Servants of Knowledge
Punjab Gazette · Government of Punjab

Regarding Nagar Council Samrala Distt Ludhiana

Published 19 November 2020

Department
Local Government
Type
Extra Ordinary
Notification no.
3944
Gazetteid
CHD/092/2018-2020
Identifier
in.gazette.punjabdsa.2020-11-19.48801
Languages
English, Punjabi

click here for IIIF manifest

Regd. No. NW/CH-22 2437 Regd. No. CHD/0092/2018-2020
PUNJAB GOVT. GAZ. (EXTRA), NOVEMBER 19, 2020 (KRTK 28, 1942 SAKA)

EXTRAORDINARY

Published by Authority

CHANDIGARH, THURSDAY, NOVEMBER 19, 2020 (KARTIKA 28, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 3 ਨਵੰਬਰ, 2020

ਨੰ: 5/54/2020/ਮਚਦ/ਹਸ/3944.-ਅਧਿਸੂਚਨਾ ਨੰ:5/54/2020/ਮਚਦ/ਹਸ/3419, ਮਿਤੀ 15-10-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਸਮਰਾਲਾ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮ

ਨਗਰ ਕੌਂਸਲ, ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਸਮਰਾਲਾ ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 11 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

ਨਗਰ ਕੌਂਸਲ, ਸਮਰਾਲਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨµ- 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਾਛੀਵਾੜਾ ਰੋਡ ਅਤੇ ਨਗਰ ਕੌਂਸਲ ਦੀ ਉ¤ਤਰੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਨਗਰ ਕੌਂਸਲ ਦੀ ਉ¤ਤਰੀ

( 2437 )PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2438 ਹ¤ਦ ਨਾਲ ਚਲਦੇ ਹੋਏ ਹਰਿU ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸੂਏ ਤ¤ਕ ਫਿਰ ਉਕਤ ਸੂਏ ਨਾਲ ਚਲਦੇ ਹੋਏ ਗਲੀ ਸ੍ਰੀ ਦੁਰਗਾ ਮਾਤਾ ਮµਦਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਾਬਕਾ ਕੌਂਸਲਰ ਸੋਮਨਾਥ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਫਿਰਨੀ ਤ¤ਕ, ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਨµ 3 ਤ¤ਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਟੈਂਕੀ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮਾਛੀਵਾੜਾ ਰੋਡ ਪਾਰ ਕਰਦੇ ਹੋਏ ਕ¤ਚਾ ਰਸਤਾ ਟਰ¤ਕ ਯੂਨੀਅਨ ਤ¤ਕ, ਫਿਰ ਉਕਤ ਰਸਤੇ ਨਾਲ ਚਲਦੇ ਹੋਏ ਸਾਹਮਣੇ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏ ਮਾਛੀਵਾੜਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ¤ਤਰੀ ਹ¤ਦ ਤ¤ਕ, ਅਰਥਾਤ ਜਿਥੋਂ ਆਰµਭ ਕੀਤਾ ਸੀ ।

ਵਾਰਡ ਨµ- 2 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾ)

ਗਲੀ ਸ੍ਰੀ ਦੁਰਗਾ ਮµਦਰ ਅਤੇ ਸੂਏ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਸੂਏ ਨਾਲ ਚਲਦੇ ਹੋਏ ਗਲੀ ਜਸਵੀਰ ਕਰਿਆਨਾ ਸਟੋਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਕ¤ਚਾ ਰਸਤਾ ਹਰਿU ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਸµਦ ਮੁਹ¤ਲਾਂ ਤ¤ਕ, ਫਿਰ ਉਕਤ ਮੁਹ¤ਲੇ ਨਾਲ ਚਲਦੇ ਹੋਏ ਗਲੀ ਸ੍ਰੀ ਦੁਰਗਾ ਮµਦਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਣੇ ਸੂਏ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਾਛੀਵਾੜਾ ਰੋਡ ਅਤੇ ਪਾਣੀ ਵਾਲੀ ਟੈਂਕੀ ਦੇ ਮਿਲਣ ਤੇ ਸਥਾਨ ਤੋਂ ਅਰµਭ ਕਰਕੇ ਟੈਂਕੀ ਰੋਡ ਨਾਲ ਚਲਦੇ ਹੋਏ ਗਲੀ ਨµ: 2 ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਫਿਰਨੀ ਤ¤ਕ, ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਗਲੀ ਸਾਬਕਾ ਕੌਸਲਰ ਸੋਮ ਨਾਥ ਵਾਲੀ ਤ¤ਕ , ਫਿਰ ਉਕਤ ਗਲੀ ਨਾਲ ਚਲਦੇ ਗਲੀ ਸ੍ਰੀ ਦੁਰਗਾ ਮਾਤਾ ਮµਦਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਗਲੀ ਮਸµਦ ਮੁਹ¤ਲਾ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਝਾਂਜੀ ਡੀ.ਜੇ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ੍ਰੀ ਰਮੇਸ਼ਵਾਰ ਮµਦਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਲੇਰਕੋਟਲਾ ਬੀਜ ਸਟੋਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕਬਰਸਤਾਨ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮµਦਰ ਵਾਲੀ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨਾਨਕ ਨਿਵਾਸ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮਾਛੀਵਾੜਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਟੈਂਕੀ ਰੋਡ ਤ¤ਕ, ਅਰਥਾਤ ਜਿ¤ਥੋ ਆਰµਭ ਕੀਤਾ ਸੀ ।

ਵਾਰਡ ਨµ- 4

ਗਲੀ ਮਸµਦ ਮੁਹ¤ਲਾ ਅਤੇ ਗਲੀ ਪਟਵਾਰੀਆਂ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਗਲੀ ਪਟਵਾਰੀਆਂ ਨਾਲ ਚਲਦੇ ਹੋਏ ਕ¤ਚਾ ਰਸਤਾ ਹਰਿU ਤ¤ਕ, ਫਿਰ ਉਕਤ ਕ¤ਚੇ ਰਸਤੇ ਨਾਲ ਚਲਦੇ ਹੋਏ ਬਿਜਲੀ ਦਫਤਰ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਗਲੀ ਮਲੇਰਕੋਟਲਾ ਬੀਜ ਸਟੋਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ੍ਰੀ ਰਮੇਸ਼ਵਰ ਮµਦਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਝਾਂਜੀ ਡੀ.ਜੇ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਰਵਾਹਾ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਗਲੀ ਮਸµਦ ਮੁਹ¤ਲਾ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਟਵਾਰੀਆਂ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 5 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਹਰਿU ਰੋਡ ਅਤੇ ਨਗਰ ਕੌਂਸਲ ਦੀ ਉ¤ਤਰੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਨਗਰ ਕੌਂਸਲ ਦੀ ਉ¤ਤਰੀ ਹ¤ਦ ਅਤੇ ਪੂਰਬੀ ਹ¤ਦ ਨਾਲ ਚਲਦੇ ਹੋਏ ਬਹਿਲੋਲਪੁਰ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਹਰਿU ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਵਿਰਦੀ ਕੋਲਡ ਸਟੋਰ ਦੇ ਬੈਕ ਸਾਈਡ ਵਾਲੀ ਗਲੀ ਤ¤ਕ, ਫਿਰ ਗਲੀ ਨਾਲ ਚਲਦੇ ਹੋਏ ਗਲੀ ਰਾਮ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁਰਾਣੀ ਸਬਜੀ ਮµਡੀ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕ¤ਚਾ ਰਸਤਾ ਹਰਿU ਤ¤ਕ, ਫਿਰ ਉਕਤ ਕ¤ਚੇ ਰਸਤੇ ਨਾਲ ਚਲਦੇ ਹੋਏ ਗਲੀ ਜਸਵੀਰ ਕਰਿਆਨਾ ਸਟੋਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏਸਾਹਮਣੇ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏ ਹਰਿU ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ¤ਤਰੀ ਹ¤ਦ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ । PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2439

ਵਾਰਡ ਨµ- 6

ਚµਡੀਗੜ੍ਹ ਰੋਡ ਅਤੇ ਬਿਜਲੀ ਦਫਤਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਬਿਜਲੀ ਦਫਤਰ ਰੋਡ ਨਾਲ ਚਲਦੇ ਹੋਏ ਪੁਰਾਣੀ ਸਬਜੀ ਮµਡੀ ਰੋਡ ਤ¤ਕ, ਉਕਤ ਰੋਡ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸਾਹਿਬ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰੀ ਰਾਮ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਵਿਰਦੀ ਕੋਲਡ ਸਟੋਰ ਦੀ ਬੈਕ ਸਾਈਡ ਵਾਲੀ ਗਲੀ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਹਰਿU ਰੋਡ ( ਬਹਿਲੋਲਪੁਰ ਰੋਡ) ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬਿਜਲੀ ਦਫਤਰ ਰੋਡ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਬਹਿਲੋਲਪੁਰ ਰੋਡ ਅਤੇ ਨਗਰ ਕੌਂਸਲ ਦੀ ਪੂਰਬੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਨਗਰ ਕੌਂਸਲ ਦੀ ਪੂਰਬੀ ਹ¤ਦ ਨਾਲ ਚਲਦੇ ਹੋਏ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੁਕਦਰ ਕਰਿਆਨਾ ਸਟੋਰ ਤ¤ਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਬੌਦਲ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਪਾਰ ਕਰਦੇ ਹੋਏ ਹਰਿU ਰੋਡ (ਬਹਿਲੋਲਪੁਰ ਰੋਡ) ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬਹਿਲੋਲਪੁਰ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ¤ਦ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 8 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਚµਡੀਗੜ੍ਹ ਰੋਡ ਅਤੇ ਨਗਰ ਕੌਂਸਲ ਦੀ ਪੂਰਬੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਨਗਰ ਕੌਂਸਲ ਦੀ ਪੂਰਬੀ ਹ¤ਦ ਅਤੇ ਦ¤ਖਣੀ ਹ¤ਦ ਨਾਲ ਚਲਦੇ ਹੋਏ ਬੌਦਲ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੁਕ¤ਦਰ ਕਰਿਆਨਾ ਸਟੋਰ ਵਾਲੀ ਤ¤ਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ ਅਤੇ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ¤ਦ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ- 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਦ¤ਖਣੀ ਹ¤ਦ ਅਤੇ ਕ¤ਚਾ ਰਸਤਾ ਕੁਲਵµਤ ਸਿµਘ ਢਿ¤ਲੋਂ ਦੀ ਮੋਟਰ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਕ¤ਚਾ ਰਸਤਾ ਕੁਲਵµਤ ਸਿµਘ ਢਿ¤ਲੋਂ ਦੀ ਮੋਟਰ ਨਾਲ ਚਲਦੇ ਹੋਏ ਗਲੀ ਨµ 5 ਪਨਸਪ ਗੁਦਾਮ ਵਾਲੀ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਖµਨਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸ਼ੀਤਲਾ ਮਾਤਾ ਮµਦਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੁਰਾਣਾ ਡਾਕਘਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਬੌਦਲ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦ¤ਖਣੀ ਹ¤ਦ ਤ¤ਕ, ਫਿਰ ਉਕਤ ਹ¤ਦ ਨਾਲ ਚਲਦੇ ਹੋਏ ਕ¤ਚਾ ਰਸਤਾ ਕੁਲਵµਤ ਸਿµਘ ਢਿ¤ਲੋਂ ਦੀ ਮੋਟਰ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 10

ਚµਡੀਗੜ੍ਹ ਰੋਡ ਅਤੇ ਗਲੀ ਪੁਰਾਣਾ ਡਾਕਖਾਨਾ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਗਲੀ ਪੁਰਾਣਾ ਡਾਕਖਾਨਾ ਨਾਲ ਚਲਦੇ ਹੋਏ ਗਲੀ ਸੀਤਲਾ ਮਾਤਾ ਮµਦਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਖµਨਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੇਨ ਚੌਂਕ ƒ ਪਾਰ ਕਰਦੇ ਹੋਏ ਮਾਛੀਵਾੜਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਨਾਨਕ ਨਿਵਾਸ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮµਦਰ ਵਾਲੀ ( 84 ਪੌੜੀ ) ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਬਰਸਤਾਨ ( ਕਾƒਪੀਰ ) ਵਾਲੀ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪੁਰਾਣਾ ਡਾਕਖਾਨਾ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 11 (ਇਸਤਰੀ ਮੈਬਰਾਂ ਲਈ ਰਾਖਵਾਂ)

ਚਾਵਾ ਰੋਡ ਅਤੇ ਖµਨਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਖµਨਾ ਰੋਡ ਨਾਲ ਚਲਦੇ ਹੋਏ ਗਲੀ ਨµ 5 ( ਪਨਸਪਗੁਦਾਮ) ਵਾਲੀ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਚਾਵਾ ਰੋਡ ਤ¤ਕ, ਫਿਰ ਉਕਤ ਰੋਡ ਰੋਡ ਨਾਲ ਚਲਦੇ ਹੋਏ ਖµਨਾ ਰੋਡ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ । PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2440

ਵਾਰਡ ਨµ- 12 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਪ¤ਛਮੀ ਹ¤ਦ ਅਤੇ ਭਗਵਾਨਪੁਰਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਭਗਵਾਨਪੁਰਾ ਰੋਡ ਨਾਲ ਚਲਦੇ ਹੋਏ ਗਲੀ ਪੁ¤ਡਾ ਕਲੌਨੀ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਖµਨਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਚਾਵਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਨµ 5 ਪਨਸਪ ਗੁਦਾਮ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਕ¤ਚਾ ਰਸਤਾ ਕੁਲਵµਤ ਸਿµਘ ਦੀ ਮੋਟਰ ਤ¤ਕ, ਫਿਰ ਉਕਤ ਕ¤ਚੇ ਰਸਤੇ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦ¤ਖਣੀ ਹ¤ਦ ਤ¤ਕ, ਫਿਰ ਨਗਰ ਕੌਂਸਲ ਦੀ ਦ¤ਖਣੀ ਅਤੇ ਪ¤ਛਮੀ ਹ¤ਦ ਨਾਲ ਚਲਦੇ ਹੋਏ ਭਗਵਾਨਪੁਰਾ ਰੋਡ ਤ¤ਕ, ਅਰਥਾਤ ਜਿ¤ਥੋ ਆਰµਭ ਕੀਤਾ ਸੀ ।

ਵਾਰਡ ਨµ- 13 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਲੁਧਿਆਣਾ ਚµਡੀਗੜ੍ਹ ਰੋਡ ਅਤੇ ਸਿਵਲ ਲਾਈਨ ਗਲੀ ਨµ 1 ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਸਿਵਲ ਲਾਈਨ ਗਲੀ ਨµ 1 ਨਾਲ ਚਲਦੇ ਹੋਏ ਸਾਹਮਣੇ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏ ਸੂਏ ਤੋਂ ਅਸ਼ੋਕ ਕੁਮਾਰ ਘਰ ਤ¤ਕ ਹਵਾਈ ਲਾਈਨ ਲਾਉਂਦੇ ਹੋਏ ਗਲੀ ਅਸ਼ੋਕ ਕੁਮਾਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਟਰ¤ਕ ਯੂਨੀਅਨ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮਾਛੀਵਾੜਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਚµਡੀਗੜ੍ਹ ਲੁਧਿਆਣਾ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਿਵਲ ਲਾਈਨ ਗਲੀ ਨµ 1 ਤ¤ਕ ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 14

ਭਗਵਾਨਪੁਰਾ ਰੋਡ ਅਤੇ ਸੂਏ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਸੂਏ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕਸ਼ਮੀਰਾ ਸਿµਘ ਵਕੀਲ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏ ਗਲੀ ਸਿਵਲ ਲਾਈਨ ਗਲੀ ਨµ 1 ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪੁ¤ਡਾ ਕਲੌਨੀ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਭਗਵਾਨਪੁਰਾ ਰੋਡ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਵਾਰਡ ਨµ- 15 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉ¤ਤਰੀ ਹ¤ਦ ਅਤੇ ਮਾਛੀਵਾੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਮਾਛੀਵਾੜਾ ਰੋਡ ਨਾਲ ਚਲਦੇ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏ ਗਲੀ ਟਰ¤ਕ ਯੂਨੀਅਨ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਕੁਮਾਰ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਅਸ਼ੋਕ ਕੁਮਾਰ ਦੇ ਘਰ ਤੋਂ ਬµਤ ਦੀ ਮੋਟਰ ƒ ਹੁµਦੇ ਹੋਏ ਸੂਏ ਤ¤ਕ, ਹਵਾਈ ਲਾਈਨ ਲਾਉਦੇ ਹੋਏ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏ ਗਲੀ ਕਸ਼ਮੀਰਾ ਸਿµਘ ਵਕੀਲ ਤ¤ਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਲੁਧਿਆਣਾ ਚµਡੀਗੜ੍ਹ ਰੋਡ ਤ¤ਕ, ਫਿਰ ਉਕਤ ਰੋਡ ਨਾਲ ਸੂਏ ਤ¤ਕ, ਫਿਰ ਉਕਤ ਸੂਏ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪ¤ਛਮੀ ਹ¤ਦ ਤ¤ਕ, ਫਿਰ ਨਗਰ ਕੌਂਸਲ ਦੀ ਪ¤ਛਮੀ ਅਤੇ ਉ¤ਤਰੀ ਹ¤ਦ ਨਾਲ ਚਲਦੇ ਹੋਏ ਮਾਛੀਵਾੜਾ ਰੋਡ ਤ¤ਕ, ਅਰਥਾਤ ਜਿ¤ਥੋਂ ਆਰµਭ ਕੀਤਾ ਸੀ ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਮਿਤੀ 3 ਨਵੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2161/11-2020/Pb. Govt. Press, S.A.S. Nagar

Cite this issue. Punjab Gazette, Government of Punjab, 19 November 2020. Indian Gazettes, https://egazette.servantsofknowledge.in/details/in.gazette.punjabdsa.2020-11-19.48801/. Archive identifier in.gazette.punjabdsa.2020-11-19.48801.