Servants of Knowledge
Punjab Gazette · Government of Punjab

Regarding Nagar Nigam Moga

Published 19 November 2020

Department
Local Government
Type
Extra Ordinary
Notification no.
4396
Gazetteid
CHD/092/2018-2020
Identifier
in.gazette.punjabdsa.2020-11-19.48802
Languages
English, Punjabi

click here for IIIF manifest

2422 Regd. No. NW/CH-22 Regd. No. CHD/0092/2018-2020
PUNJAB GOVT. GAZ. (EXTRA), NOVEMBER 19, 2020 (KRTK 28, 1942 SAKA)

EXTRAORDINARY

Published by Authority

CHANDIGARH, THURSDAY, NOVEMBER 19, 2020 (KARTIKA 28, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 18 ਨਵੰਬਰ, 2020

ਨੰ: 5/25/2020/ਮਚਦ/ਹਸ/4396.-ਅਧਿਸੂਚਨਾ ਨੰ: 5/25/2020/ਮਚਦ/ਹਸ/3051 ਮਿਤੀ 09-10-2020 ਦੀ ਨਿਰµਤਰਤਾ ਵਿ¤ਚ ਪµਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 (ਪµਜਾਬ ਐਕਟ 42 ਆਫ 1976) ਦੀ ਧਾਰਾ 8 (2) ਅਤੇ ਡੀਲਿਮੀਟੇਸ਼ਨ ਆਫ ਵਾਰਡਜ ਆਫ ਮਿਊਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬµਧ ਵਿ¤ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪµਜਾਬ ਦੇ ਰਾਜਪਾਲ ਪ੍ਰਸµਸਾ ਪੂਰਵਕ ਨਗਰ ਨਿਗਮ, ਮੋਗਾ ƒ ਵਾਰਡਾਂ ਵਿ¤ਚ ਵµਡਣ ਅਤੇ ਅਜਿਹੇ ਹਰ ਇ¤ਕ ਵਾਰਡ ਵਿ¤ਚੋਂ ਚੁਣੇ ਜਾਣ ਲਈ ਨੁਮਾਇµਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਣੇ ਹਨ:-

ਨਿਯਮ

ਨਗਰ ਨਿਗਮ, ਮੋਗਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਮੋਗਾ ਨੂੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 33 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

ਨਗਰ ਨਿਗਮ, ਮੋਗਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਸ਼ਡਿਊਲ ਆਫ ਬਾਊਂਡਰੀ (ਨਗਰ ਨਿਗਮ ਮੋਗਾ)

( 2422 )PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2423

ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅੰਮ੍ਰਿਤਸਰ ਬਾਈਪਾਸ ਅਤੇ ਧੱਲੇਕੇ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਹੋ ਕੇ ਧੱਲੇਕੇ ਰੋਡ ਚੱਲਦੇ ਹੋਏ ਖੱਬਾ ਪਾਸਾ ਫਿਰਨੀ ਤੀਕ, ਉਕਤ ਫਿਰਨੀ ਨਾਲ ਚੱਲਦੇ ਹੋਏ ਡਾ: ਖੁਸਮਿੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਚੌਧਰੀ ਇਲਕਟਰੀਕਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਿੱਲ ਨਿਵਾਸ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅੰਮ੍ਰਿਤਸਰ- ਮੋਗਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ, ਮੋਗਾ ਦੀ ਉ~ਤਰੀ ਹੱਦ ਤੀਕ, ਉਕਤ ਹੱਦ ਨਾਲ ਚੱਲਦੇ ਹੋਏ ਧੱਲੇਕੇ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 2

ਅੰਮ਼੍ਰਿਤਸਰ ਰੋਡ ਅਤੇ ਸੰਤ ਨਗਰ ਰੋਡ ਦੇ ਮਿਲਨ ਸਥਾਨ ਤੋਂ ਆਰੰਭ ਕਰਕੇ, ਉਕਤ ਸੰਤ ਨਗਰ ਰੋਡ ਨਾਲ ਚੱਲਦੇ ਹੋਏ ਖੱਬਾ ਪਾਸਾ ਦੋਸਾਂਝ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੁਰਬੀ ਹੱਦ ਤੀਕ, ਉਕਤ ਹੱਦ ਨਾਲ ਚੱਲਦੇ ਹੋਏ ਅੰਮ੍ਰਿਤਸਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸੰਤ ਨਗਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੋਗਿੰਦਰ ਸਿੰਘ ਚੌਂਕ ਤੇ ਅੰਮ੍ਰਿਤਸਰ ਰੋਡ ਨਾਲ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜਾ ਪਾਸਾ ਸੰਤ ਨਗਰ ਵਾਲੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਜੁਝਾਰ ਨਗਰ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੱਜੇ ਪਾਸੇ ਪਹਿਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਚੱਕੀ ਵਾਲੀ ਗਲੀ ਤੀਕ, ਚੱਕੀ ਵਾਲੀ ਗਲੀ ਨਾਲ ਚੱਲਦੇ ਹੋਏ ਲੁਧਿਆਣਾ ਜੀ.ਟੀ ਰੋਡ ਤੀਕ, ਉਕਤ ਰੋਡ ਦੇ ਨਾਲ ਚੱਲਦੇ ਹੋਏ, ਜੋਗਿੰਦਰ ਸਿੰਘ ਚੌਂਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 4

ਲੁਧਿਆਣਾ ਜੀ.ਟੀ ਰੋਡ ਤੋਂ ਚੱਕੀ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜਾ ਪਾਸਾ ਚੱਕੀ ਵਾਲੀ ਗਲੀ ਨਾਲ ਚੱਲਦੇ ਹੋਏ ਖੇਤਾ ਤੀਕ, ਉਕਤ ਖੇਤਾ ਨਾਲ ਪਹਿਲੀ ਗਲੀ ਚੱਲਦੇ ਹੋਏ ਜੁਝਾਰ ਨਗਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ, ਸ਼ਰਮਾ ਪ੍ਰਾਪਰਟੀ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਸਤੀ ਗੋਬਿੰਦਗੜ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਲੁਧਿਆਣਾ ਜੀ.ਟੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਚੱਕੀ ਵਾਲੀ ਗਲੀ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਲੁਧਿਆਣਾ ਜੀ.ਟੀ ਰੋਡ ਤੇ ਪੱਕਾ ਦੋਸਾਝ ਰੋਡ ਦੇ ਮਿਲਣ ਸਥਾਨ ਤੋਂ ਦੋਸਾਝ ਰੋਡ ਨਾਲ ਚੱਲਦੇ ਹੋਏ, ਖੱਬਾ ਪਾਸਾ ਗਿੱਲ ਪਾਰਕ ਤੀਕ, ਗਿੱਲ ਪਾਰਕ ਤੋਂ ਗਲੀ ਨਾਲ ਚੱਲਦੇ ਗੁਰਦੁਆਰਾ ਸਾਹਿਬ ਦੇ ਅੱਗੋਂ ਦੀ ਹੁੰਦੇ ਹੋਏ ਮੋੜ ਤੀਕ, ਉਕਤ ਮੋੜ ਤੋਂ ਸਹਿਗਲ ਕਰਿਆਣਾ ਸਟੋਰ ਵਾਲੀ ਗਲੀ ਨਾਲ ਚੱਲਦੇ ਹੋਏ ਪੰਜਾਬਨ ਬੂਟੀਕ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਡਾਲਵੀ ਸਟਰੀਟ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਸਤੀ ਗੋਬਿੰਦਗੜ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਲੁਧਿਆਣਾ ਜੀ.ਟੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਪੱਕਾ ਦੋਸਾਝ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 06

ਪੱਕਾ ਦੋਸਾਝ ਰੋਡ ਤੇ ਗਿੱਲ ਪਾਰਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜਾ ਪਾਸਾ ਸਹਿਗਲ ਕਰਿਆਣਾ ਸਟੋਰ ਵਾਲੀ ਗਲੀ ਨਾਲ ਚੱਲਦੇ ਹੋਏ ਪੰਜਾਬਨ ਬੂਟੀਕ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਡਾਲਵੀ ਸਟਰੀਟ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਸਤੀ ਗੋਬਿੰਦਗੜ੍ਹ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਜੁਝਾਰ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੰਤ ਨਗਰ ਰੋਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਿੱਲਾ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅਪੈਕਸ ਕਲੌਨੀ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਿੱਲ ਪਾਰਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸੰਤ ਸਿੰਘ ਸਾਦਿਕ ਰੋਡ ਤੇ ਲੁਧਿਆਣਾ ਜੀ.ਟੀ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜਾ ਪਾਸਾ ਸੰਤ ਸਿੰਘ ਸਾਦਿਕ ਰੋਡ ਨਾਲ ਚੱਲਦੇ ਹੋਏ, ਸ਼ਹੀਦ ਭਗਤ ਸਿੰਘ ਨਗਰ ਦੀ ਮੇਨ ਗਲੀ ਕਰਾਸ ਕਰਕੇ ਕਰਿਆਣਾ ਸਟੋਰ ਦੇ ਅੱਗੋਂ ਦੀ ਹੁੰਦੇ ਹੋਏ, ਖੇਤ ਦੀ ਬਾਉਂਡਰੀ ਤੀਕ, ਖੇਤ ਦੇ ਨਾਲ ਚੱਲਦੇ ਹੋਏ ਨਗਰ ਨਿਗਮ, ਮੋਗਾ ਦੀ ਮਾਲਕੀ ਵਾਲੀ ਜਮੀਨ ਨੂੰ ਜਾਂਦੀ ਹੋਈ, ਗਲੀ ਨਾਲPUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2424 ਚੱਲਦੇ ਹੋਏ, ਸ਼ਿਵ ਮੰਦਰ ਵਾਲੀ ਗਲੀ ਨਾਲ ਚੱਲਦੇ ਹੋਏ, ਕੱਚਾ ਦੋਸਾਝ ਰੋਡ ਨਾਲ ਚੱਲਦੇ ਹੋਏ, ਡਾ: ਬਾਵੇ ਦੇ ਨਾਲ ਦੀ ਗਲੀ ਨਾਲ ਚੱਲਦੇ ਹੋਏ, ਅਪੈਕਸ ਕਲੌਨੀ ਵੱਲ ਚੱਲਦੇ ਹੋਏ ਕੈਪਟਨ ਦੇ ਘਰ ਨਾਲ ਦੀ ਗਲੀ ਨਾਲ ਚੱਲਦੇ ਹੋਏ, ਬਸਤੀ ਦੇ ਉਪਰ ਦੀ ਅਪੈਕਸ ਕਲੌਨੀ ਮੇਨ ਗਲੀ ਨਾਲ ਚੱਲਦੇ ਹੋਏ ਗਿੱਲਾਂ ਵਾਲੀ ਗਲੀ ਨਾਲ ਚੱਲਦੇ ਹੋਏ, ਦੋਸਾਝ ਰੋਡ ਕਰਾਸ ਕਰਕੇ ਸੰਤ ਨਗਰ ਵਾਲੀ ਗਲੀ ਤੀਕ, ਗਲੀ ਨਾਲ ਚੱਲਦੇ ਹੋਏ, ਪੱਕਾ ਦੋਸਾਝ ਰੋਡ ਨਾਲ ਚੱਲਦੇ ਹੋਏ, ਨਗਰ ਨਿਗਮ ਦੀ ਪੂਰਬੀ ਹੱਦ ਦੇ ਨਾਲ ਚੱਲਦੇ ਹੋਏ, ਲੁਧਿਆਣਾ ਜੀ.ਟੀ ਰੋਡ ਨਾਲ ਚੱਲਦੇ ਹੋਏ, ਸੰਤ ਸਿੰਘ ਸਾਦਿੱਕ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 8 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਲੁਧਿਆਣਾ ਜੀ.ਟੀ ਰੋਡ ਤੇ ਸਮਰਾਟ ਹੋਟਲ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਨਾਲ ਚੱਲਦੇ ਹੋਏ ਖੱਬਾ ਪਾਸਾ ਨਾਨਕ ਗੁਰਦੁਆਰਾ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਨਾਨਕ ਗੁਰਦੁਆਰਾ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕੁਲਾਰ ਇੰਲੈਕਟਰੋਨਿੰਕ ਦੀ ਦੁਕਾਨ ਤੋਂ ਪਹਿਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਹੈਰੀ ਏ.ਸੀ ਰਿਪੇਅਰ ਦੀ ਦੁਕਾਨ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬੇਦੀ ਨਗਰ ਦੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸ੍ਰੀ ਰਾਮ ਕ੍ਰਿਸ਼ਨ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਮੇਨ ਜੀ.ਟੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸਮਰਾਟ ਹੋਟਲ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮੇਨ ਜੀ.ਟੀ ਰੋਡ ਤੇ ਸੰਤ ਸਿੰਘ ਸਾਦਿਕ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੰਤ ਸਿੰਘ ਸਾਦਿਕ ਰੋਡ ਨਾਲ ਚੱਲਦੇ ਹੋਏ ਖੱਬਾ ਪਾਸਾ ਡੇਅਰੀ ਦੇ ਅੱਗੋਂ ਦੀ ਹੁੰਦੇ ਹੋਏ, ਸਿੱਧੇ ਕਰਿਆਣਾ ਸਟੋਰ ਦੇ ਅੱਗੋਂ ਦੀ ਹੁੰਦੇ ਹੋਏ ਸਿੱਧੇ ਖੇਤਾ ਤੀਕ, ਉਕਤ ਖੇਤਾ ਨਾਲ ਚੱਲਦੇ ਹੋਏ ਨਗਰ ਨਿਗਮ, ਮੋਗਾ ਦੀ ਮਾਲਕੀ ਵਾਲੀ ਜਮੀਨ ਨੂੰ ਜਾਂਦੀ ਹੋਈ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸ਼ਿਵ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕੱਚਾ ਦੋਸਾਝ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਡਾ: ਬਾਵੇ ਦੇ ਨਾਲ ਦੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅਪੈਕਸ ਕਲੌਨੀ ਵੱਲ ਚੱਲਦੇ ਹੋਏ ਕੈਪਟਨ ਦੇ ਘਰ ਨਾਲ ਦੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਸਤੀ ਦੇ ਪਿਛੋਂ ਦੀ ਹੁੰਦੇ ਹੋਏ ਅਪੈਕਸ ਕਲੌਨੀ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਦੋਸਾਝ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਲੁਧਿਆਣਾ ਜੀ.ਟੀ. ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸੰਤ ਸਿੰਘ ਸਾਦਿੱਕ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 10 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਫਿਰੋਜਪੁਰ ਲੁਧਿਆਣਾ ਜੀ.ਟੀ ਰੋਡ ਤੇ ਅਕਾਲਸਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਅਕਾਲਸਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਖੱਬਾ ਪਾਸਾ ਚਾਰ ਖੰਬਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਰੋਡ ਕਰਾਸ ਕਰਕੇ ਗੋਧੇਵਾਲਾ ਪਾਰਕ ਤੀਕ, ਉਕਤ ਗੋਧੇਵਾਲਾ ਪਾਰਕ ਨਾਲ ਚੱਲਦੇ ਹੋਏ ਪਾਰਕ ਦੇ ਸਾਹਮਣੇ ਬੇਦੀ ਨਗਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੋਗਾ ਰਸੋਈ ਡਲੀਵਰੀ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੀਰ ਬਾਬਾ ਸੇ਼ਖ ਦਰਬਾਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਧਰਮ ਸਿੰਘ ਨਗਰ ਦੇ ਮੇਨ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਹੈਰੀ ਏ.ਸੀ ਰਿਪੇਅਰ ਦੀ ਦੁਕਾਨ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕੁਲਾਰ ਇਲਕਟਰੋਨਿੰਕ ਰਿਪੇਅਰ ਤੀਕ, ਸਮਰਾਟ ਹੋਟਲ ਵਾਲੀ ਗਲੀ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਅਕਾਲਸਰ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅਕਾਲਸਰ ਰੋਡ ਤੇ ਲੁਧਿਆਣਾ ਜੀ.ਟੀ. ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਅਕਾਲਸਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸੱਜਾ ਪਾਸਾ ਰੇਲਵੇ ਲਾਈਨ ਤੀਕ, ਉਕਤ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਪੁਰਾਣਾ ਕਚਹਿਰੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸਟਾਰ ਰੇਡੀਊ ਇਲਕਟਰੋਨਿੰਕ ਰਿਪੇਅਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਦੱਤ ਰੋਡ ਤੀਕ, ਉਕਤ ਦੱਤ ਰੋਡ ਨਾਲ ਚੱਲਦੇ ਹੋਏ ਲੁਧਿਆਣਾ ਜੀ.ਟੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਅਕਾਲਸਰ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2425

ਵਾਰਡ ਨੰ: 12

ਅਕਾਲਸਰ ਰੋਡ ਤੇ ਚਾਰ ਖੰਬਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਚਾਰ ਖੰਬਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸੱਜਾ ਪਾਸਾ ਸ਼ਿਵ ਡੇਅਰੀ ਦੇ ਅੱਗੋਂ ਦੀ ਹੁੰਦੇ ਹੋਏ ਗਲੀ ਨੰ: 09 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਜਸਪ੍ਰੀਤ ਟੈਲੀਕੋਮ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੋਗਾ ਰਸੋਈ ਡਲੀਵਰੀ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸ਼ਿਮਰਨ ਬੂਟੀਕ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬੇਦੀ ਨਗਰ ਮੇਨ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕੈਂਪ ਕੱਪੜਾ ਮਾਰਕੀਟ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅਕਾਲਸਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਅਕਾਲਸਰ ਰੋਡ ਨਾਲ ਚੱਲਦੇ ਹੋਏ ਚਾਰ ਖੰਬਾ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅਕਾਲਸਰ ਫਾਟਕ ਤੋਂ ਈਸ਼ਵਰ ਚੌਂਕ ਨੂੰ ਚੱਲਦੇ ਹੋਏ ਸੱਜਾ ਪਾਸਾ ਕੈਪ ਕੱਪੜਾ ਮਾਰਕੀਟ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਦੀਪ ਸਿੰਘ ਰੋਡ ਕਰਾਸ ਕਰਕੇ ਬੇਦੀ ਨਗਰ ਵਾਲੀ ਸਿੱਧੀ ਮੇਨ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸ੍ਰੀ ਰਾਮ ਕ੍ਰਿਸ਼ਨਾ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਅਕਾਲਸਰ ਰੋਡ ਫਾਟਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 14

ਅਕਾਲਸਰ ਫਾਟਕ ਤੋਂ ਰੇਲਵੇ ਲਾਈਨ ਨਾਲ ਚੱਲਦੇ ਹੋਏ ਸੱਜਾ ਪਾਸਾ ਗਲੀ ਨੰ: 07 ਸ਼ਮਸ਼ਾਨਘਾਟ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਿੱਲ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਟੇਡੀ ਗਲੀ ਰਾਮਾ ਫਰਨੀਚਰ ਅੱਗੋਂ ਹੁੰਦੇ ਹੋਏ ਅਕਾਲਸਰ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਲਾਈਨ Uਵਰ ਬ੍ਰਿਜ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਖੱਬਾ ਪਾਸਾ ਸਟੇਸ਼ਨ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸ਼ਮਸ਼ਾਨਘਾਟ ਵਾਲੀ ਗਲੀ ਨੰ: 07 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਾਈ ਜਾਨਕੀ ਦੇ ਗੁਰਦੁਆਰਾ ਸਾਹਿਬ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਦੁਰਗਾ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕੋਟਕਪੁਰਾ ਬਾਈਪਾਸ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ Uਵਰ ਬ੍ਰਿਜ ਰੇਲਵੇ ਲਾਈਨ ਦੇ ਮਿਲਣ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 16

ਰੇਲਵੇ ਲਾਈਨ ਤੇ Uਵਰ ਬ੍ਰਿਜ ਤੋਂ ਆਰੰਭ ਕਰਕੇ ਰੇਲਵੇ ਲਾਈਨ ਤੀਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਸੱਜਾ ਪਾਸਾ ਬਰਨਾਲ ਬਾਈਪਾਸ ਨਗਰ ਨਿਗਮ, ਮੋਗਾ ਦੀ ਪੁੂਰਬੀ ਹੱਦ ਤੀਕ, ਉਕਤ ਹੱਦ ਦੇ ਨਾਲ ਚੱਲਦੇ ਹੋਏ ਬੋਹਨਾ ਚੌਂਕ ਤੀਕ, ਉਕਤ ਬੋਹਨਾ ਚੌਂਕ ਤੋਂ ਰੋਡ ਨਾਲ ਚੱਲਦੇ ਹੋਏ Uਵਰ ਬ੍ਰਿਜ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 17 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਕੋਟਕਪੁਰਾ ਬਾਈਪਾਸ ਤੇ ਲਾਲ ਸਿੰਘ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉਕਤ ਰੋਡ ਨਾਲ ਚੱਲਦੇ ਹੋਏ ਖੱਬਾ ਪਾਸਾ ਸਾਈ ਮੰਦਰ ਦੇ ਸਾਹਮਣੇ ਗਲੀ ਨਾਲ ਚੱਲਦੇ ਹੋਏ, ਮੋੜ ਤੋਂ ਵਿਕਾਸ ਮੰਦਰ ਅੱਗੋਂ ਹੁੰਦੇ ਹੋਏ, ਗੁਰਦੁਆਰਾ ਮਾਈ ਜਾਨਕੀ ਅੱਗੋ ਰੋਡ ਨਾਲ ਚੱਲਦੇ ਹੋਏ, ਗਿੱਲ ਰੋਡ ਕਰਾਸ ਕਰਕੇ ਰਣਜੀਤ ਇਲੈਕਟਰੀਕਲ ਰਿਪੇਅਰ ਵਾਲੀ ਗਲੀ ਨਾਲ ਚੱਲਦੇ ਹੋਏ, ਜੋਨੀ ਫੈਸ਼ਨ ਤੋਂ ਅਗਲੀ ਗਲੀ ਨਾਲ ਚੱਲਦੇ ਹੋਏ, ਗੁਰਦੁਆਰਾ ਸਾਹਿਬ ਅੱਗੋਂ ਹੁੰਦੇ ਹੋਏ, ਲਾਲ ਸਿੰਘ ਰੋਡ ਨਾਲ ਚੱਲਦੇ ਹੋਏ ਕੋਟਕਪੁਰਾ ਬਾਈਪਾਸ ਤੇ ਲਾਲ ਸਿੰਘ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 18

ਰਾਮਾ ਫਰਨੀਚਰ ਅਤੇ ਅਕਾਲਸਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮੇਨ ਗਲੀ ਸਰਦਾਰ ਨਗਰ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰਦੁਆਰਾ ਮਾਈ ਜਾਨਕੀ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਿੱਲ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਰਾਮਾ ਫਰਨੀਚਰ ਵਾਲੀ ਗਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2426

ਵਾਰਡ ਨੰ: 19 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਲਾਈਨ ਤੇ ਗਾਂਧੀ ਰੋਡ ਦੇ ਮਿਲਣ ਸਥਾਨ (ਫਾਟਕ ਗਾਂਧੀ ਰੋਡ) ਤੋਂ ਆਰੰਭ ਕਰਕੇ ਰੇਲਵੇ ਰੋਡ ਨਾਲ ਚੱਲਦੇ ਹੋਏ ਗਲੀ ਨੰ: 09 ਤੀਕ, ਉਕਤ ਗਲੀ ਨਲ ਚੱਲਦੇ ਹੋਏ ਪ੍ਰਤਾਪ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਚੈਬਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਅਹਾਤਾ ਬਦਨ ਸਿੰਘ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ, ਲੱਛਮੀ ਜੀ ਇਨਰਵੀਅਰ ਹੱਬ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 07-ਬੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਾਵਾ ਸਾਪਿੰਗ ਮਾਲ ਦੇ ਅੱਗੋਂ ਹੁੰਦੇ ਹੋਏ, ਗਲੀ ਨੰ: 08 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 09 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੈਕੀ ਸਟਰੀਟ ਤੋਂ ਅਗਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੂਰਨ ਦੀ ਹੱਟੀ ਦੇ ਅੱਗੋਂ ਦੀ ਹੁੰਦੇ ਹੋਏ ਅਰੋੜਾ ਅਰੈਕਸ਼ਨ ਸਟੋਰ ਤੀਕ, ਅਕਾਲਸਰ ਰੋਡ ਨਾਲ ਚੱਲਦੇ ਹੋਏ ਰੇਲਵੇ ਫਾਟਕ ਲਾਈਨ ਨਾਲ ਚੱਲਦੇ ਹੋਏ, ਗਾਂਧੀ ਰੋਡ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 20

ਮੇਨ ਬਜਾਰ ਰੋਡ ਅਤੇ ਸ਼ਾਮਲਾਲ ਚੌਂਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਸ਼ਾਮਲਾਲ ਚੌਂਕ ਨਾਲ ਚੱਲਦੇ ਹੋਏ ਅਹਾਤਾ ਬਦਨ ਸਿੰਘ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਸੱਜੇ ਨੂੰ ਲੱਛਮੀ ਜੀ ਇਨਵੀਅਰ ਹੱਬ ਨਾਲ ਦੀ ਗਲੀ ਚੱਲਦੇ ਹੋਏ ਗਲੀ ਨੰ: 07-ਬੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਾਵਾ ਸਾਪਿੰਗ ਮਾਲ ਦੇ ਅੱਗੋਂ ਹੁੰਦੇ ਹੋਏ ਗਲੀ ਨੰ: 08 ਅਤੇ 09 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੈਕੀ ਸਟਰੀਟ ਤੋਂ ਅਗਲੀ ਗਲੀ ਨਾਲ ਚੱਲਦੇ ਹੋਏ ਪੂਰਨ ਦੀ ਹੱਟੀ ਦੇ ਅੱਗੋਂ ਦੀ ਹੁੰਦੇ ਹੋਏ ਅਰੋੜਾ ਅਰੈਕਸ਼ਨ ਸਟੋਰ ਤੀਕ, ਅਕਾਲਸਰ ਰੋਡ ਨਾਲ ਚੱਲਦੇ ਹੋਏ, ਦੁਸਹਿਰਾ ਗਰਾਊਂਡ ਰੋਡ ਨਾਲ ਚੱਲਦੇ ਹੋਏ, ਮੇਨ ਬਜਾਰ ਰੋਡ ਨਾਲ ਚੱਲਦੇ ਹੋਏ, ਸ਼ਾਮਲਾਲ ਚੌਂਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 21 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮੇਨ ਬਜਾਰ ਰੋਡ ਅਤੇ ਦੁਸਹਿਰਾ ਗਰਾਊਂਡ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਦੁਸਹਿਰਾ ਗਰਾਊਂਡ ਰੋਡ ਨਾਲ ਚੱਲਦੇ ਹੋਏ ਅਕਾਲਸਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬਹੋਨਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਦੁਸਹਿਰਾ ਗਰਾਊਂਡ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰੰ: 22

ਮੇਨ ਬਜਾਰ ਅਤੇ ਬਹੋਨਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਹੋਨਾ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅਰੋੜਾ ਟੀ.ਈ. ਨੈਟਵਰਕ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜਾਰ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 23 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਅਕਾਲਸਰ ਰੋਡ ਤੇ ਰੋਹਿਤ ਕਰਿਆਣਾ ਸਟੋਰ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੋਹਿਤ ਕਰਿਆਣਾ ਸਟੋਰ ਵਾਲੀ ਗਲੀ ਤੀਕ, ਉਕਤ ਨਾਲ ਚੱਲਦੇ ਹੋਏ ਨੀਲ ਕੰਠ ਡੇਅਰੀ ਦੇ ਸਾਹਮਣੇ ਲੇਨ ਨੰ: 12-ਏ ਗਲੀ ਤੀਕ, ਉਕਤ ਨਾਲ ਚੱਲਦੇ ਹੋਏ ਸ਼ਿਵ ਮੰਦਰ ਦੇ ਸਾਹਮਣੇ ਵਾਲੀ ਗਲੀ ਤੀਕ, ਉਕਤ ਨਾਲ ਚੱਲਦੇ ਹੋਏ ਗੁਰਦੁਆਰਾ ਵਿਸ਼ਵਕਰਮਾ ਵਾਲੀ ਗਲੀ ਤੀਕ, ਉਕਤ ਨਾਲ ਚੱਲਦੇ ਹੋਏ ਲਾਲ ਸਿੰਘ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਗੁਰਦੁਆਰਾ ਅਕਾਲਸਰ ਸਾਹਿਬ ਤੀਕ, ਗਲੀ ਨਾਲ ਚੱਲਦੇ ਹੋਏ ਅਕਾਲਸਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 24

ਕੋਟਕਪੁਰਾ ਬਾਈਪਾਸ ਤੇ ਲਾਲ ਸਿੰਘ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੋਡ ਨਾਲ ਚੱਲਦੇ ਹੋਏ ਮਹਿਮੇ ਵਾਲਾ ਰੋਡ ਤੀਕ, ਮਹਿਮੇ ਵਾਲਾ ਰੋਡ ਨਾਲ ਚੱਲਦੇ ਹੋਏ ਖੂਨੀ ਮਸੀਤ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਾਲ ਸਿੰਘ ਰੋਡ ਤੀਕ, ਲਾਲ ਸਿੰਘ ਰੋਡ ਨਾਲ ਚੱਲਦੇ ਹੋਏ ਪਰਦੀਪ ਕਰਿਆਣਾ ਸਟੋਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ: 12 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਾਲ ਸਿੰਘ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਕੋਟਕਪੁਰਾ ਬਾਈਪਾਸ ਤੇ ਲਾਲ ਸਿੰਘ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2427

ਵਾਰਡ ਨੰ: 25 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕੋਟਕਪੁਰਾ ਬਾਈਪਾਸ ਤੇ ਲਾਲ ਸਿੰਘ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਾਈਪਾਸ ਤੀਕ, ਉਕਤ ਨਾਲ ਚੱਲਦੇ ਹੋਏ ਸੱਜਾ ਪਾਸਾ ਬਹੋਨਾ ਚੋਕ ਤੀਕ, ਉਕਤ ਨਾਲ ਚੱਲਦੇ ਹੋਏ, ਪਾਲ ਕਰਿਆਣਾ ਸਟੋਰ ਦੇ ਸਾਹਾਮਣੇ ਵਾਲੀ ਗਲੀ ਨਾਲ ਚੱਲਦੇ ਹੋਏ ਕਰਨੈਲ ਕਰਿਆਣਾ ਸਟੋਰ ਵਾਲੀ ਗਲੀ ਤੀਕ, ਉਕਤ ਨਾਲ ਚੱਲਦੇ ਹੋਏ ਜੇ.ਐਮ ਬੁਟੀਕ ਦੇ ਅੱਗੋ ਹੁੰਦੇ ਹੋਏ, ਦਸ਼ਮੇਸ਼ ਪਬਲਿਕ ਸਕੂਲ ਦੇ ਅੱਗੋ ਦੀ ਹੁੰਦੇ ਹੋਏ ਬਹੋਨਾ ਰੋਡ ਕਰਾਸ' ਕਰਕੇ ਮਹਿਮੇਵਾਲਾ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਖੂਨੀ ਮਸੀਤ ਵੱਲ ਚੱਲਦੇ ਹੋਏ ਲਾਲ ਸਿੰਘ ਰੋਡ ਤੀਕ, ਲਾਲ ਸਿੰਘ ਰੋਡ ਕਰਾਸ ਕਰਕੇ ਬਹੋਨਾ ਰੋਡ ਨਾਲ ਚੱਲਦੇ ਹੋਏ, ਲਾਲ ਸਿੰਘ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਸਮਸ਼ਾਨਘਾਟ ਗਲੀ ਨੰ: 12 ਤੀਕ, ਉਕਤ ਨਾਲ ਚੱਲਦੇ ਹੋਏ ਲਾਲ ਸਿੰਘ ਰੋਡ ਨਾਲ ਚੱਲਦੇ ਹੋਏ ਕੋਟਕਪੁਰਾ ਬਾਈਪਾਸ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 26

ਮੋਗਾ ਕੋਟਕਪੁਰਾ ਰੋਡ ਅਤੇ ਗਲੀ ਵਿਜੈ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਤੀਕ, ਉਕਤ ਨਾਲ ਚੱਲਦੇ ਹੋਏ ਵੀ.ਕੇ ਸਰਮਾ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਵਧਾਵੇ ਦੇ ਖੂਹ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਰਨੈਲ ਸਿੰਘ ਤੀਕ, ਫਿਰ ਉਕਤ ਗਲੀ ਨਾਲ ਕੋਟਕਪੂਰਾ-ਮੋਗਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਵਿਜੈ ਵਾਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 27 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਕੋਟਕਪੁਰਾ ਬਾਈਪਾਸ ਅਤੇ ਪੀਰ ਨਿਗਾਹਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜਾ ਪਾਸਾ ਵਿਸਰਾ ਪੀਰ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਗੁਰਦੁਆਰਾ ਸਾਹਿਬ ਅੱਗੋ ਹੁੰਦੇ ਹੋਏ ਮਹਿਮੇਆਣਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਦੀਸ਼ੇ ਦੀ ਹੱਟੀ ਖੁਨੀ ਮਸੀਤ ਤੋਂ ਡੀ.ਜੇ ਰੁਬੀ ਮੋਗਾ ਅੱਗੋ ਹੁੰਦੇ ਹੋਏ, ਗੁਰੂਨਾਨਕ ਟਰੇਟਿੰਡ ਕੰਪਨੀ ਕੋਟਕਪੁਰਾ ਬਾਈਪਾਸ ਤੀਕ, ਉਕਤ ਨਾਲ ਚੱਲਦੇ ਹੋਏ ਕੋਠੇ ਪੱਤੀ ਮੁਹੱਬਤ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 28 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਕੋੋਟਕਪੁਰਾ ਬਾਈਪਾਸ ਤੋਂ ਪਾਲ ਕਰਿਆਣਾ ਸਟੋਰ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਾਈਪਾਸ ਤੀਕ, ਉਕਤ ਨਾਲ ਚੱਲਦੇ ਹੋਏ, ਖੱਬਾ ਪਾਸਾ ਮਾਤਾ ਦੁਰਗਾ ਮੰਦਰ ਦੇ ਸਾਹਮਣੇ ਵਾਲੀ ਗਲੀ ਤੀਕ, ਉਕਤ ਨਾਲ ਚੱਲਦੇ ਹੋਏ ਸਸ਼ਮ਼ਾਨਘਾਟ ਵਾਲੀ ਗਲੀ ਕਰਾਸ ਕਰਕੇ ਮਹਿਮੇ ਵਾਲਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ, ਬਹੋਨਾ ਰੋਡ ਦੇ ਮਿਲਣ ਤੀਕ, ਪਹਾੜਾ ਸਿੰਘ ਚੌਂਕ ਤੋਂ ਦੁਆਬੀਆ ਦੀ ਚੱਕੀ ਤੀਕ, ਗਲੀ ਨਾਲ ਚੱਲਦੇ ਹੋਏ ਸਿੱਧੇ ਕੋਟਕਪੁਰਾ ਬਾਈਪਾਸ ਪਾਲ ਕਰਿਆਣਾ ਸਟੋਰ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 29 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਮੋਗਾ ਕੋਟਕਪੁਰਾ ਬਾਈਪਾਸ ਰੋਡ ਅਤੇ ਬਹੋਨਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਹੋਨਾ ਰੋਡ ਤੀਕ, ਉਕਤ ਰੋਡ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਉਕਤ ਹੱਦ ਨਾਲ ਚੱਲਦੇ ਹੋਏ ਕੋਠੇ ਪੱਤੀ ਮੁਹਬਤ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਕੋਟਕਪੁਰਾ ਬਾਈਪਾਸ ਹੁੰਦੇ ਹੋਏ ਬਹੋਨਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 30 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਕੋਟਕਪੁਰਾ ਮੋਗਾ ਰੋਡ ਅਤੇ ਗਲੀ ਜਰਨੈਲ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਜਰਨੈਲ ਸਿੰਘ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੱਜਾ ਪਾਸਾ ਲਿੰਕ ਗਲੀ ਨਿਗਾਹਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਕੋਠੇ ਪੱਤੀ ਮੁਹੱਬਤ ਦੀ ਕਰਾਸਿੰਗ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਚੜਿਕ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਕੋਟਕਪੁਰਾ ਮੋਗਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 31 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਕੋਟਕਪੁਰਾ ਮੋਗਾ ਰੋਡ ਤੇ ਸਤਪਾਲ ਵੈਦ ਹਸਪਤਾਲ ਦੇ ਅੱਗੋ ਆਰੰਭ ਕਰਕੇ ਕੋਟਕੁਪਰਾ ਮੋਗਾ ਰੋਡ ਤੇ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਹੱਦ ਦੇ ਨਾਲ ਚੱਲਦੇ ਹੋਏ ਚੜਿਕ ਰੋਡ ਤੀਕ, ਚੜਿਕ ਰੋਡ ਕਰਾਸ ਕਰਕੇ ਹੱਦ ਦੇ ਨਾਲ ਚੱਲਦੇ ਹੋਏ ਕੋਠੇ ਪੱਤੀPUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2428 ਮੁਹਬਤ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਚੜਿਕ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਕੋਟਕਪੁਰਾ ਮੋਗਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 32 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਦੱਖਣੀ ਹੱਦ ਤੇ ਮੇਨ ਬਜਾਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਹੱਦ ਦੇ ਨਾਲ ਚੱਲਦੇ ਹੋਏ ਬੁੱਕਣ ਵਾਲਾ ਰੋਡ ਤੀਕ, ਉਕਤ ਨਾਲ ਚੱਲਦੇ ਹੋਏ ਗਰੀਨ ਫੀਲਡ ਕਲੌਨੀ ਦੇ ਗੇਟ ਤੀਕ, ਗੇਟ ਤੋਂ ਚੱਲਦੇ ਹੋਏ ਮੋਗਾ ਜੀਤ ਸਿੰਘ ਪਟਵਾਰਖਾਨੇ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਰੀਨ ਫੀਲਡ ਕਲੌਨੀ ਦੇ ਬਾਹਰ-ਬਾਹਰ ਦੀ ਹੁੰਦੇ ਹੋਏ ਜੈਮਲ ਪਲਾਈਵੂਡ ਤੀਕ, ਮੇਨ ਬਜਾਰ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 33 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮੇਨ ਬਜਾਰ ਰੋਡ ਅਤੇ ਮਜੀਠਾ ਚੌਂਕ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੋਡ ਨਾਲ ਚੱਲਦੇ ਹੋਏ ਜੈਮਲ ਪਲਾਈਵੂਡ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪਟਵਾਰਖਾਨਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗੁਰੂਕੁਲ ਗੁਰਦੁਆਰਾ ਸਾਹਿਬ ਤੋਂ ਸੁਨੀਲ ਕਰਿਆਣਾ ਸਟੋਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਜੀਆ ਚੌਂਕ ਤੀਕ, ਉਕਤ ਨਾਲ ਚੱਲਦੇ ਹੋਏ ਮੇਨ ਬਜਾਰ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 34 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਰਜਿੰਦਰਾ ਅਸਟੇਟ ਦੇ ਮੇਨ ਗੇਟ ਅਤੇ ਪੁਰਾਣਾ ਘੱਲ ਕਲਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਖੱਬਾ ਪਾਸਾ ਸਹਿਗਲ ਜਨਰਲ ਸਟੋਰ ਦੇ ਸਾਹਮਣੇ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬੁੱਕਣਵਾਲਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗੁਰਦੁਆਰਾ ਸਾਹਿਬ ਛੇਵੀ ਪਾਤਸ਼ਾਹੀ ਤੋਂ ਪਹਿਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਰੀਨ ਫੀਲਡ ਕਲੌਨੀ ਦੇ ਪਿੱਛੋਂ ਦੀ ਹੁੰਦੇ ਹੋਏ ਤੂਰ ਕੋਲਡ ਸਟੋਰ ਤੋਂ ਪਿੱਛੋਂ ਹੁੰਦੇ ਲੱਡੂ ਗੋਪਾਲ ਫਰਨੀਚਰ ਅੱਗੋ ਹੁੰਦੇ ਹੋਏ ਗੁਰੂਕੁਲ ਗੁਰਦੁਆਰਾ ਸਾਹਿਬ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲਾਲ ਮੰਦਰ ਅੱਗੋ ਹੁੰਦੇ ਹੋਏ ਡੇਰਾ ਸੁਖੀ ਚੌਂਕ ਤੋਂ ਗੁਰਦੁਆਰਾ ਛੇਵੀ ਪਾਤਸਾਹੀ ਤੋਂ ਸਿੱਧੁ ਸੋਪ ਸ਼ਿਵ ਟੈਪਲ ਮੰਦਰ ਤੋਂ ਬੱਬਲੂ ਐਮ.ਸੀ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗੇਟ ਰਜਿੰਦਰ ਅਸਟੇਟ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 35 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗੁਰੂਕੁਲ ਗੁਰਦੁਆਰਾ ਸਾਹਿਬ ਦੇ ਅੱਗੋ ਆਰੰਭ ਕਰਕੇ, ਬੁੱਕਣਵਾਲਾ ਰੋਡ ਨਾਲ ਚੱਲਦੇ ਹੋਏ ਗੁਰਦੁਆਰਾ ਛੇਵੀ ਪਾਤਸ਼ਾਹੀ ਤੀਕ, ਉਕਤ ਨਾਲ ਚੱਲਦੇ ਹੋਏ ਕਿਚਲੂ ਰੋਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰ 9 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸੁਨੀਲ ਕਰਿਆਣਾ ਸਟੋਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰੂਕੁਲ ਗੁਰਦੁਆਰਾ ਸਾਹਿਬ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 36

ਮੇਨ ਬਜਾਰ ਰੋਡ ਅਤੇ ਐਚ.ਪੀ ਪੈਟਰੋਲ ਪੰਪ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਖੱਬਾ ਪਾਸਾ ਸੇਖਾ ਵਾਲਾ ਚੌਂਕ ਹੁੰਦੇ ਹੋਏ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਜੀਠਾ ਚੌਂਕ ਤੋਂ ਹੁੰਦੇ ਪੰਜਾਬ ਐਡ.ਸਿੰਧ ਬੈਂਕ ਦੇ ਏ.ਟੀ.ਐਮ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਦੁਰਗਾ ਨਾਥ ਡੇਰਾ ਤੋਂ ਸੱਜੇ ਪਾਸੇ ਹੋਕੇ ਸ਼ਨੀ ਦੇ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਐਚ.ਪੀ. ਪੈਟਰੋਲ ਪੰਪ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 37 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਿੱਤਲ ਰੋਡ ਤੇ ਗਲੀ ਨੰਬਰ 02 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਖੱਬਾ ਪਾਸਾ ਗਲੀ ਨੰ: 09 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਟੇਡੀਅਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਕਿਚਲੂ ਰੋਡ ਤੋਂ ਗਲੀ ਨੰ 09 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਇਜੀਡੇ ਕੱਲਬ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਨੀ ਦੇਵ ਮੰਦਰ ਦੇ ਅਗੋ ਹੁੰਦੇ ਸਰਗੂਨ ਨੇਲਆਰਟ ਸਟੂਡਿਊ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਿੱਤਲ ਰੋਡ ਤੇ ਗਲੀ ਨੰ: 02 ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2429

ਵਾਰਡ ਨੰ: 38

ਰੇਲਵੇ ਰੋਡ ਅਤੇ ਮੇਨ ਬਜਾਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੇਲਵੇ ਰੋਡ ਨਾਲ ਚੱਲਦੇ ਹੋਏ ਚੈਬਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਪ੍ਰਤਾਪ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਖੱਬਾ ਪਾਸਾ ਗਲੀ ਨੰ: 09 ਨਿਊ ਟਾਊਨ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮਿੱਤਲ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ: 02 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪੁਲਿਸ ਸਟੇਸ਼ਨ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਰਗੂਨ ਨੇਲਆਰਟ ਸਟੂਡਿਊ ਸੈਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਅੱਗੋ ਦੀ ਹੁੰਦੇ ਹੋਏ ਦੇਵ ਸਮਾਜ ਸਕੂਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਦੁਰਗਾਨਾਥ ਡੇਰਾ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਨੀ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਐਚ.ਪੀ ਪੈਅਰੋਲ ਪੰਪ ਤੀਕ, ਮੇਨ ਬਜਾਰ ਰੋਡ ਨਾਲ ਚੱਲਦੇ ਹੋਏ ਆਰੰਭ ਕਰਨ ਦੇ ਸਥਾਨ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 39 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕਸ਼ਮੀਰੀ ਪਾਰਕ ਅਤੇ ਗੀਤਾ ਭਵਨ ਚੌਂਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਕਸ਼ਮੀਰੀ ਪਾਰਕ ਦੇ ਨਾਲ ਚੱਲਦੇ ਹੋਏ ਖੱਬਾ ਪਾਸਾ ਰਾਜੀਵ ਨਗਰ ਵਿੱਚੋ ਵਾਲਮੀਕ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕਮਿਊਨਟੀ ਸੈਟਰ ਅੱਗੋ ਗੀਤਾ ਕਲੌਨੀ ਗਲੀ ਨੰ: 08 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਸਟੇਡੀਅਮ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਡੀ.ਐਮ ਕਾਲਿਜ ਅੱਗੇ ਗਲੀ ਨੰ: 09 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਚੋਖਾ ਪੈਲੇਸ ਨਾਲ ਚੱਲਦੇ ਹੋਏ ਬੀ.ਐਂਡ ਕਾਲਿਜ ਤੋਂ ਗੀਤਾ ਭਵਨ/ਕਸ਼ਮੀਰੀ ਪਾਰਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 40 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਰੇਲਵੇ ਲਾਈਨ ਅਤੇ ਨੈਸ਼ਲੇ ਫਾਟਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚੱਲਦੇ ਹੋਏ ਗਾਂਧੀ ਰੋਡ ਫਾਟਕ ਤੀਕ, ਉਕਤ ਨਾਲ ਚੱਲਦੇ ਹੋਏ ਗਲੀ ਨੰ: 09 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬੀ.ਐਡ ਕਾਲਜ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਵੇਦਾਂਤ ਨਗਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨੈਸ਼ਲੇ ਫਾਟਕ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 41 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗੀਤਾ ਭਵਨ ਅਤੇ ਬੀ.ਐਡ ਕਾਲਜ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਵੇਦਾਂਤ ਨਗਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ, ਨੈਸ਼ਲੇ ਫਾਟਕ ਤੀਕ, ਫਾਟਕ ਤੋਂ ਲਾਈਨ ਦੇ ਨਾਲ ਚੱਲਦੇ ਹੋਏ ਨਹਿਰ ਤੀਕ, ਨਹਿਰ ਤੋਂ ਨੀਲਮ ਵਿਹਾਰ ਵਿੱਚੋ ਡਾ:

ਬ੍ਰਿਜ ਪਰਕਾਸ ਮੈਮੋਰੀਅਲ ਵਿਦਿਆ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪਰਵਾਨਾ ਨਗਰ ਰੋਡ ਤੀਕ, ਉਕਤ ਗਲੀ ਰੋਡ ਚੱਲਦੇ ਹੋਏ ਫਿਨੂ ਪੇਮੈਂਟ ਬੈਂਕ ਅੱਗੋ ਹੁੰਦੇ ਹੋਏ ਗੀਤਾ ਭਵਨ ਦੇ ਗੇਟ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 42

ਰਜਿੰਦਰਾ ਅਸਟੇਟ ਗੇਟ ਅਤੇ ਪੁਰਾਣੀ ਘੱਲ ਕਲਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜਾ ਪਾਸਾ ਵਾਲਮੀਕ ਮੰਦਰ ਤੀਕ, ਬਾਬਾ ਰਾਮ ਦੇਵ ਜੀ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਡੋਗ ਸੈਲਟਰ(ਹਸਪਤਾਲ) ਕੋਲੋਂ ਹੁੰਦੇ ਹੋਏ ਪਰਵਾਨਾ ਨਗਰ/ ਗੀਤਾ ਭਵਨ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਾਲ ਚੱਲਦੇ ਹੋਏ ਕਸ਼ਮੀਰੀ ਪਾਰਕ ਤੀਕ, ਉਕਤ ਪਾਰਕ ਨਾਲ ਚੱਲਦੇ ਹੋਏ ਰਾਜੀਵ ਨਗਰ ਵਿੱਚੋ ਵਾਲਮੀਕ ਮੰਦਰ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕਮਿਉਨਟੀ ਸੈਟਂਰ ਤੋਂ ਗਲੀ ਨੰ 08 ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਕਿਚਲੂ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਗਲੀ ਨੰ: 09 ਤੀਕ, ਗਲੀ ਨੰ: 09 ਨਾਲ ਚੱਲਦੇ ਹੋਏ ਗੀਤਾ ਕਲੌਨੀ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਬੱਬਲੂ ਐਮ.ਸੀ ਰੋਡ ਤੀਕ ਉਕਤ ਰੋਡ ਨਾਲ ਚੱਲਦੇ ਹੋਏ ਰਜਿੰਦਰਾ ਅਸਟੇਟ ਗੇਟ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 43 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਪੁਰਾਣਾ ਘੱਲਕਲਾ ਰੋਡ ਅਤੇ ਵਾਲਮੀਕ ਮੰਦਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਖੱਬਾ ਪਾਸਾ ਸਹਿਗਲ ਕਰਿਆਣਾ ਸਟੋਰ ਦੇ ਸਾਹਮਣੇ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਰਜਿੰਦਰਾ ਅਸਟੇਟ ਦੇ ਪਿਛੋਂ ਦੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਬੁੱਕਨਵਾਲਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਨਹਿਰ/ ਬਾਈਪਾਸ ਨਗਰ ਨਿਗਮ ਦੀ ਪੱਛਮੀ ਹੱਦ ਤੀਕ,PUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2430 ਉਕਤ ਹੱਦ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੇ ਬਾਈਪਾਸ ਦੇ ਮਿਲਣ ਸਥਾਨ ਤੋਂ ਨੀਲਮ ਵਿਹਾਰ ਕਲੌਨੀ ਤੀਕ, ਉਕਤ ਨੀਲਮ ਵਿਹਾਰ ਕਲੌਨੀ ਨਾਲ ਚੱਲਦੇ ਹੋਏ ਡਾ: ਬ੍ਰਿਜ ਪਰਕਾਸ਼ ਮੈਮੋਰੀਅਲ ਵਿਦਿਆ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਪਰਵਾਨਾ ਨਗਰ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਫਿਨੂ ਪੇਮੈਟ ਬੈਕ ਤੋਂ ਪਹਿਲਾ ਡੋਗ ਸੈਲਟਰ (ਹਸਪਤਾਲ) ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਵਾਲਮੀਕੀ ਮੰਦਰ ਪੁਰਾਣੀ ਘੱਲ ਕਲਾ ਰੋਡ ਤੀਕ, ਆਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 44 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਨਿਗਮ ਦੀ ਪੱਛਮੀ ਹੱਦ ਅਤੇ ਫਿਰੋਜਪੁਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰੋਜਪੁਰ ਰੋਡ ਨਾਲ ਚੱਲਦੇ ਹੋਏ, ਗਲੀ ਗੁਰੂ ਰਾਮਦਾਸ ਗੇਟ ਨੰ: 02 ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਰਾਮ ਕ੍ਰਿਸ਼ਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਖਵਿੰਦਰ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਦੇਵ ਨਗਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚਲਦੇ ਹੋਏ ਫਿਰੋਜਪੁਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 45 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮੇਨ ਬਜਾਰ ਫਾਟਕ ਤੋਂ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜਾ ਪਾਸਾ ਨੈਸ਼ਲੇ ਫਾਟਕ ਤੀਕ, ਉਕਤ ਰੋਡ ਨਾਲ ਚੱਲਦੇ ਨੈਸ਼ਲੇ ਗੇਟ ਅਗੋ ਦੀ ਹੁੰਦੇ ਹੋਏ, ਭਾਰਤੀ ਕਰਿਆਣਾ ਸਟੋਰ ਵਾਲੀ ਗਲੀ ਤੀਕ, ਗਲੀ ਨਾਲ ਚੱਲਦੇ ਹੋਏ ਸੁਖਲਾ ਕਰਿਆਣਾ ਸਟੋਰ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਲੁਧਿਆਣਾ ਜੀ.ਟੀ ਰੋਡ ਨਾਲ ਚੱਲਦੇ ਹੋਏ ਭੁਪਿੰਦਰਾ ਖਾਲਸਾ ਸਕੂਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰੂ ਨਾਨਕ ਕਾਲਜ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਮੈਜਿਸਟੀਕ ਚੌਂਕ ਤੋਂ ਬਜਾਰ ਵਾਲੇ ਫਾਟਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 46

ਮੈਜਿਸ਼ਟਿਕ ਚੌਂਕ ਤੋਂ ਗੁਰੂ ਨਾਨਕ ਕਾਲਜ ਰੋਡ ਨਾਲ ਚੱਲਦੇ ਹੋਏ, ਸੱਜਾ ਪਾਸਾ ਭੁਪਿੰਦਰਾ ਖਾਲਸਾ ਸਕੂਲ ਵਾਲੀ ਗਲੀ ਤੀਕ, ਉਕਤ ਗਲੀ ਚੱਲਦੇ ਹੋਏ ਜੀ.ਟੀ ਰੋਡ ਉਕਤ ਰੋਡ ਨਾਲ ਚੱਲਦੇ ਹੋਏ ਦਾਣਾ ਮੰਡੀ ਦੇ ਮੇਨ ਗੇਟ/ਸਬਜੀ ਮੰਡੀ ਰੋਡ ਤੀਕ, ਜੀਰਾ ਰੋਡ ਨਾਲ ਚੱਲਦੇ ਹੋਏ ਜੋਗਿੰਦਰ ਸਿੰਘ ਚੌਂਕ ਤੀਕ, ਲੁਧਿਆਣਾ ਜੀ.ਟੀ ਰੋਡ ਨਾਲ ਚੱਲਦੇ ਹੋਏ ਦੱਤ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਤੋਂ ਮੈਜਿਸਟਿਕ ਚੌਂਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 47 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਮੋਹਨ ਸਿੰਘ ਅਤੇ ਗਲੀ ਮੰਦਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਮੰਦਰ ਵਾਲੀ ਨਾਲ ਚੱਲਦੇ ਹੋਏ ਗਲੀ ਹਰਬੰਸ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਕਰਿਆਣਾ ਸਟੋਰ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਅੰਮ੍ਰਿਤਸਰ-ਮੋਗਾ ਰੋਡ ਤੱਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਝਤਰਾ ਰੋਡ ਤੱਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਨ ਸਿੰਘ ਵਾਲੀ ਤੱਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੰਦਰ ਵਾਲੀ ਤੱਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 48

ਅੰਮ੍ਰਿਤਸਰ ਰੋਡ ਤੇ ਮਾਡਲ ਟਾਊਨ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮਾਡਲ ਟਾਊਨ ਵਾਲੀ ਗਲੀ ਚੱਲਦੇ ਹੋਏ ਖੱਬਾ ਪਾਸਾ ਗਲੀ ਗੁਰਮੀਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਹਿਰ ਤੀਕ, ਨਹਿਰ ਨਾਲ ਚੱਲਦੇ ਹੋਏ ਜੀਰਾ ਰੋਡ ਤੀਕ, ਜੀਰਾ ਰੋਡ ਨਾਲ ਚੱਲਦੇ ਹੋਏ ਗਲੀ ਮੋਹਨ ਸਿੰਘ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਮੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅੰਮ੍ਰਿਤਸਰ-ਮੋਗਾ ਰੋਡ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਡਲ ਟਾਊਨ ਵਾਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 49 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੀ.ਟੀ ਰੋਡ ਤੋਂ ਸਬਜੀ ਮੰਡੀ/ਦਾਣਾ ਮੰਡੀ ਦੇ ਗੇਟ ਤੋਂ ਸੁਰੂ ਹੋਕੇ ਖੱਬਾ ਪਾਸਾ ਜੀਰਾ ਰੋਡ ਤੀਕ, ਜੀਰਾ ਰੋਡ ਤੋਂ ਨਹਿਰPUNJAB GOVT. GAZ. (EXTRA), NOVEMBER 19, 2020 (KRTK 28, 1942 SAKA) 2431 ਦੇ ਪੁਲ ਤੇ ਚੱਲਦੇ ਹੋਏ ਨਗਰ ਨਿਗਮ, ਮੋਗਾ ਦੀ ਉ~ਤਰੀ ਹੱਦ ਤੀਕ, ਉਕਤ ਹੱਦ ਨਾਲ ਚੱਲਦੇ ਹੋਏ ਨਹਿਰ ਤੀਕ, ਉਕਤ ਨਹਿਰ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਪੱਛਮੀ ਹੱਦ ਨਾਲ ਚੱਲਦੇ ਹੋਏ ਫਿਰੋਜਪੁਰ ਜੀ.ਟੀ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਦਾਣਾ ਮੰਡੀ ਜੀ.ਟੀ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 50

ਧੱਲੇਕੇ ਰੋਡ ਅਤੇ ਅੰਮ੍ਰਿਤਸਰ ਬਾਈਪਾਸ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਧੱਲੇਕੇ ਰੋਡ ਨਾਲ ਚੱਲਦੇ ਹੋਏ ਸੱਜਾ ਪਾਸਾ ਪਿੰਡ ਫਿਰਨੀ ਤੀਕ, ਉਕਤ ਫਿਰਨੀ ਨਾਲ ਚੱਲਦੇ ਹੋਏ ਡਾ: ਖੁਸਮਿੰਦਰ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਚੌਧਰੀ ਇਲੈਕਟਰੀਕਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਿੱਲ ਨਿਵਾਸ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਅੰਮ੍ਰਿਤਸਰ-ਮੋਗਾ ਰੋਡ ਤੀਕ, ਉਕਤ ਰੋਡ ਨਾਲ ਚੱਲਦੇ ਹੋਏ ਮਾਡਲ ਵਾਲੀ ਗਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਮੀਤ ਸਿੰਘ ਵਾਲੀ ਤੀਕ, ਉਕਤ ਗਲੀ ਨਾਲ ਚੱਲਦੇ ਹੋਏ ਨਹਿਰ ਤੀਕ, ਨਹਿਰ ਨਾਲ ਚੱਲਦੇ ਹੋਏ ਧੱਲੇਕੇ ਰੋਡ ਅਤੇ ਅੰਮ੍ਰਿਤਸਰ ਬਾਈਪਾਸ ਦੇ ਮਿਲਣ ਸਥਾਨ ਤੀਕ, ਅਰਥਾਤ ਆਰੰਭ ਕਰਨ ਦੇ ਸਥਾਨ ਤੱਕ।

ਚੰਡੀਗੜ੍ਹ ਅਜੋਏ ਕੁਮਾਰ ਸਿਨਹਾ, ਆਈ.ਏ.ਐਸ., ਮਿਤੀ 18 ਨਵੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2161/11-2020/Pb. Govt. Press, S.A.S. Nagar

Cite this issue. Punjab Gazette, Government of Punjab, 19 November 2020. Indian Gazettes, https://egazette.servantsofknowledge.in/details/in.gazette.punjabdsa.2020-11-19.48802/. Archive identifier in.gazette.punjabdsa.2020-11-19.48802.