| 2366 Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), NOVEMBER 17, 2020 (KRTK 26, 1942 SAKA) | ||
EXTRAORDINARY
Published by Authority
CHANDIGARH, TUESDAY, NOVEMBER 17, 2020 (KARTIKA 26, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 17 ਨਵੰਬਰ, 2020
ਨੰ: 5/57/2020/ਮਚਦ/ਹਸ/4315.-ਅਧਿਸੂਚਨਾ ਨੰ:5/57/2020/ਮਚਦ/ਹਸ/3703 ਮਿਤੀ 27-10-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਜੈਤੋਂ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਕੌਂਸਲ, ਜੈਤੋਂ ਜ਼ਿਲ੍ਹਾ ਫਰੀਦਕੋਟ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ,ਜੈਤੋਂ ਨੂੰ 17 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 12 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
ਨਗਰ ਕੌਂਸਲ ਜੈਤੋਂ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)
( 2366 )PUNJAB GOVT. GAZ. (EXTRA), NOVEMBER 17, 2020 (KRTK 26, 1942 SAKA) 2367 ਸਿੰਘ ਦੇ ਨਾਲ ਚੱਲਦੇ ਹੋਏ ਗਲੀ ਹਰਵਿੰਦਰ ਸਿੰਘ ਤੱਕ ਫਿਰ ੳਕੁਤ ਗਲੀ ਤੋਂ ਚੱਲਦੇ ਹੋਏ ਲਿੰਕ ਗਲੀ ਤੀਕ: ਫਿਰ ਲਿੰਕ ਗਲੀ ਤੋਂ ਚੱਲਦੇ ਹੋਏ ਗਲੀ ਬ੍ਰਿਜ ਲਾਲ ਦੇ ਖੇਤ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਕੋਟਕਪੂਰਾ ਰੋਡ ਤੀਕ: ਫਿਰ ਉਕਤ ਰੋਡ ਦੇ ਨਾਲ ਚੱਲਦੇ ਹੋਏ ਬਾਜਾਖਾਨਾ ਰੋਡ ਤੀਕ: ਫਿਰ ਉਕਤ ਰੋਡ ਦੇ ਨਾਲ ਚੱਲਦੇ ਹੋਏ ਗਲੀ ਕਾਲੜਾ ਟੈਲੀਕਾਮ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਗਲੀ ਸਾਧੂ ਰਾਮ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਿਆਰੇ ਲਾਲ ਵਾਲੀ ਤੀਕ:, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੋਹਣ ਲਾਲ ਵਾਲੀ ਤੀਕ: ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਐਮ.ਸੀ. ਪਾਰਕ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਹਸਪਤਾਲ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੀਕ: ਫਿਰ ਉਕਤ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਉ~ਤਰੀ ਹੱਦ ਨਾਲ ਚੱਲਦੇ ਹੋਏ ਗਲੀ ਕੋਠੇ ਕੇਹਰ ਸਿੰਘ ਵਾਲੀ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 2 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ )
ਨਗਰ ਕੌਂਸਲ ਦੀ ਉ~ਤਰੀ ਹੱਦ ਅਤੇ ਬਰਗਾੜੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਰਗਾੜੀ ਰੋਡ ਲਾਲ ਚੱਲਦੇ ਹੋਏ ਕੋਠੇ ਮਾਹਲਾ ਸਿੰਘ ਵਾਲਾ ਚੌਂਕ ਤੀਕ: ਅਤੇ ਫਿਰ ਉਕਤ ਚੌਂਕ ਨਾਲ ਚੱਲਦੇ ਹੋਏ ਗਲੀ ਮਿਸਤਰੀਆਂ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਰਗਾੜੀ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਖੈਰਾਤੀ ਨਾਲ ਨਲਕੇ ਵਾਲੇ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਆਈ.ਟੀ.ਆਈ. ਜੈਤੋਂ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁਰਦੁਆਰਾ ਟਿੱਬੀ ਸਾਹਿਬ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਰੇਸ਼ ਕੁਮਾਰ ਜਿੰਦਲ ਕਰਿਆਨੇ ਵਾਲੇ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਿੰਗਾਰਾ ਸਿੰਘ ਵਾਲੀ ਼ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਛਿੰਦਾ ਦੋਧੀ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿੱਕੀ ਬਰਾੜ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੀਵਰ ਟਰੀਟਮੈਂਟ ਪਲਾਂਟ ਤੀਕ:
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੰਡਤਾਂ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚਰਚ ਵਾਲੀ ਤੀਕ:
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੋਠੇ ਕੇਹਰ ਸਿੰਘ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੀਕ: ਫਿਰ ਉਕਤ ਹੱਦ ਨਾਲ ਚੱਲਦੇ ਹੋਏ ਬਰਗਾੜੀ ਰੋਡ ਤੀਕ:
ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:3 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਕੋਟਕਪੂਰਾ ਰੋਡ ਅਤੇ ਬ੍ਰਿਜ ਲਾਲ ਦੇ ਖੇਤਾ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬ੍ਰਿਜ ਲਾਲ ਦੇ ਖੇਤਾ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਗਲੀ ਹਰਵਿੰਦਰ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੋਠੇ ਕੇਹਰ ਸਿੰਘ ਵਾਲੇ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚਰਚ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੰਡਤਾ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੀਵਰੇਜ਼ ਟਰੀਟਮੈਂਟ ਪਲਾਟ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਛਿੰਦਾ ਦੋਧੀ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਿੰਗਾਰਾ ਸਿੰਘ ਵਾਲੀ ਗਲੀ ਤੀਕ : ਉਕਤ ਗਲੀ ਨਾਲ ਚੱਲਦੇ ਹੋਏ ਨਰੇਸ਼ ਜਿੰਦਲ ਕਰਿਆਣਾ ਸਟੋਰ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟਿੱਬੀ ਸਾਹਿਬ ਰੋਡ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਆਈ.ਟੀ.ਆਈ. ਗਲੀ ਤੀਕ: ਫਿਰ ਉਕਤ ਗਲੀ ਤੋਂ ਚੱਲਦੇ ਹੋਏ ਖੈਰਾਤੀ ਲਾਲ ਨਲਕੇ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਰਗਾੜੀ ਰੋਡ ਤੀਕ: ਫਿਰ ਬਰਗਾੜੀ ਰੋਡ ਤੋਂ ਚੱਲਦੇ ਹੋਏ ਛੱਪੜਾ ਵਾਲੀ ਗਲੀ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੋਟਕਪੂਰਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬ੍ਰਿਜ ਲਾਲ ਦੇ ਖੇਤਾ ਵਾਲੀ ਗਲੀ ਤੀਕ:ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 4 (ਇਸਤਰੀ ਮੈਂਬਰ ਲਈ ਰਾਖਵਾਂ )
ਕੋਟਕਪੂਰਾ ਰੋਡ ਅਤੇ ਛੱਪੜ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਛੱਪੜ ਵਾਲੀ ਗਲੀ ਨਾਲ ਚੱਲਦੇ ਹੋਏ ਆਰ.U. ਪਲਾਟ ਵਾਲੀ ਗਲੀ ਤੱਕ, ਫਿਰ ੳਕੁਤ ਗਲੀ ਨਾਲ ਚੱਲਦੇ ਹੋਏ ਬਰਗਾੜੀ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮਿਸਤਰੀਆ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੋਠੇ ਮਾਹਲਾ ਸਿੰਘ ਵਾਲੇ ਚੌਂਕ ਤੀਕ: ਫਿਰ ਚੌਂਕ ਅਤੇ ਬਰਗਾੜੀ ਰੋਡ ਨਾਲ ਚੱਲਦੇ ਹੋਏ ਸਹਾਮਣੇ ਗਲੀ ਦੀਪ ਸਿੰਘ ਵਾਲੀ ਤੀਕ: ਫਿਰ ਦੀਪ ਸਿੰਘ ਤੇ ਗਲੀ ਦੀਨ ਦਿਆਲ ਨਾਲ ਚੱਲਦੇPUNJAB GOVT. GAZ. (EXTRA), NOVEMBER 17, 2020 (KRTK 26, 1942 SAKA) 2368 ਹੋਏ ਗਲੀ ਪੰਡਤਾ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁਰਦੁਆਰਾ ਗੰਗਸਰਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੰਦਰ ਵਾਲੀ ਗਲੀ ਤੀਕ:, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਦੁਰਗਾ ਲੱਕੜ ਆਰਾ ਵਾਲੀ ਗਲੀ ਤੀਕ: ਫਿਰ ਉਕਤ ਗਲੀ ਅਤੇ ਛੱਪੜ ਨਾਲ -ਨਾਲ ਚੱਲਦੇ ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਲਵਿੰਦਰ ਐਲ.ਆਈ.ਸੀ. ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਜਾਖਾਨਾ ਰੋਡ ਤੀਕ: ਫਿਰ ਬਾਜਾਖਾਨਾ ਰੋਡ ਨਾਲ ਚੱਲਦੇ ਹੋਏ ਗਲੀ ਗੁਰਦਿੱਤ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੱਪਾ ਐਮ.ਸੀ. ਵਾਲੀ ਤੀਕ:
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਰੋ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਵਿਜੈ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੋਟਕਪੂਰਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਛੱਪੜ ਰੋਡ ਵਾਲੀ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ )
ਗਲੀ ਲੱਖੇ ਦੇ ਖੂਹ ਵਾਲੀ ਅਤੇ ਗਲੀ ਨਛੱਤਰ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਨਛੱਤਰ ਸਿੰਘ ਵਾਲੀ ਅਤੇ ਗਲੀ ਮੇਜਰ ਸਿੰਘ ਨਾਲ ਚੱਲਦੇ ਹੋਏ ਗੁਰਦੁਆਰਾ ਜੈਤੇਆਣਾ ਸਾਹਿਬ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਜਗਤਾਰ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਾਸਟਰ ਮਲਕੀਤ ਸਿੰਘ ਵਾਲੀ ਗਲੀ ਤੀਕ: ਫਿਰ ਮਾਸਟਰ ਮਲਕੀਤ ਸਿੰਘ ਨਾਲ ਚੱਲਦੇ ਹੋਏ ਛੱਪੜ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਦੁਰਗਾ ਲੱਕੜ ਵਾਲਾ ਆਰਾ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੰਦਰ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁਰਦੁਆਰਾ ਗੰਗਸਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੰਡਤਾ ਵਾਲੀ ਗਲੀ ਤੀਕ: ਫਿਰ ਉਕਤ ਗਲੀ ਅਤੇ ਗਲੀ ਦਿਨ ਦਿਆਲ ਨਾਲ ਚੱਲਦੇ ਹੋਏ ਗਲੀ ਦੀਪ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੋਮ ਪ੍ਰਕਾਸ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲੱਖੇ ਦੇ ਖੂਹ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਛੱਤਰ ਸਿੰਘ ਵਾਲੀ ਗਲੀ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 6
ਬਰਗਾੜੀ ਰੋਡ ਅਤੇ ਨਗਰ ਕੌਂਸਲ ਦੀ ਉ~ਤਰੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਅਤੇ ਪੂਰਬੀ ਹੱਦ ਨਾਲ ਚੱਲਦੇ ਹੋਏ ਬਾਜਾਖਾਨਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਲਵਿੰਦਰ ਸਿੰਘ ਐਲ.ਆਈ.ਸੀ. ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਮਲਕੀਤ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜਗਤਾਰ ਸਿੰਘ ਵਾਲੀ ਤੀਕ:
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁਰਦੁਆਰਾ ਜੈਤੇਆਣਾ ਰੋਡ ਸਾਹਿਬ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਹਾਮਣੇ ਗਲੀ ਮੇਜਰ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਛੱਤਰ ਸਿੰਘ ਵਾਲੀ ਲੱਖੇ ਦਾ ਖੂਹ ਵਾਲੀ ਅਤੇ ਸੋਮ ਪ੍ਰਕਾਸ ਵਾਲੀ ਨਾਲ ਚੱਲਦੇ ਹੋਏ ਬਰਗਾੜੀ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਪੂਰਬੀ ਹੱਦ ਤੀਕ:
ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 7 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਕੋਟਕਪੂਰਾ ਰੋਡ ਅਤੇ ਗਲੀ ਵਿਜੈ ਵਾਲੀ ਦੇ ਨਾਲ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਵਿਜੈ ਵਾਲੀ ਨਾਲ ਚੱਲਦੇ ਹੋਏ ਗਲੀ ਆਰੋ ਪਲਾਂਟ ਵਾਲੀ ਤੀਕ: ਫਿਰ ਗਲੀ ਆਰੋ ਪਲਾਂਟ ਵਾਲੀ ਨਾਲ ਚੱਲਦੇ ਹੋਏ ਗਲੀ ਪੱਪੇ ਐਮ.ਸੀ. ਵਾਲੀ ਗਲੀ ਤੀਕ:
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦਿੱਤ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਜਾਖਾਨਾ ਰੋਡ ਨੂੰ ਪਾਰ ਕਰਦੇ ਹੋਏ ਸਹਾਮਣੇ ਗਲੀ ਅਮਰ ਸਿੰਘ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਬੂ ਰਾਮ ਤੀਕ: ਫਿਰ ਬਾਬੂ ਰਾਮ ਤੋਂ ਚੱਲਦੇ ਹੋਏ ਉਕਤ ਗਲੀ ਦੇ ਨਾਲ ਚੱਲਦੇ ਹੋਏ ਸਹਾਮਣੇ ਗਲੀ ਫਕੀਰ ਚੰਦ ਤੀਕ: ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਗੁਰਦੁਆਰਾ ਅੰਗੀਠਾ ਸਾਹਿਬ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਠਿੰਡਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬਾਜਾਖਾਨਾ ਰੋਡ (ਚੌਂਕ ਨੰ: 3 ਨੂੰ ਪਾਰ ਕਰਦੇ ਹੋਏ ਕੋਟਕਪੂਰਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਵਿਜੈ ਵਾਲੀ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 8
PUNJAB GOVT. GAZ. (EXTRA), NOVEMBER 17, 2020 (KRTK 26, 1942 SAKA) 2369ਦੇ ਨਾਲ ਚੱਲਦੇ ਹੋਏ ਸਹਾਮਣੇ ਗਲੀ ਫਕੀਰ ਚੰਦ ਤੀਕ: ਫਿਰ ਗਲੀ ਫਕੀਰ ਚੰਦ ਦੇ ਨਾਲ ਚੱਲਦੇ ਹੋਏ ਬਾਬੂ ਰਾਮ ਤੀਕ: ਫਿਰ ਗਲੀ ਬਾਬੂ ਰਾਮ ਦੇ ਨਾਲ ਚੱਲਦੇ ਹੋਏ ਸਹਾਮਣੇ ਗਲੀ ਅਮਰ ਸਿੰਘ ਤੀਕ: ਫਿਰ ਗਲੀ ਅਮਰ ਸਿੰਘ ਦੇ ਨਾਲ ਚੱਲਦੇ ਹੋਏ ਬਾਜਾਖਾਨਾ ਰੋਡ ਤੀਕ: ਫਿਰ ਬਾਜਾਖਾਨਾ ਰੋਡ ਚੱਲਦੇ ਹੋਏ ਦਬੜੀਖਾਨਾ ਰੋਡ ਕੋਆਪਰੇਟਿਵ ਸੁਸਾਇਟੀ ਤੀਕ: ਫਿਰ ਦਬੜੀਖਾਨਾ ਰੋਡ ਨਾਲ ਚੱਲਦੇ ਹੋਏ ਸ੍ਰੀਰਾਮ ਸਟਰੀਟ ਤੀਕ: ਫਿਰ ਮਦਨ ਲਾਲ ਸਟਰੀਟ ਦੇ ਨਾਲ ਚੱਲਦੇ ਹੋਏ ਗਲੀ ਸੁਭਾਸ ਕਰਿਆਣਾ ਸਟੋਰ ਤੀਕ: ਫਿਰ ਗਲੀ ਸੁਭਾਸ ਕਰਿਆਣਾ ਸਟੋਰ ਦੇ ਨਾਲ ਚੱਲਦੇ ਹੋਏ ਪਾਲਾ ਰਾਮ ਸਟਰੀਟ ਗਲੀ, ਪੂਰਨ ਸਿੰਘ, ਗਲੀ ਪੱਪੂ ਵਾਲੀ, ਗਲੀ ਹਰੀ ਰਾਮ ਵਾਲੀ, ਗਲੀ ਸੀਤਾ ਰਥ ਵਕੀਲ ਵਾਲੀ , ਗਲੀ ਰਾਮਕ੍ਰਿਸਲ ਸਟਰੀਟ ਬਾਲਮੀਕ ਕਲੌਨੀ, ਗਲੀ ਕਾਲੀ ਵਾਲੀ,ਗਲੀ ਭਗਵਾਨ ਦਾਸ ਵਾਲੀ ਚੱਲਦੇ ਹੋਏ ਬਠਿੰਡਾ ਰੋਡ ਤੀਕ: ਫਿਰ ਬਠਿੰਡਾ ਰੋਡ ਨਾਲ ਚੱਲਦੇ ਹੋਏ ਗੁਰਦੁਅਰਾ ਅੰਗੀਠਾ ਸਾਹਿਬ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ ।
ਵਾਰਡ ਨੰ:-9 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਬਠਿੰਡਾ ਰੋਡ ਅਤੇ ਭਗਵਾਨ ਦਾਸ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਭਗਵਾਨ ਦਾਸ ਵਾਲੀ ਨਾਲ ਚੱਲਦੇ ਹੋਏ ਗਲੀ ਕਾਲੀ ਵਾਲੀ, ਸਟਰੀਟ ਬਾਲਮੀਕ ਕਲੌਨੀ, ਗਲੀ ਰਾਮਕ੍ਰਿਸਨ, ਸਹਾਮਣੇ ਗਲੀ ਸਿਥਾਰਥ ਵਕੀਲ ਵਾਲੀ, ਗਲੀ ਹਰੀ ਰਾਮ ਸਹਾਮਣੇ ਗਲੀ ਪੱਪੂ ਵਾਲੀ, ਗਲੀ ਪੂਰਨ ਚੰਦ, ਸਟਰੀਟ ਪਾਲਾ ਰੋਡ ਅਤੇ ਸਹਾਮਣੇ ਸਟਰੀਟ ਸੁਭਾਸ ਕਰਿਆਣਾ ਸਟੋਰ ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਗਲੀ ਸ੍ਰੀਰਾਮ ਤੀਕ: ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਸਹਾਮਣੇ ਦਬੜੀਖਾਨਾ ਰੋਡ ਕੋਆਪਰੇਟਿਵ ਸੁਸਾਇਟੀ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬਾਜਾਖਾਨਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੁੂਰਬੀ ਹੱਦ ਤੀਕ, ਫਿਰ ਉਕਤ ਹੱਦ ਅਤੇ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ ਚੱਲਦੇ ਹੋਏ ਬਠਿੰਡਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਭਵਗਾਨ ਦਾਸ ਵਾਲੀ ਗਲੀ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 10
ਡੀ.ਏ.ਵੀ. ਸਕੂਲ ਅਤੇ ਬਠਿੰਡਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਠਿੰਡਾ ਰੋਡ ਦੇ ਨਾਲ ਹੁੰਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ ਫਿਰ ਨਗਰ ਕੌਂਸਲ ਦੀ ਦੱਖਣੀ ਹੱਦ ਤੱਕ ਹੁੰਦੇ ਹੋਏ ਕੱਚਾ ਰਸਤਾ ਗਲੀ ਹਾਕਮ ਸਿੰਘ ਵਾਲੀ ਤੱਕ ਉਕਤ ਰਸਤੇ ਨਾਲ ਹੁੰਦੇ ਹੋਏ ਬਾਈਪਾਸ ਰੋਡ ਤੀਕ: ਫਿਰ ਉਕਤ ਨਾਲ ਹੁੰਦੇ ਹੋਏ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰੋਡ ਤੀਕ: ਫਿਰ ਉਕਤ ਰੋਡ ਤੋਂ ਹੁੰਦੇ ਹੋਏ ਪੰਚਾਇਤੀ ਗਊਸ਼ਾਲਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਹਾਮਣੇ ਪਵਨ ਕੁਮਾਰ ਵਾਲੀ ਗਲੀ ਤੀਕ:
ਫਿਰ ਉਕਤ ਰੋਡ ਨਾਲ ਚੱਲਦੇੇ ਹੋਏ Uਲਡ ਸਰਸਵਤੀ ਕਾਲਜ ਰੋਡ ਵਾਲੀ ਤੀਕ: ਫਿਰ ਉਕਤ ਰੋਡ ਨਾਲ ਹੁੰਦੇ ਹੋਏ ਗਲੀ ਮਦਨ ਲਾਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤਾਰੀ ਵਾਲੀ ਤੀਕ: ਫਿਰ ਉਕਤ ਲਿੰਕ ਗਲੀ ਨਾਲ ਚੱਲਦੇ ਹੋਏ ਗਲੀ ਤਾਰੀ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇੇ ਹੋਏ ਵਿਨੌਦ ਕੁਮਾਰ ਬਿਜਲੀ ਵਾਲੇ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੁਸਿਆਰ ਸਿੰਘ ਵਾਲੀ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਕ੍ਰਿਪਾਲ ਸਿੰਘ ਤੀਕ:ਉਕਤ ਗਲੀ ਨਾਲ ਚੱਲਦੇੇ ਹੋਏ ਅਮਰ ਮੂਰਤੀ ਟੈਗੋਰ ਸਕੂਲ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟੀਚਰ ਕਲੌਨੀ ਵਾਲੀ ਗਲੀ ਤੀਕ:
ਫਿਰ ਉਕਤ ਗਲੀ ਨਾਲ ਹੁੰਦੇ ਹੋਏ ਡੀ.ਏ. ਪਬਲਿਕ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇੇ ਹੋਏ ਬਠਿੰਡਾ ਰੋਡ ਤੀਕ:
ਅਰਥਾਤ ਜਿਥੋਂ ਸ਼ੁਰੁੂ ਕੀਤਾ ਸੀ।
ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬਾਜਾਖਾਨਾ ਰੋਡ ਅਤੇ ਬਠਿੰਡਾ ਰੋਡ ਚੌਂਕ ਨੰ: 3 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਠਿੰਡਾ ਰੋਡ ਨਾਲ ਚੱਲਦੇ ਹੋਏ ਗਲੀ ਡੀ.ਏ.ਵੀ. ਪਬਲਿਕ ਸਕੂਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਟੀਚਰ ਕਲੌਨੀ ਵਾਲੀ ਤੀਕ: ਫਿਰ ਉਕਤ ਗਲੀ ਨਾਂਲ ਚੱਲਦੇ ਹੋਏ ਗਲੀ ਅਮਰ ਮੂਰਤੀ ਪਬਲਿਕ ਸਕੂਲ ਵਾਲੀ ਤੱਕ, ਫਿਰ ਉਕਤ ਗਲੀ ਨੂੰ ਚੱਲਦੇ ਹੋਏ ਗਲੀ ਗੁਰਕ੍ਰਿਪਾਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹੁਸਿਆਰ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿਨੋਦ ਕੁਮਾਰ ਬਿਜਲੀ ਵਾਲਾ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਟਰੀਟ ਤਾਰੀ ਵਾਲੀ ਸਟਰੀਟ ਜ਼ੋਗਿੰਦਰ ਸਿੰਘ ਦੇ ਮਕਾਨ ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਅੰਗੀਠਾ ਸਾਹਿਬ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਟਰੀਟ ਹਰਗੋਬਿੰਦ ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਅਤੇ ਬਾਜਾ ਰੋਡ ਨੁੰ ਪਾਰ ਕਰਦੇ ਹੋਏ ਸਹਾਮਣੇ ਗਲੀ ਸਾਧੂ ਸਿੰਘ ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਗਲੀ ਸੋਹਣ ਸਿੰਘ ਵਾਲੀ ਤੀਕ: ਫਿਰ ਉਕਤ ਸਟਰੀਟ ਨਾਲPUNJAB GOVT. GAZ. (EXTRA), NOVEMBER 17, 2020 (KRTK 26, 1942 SAKA) 2370 ਚੱਲਦੇ ਹੋਏ ਗਲੀ ਜਗਤਾਰ ਸਿੰਘ ਤੀਕ: ਫਿਰ ੳਕੁਤ ਸਟਰੀਟ ਨਾਲ ਚੱਲਦੇ ਹੋਏ ਸਹਾਮਣੇ ਗਲੀ ਸਾਧੂ ਰਾਮ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਾਲੜਾ ਟੈਲੀਕਾਮ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਬਾਜਾਖਾਨਾ ਰੋਡ ਤੀਕ:
ਫਿਰ ਉਕਤ ਬਾਜਾਖਾਨਾ ਰੋਡ ਨਾਲ ਚੱਲਦੇ ਹੋਏ ਬਠਿੰਡਾ ਰੋਡ ਚੌਂਕ ਨੰ: 3 ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 12
ਸਟਰੀਟ ਮੇਹਰ ਚੰਦ ਅਤੇ ਹਸਪਤਾਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹਸਪਤਾਲ ਰੋਡ ਦੇ ਨਾਲ ਚੱਲਦੇ ਹੋਏ ਗਲੀ ਐਮ.ਸੀ. ਪਾਰਕ ਵਾਲੀ ਤੀਕ: ਫਿਰ ੳਕੁਤ ਗਲੀ ਨਾਲ ਚੱਲਦੇ ਹੋਏ ਗਲੀ ਸਾਧੂ ਸਿੰਘ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਰਿਆ ਸਮਾਜ ਵਾਲੀ ਤੀਕ: ਫਿਰ ਗਲੀ ਆਰਿਆ ਸਮਾਜ ਵਾਲੀ ਨਾਲ ਚੱਲਦੇ ਹੋਏ ਮੇਨ ਬਜਾਰ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਟਰੀਟ ਯਾਦਵ ਮੁਬਾਇਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਕਸਮੀ ਗਾਰਮੈਂਟ ਵਾਲੀ ਤੀਕ: ਫਿਰ ਗਲੀ ਸਿਰਸਾ ਸਟਰੀਟ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੇਹਰ ਚੰਦ ਵਾਲੀ ਤੀਕ:
ਉਕਤ ਗਲੀ ਨਾਲ ਚੱਲਦੇ ਹੋਏ ਹਸਪਤਾਲ ਰੋਡ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮੇਨ ਬਜਾਰ ਅਤੇ ਚੌਂਕ ਨੰ: 2 ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਚੌਂਕ ਨੰ: 2 ਨੂੰ ਪਾਰ ਕਰਦੇ ਹੋਏ ਸਟਰੀਟ ਹਰਗੋਬਿੰਦ ਰਾਏ ਤੀਕ: ਫਿਰ ੳਕੁਤ ਸਟਰੀਟ ਨਾਲ ਚੱਲਦੇ ਹੋਏ ਸਟਰੀਟ ਗੁਰਦੁਆਰਾ ਅੰਗੀਠਾ ਸਾਹਿਬ ਤੀਕ: ਫਿਰ ੳਕੁਤ ਸਟਰੀਟ ਨਾਲ ਚੱਲਦੇ ਹੋਏ ਸਹਾਮਣੇ ਸਟਰੀਟ ਤਾਰੀ ਵਾਲੀ ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਸਟਰੀਟ ਵਿਨੋਦ ਕੁਮਾਰ ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਲਿੰਕ ਗਲੀ ਵਿਨੋਦ ਕੁਮਾਰ ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਸਟਰੀਟ ਮਦਨ ਲਾਲ ਵਾਲੀ ਤੀਕ: ਫਿਰ ੳਕੁਤ ਸਟਰੀਟ ਨਾਲ ਚੱਲਦੇ ਹੋਏ ਗਲੀ ਸਰਸਵਰਤੀ ਗਰਲਜ ਕਾਲਜ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਗਲੀ ਪਵਨ ਕੁਮਾਰ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਿਸਨੰਦੀ ਰੋਡ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਸਿਲਵਰ Uਕਸ ਸਕੂਲ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮਾਲ ਗੋਦਾਮ ਰੋਡ ਤੀਕ: ਫਿਰ ਮਾਲ ਗੋਦਾਮ ਰੋਡ ਨਾਲ ਚੱਲਦੇ ਹੋਏ ਪਟਵਾਰੀਆ ਵਾਲੀ ਗਲੀ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬਿਸਨੰਦੀ ਬਜਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਚੌਂਕ ਨੰ: 1 ਮੇਨ ਬਜਾਰ ਰੋਡ ਤੀਕ: ਫਿਰ ਉਕਤ ਬਾਜਾਰ ਤੇ ਚੌਂਕ ਨੰ: 1 ਨੂੰ ਪਾਰ ਕਰਦੇ ਹੋਏ ਚੌਂਕ ਨੰ: 2 ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:14
ਰੇਲਵੇ ਲਾਈਨ ਅਤੇ ਹਸਪਤਾਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹਸਪਤਾਲ ਰੋਡ ਨਾਲ ਚੱਲਦੇ ਹੋਏ ਗਲੀ ਮੇਹਰ ਚੰਦ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਿਰਸਾ ਸਟਰੀਟ ਵਾਲੀ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਕਸਮੀ ਗਾਰਮੈਂਟ ਵਾਲੀ ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਯਾਦਵ ਮੁਬਾਇਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਦੇ ਨਾਲ ਚੱਲਦੇ ਹੋਏ ਬਿਸਨੰਦੀ ਬਜਾਰ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪਟਵਾਰੀਆ ਵਾਲੀ ਗਲੀ ਤੀਕ: ਫਿਰ ਉ-ਕਤ ਗਲੀ ਨਾਲ ਚੱਲਦੇ ਹੋਏ ਮਾਲ ਗੋਦਾਮ ਤੀਕ ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਿਲਵਰ Uਕਸ ਸਕੂਲ ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਗਲੀ ਐਡਵੋਕੇਟ ਸਰਮਾ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਿਸਨੰਦੀ ਬਜਾਰ ਰੋਡ ਤੀਕ: ਫਿਰ ਉਕਤ ਰੋਡ ਦੇ ਨਾਲ ਚੱਲਦੇ ਹੋਏ ਐਸ.ਬੀ.ਆਈ. ਗਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੰਚਾਇਤੀ ਗਊੂਸਾਲਾ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਤੀਕ: ਉਕਤ ਰੋਡ ਨਾਲ ਚੱਲਦੇ ਹੋਏ ਬਾਈਪਾਸ ਰੋਡ ਤੀਕ : ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੱਚਾ ਰਸਤਾ ਗਲੀ ਹਾਕਮ ਸਿੰਘ ਵਾਲੀ ਅਤੇ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਦੱਖਣੀ ਹੱਦ ਨਾਲ ਚੱਲਦੇ ਹੋਏ ਬਿਸਨੰਦੀ ਰੋਡ ਤੀਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਰੇਲਵੇ ਲਾਈਨ ਨਾਲ ਚੱਲਦੇ ਹੋਏ ਹਸਪਤਾਲ ਰੋਡ ਤੀਕ ਅਰਥਾਤ ਜਿਥੇ ਆਰੰਭ ਕੀਤਾ ਸੀ।
ਵਾਰਡ ਨੰ: 15 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਹੋਏ ਸਹਾਮਣੇ ਗਲੀ ਬਲਵਿੰਦਰ ਆਟਾ ਚੱਕੀ ਤੀਕ: ਫਿਰ ੳਕੁਤ ਗਲੀ ਨਾਲ ਚੱਲਦੇ ਹੋਏ ਗਲੀ ਡਾਕਟਰ ਮਲੇਰਕੋਟਲੇ ਵਾਲੀ ਤੀਕ:
PUNJAB GOVT. GAZ. (EXTRA), NOVEMBER 17, 2020 (KRTK 26, 1942 SAKA) 2371ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਅਰੋੜਾ ਡਾਇਰੀ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸ੍ਰੀ ਮੁਕਤਸਰ ਦੇ ਰੋਡ ਤੀਕ: ਫਿਰ ਉਕਤ ਰੋਡ ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੀਕ: ਫਿਰ ਉਕਤ ਰੇਲਵੇ ਲਾਈਨ ਤੋਂ ਚੱਲਦੇ ਹੋਏ ਬਿਸਨੰਦੀ ਰੋਡ ਤੀਕ: ਫਿਰ ਬਿਸਨੰਦੀ ਰੋਡ ਅਤੇ ਸਰਕਾਰੀ ਸਕੂਲ ਕੋਠੇ ਸੰਪੂਰਨ ਸਿੰਘ ਵਾਲੇ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਦੱਖਣੀ ਪੱਛਮੀ ਹੱਦ ਨਾਲ ਚੱਲਦੇ ਹੋਏ ਪਿੰਡ ਚੈਨਾ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 16 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਗਲੀ ਮਹੁੱਲਾ ਬਾਬਾ ਦੀਪ ਸਿੰਘ ਨਗਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮਹੁੱਲਾ ਬਾਬਾ ਦੀਪ ਸਿੰਘ ਨਾਲ ਚੱਲਦੇ ਹੋਏ ਗਲੀ ਹਰਮੇਸ ਸਿੰਘ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਗਲੀ ਕ੍ਰਿਸਨ ਵਾਲੀ ਤੀਕ, ਫਿਰ ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਕਿਸੋ਼ਰੀ ਲਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਟਰੀਟ ਨੰ: 3 ਤੀਕ: ਫਿਰ ਉਕਤ ਸਟਰੀਟ ਨਾਲ ਚੱਲਦੇ ਹੋਏ ਗਲੀ ਮੁਨਸੀ ਰਾਮ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਸ੍ਰੀ ਮੁਕਤਸਰ ਰੋਡ ਸਾਹਿਬ ਤੀਕ: ਫਿਰ ੳਕੁਤ ਰੋਡ ਨਾਲ ਚੱਲਦੇ ਹੋਏ ਸਹਾਮਣੇ ਗਲੀ ਅਰੋੜਾ ਡਾਇਰੀ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾਕਟਰ ਮਲੇਰ ਕੋਟਲਾ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਹਾਮਣੇ ਗਲੀ ਬਲਵਿੰਦਰ ਆਟਾ ਚੱਕੀ ਵਾਲੀ ਤੀਕ: ਫਿਰ ੳਕੁਤ ਗਲੀ ਨਾਲ ਚੱਲਦੇ ਹੋਏ ਪਿੰਡ ਚੈਨਾ ਰੋਡ ਤੀਕ: ਫਿਰ ਚੈਨਾ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਪੱਛਮੀ ਦੱਖਣੀ ਹੱਦ ਨਾਲ ਗਲੀ ਮਹੁੱਲਾ ਬਾਬਾ ਦੀਪ ਸਿੰਘ ਤੱਕ, ਅਰਥਾਤ ਜਿਥੇ ਆਰੰਭ ਕੀਤਾ ਸੀ।
ਵਾਰਡ ਨੰ: 17 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਅਤੇ ਫਿਰੋਜਪੁਰ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਿਰੋਜਪੁਰ ਰੇਲਵੇ ਲਾਈਨ ਨਾਲ ਚੱਲਦੇ ਹੋਏ ਰੇਲਵੇ ਫਾਟਕ ਤੀਕ: ਫਿਰ ਰੇਲਵੇ ਫਾਟਕ ਨਾਲ ਚੱਲਦੇ ਹੋਏ ਗਲੀ ਮੁਨਸੀ ਰਾਮ ਵਾਲੀ ਤੀਕ: ਗਲੀ ਮੁਨਸੀ ਰਾਮ ਨਾਲ ਚੱਲਦੇ ਹੋਏ ਸਹਾਮਣੇ ਸਟਰੀਟ ਨੰ; 3 ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਿਸੋਰੀ ਲਾਲ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਗਲੀ ਕ੍ਰਿਸਨ ਵਾਲੀ ਤੀਕ: ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਟਰੀਟ ਹਰਮੇਸ ਸਿੰਘ ਤੀਕ:, ਫਿਰ ੳਕੁਤ ਸਟਰੀਟ ਨਾਲ ਚੱਲਦੇ ਹੋਏ ਗਲੀ ਮਹੁੱਲਾ ਬਾਬਾ ਦੀਪ ਸਿੰਘ ਤੀਕ: ਫਿਰ ਗਲੀ ਮਹੁੱਲਾ ਬਾਬਾ ਦੀਪ ਸਿੰਘ ਨਾਲ ਚੱਲਦੇ ਹੋਏ ਫਿਰ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ ਚੱਲਦੇ ਹੋਏ ਉ~ਤਰੀ ਹੱਦ ਤੀਕ: ਫਿਰ ਨਗਰ ਕੌਂਸਲ ਦੀ ਉ~ਤਰੀ ਹੱਦ ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੀਕ: ਅਰਥਾਤ ਜਿਥੋਂ ਆਰੰਭ ਕੀਤਾ ਸੀ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਮਿਤੀ 16 ਨਵੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।