| Regd. No. NW/CH-22 | 2395 Regd. No. CHD/0092/2018-2020 | |
| PUNJAB GOVT. GAZ. (EXTRA), NOVEMBER 18, 2020 (KRTK 27, 1942 SAKA) | ||
EXTRAORDINARY
Published by Authority
CHANDIGARH, WEDNESDAY, NOVEMBER 18, 2020 (KARTIKA 27, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 18 ਨਵੰਬਰ, 2020
ਨੰ: 5/49/2020/ਮਚਦ/ਹਸ/4356.-ਅਧਿਸੂਚਨਾ ਨੰ:5/49/2020/ਮਚਦ/ਹਸ/4026, ਮਿਤੀ 05-11-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਮੌੜ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਕੌਂਸਲ, ਮੌੜ ਜ਼ਿਲ੍ਹਾ ਬਠਿµਡਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਮੌੜ ਨੂੰ 17 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 12 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
ਨਗਰ ਕੌਂਸਲ ਮੌੜ ਜ਼ਿਲ੍ਹਾ ਬਠਿੰਡਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦਸਦੀ ਅਨਸੂਚੀ
ਵਾਰਡ ਨੰ- 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਅਤੇ ਪੀਰਕੋਟ ਰੋਡ ਤੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੀਰਕੋਟ ਰੋਡ, ਕੈਂਚੀਆਂ
( 2395 )PUNJAB GOVT. GAZ. (EXTRA), NOVEMBER 18, 2020 (KRTK 27, 1942 SAKA) 2396 ਰੋਡ ਅਤੇ ਫੈਕਟਰੀ ਰੋਡ ਨਾਲ ਚਲਦੇ ਹੋਏ ਬੱਸ ਸਟੈਂਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕੁਟੀਆ ਰੋਡ ਤੀਕ, ਫਿਰ ਕੁਟੀਆਂ ਰੋਡ ਨਾਲ ਚਲਦੇ ਹੋਏ ਸਾਹਮਣੇ ਮਾਨਸਾ-ਬਠਿੰਡਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਰਾਮਾਂ ਤਲਵੰਡੀ ਰੋਡ ਤੀਕ, ਫਿਰ ਰਾਮਾਂ ਤਲਵੰਡੀ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੀਕ, ਫਿਰ ਨਗਰ ਕੌਂਸਲ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਪੀਰਕੋਟ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 2
ਫੈਕਟਰੀ ਰੋਡ ਅਤੇ ਮਾਨਸਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਾਨਸਾ ਰੋਡ ਨਾਲ ਚਲਦੇ ਹੋਏ ਲਿੰਕ ਗਲੀ ਮਾਨਸਾ ਰੋਡ ਤੀਕ, ਫਿਰ ਲਿੰਕ ਗਲੀ ਮਾਂਨਸਾ ਰੋਡ ਰੋਡ ਨਾਲ ਚਲਦੇ ਹੋਏ ਸਾਹਮਣੇ ਫਿਰਨੀ ਤੀਕ, ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਮੇਨ ਗਲੀ ਪੱਤੀ ਰਮਦਾਸੀਆਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਰਮਸ਼ਾਲਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਰਮ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਆਸ਼ਾ ਪੱਤੀ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਲੀ ਗੁਰਚਰਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਬੰਤਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਗਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਫੈਕਟਰੀ ਰੋਡ ਤੀਕ, ਫਿਰ ਫੈਕਟਰੀ ਰੋਡ ਨਾਲ ਚਲਦੇ ਹੋਏ ਮਾਨਸਾ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 3 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਫੈਕਟਰੀ ਰੋਡ ਅਤੇ ਗਲੀ ਜਗਜੀਤ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਜਗਜੀਤ ਸਿੰਘ ਨਾਲ ਚਲਦੇ ਹੋਏ ਸਾਹਮਣੇ ਗਲੀ ਬੰਤਾ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗੁਰਚਰਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਸਾ ਪੱਤੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮਹੰਤ ਬਸੰਤ ਸਿੰਘ ਮਾਰਗ ਤੀਕ, ਫਿਰ ਉਕਤ ਮਾਰਗ ਨਾਲ ਚਲਦੇ ਹੋਏ ਫੈਕਟਰੀ ਰੋਡ ਤੀਕ, ਫਿਰ ਫੈਕਟਰੀ ਰੋਡ ਨਾਲ ਚਲਦੇ ਹੋਏ ਗਲੀ ਜਗਜੀਤ ਸਿੰਘ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 4
ਸਟਰੀਟ ਆਸਾ ਪੱਤੀ ਤੇ ਗਲੀ ਕਰਮ ਸਿੰਘ ਦੇ ਮਿਲਣ ਦੇ ਸਥਾਨਤ ਤੋਂ ਆਰੰਭ ਕਰਕੇ ਗਲੀ ਕਰਮ ਸਿੰਘ ਨਾਲ ਚਲਦੇ ਹੋਏ ਸਾਹਮਣੇ ਗਲੀ ਧਰਮਸ਼ਾਲਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਲਾਲਾ ਪੱਤੀ ਤੀਕ, ਫਿਰ ਉਕਤ ਪੱਤੀ ਨਾਲ ਚਲਦੇ ਹੋਏ ਗਲੀ ਹਰਦੇਵ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਹਰੀਜਨ ਧਰਮਸ਼ਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਰਨੀ ਤੀਕ, ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਜਸਵਿੰਦਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੈਲਦਾਰ ਤੀਕ, ਫਿਰ ਗਲੀ ਜੈਲਦਾਰ ਵਾਲੀ ਨਾਲ ਚਲਦੇ ਹੋਏ ਗਲੀ ਦਾਰਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਣਜੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਟਰੀਟ ਆਸਾ ਪੱਤੀ ਤੀਕ, ਫਿਰ ਸਟਰੀਟ ਆਸਾ ਪੱਤੀ ਤੀਕ ਫਿਰ ਸਟਰੀਟ ਆਸਾ ਪੱਤੀ ਨਾਲ ਚਲਦੇ ਹੋਏ ਗਲੀ ਕਰਮ ਸਿੰਘ ਤੀਕ, ਅਰਥਾਤ ਜਿੱਥੋਂਂ ਆਰੰਭ ਕੀਤਾ ਸੀ।
ਵਾਰਡ ਨੰ- 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪੀਰਕੋਟ ਰੋਡ ਨਗਰ ਕੌਂਸਲ ਦੀ ਉ~ਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਪੂਰਬੀ ਹੱਦ ਨਾਲ ਚਲਦੇ ਹੋਏ ਹਸਪਤਾਲ ਰੋਡ ਤੀਕ, ਫਿਰ ਹਸਪਤਾਲ ਰੋਡ ਨਾਲ ਚਲਦੇ ਹੋਏ ਫਿਰਨੀ ਤੀਕ, ਫਿਰਨੀ ਨਾਲ ਚਲਦੇ ਹੋਏ ਸਾਹਮਣੇ ਗਲੀ ਹਰੀਜਨ ਧਰਮਸ਼ਾਲਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਹਰਦੇਵ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਲੱਲਾ ਪੱਤੀ ਤੀਕ, (ਚੌਂਕ ਦੇ ਉ~ਤੋਂ ਦੀ ਜਾਂਦੀ ਹੋਏ) ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਪੱਤੀ ਰਮਦਾਸੀਆਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਫਿਰਨੀ ਤੀਕ, ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਲਿੰਕ ਗਲੀ ਮਾਨਸਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮਾਨਸਾ ਰੋਡ ਤੀਕ, ਫਿਰ ਮਾਨਸਾ ਰੋਡ ਨਾਲ ਚਲਦੇ ਹੋਏ ਪੀਰਕੋਟ ਰੋਡ ਤੀਕ, ਫਿਰ ਪੀਰਕੋਟ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), NOVEMBER 18, 2020 (KRTK 27, 1942 SAKA) 2397ਵਾਰਡ ਨੰ- 6
ਫੈਕਟਰੀ ਰੋਡ ਅਤੇ ਮਹੰਤ ਬਸੰਤ ਸਿੰਘ ਮਾਰਗ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਹੰਤ ਬਸੰਤ ਸਿੰਘ ਮਾਰਗ ਨਾਲ ਚਲਦੇ ਹੋਏ ਗਲੀ ਰਣਜੀਤ ਸਿੰਘ ਤੀਕ, ਫਿਰ ਉਕਤ ਗਲੀ ਅਤੇ ਗਲੀ ਦਾਰਾ ਸਿੰਘ ਨਾਲ ਚਲਦੇ ਹੋਏ ਸਾਹਮਣੇ ਗਲੀ ਜੈਲਦਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਸਵਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਰਨੀ ਤੀਕ, ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਕੱਲੋ ਕੋਟਲੀ ਰੋਡ ਤੀਕ, ਫਿਰ ਕੱਲੋ ਕੋਟਲੀ ਰੋਡ ਨਾਲ ਚਲਦੇ ਹੋਏ ਸਾਹਮਣੇ ਹਸਪਤਾਲ ਰੋਡ ਤੀਕ, ਫਿਰ ਹਸਪਤਾਲ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਫਿਰ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਮਿੰਨੀ ਕਨਾਲ ਤੀਕ, ਫਿਰ ਮਿੰਨੀ ਕਨਾਲ ਨਾਲ ਚਲਦੇ ਹੋਏ ਮੌੜ ਖੁਰਦ ਤੋਂ ਮੋੜ ਕਲਾਂ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਅਤੇ ਰੇਲਵੇ ਰੋਡ ਲਾਈਨ ਨੂੰ ਪਾਰ ਕਰਦੇ ਹੋਏ ਕੋਟਲੀ ਫਾਟਕ(ਫੈਕਟਰੀ ਰੋਡ) ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਹੰਤ ਬਸੰਤ ਸਿੰਘ ਮਾਰਗ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਧਰਮਸ਼ਾਲਾ ਅਤੇ ਮਿੰਨੀ ਕਨਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਿੰਨੀ ਕਨਾਲ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਫਿਰ ਨਗਰ ਕੌਂਸਲ ਦੀ ਪੂਰਬੀ ਅਤੇ ਦੱਖਣੀ ਹੱਦ ਨਾਲ ਚਲਦੇ ਹੋਏ ਕੁਬੇ ਕਮਾਲੂ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਧਰਮਸ਼ਾਲਾ ਹਰੀਜਨਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗੁਰਦੇਵ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਪਰਮਜੀਤ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰਾਮਾਂ ਪੱਤੀ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਦਰਸ਼ਨ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਾਕਟਰ ਨੰਦ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਧਰਮFਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮਿੰਨੀ ਕਨਾਲ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 8 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਰਾਮਾਂ ਤਲਵੰਡੀ ਰੋਡ ਅਤੇ ਮਿੰਨੀ ਕਨਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮਿੰਨੀ ਕਨਾਲ ਨਾਲ ਚਲਦੇ ਹੋਏ ਧਰਮਸ਼ਾਲਾ ਵਾਲੀ ਤੀਕ, ਫਿਰ ਗਲੀ ਧਰਮਸ਼ਾਲਾ ਵਾਲੀ ਨਾਲ ਚਲਦੇ ਹੋਏ ਗਲੀ ਡਾਕਟਰ ਨੰਦ ਚੰਦ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਦਰਸਨ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮਾਂ ਪੱਤੀਰੋਡ ਤੀਕ, ਫਿਰ ਉਕਤ ਪੱਤੀ ਰੋਡ ਨਾਲ ਚਲਦੇ ਹੋਏ ਗਲੀ ਪਰਮਜੀਤ ਸਿੰਘ ਤੀਕ, ਫਿਰ ਗਲੀ ਪਰਮਜੀਤ ਸਿੰਘ ਨਾਲ ਚਲਦੇ ਹੋਏ ਗੁਰਦੇਵ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰੀਜਨ ਧਰਮਸ਼ਾਲਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਫਿਰਨੀ ਤੀਕ, ਫਿਰ ਫਿਰਨੀ ਨਾਲ ਚਲਦੇ ਹੋਏ ਕੁੱਬੇ ਕਮਾਲੂ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚਲਦੇ ਹੋਏ ਰਾਮਾਂ ਤਲਵੰਡੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਿੰਨੀ ਕਨਾਲ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 9 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਰਾਮਾਂ ਤਲਵੰਡੀ ਰੋਡ ਅਤੇ ਫਿਰੋਜਪੁਰ ਰੇਲਵੇ ਸਟੇFਸ਼ਨ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਿਰੋਜਪੁਰ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਰਾਮ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੰਜੀਵ ਕੁਮਾਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੀਰਖਾਨਾ ਰੋਡ ਤੀਕ, ਫਿਰ ਪੀਰਖਾਨਾ ਰੋਡ ਨਾਲ ਚਲਦੇ ਹੋਏ ਸਾਹਮਣੇ ਕੱਚਾ ਰਸਤਾ ਮੌੜ ਖੁਰਦ ਤੀਕ, ਫਿਰ ਕੱਚਾ ਰਸਤਾ ਮੌੜ ਖੁਰਦ ਨਾਲ ਚਲਦੇ ਹੋਏ ਮਿੰਨੀ ਕਨਾਲ ਤੀਕ, ਫਿਰ ਮਿੰਨੀ ਕਨਾਲ ਨਾਲ ਚਲਦੇ ਹੋਏ ਰਾਮਾਂ ਤਲਵੰਡੀ ਰੋਡ ਤੀਕ, ਫਿਰ ਰਾਮਾਂ ਤਲਵੰਡੀ ਰੋਡ ਨਾਲ ਚਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 10 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਰਾਮ ਸਿੰਘ ਅਤੇ ਫਿਰੋਜਪੁਰ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਫਿਰੋਜਪੁਰ ਰੇਲਵੇ ਲਾਈਨ PUNJAB GOVT. GAZ. (EXTRA), NOVEMBER 18, 2020 (KRTK 27, 1942 SAKA) 2398 ਪੀਰਖਾਨਾ ਰੋਡ ਨਾਲ ਚਲਦੇ ਹੋਏ ਗਲੀ ਸੰਜੀਵ ਕੁਮਾਰ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਰਾਮ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 11 (ਇਸਤਰੀ ਮੈਬਰਾਂ ਲਈ ਰਾਖਵਾਂ)
ਗਨੇਸ ਮਿੱਲ ਰੋਡ ਅਤੇ ਕੋਟਲੀ ਫਾਟਕ (ਫੈਕਟਰੀ ਰੋਡ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕੋਟਲੀ ਫਾਟਕ (ਫੈਕਟਰੀ ਰੋਡ) ਨਾਲ ਚਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਐਸ.ਐਸ.ਡੀ.
ਪ੍ਰਾਇਮਰੀ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਗੋਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਨੇਸ਼ ਮਿੱਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕੋਟਲੀ ਫਾਟਕ (ਫੈਕਟਰੀ ਰੋਡ) ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਰਾਮਾਂ ਤਲਵੰਡੀ ਰੋਡ ਅਤੇ ਕਾਂਸਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕਾਂਸਲ ਰੋਡ ਨਾਲ ਚਲਦੇ ਹੋਏ ਗਲੀ ਖੇਤੀਬਾੜੀ ਦਫਤਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮੁਨੀਸ਼ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਜੋਧਪੁਰ ਰੋਡ ਨਾਲ ਚਲਦੇ ਹੋਏ ਐਸ.ਐਸ.ਡੀ. ਸਕੂਲ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਸ.ਐਸ.ਡੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੀਕ, ਫਿਰ ਫਿਰੋਜਪੁਰ ਰੇਲਵੇ ਲਾਈਨ ਨਾਲ ਚਲਦੇ ਹੋਏ ਰਾਮਾਂ ਤਲਵੰਡੀ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 13 (ਇਸਤਰੀ ਮੈਬਰਾਂ ਲਈ ਰਾਖਵਾਂ)
ਰਾਮਾਂ ਤਲਵੰਡੀ ਰੋਡ ਅਤੇ ਸਮਸ਼ਾਨਘਾਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਮਸ਼ਾਨਘਾਟ ਨਾਲ ਚਲਦੇ ਹੋਏ ਸਟਰੀਟ ਸੁਭਾਸ਼ ਚੋਧਰੀ ਵਾਲੀ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਣੇਸ਼ ਮਿੱਲ ਰੋਡ ਤੀਕ, ਫਿਰ ਗਣੇਸ਼ ਮਿੱਲ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਗੋਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਐਸ.ਐਸ.ਡੀ.ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਜੋਧਪੁਰ ਰੋਡ ਤੀਕ, ਫਿਰ ਜੋਧਪੁਰ ਰੋਡ ਨਾਲ ਚਲਦੇ ਹੋਏ ਗਲੀ ਮੁਨੀਸ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਖੇਤੀਬਾੜੀ ਦਫਤਰ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਕਾਂਸਲ ਰੋਡ ਤੀਕ, ਫਿਰ ਕਾਂਸਲ ਰੋਡ ਨਾਲ ਚਲਦੇ ਹੋਏ ਰਾਮਾਂ ਤਲਵੰਡੀ ਰੋਡ ਤੀਕ, ਫਿਰ ਰਾਮਾਂ ਤਲਵੰਡੀ ਰੋਡ ਨਾਲ ਚਲਦੇ ਹੋਏ ਸਮਸ਼ਾਨਘਾਟ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 14
ਸਟਰੀਟ ਹੰਸ ਰਾਜ ਮਾਧੇਕਾ ਅਤੇ ਗਊਸ਼ਾਲਾ ਰੋਡ ਦੇ ਮਿਲਣ ਦੇ ਤੋਂ ਆਰੰਭ ਕਰਕੇ ਗਊਸ਼ਾਲਾ ਰੋਡ ਨਾਲ ਚਲਦੇ ਹੋਏ ਹਸਪਤਾਲ ਰੋਡ ਤੀਕ, ਫਿਰ ਹਸਪਤਾਲ ਰੋਡ ਨਾਲ ਚਲਦੇ ਹੋਏ ਕੋਟਲੀ ਫਾਟਕ (ਫੈਕਟਰੀ ਰੋਡ) ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਨੇਸ ਮਿੱਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟਰੀਟ ਸੁਭਾਸ਼ ਚੋਧਰੀ ਵਾਲੀ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਕ੍ਰਿਸ਼ਨਾ ਮੰਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਟਰੀਟ ਹੰਸਰਾਜ ਮਾਧੇਕਾ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਗਊਸ਼ਾਲਾ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 15 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਮੱਘਰ ਸਿੰਘ ਅਤੇ ਬੱਸ ਸਟੈਂਡ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੱਸ ਸਟੈਂਡ ਰੋਡ ਨਾਲ ਚਲਦੇ ਹੋਏ ਫੈਕਟਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਹਸਪਤਾਲ ਰੋਡ ਤੀਕ, ਫਿਰ ਹਸਪਤਾਲ ਰੋਡ ਅਤੇ ਗਊਸ਼ਾਲਾ ਰੋਡ ਨਾਲ ਚਲਦੇ ਹੋਏ ਗਲੀ ਐਮ.ਐਸ.ਡੀ. ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਿੱਠੂ ਹਲਵਾਈ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਕੁੰਦਨ ਲਾਲ ਤੀਕ, ਫਿਰ ਉਕਤ ਗਲੀ ਅਤੇ ਗਲੀ ਮੱਘਰ ਸਿੰਘ ਨਾਲ ਚਲਦੇ ਹੋਏ ਬੱਸ ਸਟੈਂਡ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 16
ਟਿੱਲਾ ਰੋਡ ਅਤੇ ਬੱਸ ਸਟੈਂਡ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬੱਸ ਸਟੈਂਡ ਰੋਡ ਨਾਲ ਚਲਦੇ ਹੋਏ ਗਲੀ ਮੱਘਰPUNJAB GOVT. GAZ. (EXTRA), NOVEMBER 18, 2020 (KRTK 27, 1942 SAKA) 2399 ਸਿੰਘ ਤੀਕ, ਫਿਰ ਉਕਤ ਗਲੀ ਅਤੇ ਗਲੀ ਕੁੰਦਨ ਲਾਲ ਵਾਲੀ ਨਾਲ ਚਲਦੇ ਹੋਏ ਗਲੀ ਮਿੱਠੂ ਸਿੰਘ ਹਲਵਾਈ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਐਮ.ਐਸ.ਡੀ. ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਊਸ਼ਾਲਾ ਰੋਡ ਤੀਕ, ਫਿਰ ਗਊਸ਼ਾਲਾ ਰੋਡ ਨਾਲ ਚਲਦੇ ਹੋਏ ਸਟਰੀਟ ਹੰਸਰਾਜ ਮਾਧੇਕਾ ਤੀਕ, ਫਿਰ ਉਕਤ ਸਟਰੀਟ ਨਾਲ ਚਲਦੇ ਹੋਏ ਕ੍ਰਿਸ਼ਨਾ ਮੰਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਮਸ਼ਾਨਘਾਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਾਰਕਿਟ ਕਮੇਟੀ ਸਟਰੀਟ ਤੀਕ, ਫਿਰ ਮਾਰਕਿਟ ਕਮੇਟੀ ਸਟਰੀਟ ਨਾਲ ਚਲਦੇ ਹੋਏ ਸਾਹਮਣੇ ਗਊਸ਼ਾਲਾ ਰੋਡ ਤੀਕ, ਫਿਰ ਗਊਸ਼ਾਲਾ ਰੋਡ ਨਾਲ ਚਲਦੇ ਹੋਏ ਟਿੱਲਾ ਰੋਡ ਤੀਕ, ਫਿਰ ਟਿੱਲਾ ਰੋਡ ਨਾਲ ਚਲਦੇ ਹੋਏ ਬੱਸ ਸਟੈਂਡ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ- 17 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਰਾਮਾਂ ਤਲਵੰਡੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰਾਮਾਂ ਤਲਵੰਡੀ ਰੋਡ ਨਾਲ ਚਲਦੇ ਹੋਏ ਸਾਹਮਣੇ ਮੇਨ ਮਾਨਸਾ-ਬਠਿੰਡਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕੁਟੀਆ ਰੋਡ ਤੀਕ, ਫਿਰ ਕੁਟੀਆ ਰੋਡ ਨਾਲ ਚਲਦੇ ਹੋਏ ਟਿੱਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਊਸਂਾਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਮਾਰਕਿਟ ਕਮੇਟੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਮਸ਼ਾਨਘਾਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਰਾਮਾਂ ਤਲਵੰਡੀ ਰੋਡ ਤੀਕ, ਫਿਰ ਰਾਮਾਂ ਤਲਵੰਡੀ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ, ਫਿਰ ਨਗਰ ਕੌਂਸਲ ਦੀ ਦੱਖਣੀ ਅਤੇ ਪੱਛਮੀ ਹੱਦ ਨਾਲ ਚਲਦੇ ਹੋਏ ਰਾਮਾਂ ਤਲਵੰਡੀ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਮਿਤੀ 18 ਨਵੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।