ਚੌਂਕ ਤੋਂ ਸੱਜਾ ਪਾਸਾ ਚਲਦੇ ਹੋਏ ਜੱਜ ਸਾਹਿਬ ਦੀ ਕੋਠੀ ਅਤੇ ਮਾਨਸ਼ਾਹੀਆ ਹਾਊਸ ਦੇ ਅੱਗੇ ਦੀ ਲੰਘਦੇ ਹੋਏ ਬਾਬਾ ਮੋਲਵੀ ਸਾਹਿਬ ਸਮਾਧ ਤੱਕ, ਬਾਬਾ ਮੋਲਵੀ ਸਾਹਿਬ ਦੀ ਸਮਾਧ ਤੋਂ ਸੜਕ ਕਰਾਸ ਕਰਕੇ ਡਾਕਖਾਨੇ ਦੇ ਸਾਹਮਣੇ ਰਾਜ ਨਕਸ਼ਾ ਨਵੀਸ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਬੱਘੀਖਾਨਾ ਰਾਮਲੀਲਾ ਗਰਾਊਡ ਅਤੇ ਮਾਤਾ ਰਾਣੀਆ ਦੇ ਅੱਗੇ ਦੀ ਲੰਘਦੇ ਹੋਏ ਸਟੇਡੀਅਮ ਦੇ ਗੇਟ ਸਾਹਮਣੇ ਮੋੜ ਤੱਕ। ਮੋੜ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਨਵੀਨ ਕਨਫੈਕਸ਼ਨਰੀ ਪਟਿਆਲਾ ਗੇਟ ਦੇ ਮੋੜ ਤੱਕ। ਨਵੀਨ ਕਨਫੈਕਸ਼ਨਰੀ ਪਟਿਆਲਾ ਗੇਟ ਦੇ ਮੋੜ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਸ਼ਾਦ ਨਾਈ ਦੇ ਅੱਗੇ ਦੀ ਲੰਘਦੇ ਹੋਏ ਸਟੇਟ ਬੈਕ ਆਫ ਪਟਿਆਲਾ ਤੱਕ ਸਟੇਟ ਬੈਂਕ ਆਫ ਪਟਿਆਲਾ ਤੋਂ ਸੜਕ ਕਰਾਸ ਕਰਕੇ ਸਿਟੀ ਪੁਲਿਸ ਪੁਲਿਸ ਸ਼ੇਟਸ਼ਨ ਤੱਕ ਸਿਟੀ ਪੁਲਿਸ ਸ਼ਟੇਸ਼ਨ ਤੋਂ ਸ਼ੁਰੁ ਹੋ ਕੇ ਸੁਨਾਮੀ ਗੇਟ ਵੱਲ ਸੱਜਾ ਪਾਸੇ ਚਲਦੇ ਹੋਏ ਸੁਰਿੰਦਰ ਦੀ ਹੱਟੀ ਦੇ ਅੱਗੇ ਦੀ ਲੰਘਦੇ ਹੋਏ ਤਿਲਕ ਰਾਮ ਪੈਟਰੋਲ ਪੰਪ ਦੇ ਸਾਹਮਣੇ ਗੁਰੂ ਨਾਨਕ ਸਕੂਲ ਦੇ ਬੈਕ ਸਾਈਡ ਵਾਲੀਆ ਦੁਕਾਨਾ ਦੇ ਮੋੜ ਤੱਕ, ਗੁਰੂ ਨਾਨਕ ਸਕੂਲ ਦੀ ਦੁਕਾਨਾ ਦੇ ਮੋੜ ਸੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਟੈਲੀਫੋਨ ਐਕਸਚੇਜ ਰੋਡ ਬਿਜਲੀ ਬੋਰਡ ਸ਼ਿਕਾਇਤ ਘਰ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 9 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਪ੍ਰਤਾਪ ਨਗਰ ਵਾਲੀ ਪੁਲੀ ਮੇਹਰ ਸਿੰਘ ਲੱਕੜਾਂ ਦੀ ਟਾਲ ਤੋਂ ਸ਼ੁਰੂ ਹੋ ਕੇ ਖੱਬਾ ਪਾਸ ਚਲਦੇ ਹੋਏ ਭਗਵਾਨ ਦਾਸ ਦੀ ਦੁਕਾਨ/ਗੋਦਾਮ ਤੱਕ, ਭਗਵਾਨ ਦਾਸ ਦੀ ਦੁਕਾਨ/ਗੋਦਾਮ ਤੋਂ ਅੰਦਰ ਮੁੜਦੇ ਖੱਬੇ ਪਾਸੇ ਵਾਲੀ ਸਾਈਡ ਚਲਦੇ ਹੋਏ ਦਰਿਆ ਰਾਮ ਰਾਮ ਦੇ ਘਰ ਤੱਕ ਦਰਿਆ ਰਾਮ ਦੇ ਘਰ ਸਾਹਮਣੇ ਸੜਕ ਕਰਾਸ ਕਰਦੇ ਹੋਏ ਭੱਲਾ ਰਾਮ ਦੀ ਦੁਕਾਨ ਤੱਕ, ਭੱਲਾ ਰਾਮ ਦੀ ਦੁਕਾਨ ਤੋਂ ਖੱਬਾ ਪਾਸਾ ਚਲਦੇ ਹੋਏ ਡਾ. ਅੰਬਦੇਕਰ ਚੌਂਕ ਕਰਾਸ ਕਰਦੇ ਹੋਏ ਕਾਲਜ ਦੇ ਸਾਹਮਣੇ ਅਰੋੜਾ ਕੰਨਫੈਕਸ਼ਨਰੀ ਤੱਕ। ਅਰੋੜਾ ਕਨਫੈਕਸ਼ਨਰੀ ਤੋਂ ਖੱਬੇ ਪਾਸੇ ਪਟਿਆਲਾ ਰੋਡ ਵੱਲ ਚਲਦੇ ਹੋਏ ਰਣਜੀਤ ਬਸਤੀ ਦੇ ਅਖੀਰ ਤੱਕ ਜੀ.ਪੀ.ਐਸ ਕਾਰ ਵਾਸ਼ ਸੈਂਟਰ ਤੱਕ, ਜੀ.ਪੀ.ਐਸ ਕਾਰ ਵਾਸ਼ ਸੈਟਰPUNJAB GOVT. GAZ. (EXTRA), NOVEMBER 10, 2020 (KRTK 19, 1942 SAKA) 2321 ਤੋਂ ਅੰਦਰਲੀ ਗਲੀ ਖੱਬਾ ਪਾਸਾ ਸੁਰਜੀਤ ਸਿੰਘ ਫੋਜੀ ਦੇ ਘਰ ਤੱਕ, ਸੁਰਜੀਤ ਸਿੰਘ ਫੋਜੀ ਦੇ ਘਰ ਤੋਂ ਚਲਦੇ ਖੱਬੇ ਪਾਸੇ ਡਾ ਕਲੇਰ ਦੇ ਘਰ ਦੇ ਅੱਗੇ ਹੁੰਦੇ ਹੋਏ ਅਕਾਲ ਸਹਾਇ ਦੇ ਘਰ ਤੱਕ, ਅਕਾਲ ਸਹਾਇ ਦੇ ਘਰ ਤੋਂ ਸੜਕ ਕਰਾਸ ਕਰਦੇ ਹੋਏ ਬਾਬੂ ਲਾਲ ਬੈਕ ਵਾਲੇ ਦੇ ਘਰ ਤੱਕ, ਬਾਬੂ ਲਾਲ ਬੈਂਕ ਵਾਲੇ ਦੇ ਘਰ ਤੋਂ ਖੱਬੇ ਪਾਸੇ ਚਲਦੇ ਹੋਏ ਮੱਛੀ ਪਾਲਣ ਦੀ ਕੰਧ ਸਾਹਮਣੇ ਹੀਰਾ ਲਾਲ ਬੈਕ ਵਾਲੇ ਦੇ ਘਰ ਤੱਕ, ਹੀਰਾ ਲਾਲ ਬੈਂਕ ਵਾਲੇ ਦੇ ਘਰ ਅੱਗੇ ਚਲਦੇ ਡਾ ਅੰਬਦੇਕਰ ਨਗਰ ਦੇ ਉਪਰ ਚਲਦੇ ਹੋਏ ਪੁਰਾਣੇ ਗੰਦੇ ਨਾਲੇ ਤੱਕ, ਪੁਰਾਣੇ ਗੰਦੇ ਨਾਲੇ ਤੋਂ ਖੱਬੇ ਪਾਸੇ ਮੁੜਦੇ ਹੋਏ ਡਾ ਅੰਬਦੇਕਰ ਨਗਰ ਦੇ 22 ਕੁਆਟਰ ਦੀ ਗਲੀ ਦੀ ਪੁਲੀ ਤੱਕ, 22 ਕਆਟਰ ਦੀ ਪੁਲੀ ਤੋਂ ਚਲਦੇ ਖੱਬਾ ਪਾਸਾ ਸੁਨਾਮੀ ਗੇਟ ਫਿਰਨੀ ਸੋਹਨ ਲਾਲ ਚੱਕੀ ਵਾਲੇ ਦੇ ਅੱਗੇ ਚਲਦੇ ਹੋਏ ਸੁਨਾਮੀ ਗੇਟ ਮੇਨ ਰੋਡ ਗੁਰਦਆਰਾ ਤੱਕ ਗੁਰਦਆਰੇ ਤੋਂ ਸ਼ੁਰੂ ਹੁੰਦੇ ਹੋਏ ਖੱਬਾ ਪਾਸੇ ਵਾਲੀ ਸਾਈਡ ਚਲਦੇ ਪ੍ਰਤਾਪ ਨਗਰ ਵਾਲੀ ਪੁਲੀ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 10

ਸੁਨਾਮੀ ਗੇਟ ਬਜਾਰ ਲਾਜਪਤ ਪਾਨਬਾੜੀ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਫਿਰਨੀ ਰੋਡ ਵੱਲ ਜਾਦੇ ਖੱਬੀ ਸਾਈਡ ਵਾਲਾ ਪਾਸਾ ਚਲਦੇ ਹੋਏ ਸੁਨਾਮੀ ਗੇਟ ਫਿਰਨੀ ਦੇ ਅਖੀਰ ਤੱਕ ਸ੍ਰੀ ਸੁਮੇਰ ਚੰਦ ਦੇ ਮਕਾਨ ਤੱਕ, ਸ੍ਰੀ ਸੁਮੇਰ ਚੰਦ ਦੇ ਮਕਾਨ ਤੋਂ ਮੁੜਦੇ ਖੱਬੇ ਪਾਸੇ ਵਾਲੀ ਸਾਈਡ ਚਲਦੇ ਹੋਏ ਰਾਮ ਲੀਲਾ ਗਰਾਊਂਡ ਨਾਲ ਪਟਿਆਲਾ ਗੇਟ ਬਜਾਰ ਤੱਕ, ਪਟਿਆਲਾ ਗੇਟ ਦੇ ਇਸ ਮੋੜ ਤੋਂ ਖੱਬੇ ਪਾਸੇ ਬਜਾਰ ਵਾਲੀ ਸਾਈਡ ਚਲਦੇ ਹੋਏ ਪੀ.ਐਨ.ਬੀ. ਮੇਨ ਬੈਕ ਦੇ ਅੱਗੇ ਲੰਘਦੇ ਹੋਏ ਪੁਰਾਣੀ ਸੈਨੀਟੇਸ਼ਨ ਦਫਤਰ ਦੇ ਅੱਗੇ ਦੀ ਲੰਘਦੇ ਹੋਏ ਜੈਦਕਾ ਸਾਊਡ ਤੱਕ, ਜੈਦਕਾ ਸਾਊਡ ਤੋਂ ਖੱਬਾ ਪਾਸਾ ਚਲਦੇ ਹੋਏ ਸੁਨਾਮੀ ਗੇਟ ਬਜਾਰ ਦੀ ਖੱਬੀ ਸਾਈਡ ਵੱਲ ਅਗਰਵਾਲ ਧਰਮਸ਼ਾਲਾ ਦੇ ਅੱਗੇ ਦੀ ਲੰਘਦੇ ਹੋਏ ਲਾਜਪਤ ਪਾਨਬਾੜੀ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸ੍ਰੀ ਵਾਲਮਿਕੀ ਚੌਂਕ ਤੋਂ ਜਾਂਦੇ ਹੋਏ ਖੱਬੇ ਹੱਥ ਚੈਫ ਹੋਟਲ ਅਤੇ ਮਿਲਟਰੀ ਦੇ ਅੱਗੇ ਲੰਘਦੇ ਹੋਏ ਬਾਈਪਾਸ ਤੱਕ, ਬਾਈਪਾਸ ਤੋਂ ਨਾਨਕਿਆਣਾ ਚੌਂਕ ਵੱਲ ਖੱਬੇ ਪਾਸੇ ਚਲਦੇ ਹੋਏ ਮੋਤੀ ਮਹਿਲ ਹੋਟਲ ਤੱਕ ਮੋਤੀ ਮਹਿਲ ਹੋਟਲ ਤੋਂ ਖੱਬੇ ਪਾਸੇ ਚਲਦੇ ਹੋਏ ਮਾਨਸ਼ਾਹੀਆ ਕਲੌਨੀ ਦੇ ਅੱਗੇ ਲੰਘਦੇ ਹੋਏ ਬੀ.ਐਸ.ਐਨ.ਐਲ. ਪਾਰਕ ਤੱਕ ਬੀ.ਐਸ.ਐਨ.ਐਲ. ਪਾਰਕ ਤੋਂ ਸ਼ੁਰੂ ਹੋ ਕੇ ਖੱਬੇ ਪਾਸੇ ਚਲਦੇ ਹੋਏ ਮਨਸਾ ਦੇਵੀ ਮੰਦਰ ਅਤੇ ਅਕਾਲ ਡਿਗਰੀ ਕਾਲਜ ਦੇ ਸਾਹਮਣੇ ਵਾਲੀ ਸੜਕ ਕਰਾਸ ਕਰਕੇ ਖੱਬੇ ਪਾਸੇ ਕੋਰਟ ਅਤੇ ਘੰਟਾ ਘਰ ਤੋਂ ਅੱਗੇ ਲੰਘਦੇ ਹੋਏ ਪੋਸਟ ਆਫਿਸ ਤੱਕ ਪੋਸਟ ਆਫਿਸ ਦੇ ਨਾਲ ਮੁੜ ਕੇ ਖੱਬੇ ਪਾਸੇ ਚਲਕੇ ਬਨਾਸਰ ਬਾਗ ਰੋਡ ਤੋਂ ਖੱਬੇ ਪਾਸੇ ਚਲਦੇ ਹੋਏ ਪਟਿਆਲਾ ਗੇਟ ਕ੍ਰਿਸ਼ਨਾ ਬੁੱਕ ਡਿਪੂ ਤੱਕ ਕ੍ਰਿਸ਼ਨ ਬੁੱਕ ਡਿਪੂ ਤੋਂ ਪਟਿਆਲਾ ਗੇਟ ਸੜਕ ਕਰਾਸ ਕਰਦੇ ਹੋਏ ਖੱਬੇ ਪਾਸੇ ਚਲਦੇ ਹੋਏੇ ਹੋਏ ਬੀ.ਕੇ. ਗੋਇਲ ਐਡਵੋਕੇਟ ਦੇ ਘਰ ਅੱਗੇ ਜਾਂਦੇ ਹੋਏ ਫਿਰਨੀ ਤੋਂ ਮੁੜਦੇ ਹੋਏ ਖੱਬੇ ਪਾਸੇ ਬਾਈ ਕੁਆਟਰ ਦੀ ਪੁਲੀ ਨੂੰ ਜਾਂਦੇ ਹੋਏ ਖੱਬੇ ਪਾਸੇ (ਦੀਨੇ ਦੀ ਹੱਟੀ) ਗੰਦੇ ਨਾਲੇ ਦੀ ਪੁਲੀ ਪਾਰ ਕਰਦੇ ਹੋਏ ਖੱਬੇ ਪਾਸੇ ਨਾਲੇ ਦੇ ਨਾਲ ਮੁੜਦੇ ਹੋਏ ਮੱਛੀ ਪਾਲਣ ਤਲਾਬ ਤੱਕ, ਮੱਛੀ ਪਾਲਣ ਤਲਾਬ ਤੋਂ ਸੱਜਾ ਪਾਸੇ ਮੜਦੇ ਹੋਏ ਮੱਛੀ ਪਾਲਣ ਰੋਡ ਕਰਾਸ ਕਰਦੇ ਹੋਏ ਦੂਸਰੇ ਮੱਛੀ ਪਾਲਣ ਤਲਾਬ ਦੇ ਨਾਲ ਨਾਲ ਰਣਜੀਤ ਬਸਤੀ ਰੋਡ ਤੱਕ ਰਣਜੀਤ ਬਸਤੀ ਰੋਡ ਤੋਂ ਮੋਤੀ ਸਿਨਮੇ ਨੂੰ ਮੁੜਦੇ ਹੋਏ ਮਛੀ ਪਾਲਣ ਦੀ ਦੀਵਾਰ ਨਾਲ ਖੱਬੇ ਪਾਸੇ ਚਲਦੇ ਹੋਏ ਅੱਗੇ ਜਾ ਕੇ ਸੜਕ ਕਰਾਸ ਕਰਕੇ ਰਣਜੀਤ ਬਸਤੀ ਦੀ ਆਖਰੀ ਗਲੀ ਮੁੜ ਕੇ ਖੱਬੇ ਪਾਸੇ ਚਲਦੇ ਹੋਏ ਸਰਕਾਰੀ ਡਿਪੂ ਵਾਲੀ ਗਲੀ ਵਿੱਚ ਜਾਂਦੇ ਹੋਏ ਖੱਬੇ ਪਾਸੇ ਰਣਬੀਰ ਕਾਲਜ ਰੋਡ ਪਟਿਆਲਾ ਰੋਡ ਤੱਕ, ਪਟਿਆਲਾ ਰੋਡ ਤੋਂ ਸ੍ਰੀ ਵਾਲਮਿਕੀ ਚੌਂਕ ਨੂੰ ਜਾਂਦੇ ਹੋਏ ਖੱਬੇ ਪਾਸੇ ਪ੍ਰੀਤਮ ਜਥੇਦਾਰ ਦੇ ਮਕਾਨ ਅੱਗੇ ਲੰਘਦੇ ਹੋਏ ਜੇ.ਪੀ. ਨਗਰ ਦੇ ਨਾਲ ਨਾਲ ਚਲਦੇ ਜੇ.ਪੀ. ਨਗਰ ਦੀ ਮਾਰਕਿਟ ਦੇ ਕੋਨੇ ਬਿੱਟੂ ਟਾਇਰਾ ਦੇ ਨਾਲ ਸ੍ਰੀ ਵਾਲਮਿਕੀ ਚੌਂਕ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 12

ਰਾਜ ਹਾਈ ਸਕੂਲ ਤੋਂ ਸ਼ਰੂ ਹੋ ਕੇ ਪਟਿਆਲਾ ਨੂੰ ਜਾਂਦੇ ਹੋਏ ਸੱਜੇ ਹੱਥ ਰੈਡ ਐਪਲ ਅਤੇ ਹੋਟ ਚਾਪ ਹੋਟਲ ਤੋਂ ਮਿਉਸਪਲ ਲਿਮਟ ਦੇ ਨਾਲ ਨਾਲ ਜਾਂਦੇ ਹੋਏ ਮਾਲਵਾ ਮਿਲਕ ਪਲਾਂਟ ਤੱਕ, ਮਾਲਵਾ ਮਿਲਕ ਪਲਾਂਟ ਤੋਂ ਚਲਦੇ ਹੋਏ ਪਟਿਆਲਾ ਰੋਡ ਮਿਉਸਪਲ ਹੱਦ ਤੱਕ,ੳਥੋ ਸੱਜੇ ਹੱਥ ਮੁੜਦੇ ਹੋਏ ਗਲੋਡਨ ਵੈਲੀ ਪੈਲੇਸ ਤੱਕ ਇਸ ਤੋਂ ਅੱਗੇ ਚਲਦੇ ਹੋਏ ਬਾਬਾ ਨਗਨ ਸਾਹਿਬ ਦਾਸ ਪਬਲਿਕ ਸਕੂਲ ਤੋਂ ਅੱਗੇ ਚਲਦੇ ਹੋਏ ਸੋਹੀਆ ਰੋਡ ਨੂੰ ਪਾਰ ਕਰਦੇ ਹੋਏ ਮਿਉਸਪਲ ਲਿਮਟ ਦੇ ਨਾਲ ਨਾਲ ਸੱਜੇ ਪਾਸ ਨਰਸਰੀ ਦੇ ਨਾਲ ਨਾਲ ਮਹਿਲਾ ਰੋਡ ਵੱਲ ਨੂੰ ਜਾਂਦੇ ਹੋਏ, ਨੰਬਰਦਾਰਾ ਦੇ ਘਰ ਨੂੰ ਜਾਂਦੇ ਰਸਤੇ ਤੱਕ ਇਸ ਤੋਂ ਅੱਗੇ ਨੰਬਰਦਾਰਾ ਦੇ ਘਰ ਵੱਲ ਜਾਂਦੇ ਹੋਏ ਸੱਜੇ ਪਾਸੇ ਰਾਜਗੜ੍ਹ ਬਸਤੀ ਦੇ ਗਲੀ ਨੰ: 5 ਸੱਜੇ ਪਾਸੇ ਚਲਦੇ ਹੋਏ ਸੋਹੀਆ ਰੋਡ ਨੂੰ ਪਾਰ ਕਰਕੇ ਸੱਜੇ ਪਾਸੇ ਵਾਲਾ ਏਰੀਆ ਬਰਸਾਤੀ ਨਾਲ ਪਾਰ ਕਰਦੇ ਹੋਏ ਗਜੱਣੀ ਹੋਟਲ ਦੇ ਅੱਗੇ ਦੀ ਜਾਂਦੇ ਹੋਏ ਦੀ ਸੱਜਾ ਪਾਸਾ, ਰਾਜ ਹਾਈ ਸਕੂਲ ਜਿਥੋਂ ਸ਼ੁਰੂ ਕੀਤਾ ਸੀ।

PUNJAB GOVT. GAZ. (EXTRA), NOVEMBER 10, 2020 (KRTK 19, 1942 SAKA) 2322

ਵਾਰਡ ਨੰ: 13 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਸ੍ਰੀ ਵਾਲਮਿਕੀ ਚੌਂਕ ਜਿਲ੍ਹਾ ਲਾਇਬ੍ਰੇਰੀ ਤੋਂ ਸ਼ੁਰੂ ਹੋ ਕੇ ਸੋਹੀਆ ਰੋਡ ਵੱਲ ਨੂੁੰ ਜਾਂਦੇ ਹੋਏ ਸੱਜਾ ਪਾਸਾ ਬਿਜਲੀ ਘਰ ਤੋਂ ਬਰਸਾਤੀ ਨਾਲਾ ਪਾਰ ਕਰਦੇ ਹੋਏ ਡੀ.ਆਈ.ਜੀ. ਸ਼ਰਮਾ ਦੀ ਕੋਠੀ ਤੋਂ ਅੱਗੇ ਰਾਜਗੜ੍ਹ ਬਸਤੀ ਤੋਂ ਅੱਗੇ ਦੀ ਜਾਂਦੇ ਹੋਏ, ਰਾਜਗੜ੍ਹ ਬਸਤੀ ਦੀ ਗਲੀ ਨੰ: 5 ਦੇ ਸੱਜੇ ਪਾਸੇ ਚਲਦੇ ਹੋਏ ਨੰਬਰਦਾਰ ਦੇ ਘਰਾਂ ਨੂੰ ਜਾਂਦੇ ਰਸਤੇ ਨੂੰ ਪਾਰ ਕਰਦੇ ਹੋਏ ਸੱਜੇ ਪਾਸੇ ਮਹਿਲਾ ਰੋਡ ਨੂੰ ਜਾਂਦੀ ਲਿੰਕ ਰੋਡ ਤੇ ਚੜਦੇ ਹੋਏ ਮਹਿਲਾ ਰੋਡ ਨੂੰ ਜਾਦੇ ਹੋਏ ਸੱਜੇ ਪਾਸੇ ਮਿਉਸਪਲ ਲਿਮਟ ਦੇ ਨਾਲ ਜਾਂਦੇ ਹੋਏ ਅਪੋਲੋ ਰੋਡ ਮੁੜ ਕੇ ਸੱਜਾ ਪਾਸਾ ਜਾਂਦੇ ਹੋਏ ਨਾਲਾ ਕਰਾਸ ਕਰਕੇ ਡਾ. ਕਿਰਨਦੀਪ ਹਸਪਤਾਲ ਦੇ ਨਾਲ ਗਲੀ ਮੁੜ ਕੇ ਡਾ. ਕਿਰਨਦੀਪ ਹਸਤਪਾਲ ਦੇ ਸਾਹਮਣੇ ਸੱਜਾ ਪਾਸਾ ਚਲਦੇ ਹੋਏ ਅੱਗੇ ਜਾ ਕੇ ਸੜਕ ਕਰਾਸ ਕਰਕੇ ਸੁਖ ਰਾਮ ਦੇ ਸ਼ੈਲਰ ਦੇ ਨਾਲ ਗਲੀ ਮੁੜ ਕੇ ਸੱਜਾ ਪਾਸੇ ਚਲਦੇ ਹੋਏ ਮਾਨ ਕਲੌਨੀ ਚਾਂਦ ਮਘਾਨ ਦੀ ਕੋਠੀ ਦੇ ਅੱਗੇ ਦੀ ਲੰਘਦੇ ਹੋਏ ਪੁਰਾਣਾ ਪੰਜਾਬ ਰਾਜ ਗੋਦਾਮ ਲਿਮਟਿਡ ਦੇ ਦਫਤਰ ਦੇ ਨਾਲ ਲਗਦੀ ਗਲੀ ਦੇ ਮੋੜ ਤੱਕ, ਪੁਰਾਣਾ ਪੰਜਾਬ ਰਾਜ ਗੋਦਾਮ ਲਿਮਟਿਡ ਦੇ ਦਫਤਰ ਦੇ ਨਾਲ ਮੋੜ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪਟਿਆਲਾ ਰੋਡ ਰਣਬੀਰ ਕਾਲਜ ਅਤੇ ਸਰਦਾਰ ਬਸਤੀ ਦੇ ਅੱਗੇ ਦੀ ਜਾਦੇ ਹੋਏ ਸ੍ਰੀ ਵਾਲਮਿਕੀ ਚੌਂਕ ਜਿਲ੍ਹਾ ਲਾਇਬ੍ਰੇਰੀ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 14

ਮੇਨ ਰੋਡ ਦਫਤਰ ਪੰਜਾਬ ਐਗਰੋ ਦੇ ਪਿਛੇ ਵਾਲੀ 6 ਫੁੱਟੀ ਗਲੀ ਦੇ ਕਾਰਨਰ ਖੱਬੇ ਪਾਸੇ ਵਾਲੀ ਸਾਈਡ ਚਲਦੇ ਹੋਏ ਜਿਲ੍ਹਾ ਪ੍ਰੀਸ਼ਦ ਦੇ ਦਫਤਰ ਦੇ ਅੱਗੇ ਦੀ ਹੁੰਦੇ ਹੋਏ ਰਣਬੀਰ ਕਾਲਜ ਦੇ ਸਾਹਮਣੇ ਅਰਿਹੰਤ ਕਨਫੈਕਸ਼ਨਰੀ ਤੱਕ ਅਰਿਹੰਤ ਕਨਫੈਕਸ਼ਨਰੀ ਤੋਂ ਸ਼ੁਰੂ ਹੋ ਕੇ ਖੱਬਾ ਪਾਸਾ ਦੀ ਚਲਦੇ ਹੋਏੇ ਗੁਰਦਆਰਾ ਗੁਰੂ ਰਵੀਦਾਸ ਸਾਹਿਬ ਜੀ ਦੇ ਅੱਗੇ ਦੀ ਹੁੰਦੇ ਹੋਏ ਰਮੇਸ਼ ਪਲੰਬਰ ਦੇ ਘਰ ਤੱਕ, ਰਮੇਸ਼ ਪਲੰਬਰ ਦੇ ਘਰ ਤੋਂ ਚਲਦੇ ਹੋਏ ਖੱਬੇ ਪਾਸੇ ਵਾਲੀ ਸਾਈਡ ਚਮੇਲੀ ਦੇਵੀ ਦੇ ਘਰ ਤੱਕ ਅਤੇ ਚਮੇਲੀ ਦੇਵੀ ਦੇ ਘਰ ਤੋਂ ਚਲਦੇ ਸੜਕ ਕਰਾਸ ਕਰਦੇ ਹੋਏ ਅਗਰਵਾਲ ਮਾਰਬਲ ਦੀ ਦੁਕਾਨ ਤੱਕ ਖੱਬਾ ਪਾਸਾ ਅਗਰਵਾਲ ਮਾਰਬਲ ਤੋਂ ਚਲਦੇ ਹੋਏ ਖੱਬੀ ਸਾਈਡ ਜਸਵਿੰਦਰ ਸਿੰਘ ਕਾਕਾ ਦੇ ਘਰ ਤੱਕ, ਜਸਵਿੰਦਰ ਸਿੰਘ ਕਾਕਾ ਦੇ ਘਰ ਤੋਂ ਖੱਬਾ ਪਾਸਾ ਸਿਧਾ ਚਲਦੇ ਹੋਏ ਸੰਤੋਂਸ਼ ਕੋਰ ਮੈਡਮ ਦੇ ਘਰ ਤੱਕ, ਮੈਡਮ ਸੰਤੋਂਸ਼ ਕੌਰ ਦੇ ਘਰ ਤੋਂ ਸੱਜੇ ਪਾਸੇ ਮੁੜਦੇ ਹੋਏ ਸੰਦੀਪ ਗੋਇਲ ਤਹਿਸੀਲਦਾਰ ਦੇ ਘਰ ਤੱਕ ਸੰਦੀਪ ਗੋਇਲ ਤਹਿਸੀਲਦਾਰ ਦੇ ਘਰ ਤੋਂ ਗਲੀ ਪਾਰ ਕਰਦੇ ਹੋਏ ੳਮ ਪ੍ਰਕਾਸ਼ ਨਾਈ ਦੇ ਘਰ ਤੋਂ ਘੁੰਮਦੇ ਹੋਏ ਖੱਬਾ ਪਾਸੇ ਵਾਲੀ ਸਾਈਡ 6 ਫੁੱਟੀ ਗਲੀ ਖੇਮ ਚੰਦ ਦੇ ਘਰ ਦੇ ਅੱਗੇ ਚਲਦੇ ਹੋਏ ਦਫਤਰ ਪੰਜਾਬ ਐਗਰੋ ਦੇ ਕਾਰਨਾਰ ਮੇਨ ਰੋਡ ਤੱਕ ਖੱਬਾ ਪਾਸਾ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਾਨ ਕਲੌਨੀ ਦੇ ਗੇਟ ਜੁਗਰਾਜ ਸਿੰਘ ਦੀ ਜਮੀਨ/ ਪਲਾਟ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਮਹਿੰਦਰ ਸਿੰਘ ਬਾਬਾ ਦੇ ਘਰ ਅੱਗੇ ਲੰਘਦੇ ਹੋਏ ਮਾਨ ਕਲੌਨੀ ਦੀ ਬੈਕ ਸਾਈਡ ਤੋਂ ਸੱਜਾ ਪਾਸਾ ਵਾਲੀ ਸਾਈਡ ਵੱਲ ਚਲਦੇ ਹੋਏ ਸੁਖਰਾਮ ਦੇ ਸ਼ੈਲਰ ਦੇ ਸਾਹਮਣੇ ਮੋੜ ਤੋਂ ਸੱਜਾ ਪਾਸਾ ਚਲਦੇ ਹੋਏ ਡਾ ਕਿਰਨ ਦੀਪ ਦੇ ਹਸਪਤਾਲ ਦੇ ਅੱਗੇ ਦੀ ਲੰਘਦੇ ਹੋਏ ਅਪੋਲੋ ਰੋਡ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਨਾਲਾ ਕਰਾਸ ਕਰਕੇ ਇੰਡੀਅਨ ਆਇਲ ਕਲੌਨੀ ਦੇ ਅੱਗੇ ਦੀ ਲੰਘਦੇ ਹੋਏ ਨਰਸਰੀ ਵਾਲੀ ਸੜਕ ਕਰਾਸ ਕਰਕੇ ਮਿਉਸਪਲ ਲਿਮਟ ਦੇ ਨਾਲ ਨਾਲ ਹੋ ਕੇ ਢਾਬੇ ਉਪਰ ਦੀ ਹੁੰਦੇ ਹੋਏ ਮਹਿਲਾ ਰੋਡ ਕਰਾਸ ਕਰਕੇ ਮਹਿਲਾ ਰੋਡ ਦੀ ਚੂੰਗੀ ਤੱਕ ਮਹਿਲਾ ਰੋਡ ਦੀ ਚੂੰਗੀ ਤੋਂ ਮਿਊਂਸਪਲ ਲਿਮਟ ਦੇ ਨਾਲ ਨਾਲ ਸੱਜਾ ਪਾਸਾ ਚਲਦੇ ਹੋਏ ਸਿਬੀਆ ਪਿੰਡ ਦੇ ਪ੍ਰਇਮਰੀ ਸਕੂਲ ਦੇ ਅੱਗੇ ਚਲਦੇ ਹੋਏ ਸੱਜਾ ਪਾਸਾ ਪਿੰਡ ਵਿੱਚ ਚਲਦੇ ਹੋਏ ਸੱਜੇ ਪਾਸੇ ਮਿਉਸਪਲ ਲਿਮਟ ਦੇ ਨਾਲ ਚਲਦੇ ਤੁੰਗਾ ਕੁਲਾਰਾ ਰੋਡ ਨੂੁੰ ਪਾਰ ਕਰਦੇ ਹੋਏ ਉਪਲੀ ਪਿੰਡ ਵੱਲ ਜਾਂਦੇ ਹੋਏ ਸੱਜੇ ਪਾਸੇ ਮਿਊਂਸਪਲ ਲਿਮਟ ਦੇ ਨਾਲ ਨਾਲ ਗੁਲੂਕੋਜ ਫੈਕਟਰੀ ਤੱਕ ਇਸ ਤੋਂ ਅੱਗੇ ਸੰਗਰੂਰ ਸ਼ਹਿਰ ਵੱਲ ਨੂੰ ਚਲਦੇ ਹੋਏ ਸੱਜੇ ਪਾਸੇ ਉੱਪਲੀ ਰੋਡ ਫਾਟਕ ਕਰਾਸ ਕਰਦੇ ਹੋਏ ਅਮਰਜੀਤ ਸਿੰਘ ਡੀ.ਐਸ.ਪੀ. ਸੇਵਾ ਮੁਕਤ ਦੀ ਕੋਠੀ ਦੇ ਅੱਗੇ ਦੀ ਚਲਦੇ ਹੋਏ ਮਹਾਰਾਜਾ ਰਣਜੀਤ ਸਿੰਘ ਮਾਰਕਿਟ ਦੇ ਉਪਰ ਦੀ ਘੰਮਦੇ ਹੋਏ ਸੱਜਾ ਪਾਸਾ ਚਲਦੇ ਹੋਏ ਨਵੇ ਨਗਰ ਕੌਸਲ ਦਫਤਰ ਤੱਕ ਨਵੇ ਨਗਰ ਕੌਸਲ ਦਫਤਰ ਤੋਂ ਸੜਕ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਇੰਮਪੂਰਵਮੈਂਟ ਟਰੱਸਟ ਕਲੌਨੀ ਅਤੇ ਜੰਤਾ ਪੈਟਰੋਲ ਪੰਪ ਦੇ ਅੱਗੇ ਦੀ ਜਾਂਦੇ ਹੋਏ ਮੇਨ ਰੋਡ ਤੇ ਚੌਂਕ ਨੂੰ ਪਾਰ ਕਰਦੇ ਹੋਏ ਪਟਿਆਲਾ ਰੋਡ ਕਮਲ ਪੈਲੇਸ ਤੱਕ ਕਮਲ ਪੈਲੇਸ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਮਾਨ ਕਲੌਨੀ ਗੇਟ ਜੁਗਰਾਜ ਸਿੰਘ ਦੀ ਜਮੀਨ/ਪਲਾਟ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 16 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਟੈਲੀਫੋਨ ਐਕਸਚੇਜ ਰੋਡ ਪ੍ਰੇਮ ਗੋਇਲ ਦੇ ਮਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਆਤਮਾ ਰਾਮ ਵਾਲੀ ਗਲੀ ਤੱਕ ਆਤਮਾ ਰਾਮ ਵਾਲੀ ਗਲੀ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਲਛਮਣ ਕਰਿਆਣਾ ਸਟੋਰ ਤੱਕ, ਲਛਮਣ ਕਰਿਆਣਾ ਸਟੋਰ ਤੋਂ ਸੱਜੇ ਪਾਸੇ ਚਲਦੇPUNJAB GOVT. GAZ. (EXTRA), NOVEMBER 10, 2020 (KRTK 19, 1942 SAKA) 2323 ਹੋਏ ਸੜਕ ਕਰਾਸ ਕਰਕੇ ਵਿਜੇ ਕਰਿਆਣਾ ਸਟੋਰ ਦੇ ਸਾਹਮਣੇ ਪਾਸੇ ਸੱਜੇ ਪਾਸੇ ਜਾਂਦੇ ਹੋਏ ਸਤਪਾਲ ਮਨਚੰਦਾ ਦੇ ਘਰ ਤੱਕ ਸਤਪਾਲ ਮਨਚੰਦਾ ਦੇ ਘਰ ਤੋਂ ਮੁੜ ਕੇ ਸੱਜੇ ਪਾਸੇ ਤੋਂ ਜਗਨੂੰ ਸਟੂਡੀUੁ ਦੇ ਅੱਗੇ ਦੀ ਚਲਦੇ ਹੋਏ ਦਲਵਾਰਾ ਸਿੰਘ ਦੇ ਘਰ ਤੱਕ ਦਲਵਾਰਾ ਸਿੰਘ ਦੇ ਘਰ ਅੱਗੇ ਗਲੀ ਕਰਾਸ ਕਰਕੇ ਗਊਸ਼ਾਲਾ ਰੋਡ ਤੇ ਚੜ ਕੇ ਸ਼ਹੀਦ ਭਗਤ ਸਿਘ ਚੌਂਕ ਕਰਾਸ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਮਾਰਕਿਟ ਦੇ ਸੱਜੇ ਪਾਸੇ ਜਾਂਦੇ ਹੋਏ ਮੈਗਨਮ ਪੈਲੇਸ ਤੱਕ ਮੈਗਨਮ ਪੈਲੇਸ ਤੋਂ ਸ਼ਰੂ ਹੋ ਕੇ ਉਪਲੀ ਰੋਡ ਸੱਜੇ ਪਾਸੇ ਜਾਂਦੇ ਹੋਏ, ਉਪਲੀ ਰੋਡ ਰੋਡ ਫਾਟਕ ਤੱਕ, ਉਪਲੀ ਰੋਡ ਫਾਟਕ ਤੋਂ ਸੱਜਾ ਪਾਸਾ ਮੁੜ ਕੇ ਰੇਲਵੇ ਲਾਈਨ ਦੇ ਨਾਲ ਨਾਲ ਸ਼ਕੀਲ ਕਲੌਨੀ ਦੇ ਅੱਗੇ ਦੀ ਜਾਂਦੇ ਹੋਏ ਉਭਾਵਾਲ ਰੋਡ ਫਾਟਕ ਤੱਕ ਉਭਾਵਾਲ ਰੋਡ ਫਾਟਕ ਤੋਂ ਸੱਜਾ ਪਾਸਾ ਚਲਦੇ ਹੋਏ ਸ਼ਮਸ਼ਾਨ ਘਾਟ ਦੇ ਅੱਗੇ ਦੀ ਚਲਦੇ ਹੋਏ ਪੋਪੀ ਦੇ ਪੈਟਰੋਲ ਪੰਪ ਤੱਕ ਪੈਟਰੋਲ ਪੰਪ ਦੇ ਸਾਹਮਣੇ ਸੜਕ ਕਰਾਸ ਕਰਕੇ ਸੱਜਾ ਪਾਸਾ ਨਵੀ ਸਬਜੀ ਮੰਡੀ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਮਾ ਸਰਸਵਤੀ ਟੇਰਡਿੰਗ ਦੀ ਦੁਕਾਨ ਦੇ ਮੋੜ ਤੱਕ, ਮਾ ਸਰਸਵਤੀ ਟੇਰਡਿੰਗ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਵਿਜੇ ਗੁਪਤਾ ਦੀ ਦੁਕਾਨ ਅੱਗੇ ਦੀ ਲੰਘਦੇ ਹੋਏ ਗਊਸ਼ਾਲਾ ਦੇ ਮੋੜ ਤੇ, ਬ੍ਰਿਸ਼ਨ ਭਾਨ ਕਨੋਈ ਵਾਲੀ ਦੀ ਦੁਕਾਨ ਤੱਕ ਬ੍ਰਿਸ਼ ਭਾਨ ਦੀ ਦੁਕਾਨ ਤੋਂ ਸੜਕ ਕਰਾਸ ਕਰਕੇ ਨਿਊ ਜਿੰਮੀਦਾਰਾ ਮਸ਼ਨਿਰੀ ਸਟੋਰ ਤੱਕ ਨਿਊ ਜਿਮੀਦਾਰਾ ਮਸ਼ੀਨਰ ਸਟੋਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਗਊਸ਼ਾਲਾ ਰੋਡ ਸਕਸ਼ਮ ਆਇਰਨ ਸਟੋਰ ਤੱਕ ਸਕਸ਼ਮ ਆਇਰਨ ਸਟੋਰ ਤੋਂ ਅਗਰ ਨਗਰ ਕਲੌਨੀ ਵੱਲ ਮੁੜਦੇ ਹੋਏ ਸੱਜਾ ਪਾਸਾ ਚਲਦੇ ਹਰਬੰਸ ਡੇਅਰੀ/ਕਰਿਆਣਾ ਸਟੋਰ ਤੱਕ ਹਰਬੰਸ ਡੇਅਰੀ/ਕਰਿਆਣਾ ਸਟੋਰ ਤੋਂ ਸ਼ੁਰੂ ਹੋ ਕੇ ਸੜਕ ਕਰਾਸ ਕਰਕੇ ਸੱਜਾ ਪਾਸਾ ਜਾਂਦੇ ਹੋਏ ਦੇਸ ਰਾਜ ਅਤੇ ਪ੍ਰਮੋਦ ਮੋਦੀ ਦੇ ਘਰ ਅੱਗੇ ਚਲਦੇ ਹੋਏ ਪ੍ਰੇਮ ਗੋਇਲ ਦੇ ਮਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 17 (ਇਸਤਰੀ ਮੈਂਬਰਾਂ ਲਈ ਰਾਖਵਾਂ)

ਲਕਸ਼ਮੀ ਸੈਨਟਰੀ ਦੀ ਦੁਕਾਨ ਤੋਂ ਸੱਜੇ ਪਾਸੇ ਚਲਦੇ ਹੋਏ ਟੈਲੀਫੋਨ ਐਕਸਚੇਜ ਤੋਂ ਅੱਗੇ ਲੰਘਦੇ ਹੋਏ ਅਸੋਕਾ ਕੋਰਕਰੀ ਦੇ ਘਰ ਤੱਕ ਅਸੋਕਾ ਕੋਰਕਰੀ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਸ੍ਰੀ ਵਿਜੇ ਗੁਪਤਾ ਈ. ੳ. ਦੇ ਘਰ ਅੱਗੇ ਦੀ ਲੰਘਦੇ ਹੋਏ ਨਰੇਸ਼ ਚੋਧਰੀ ਦੇ ਘਰ ਤੱਕ ਨਰੇਸ਼ ਚੋਧਰੀ ਦੇ ਘਰ ਤੋਂ ਸੜਕ ਕਰਾਸ ਕਰਦੇ ਹਰਬੰਸ ਡੇਅਰੀ/ਕਰਿਆਣਾ ਸਟੋਰ ਵਾਲੇ ਸਾਹਮਣੇ ਸੱਜੇ ਪਾਸੇ ਜ਼ਾਦੇ ਹੋਏ ਸ਼ਿਵ ਸੈਨਟਰੀ ਗਊਸ਼ਾਲਾ ਰੋਡ ਤੱਕ ਸ਼ਿਵ ਸੈਨਟਰੀ ਤੋਂ ਸੜਕ ਕਰਾਸ ਕਰਦੇ ਹੋਏ ਗਊਸ਼ਾਲਾ ਦੇ ਨਾਲ ਮੁੜ ਕੇ ਸੱਜੇ ਪਾਸੇ ਮਹਾਰਾਂਸ਼ਟਰ ਬੈਕ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ ਦੇ ਗੇਟ ਤੋਂ ਅੱਗੇ ਲੰਘਕੇ ਰੋਮੀ ਸੁਖਰਾਮ ਦੀ ਪੁਰਾਣੀ ਦੁਕਾਨ ਤੱਕ, ਰੋਮੀ ਸੁਖਰਾਮ ਦੀ ਪੁਰਾਣੀ ਦੁਕਾਨ ਤੋਂ ਸ਼ੁਰੂ ਹੋ ਕੇ ਨਵੀ ਅਨਾਜ ਮੰਡੀ ਦੇ ਪਿਛਲੇ ਪਾਸੇ ਸੱਜੇ ਪਾਸੇ ਚਲਦੇ ਹੋਏ ਰੇਲਵੇ ਰੋਡ ਮਾਤੂ ਰਾਮ ਦੀ ਧਰਮਸ਼ਾਲਾ ਤੱਕ ਰੇਲਵੇ ਰੋਡ ਮਾਤੂ ਰਾਮ ਦੀ ਧਰਮਸ਼ਾਲਾ ਤੋਂ ਸੱਜੇ ਪਾਸੇ ਚਲਦੇ ਹੋਏ ਰੇਲਵੇ ਚੌਂਕ ਪਰਦੀਪ ਚਾਹ ਵਾਲੇ ਤੱਕ, ਪਰਦੀਪ ਚਾਹ ਵਾਲੇ ਤੋਂ ਸੜਕ ਕਰਾਸ ਕਰਦੇ ਹੋਏ ਸੱਜੇ ਪਾਸੇ ਸ਼ਰਾਬ ਦੇ ਠੇਕੇ ਤੋਂ ਅੱਗੇ ਦੀ ਚਲਦੇ ਹੋਏ ਡਾ ਰਾਏ ਦੇ ਹਸਪਤਾਲ ਦੇ ਅੱਗੇ ਚਲਦੇ ਹੋਏ ਲਕਸ਼ਮੀ ਸੈਨਟਰੀ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ

ਵਾਰਡ ਨੰ: 18 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਪੇ੍ਰਮ ਆਟਾ ਚੱਕੀ ਵਾਲੀ ਗਲੀ ਤੋਂ ਸ਼ੁਰੂ ਹੋ ਕੇ ਰੇਲਵੇ ਲਾਈਨ ਦੇ ਨਾਲ ਸੱਜਾ ਪਾਸਾ ਚਲਦੇ ਹੋਏ ਰਾਮ ਨਗਰ ਬਸਤੀ ਦੇ ਅੱਗੇ ਲੰਘਦੇ ਹੋਏ ਸੜਕ ਕਰਾਸ ਕਰਕੇ ਉਭਾਵਾਲ ਰੋਡ ਰੇਲਵੇ ਫਾਟਕ ਤੋਂ ਰੇਲਵੇ ਲਾਈਨ ਦੇ ਨਾਲ ਜਾਦੇ ਹੋਏ ਉਪਲੀ ਰੋਡ ਫਾਟਕ ਤੱਕ ਉਪਲੀ ਰੋਡ ਫਾਟਕ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਮਿਉਸਪਲ ਲਿਮਟ ਦੇ ਨਾਲ ਨਾਲ ਨਹਿਰ ਤੱਕ, ਬੀ.ਬੀ. ਐਮ.ਬੀ. ਕਲੌਨੀ ਰੋਡ ਕਰਾਸ ਕਰਦੇ ਹੋਏ ਨਹਿਰ ਦੇ ਨਾਲ ਨਾਲ ਸੱਜਾ ਪਾਸਾ ਅਤੇ ਨਹਿਰ ਨਾਲ ਨਾਲ ਚਲਦੇ ਹੋਏ ਦਰਸ਼ਨ ਸਿੰਘ ਵਾਲੀ ਗਲੀ ਤੋਂ ਪ੍ਰੇਮ ਆਟਾ ਚੱਕੀ ਵਾਲੀ ਗਲੀ ਦਾ ਸੱਜਾ ਪਾਸਾ ਜਿਥੋਂ ਸ਼ੁਰੂ ਕੀਤਾ ਸੀ

ਵਾਰਡ ਨੰ: 19 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਗਰੀਬ ਸਿੰਘ ਵਾਲੀ ਗਲੀ ਦਾ ਸੱਜਾ ਪਾਸਾ ਪੁਲਿਸ ਲਾਇਨ ਦੇ ਨਾਲ ਚਲਦੇ ਹੋਏ ਪ੍ਰੇਮ ਆਟਾ ਚੱਕੀ ਵਾਲੀ ਗਲੀ ਤੋਂ ਸੱਜਾ ਪਾਸਾ ਰਾਜੀਵ ਨਗਰ ਤੋਂ ਨਹਿਰ ਤੱਕ,ਨਹਿਰ ਤੋਂ ਚਲਦੇ ਹੋਏ ਬਰਨਾਲਾ ਰੋਡ ਵੱਲ ਚਲਦੇ ਹੋਏ ਸੱਜੇ ਪਾਸੇ ਤੋਂ ਗੰਗਾ ਰਾਮ ਬਸਤੀ ਤੱਕ, ਗੰਗਾ ਰਾਮ ਬਸਤੀ ਤੋਂ ਮੁੜ ਗਰੀਬ ਸਿੰਘ ਵਾਲੀ ਗਲੀ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 20

ਬਰਨਾਲਾ ਰੋਡ ਰੇਲਵੇ ਫਾਟਕ ਅਜੀਤ ਨਗਰ ਖੱਬੇ ਪਾਸੇ ਨਾਲ ਚਲਦੇ ਜੇਲ੍ਹ ਦੇ ਅੱਗੇ ਦੀ ਮਾਰਫੈਡ ਗੋਦਾਮ ਤੱਕ ਮਿਊਂਸਪਲ ਲਿਮਟ ਦੇ ਨਾਲ ਨਾਲ ਜਾਂਦੇ ਹੋਏ ਉਭਵਾਲ ਰੋਡ ਤੱਕ ਉਭਾਵਾਲ ਰੋਡ ਵੱਲ ਆਉਦੇ ਹੋਏ ਖੱਬਾ ਪਾਸੇ ਨਹਿਰ ਦੇ ਪੁੱਲ ਤੱਕ, ਨਹਿਰ ਦੇ ਪੁੱਲ ਤੋਂ ਬਰਨਾਲਾPUNJAB GOVT. GAZ. (EXTRA), NOVEMBER 10, 2020 (KRTK 19, 1942 SAKA) 2324 ਰੋਡ ਵੱਲ ਖੱਬਾ ਪਾਸਾ ਨਹਿਰ ਦੇ ਨਾਲ ਚਲਦੇ ਹੋਏ ਖੱਬਾ ਪਾਸ ਗੰਗਾ ਰਾਮ ਬਸਤੀ ਦੇ ਨਾਲ ਚਲਦੇ ਹੋਏ ਗਰੀਬ ਸਿੰਘ ਵਾਲੀ ਗਲੀ ਦਾ ਖੱਬੇ ਪਾਸੇ ਨਾਲ ਜਾਂਦੇ ਹੋਏ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 21 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪ੍ਰੇਮ ਬਸਤੀ ਗਲੀ ਨੰ: 10 ਦੇ ਕਾਰਨਰ ਤੇ ਮਲਕੀਤ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਮਾਲਵਾ ਗ੍ਰਾਮੀਣ ਬੈਕ ਦੇ ਅੱਗੇ ਦੀ ਲੰਘਦੇ ਹੋਏ ਮਿਊਂਸਪਲ ਕਮੇਟੀ ਦੇ ਦਫਤਰ ਦੇ ਸਾਹਮਣੇ ਵਿਨੋਦ ਕੁਮਾਰ ਜੈਨ ਐਡਵੋਕੇਟ ਦੇ ਘਰ ਅੱਗੇ ਚਲਦੇ ਹੋਏ ਰੈਸਟ ਹਾਊਸ ਤੱਕ ਰੈਸਟ ਹਾਊਸ ਸੜਕ ਕਰਾਸ ਕਰਕੇ ਰੇਲਵੇ ਚੌਂਕ ਵਿਜੇ ਪਾਨ ਵਾਲੇ ਅਤੇ ਐਲ.ਆਈ.ਸੀ. ਦੇ ਦਫਤਰ ਅੱਗੇ ਦੀ ਸੱਜਾ ਪਾਸਾ ਚਲਦੇ ਹੋਏ ਰੇਲਵੇ ਸ਼ਟੇਸ਼ਨ ਰੋਡ ਦੀ ਚੂੰਗੀ ਤੱਕ, ਰੇਲਵੇ ਸ਼ਟੇਸ਼ਨ ਰੋਡ ਦੀ ਚੂੰਗੀ ਦੇ ਸਾਹਮਣੇ ਸੜਕ ਕਰਾਸ ਕਰਕੇ ਰੇਲਵੇ ਦੀਵਾਰ ਦੇ ਨਾਲ ਨਾਲ ਸੱਜਾ ਪਾਸਾ ਚਲਦੇ ਹੋਏ ਮਾਰਕਿਟ ਕਮੇਟੀ ਦਫਤਰ ਦੇ ਅੱਗੇ ਦੀ ਜਾਂਦੇ ਹੋਏ ਉਭਾਵਾਲ ਰੋਡ ਪੈਟਰੋਲ ਪੰਪ ਦੇ ਸਾਹਮਣੇ ਧਰਮ ਕੰਡੇ ਤੱਕ ਧਰਮ ਕੰਡਾ ਤੋਂ ਸ਼ਰੂ ਹੋ ਕੇ ਸੱਜਾ ਪਾਸਾ ਉਭਾਵਾਲ ਫਾਟਕ ਤੱਕ ਉਭਾਵਾਲ ਫਾਟਕ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਮੁੜ ਕੇ ਰੇਲਵੇ ਲਾਈਨ ਦੇ ਨਾਲ ਨਾਲ ਜਾਂਦੇ ਹੋਏ ਰੇਲਵੇ ਸ਼ਟੇਸ਼ਨ ਅਤੇ ਮਾਲ ਗੋਦਾਮ ਰੋਡ ਪਾਰ ਕਰਕੇ ਰੇਲਵੇ ਲਾਾਈਨ ਦੇ ਮੋੜ ਤੇ ਗੁਰਦੀਪ ਸਿੰਘ ਨੇੜੇ ਮਾਤਾ ਰਾਣੀਆ ਤੱਕ। ਗੁਰਦੀਪ ਸਿੰਘ ਦੇ ਮਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਅੰਦਰ ਗਲੀ ਵਿੰਚ ਹੁੰਦੇ ਹੋਏ ਸਤਪਾਲ ਧਾਲੀਵਾਲ ਦੇ ਘਰ ਤੱਕ, ਸਤਪਾਲ ਧਾਲੀਵਾਲ ਦੇ ਘਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਪ੍ਰੇਮ ਪੈਟਰੋਲ ਪੰਪ ਦੇ ਸਾਹਮਣੇ ਬਾਬਾ ਅਤਰ ਸਿੰਘ ਕਾਰ ਬਜਾਰ ਤੱਕ ਬਾਬਾ ਅਤਰ ਸਿੰਘ ਕਾਰ ਬਜਾਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਡੀ.ਸੀ. ਰਿਹਾਇਸ਼ ਵਾਲੀ ਸਾਈਡ ਬਜਾਜ ਦੇ ਘਰ ਤੱਕ, ਬਜਾਜ ਦੇ ਘਰ ਤੋਂ ਸ਼ੁਰੂ ਹੋ ਕੇ ਸੜਕ ਕਰਾਸ ਕਰਕੇ ਗਲੀ ਨੰ: 10 ਵਿੱਚ ਗੋਲਡੀ ਬੈਲਡਿੰਗ ਦੀ ਦੁਕਾਨ ਤੱਕ, ਗੋਲਡੀ ਬੈਲਡਿੰਗ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪਵਨ ਗੁਪਤਾ ਵਕੀਲ ਦੇ ਘਰ ਅੱਗੇ ਦੀ ਚਲਦੇ ਹੋਏ ਮਲਕੀਤ ਸਿੰਘ ਦੇ ਘਰ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 22

ਮਹਾਵੀਰ ਚੌਂਕ ਨਸ਼ਾ ਛਡਾੳ ਕੇਦਰ ਤੋਂ ਸ਼ੁਰ ਹੋ ਕੇ ਸੱਜਾ ਪਾਸਾ ਚਲਦੇ ਹੋਏ ਸਿਵਲ ਹਸਤਪਾਲ ਦੀ ਬਾਊਡਰੀ ਤੱਕ ਸਿਵਲ ਹਸਤਪਾਲ ਦੀ ਬਾਊਡਰੀ ਦੇ ਨਾਲ ਗਲੀ ਨੰ: 1 ਦੇ ਸੱਜੇ ਪਾਸਾ ਤੋਂ ਚਲਦੇ ਹੋਏ ਜਗਦੇਵ ਸਿੰਘ ਦੇ ਘਰ ਤੱਕ ਜਗਦੇਵ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਦਲਵੀਰ ਖੰਘੂੜਾ/ਕੈਨਫਕਸ਼ਨਰੀ ਤੱਕ, ਦਲਵੀਰ ਖੰਘੂੜਾ ਦੇ ਘਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਕੈਸਰ ਹਸਤਪਾਲ ਦੀ ਬੈਕ ਸਾਈਡ ਹੰਦੇ ਹੋਏ ਕੋਲਾ ਪਾਰਕ ਬਾਂਸਲ ਫਰਨੀਚਰ ਦੀ ਦੁਕਾਨ ਦੇ ਮੋੜ ਤੱਕ ਬਾਂਸਲ ਫਰਨੀਚਰ ਦੀ ਦੁਕਾਨ ਦੇ ਮੋੜ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਚਲਦੇ ਨੈਨਾ ਦੇਵੀ ਮੰਦਰ ਦੀ ਬੈਕ ਸਾਈਡ ਦੀ ਹੁੰਦੇ ਹੋਏ ਬਿੱਲਾ ਟਾਇਰਾ ਵਾਲੇ ਤੱਕ, ਬਿੱਲਾਂ ਟਾਇਰਾ ਵਾਲੇ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਧੂਰੀ ਗੇਟ ਬਜਾਰ ਲਾਲ ਬੱਤੀ ਚੌਂਕ ਤੱਕ ਲਾਲ ਬੱਤੀ ਚੌਂਕ ਤੋਂ ਸੜਕ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਖਲਾਸਾ ਸਕੂਲ ਅਤੇ ਨਿਰੰਕਾਰੀ ਭਵਨ ਅੱਗੇ ਲੰਘਦੇ ਹੋਏ ਪ੍ਰੇਮ ਬਸਤੀ ਰੋਡ ਗਲੀ ਨੰ: 10 ਅਨੂਪ ਕੁਮਾਰ ਦੇ ਘਰ ਤੱਕ , ਅਨੂਪ ਕੁਮਾਰ ਦੇ ਘਰ ਤੋਂ ਸ਼ੁਰੂ ਹੋ ਕੇ ਗਲੀ ਨੰ: 10 ਦੇ ਸੱਜਾ ਪਾਸਾ ਜਾਂਦੇ ਹੋਏ ਸਟਾਰ ਵੈਲਡਿੰਗ ਸੈਟਰ ਡੀ.ਸੀ. ਰਿਹਾਇਸ਼ ਰੋਡ ਤੱਕ ਸਟਾਰ ਵਾਸ਼ਿੰਗ ਸੈਂਟਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਮਹਾਵੀਰ ਚੌਂਕ ਨੂੰ ਜਾਂਦੇ ਹੋਏ ਨਸ਼ਾ ਛਡਾਊ ਕੇਦਰ ਤੱਕ, ਜਿਥੋਂ ਸ਼ੁਰੁ ਕੀਤਾ ਸੀ

ਵਾਰਡ ਨੰ: 23 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਹਾਵੀਰ ਚੌਂਕ ਹਰੇੜੀ ਰੋਡ ਡਾ ਸ਼ਾਮ ਲਾਲ ਲਹਿਰੇ ਵਾਲੇ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਹਰੇੜੀ ਰੋਡ ਵੱਲ ਸੱਜੇ ਪਾਸੇ ਜਾਂਦੇ ਹੋਏ ਹਰੇੜੀ ਰੋਡ ਫਾਟਕ ਤੱਕ, ਹਰੇੜੀ ਰੋਡ ਫਾਟਕ ਤੋਂ ਸੱਜੇ ਪਾਸੇ ਮੁੜ ਕੇ ਰੇਲਵੇ ਲਾਈਨ ਦੇ ਨਾਲ ਨਾਲ ਜਾਂਦੇ ਹੋਏ ਧੂਰੀ ਰੋਡ ਫਾਟਕ ਤੱਕ ਧੂਰੀ ਰੋਡ ਫਾਟਕ ਦੇ ਨਾਲ ਸੱਜਾ ਪਾਸਾ ਸਤਿਸੰਗ ਭਵਨ ਅੱਗੇ ਦੀ ਧੂਰੀ ਰੋਡ ਦੇ ਨਾਲ ਖਲੀਫਾ ਬਾਗ ਅਤੇ ਰਾਮ ਬਸਤੀ ਦੀਆਂ ਗਲੀਆਂ ਦੇ ਅੱਗੇ ਦੀ ਚਲਦੇ ਹੋਏ ਮਾਤਾ ਕੁਸ਼ਲਿਆ ਹਸਪਤਾਲ ਤੱਕ, ਮਾਤਾ ਕੁਸ਼ਲਿਆ ਹਸਪਤਾਲ ਦੇ ਸਾਹਮਣੇ ਤੋਂ ਸੜਕ ਪਾਰ ਕਰਦੇ ਹੋਏ ਮਹਿਲ ਮੁਬਾਰਕ ਗਲੀ ਨੰ: 2 ਅਦਾਰਸ਼ ਕੁਮਾਰ ਦੀ ਦੁਕਾਨ ਤੋਂ ਸ਼ੁਰੂ ਕਰਕੇ ਸੱਜੇ ਪਾਸੇ ਜਾਦੇ ਹੋਏ ਅਮਰੀਕ ਸਿੰਘ ਤੁਫਾਨ ਹਾਊਸ ਦੇ ਘਰ ਤੋਂ ਸ਼ਰੂ ਕਰਕੇ ਸੱਜੇੇ ਪਾਸੇ ਚਲਦੇ ਹੋਏ ਪ੍ਰਿਤਪਾਲ ਸਿੰਘ ਦੇ ਘਰ ਤੱਕ, ਪ੍ਰਿਤਪਾਲ ਸਿੰਘ ਦੇ ਘਰ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਜਗਦੀਸ਼ ਰਾਏ ਬਾਂਸਲ ਮੇਨ ਰੋਡ ਦੇ ਘਰ ਤੱਕ ਜਗਦੀਸ਼ ਰਾਏ ਬਾਂਸਲ ਦੇ ਘਰ ਤੋਂ ਮੇਨ ਰੋਡ ਕਰਾਸ ਕਰਦੇ ਹੋਏ ਸਾਹਮਣੇ ਹਰੀਹਰ ਮੈਡੀਕਲ ਹਾਲ ਤੱਕ ਹਰੀਹਰ ਮੈਡੀਕਲ ਹਾਲ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਜਾਂਦੇ ਹੋਏ ਮਹਾਵੀਰ ਚੌਂਕ ਹਰੇੜੀ ਰੋਡ ਡਾ ਸ਼ਾਮ ਲਾਲ ਲਹਿਰੇ ਵਾਲੇ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 24 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਮਹਾਵੀਰ ਚੌਂਕ ਦੇ ਸਾਹਮਣੇ ਹਰੇੜੀ ਰੋਡ ਦੇ ਖੱਬੇ ਪਾਸੇ ਤੋਂ ਸ਼ੁਰੂ ਹੋ ਕੇ ਘੁਮਿਆਰ ਬਸਤੀ ਦੇ ਅੱਗੇ ਦੀ ਹੁੰਦੇ ਹੋਏ ਹਰੇੜੀ ਰੋਡ ਫਾਟਕPUNJAB GOVT. GAZ. (EXTRA), NOVEMBER 10, 2020 (KRTK 19, 1942 SAKA) 2325 ਕਰਾਸ ਕਰਦੇ ਹੋਏ ਖੱਬਾ ਪਾਸਾ ਚਲਦੇ ਹੋਏ ਪ੍ਰੀਤ ਨਗਰ ਹਰੇੜੀ ਰੋਡ ਦੇ ਅੱਗੇ ਦੀ ਲੰਘਦੇ ਹੋਏ ਹਰੇੜੀ ਰੋਡ ਨਹਿਰ ਤੱਕ। ਨਹਿਰ ਤੋਂ ਖੱਬੇ ਪਾਸੇ ਦੇ ਨਹਿਰ ਦੇ ਨਾਲ ਨਾਲ ਮੁੜਦੇ ਰਵੀਦਾਸ ਨਗਰ ਦੀ ਬੈਕ ਸਾਈਡ ਤੇ ਪੈਂਦੀ ਪ੍ਰੀਤ ਨਗਰ ਦੀ ਆਖਰੀ ਗਲੀ ਦਰਗਾਹ ਦੇ ਸਾਹਮਣੇ ਮਸੋਨ ਟੇਲਰ ਦੀ ਦੁਕਾਨ ਤੱਕ ਖੱਬਾ ਪਾਸਾ, ਮਸੋਨ ਟੇਲਰ ਦੇ ਸਾਹਮਣੇ ਰੇਲਵੇ ਲਾਈਨ ਤੋਂ ਬਰਨਾਲਾ ਰੋਡ ਵੱਲ ਖੱਬੇ ਪਾਸੇ ਪਾਰਕ ਦੇ ਅੱਗੇ ਦੀ ਚਲਦੇ ਹੋਏ ਬਰਨਾਲਾ ਰੇਲਵੇ ਫਾਟਕ ਕਰਾਸ ਕਰਦੇ ਹੋਏ ਰੇਲਵੇ ਉਪਰ ਬ੍ਰਿਜ ਦੇ ਨੀਚੇ ਮਿਲਟਰੀ ਟੋਬੇ ਵਾਲੀ ਜਗ੍ਹਾ ਹੁੰਦੇ ਹੋਏ ਰੇਲਵੇ ਸ਼ਟੇਸ਼ਨ ਵਾਲੇ ਪਾਸੇ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਸੁੰਦਰ ਬਸਤੀ ਦਰਸ਼ਨ ਸਿੰਘ ਦੇ ਚਾਹ ਦੇ ਖੋਖੇ ਤੱਕ ਦਰਸ਼ਨ ਸਿੰਘ ਦੇ ਚਾਹ ਦੇ ਖੋਖੇ ਤੋਂ ਅੱਗੇ ਖੱਬੇ ਪਾਸੇ ਚਲਦੇ ਹੋਏ ਬਾਲੀ ਦੇ ਘਰ ਤੱਕ, ਬਾਲੀ ਦੇ ਘਰ ਤੋਂ ਸੜਕ ਕਰਾਸ ਕਰਕੇ ਸਤਪਾਲ ਧਾਲੀਵਾਲ ਦੇ ਘਰ ਸਾਹਮਣੇ ਪਿਆਰਾ ਲਾਲ ਦੇ ਘਰ ਤੋਂ ਸ਼ੁਰੂ ਹੋ ਕੇ ਖੱਬਾ ਪਾਸਾ ਪੈਟਰੋਲ ਪੰਪ ਦੇ ਸਾਹਮਣੇ ਮੋੜ ਤੱਕ, ਪੈਟਰੋਲ ਪੰਪ ਦੇ ਸਾਹਮਣੇ ਮੋੜ ਤੋਂ ਸ਼ੁਰੂ ਹੋ ਕੇ ਖੱਬਾ ਪਾਸਾ ਚਲਦੇ ਹੋਏ ਮਹਾਵੀਰ ਚੌਂਕ ਦੇ ਸਾਹਮਣੇ ਹਰੇੜੀ ਰੋਡ ਦੇ ਮੋੜ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 25 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਸੋਨ ਟੇਲਰ ਦੇ ਸਾਹਮਣੇ ਗੁਰੂ ਰਵੀਦਾਸ ਨਗਰ ਦੀ ਦਰਗਾਹ ਤੋਂ ਸ਼ੁਰੂ ਹੋ ਕੇ ਸੱਜਾ ਪਾਸੇ ਚਲਦੇ ਹੋਏ ਪਾਰਕ ਅੱਗੇ ਦੀ ਹੁੰਦੇ ਹੋਏ ਬਰਨਾਲਾ ਰੋਡ ਪੁੱਲ ਨੀਚੇ ਮੇਨ ਸੜਕ ਤੱਕ, ਮੇਨ ਸੜਕ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਰਵੀਦਾਸ ਨਗਰ ਦੇ ਅੱਗੇ ਲੰਘਦੇ ਹੋਏ ਨਹਿਰ ਕਰਾਸ ਕਰਦੇ ਹੋਏ ਪੁਲਿਸ ਲਾਈਨ ਤੱਕ ਪੁਲਿਸ ਲਾਈਨ ਤੋਂ ਸੱਜੇ ਪਾਸੇ ਹੁੰਦੇ ਹੋਏ ਸੰਤ ਅਤਰ ਸਿੰਘ ਨਗਰ ਵੱਲ ਮਿਉਸਪਲ ਕਮੇਟੀ ਦੀ ਹਦੂਦ ਤੱਕ, ਮਿਉਸਪਲ ਕਮੇਟੀ ਦੀ ਹਦੂਦ ਤੋਂ ਸੱਜੇ ਹੱਥ ਅੰਦਰ ਮੁੜ ਕੇ ਨਗਰ ਕੌਸਲ, ਦੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਰਜਵਾਹੇ ਤੱਕ ਰਜਵਾਹੇ ਤੋਂ ਸੱਜੇ ਪਾਸੇ ਚਲਦੇ ਹੋਏ ਪੁਲਿਸ ਲਾਈਨ ਦੀ ਬੈਕ ਸਾਈਡ ਨਹਿਰ ਕਰਾਸ ਕਰਕੇ ਪ੍ਰੀਤ ਨਗਰ ਦੀ ਆਖਰੀ ਗਲੀ ਸੱਜੇ ਪਾਸੇ ਨੂੰ ਜਾਂਦੇ ਹੋਏ ਰਵੀਦਾਸ ਨਗਰ ਦੀ ਬੈਕ ਸਾਈਡ ਮਸੋਨ ਟਲੇਰ ਦੇ ਸਾਹਮਣੇ ਗੁਰੂ ਰਵੀਦਾਸ ਨਗਰ ਦੀ ਦਰਗਾਹ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 26 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਪੁਲਿਸ ਲਾਈਨ ਦੀ ਬੈਕ ਸਾਈਡ ਡਰੇਨ ਤੋਂ ਸ਼ੁਰੂ ਹੁੰਦੇ ਹੋਏ ਖੱਬਾ ਪਾਸਾ ਜੀਵਨ ਨਗਰ ਦੇ ਪਿਛੇ ਦੀ ਹੁੰਦੇ ਹੋਏ ਸੂਏ ਤੇ ਪਰਗਟ ਸਿੰਘ ਦੇ ਘਰ ਤੱਕ, ਪ੍ਰਗਟ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਖੱਬੇ ਪਾਸੇ ਮੁੜਦੇ ਹੋਏ ਖੱਬੀ ਸਾਈਡ ਸੁਏ ਦੇ ਨਾਲ ਨਾਲ ਚਲਦੇ ਹੋਏ ਹਰੇੜੀ ਰੋਡ ਪਾਰ ਕਰਦੇ ਹੋਏ ਸਾਹਮਣੇ ਵਾਲਾ ਕਾਕਾ ਪੰਡਤ ਜੀ ਦਾ ਘਰ ਤੱਕ ਕਾਕਾ ਪੰਡਤ ਜੀ ਘਰ ਤੋਂ ਖੱਬੇ ਸਾਈਡ ਚਲਦੇ ਹੋਏ ਰੇਲਵੇ ਫਾਟਕ ਹਰੇੜੀ ਰੋਡ ਤੱਕ। ਰੇਲਵੇ ਫਾਟਕ ਹਰੇੜੀ ਰੋਡ ਤੋਂ ਅੰਦਰਲੀ ਸਾਈਡ ਖੱਬੇ ਪਾਸੇ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਪੁੱਲ ਦੇ ਨਾਲ ਧੂਰੀ ਰੋਡ ਸਪਰਿੰਗ ਡਲੇਜ ਪਬਲਿਕ ਸਕੂਲ ਅਤੇ ਬਾਬਾ ਦੀਪ ਸਿੰਘ ਨਗਰ ਮਿਉਸਪਲ ਲਿਮਟ ਤੱਕ, ਧੂਰੀ ਰੋਡ ਸਪਰਿੰਗ ਡਲੇਜ ਪਬਲਿਕ ਸਕੂਲ ਅਤੇ ਬਾਬਾ ਦੀਪ ਸਿੰਘ ਨਗਰ ਮਿਉਸਪਲ ਲਿਮਟ ਦੇ ਨਾਲ ਸ਼ੁਰੂ ਹੋ ਕੇ ਖੱਬੇ ਪਾਸੇ ਚਲਦੇ ਹੋਏ ਮਿਉਸਪਲ ਲਿਮਟ ਦੇ ਨਾਲ ਨਾਲ ਭੱਠਲ ਕਲੌਨੀ ਤੱਕ,ਭੱਠਲ ਕਲੌਨੀ ਤੋਂ ਸ਼ੁਰੂ ਹੋ ਕੇ ਮਿਉਸਪਲ ਲਿਮਟ ਦੇ ਨਾਲ ਨਾਲ ਖੱਬਾ ਪਾਸਾ ਕਰਤਾਰਪੁਰਾ ਬਸਤੀਆ ਅਤੇ ਗੁਰੂ ਤੇ ਗ ਬਹਾਦਰ ਕਲੌਨੀ ਦੇ ਉੱਪਰ ਦੀ ਮਿਉਸਪਲ ਲਿਮਟ ਦੇ ਨਾਲ ਨਾਲ ਹੁੰਦੇ ਹੋਏ ਪੁਲਿਸ ਲਾਈਨ ਦੀ ਬੈਕ ਸਾਈਡ ਡਰੇਨ ਤੱਕ ਜਿਥੋਂ ਸ਼ੁਰੂ ਕੀਤਾ ਸੀ

ਵਾਰਡ ਨੰ: 27

ਹਰੀਪੁਰਾ ਬਸਤੀ ਦੇ ਬਾਹਰਲੇ ਪਾਸੇ ਮਿਉਸਪਲ ਲਿਮਟ ਤੋਂ ਸ਼ੁਰੂ ਕਰਕੇ ਮੰਦਰ ਭਲਿਆ ਵਾਲੀ ਫਿਰਨੀ ਸੱਜਾ ਪਾਸੇ ਧੂਰੀ ਪਟਿਆਲਾ ਬਾਈਪਾਸ ਤੋਂ ਚਲਦੇ ਹੋਏ ਬਾਬਾ ਨਾਮ ਦੇਵ ਰੋਡ ਦਾ ਸੱਜਾ ਪਾਸਾ ਕੁੱਤੇਖਾਨੇ ਦਾ ਸੱਜਾ ਪਾਸਾ,ਕੁੱਤੇਖਾਨੇ ਵਾਲੀ ਗਲੀ ਤੋਂ ਮਹਿਲ ਮੁਬਾਰਕ ਤੇ ਜਾਂਦੇ ਹੋਏ ਮਹਿਲ ਮਬਾਰਕ ਗਲੀ ਨੰ: 2 ਮੱਖਣ ਸਿੰਘ ਹੈਡ ਮਾਸਟਰ ਦੇ ਘਰ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਗਰੇਵਾਲ ਐਸ.ਸੀ. ਦੇ ਅੱਗੇ ਦੀ ਲੰਘਦੇ ਹੋਏ ਮੇਨ ਧੂਰੀ ਰੋਡ ਨਿਊ ਰੇਡੀੳ ਡਾਇਗੋਨਸਟਿਰ ਸੈਂਟਰ ਤੱਕ ਨਿਊ ਰੇਡੀੳ ਡਾਇਗੋਨਸਟਿਰ ਸੈਂਟਰ ਤੋਂ ਸ਼ੁਰੂ ਹੋ ਕੇ ਧੂਰੀ ਰੋਡ ਵੱਲ ਸੱਜਾ ਪਾਸਾ ਚਲਦੇ ਹੋਏ ਮੈਕਸ ਆਟੋ ਅੱਗੇ ਦੀ ਜਾਂਦੇ ਹੋਏ ਸੜਕ ਕਰਾਸ ਕਰਕੇ ਪੂਨੀਆ ਟਾਵਰ ਤੱਕ, ਪੂਨੀਅਰ ਟਾਵਰ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਪੂਨੀਆ ਕਲੌਨੀ ਦੇ ਅੱਗੇ ਲੰਘਦੇ ਹੋਏ ਮਿਉਸਪਲ ਲਿਮਟ ਦੇ ਨਾਲ ਨਾਲ ਹਰੀਪੁਰਾ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਚੰਡੀਗੜ੍ਹ ਅਜੋਏ ਕੁਮਾਰ ਸਿਨਹਾ, ਆਈ.ਏ.ਐਸ., ਮਿਤੀ 7 ਨਵੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2153/11-2020/Pb. Govt. Press, S.A.S. Nagar

Cite this issue. Punjab Gazette, Government of Punjab, 10 November 2020. Indian Gazettes, https://egazette.servantsofknowledge.in/details/in.gazette.punjabdsa.2020-11-10.48758/. Archive identifier in.gazette.punjabdsa.2020-11-10.48758.