| Regd. No. NW/CH-22 | 2455 Regd. No. CHD/0092/2018-2020 | |
| PUNJAB GOVT. GAZ. (EXTRA), NOVEMBER 20, 2020 (KRTK 29, 1942 SAKA) | ||
EXTRAORDINARY
Published by Authority
CHANDIGARH, FRIDAY, NOVEMBER 20, 2020 (KARTIKA 29, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਅਧਿਸੂਚਨਾ
ਮਿਤੀ 19 ਨਵੰਬਰ, 2020
ਨੰ: 09/04/2020-4ਸਸ3/2904.-ਜਿਵੇਂ ਕਿ ਨਗਰ ਕੌਂਸਲ, ਸੰਗਰੂਰ, ਜਿਲ੍ਹਾ ਸੰਗਰੂਰ ਵੱਲੋਂ ਪਾਸ ਕੀਤੇ ਗਏ ਮਤਾ ਨੰ: 499 ਮਿਤੀ 30.12.2019 ਰਾਹੀਂ ਨਗਰ ਕੌਂਸਲ ਸੰਗਰੂਰ ਦੀਆਂ ਹੱਦਾਂ ਵਿੱਚ ਵਾਧਾ ਕਰਨ ਸਬੰਧੀ ਮਤਾ ਪ੍ਰਵਾਨ ਕੀਤੇ ਗਏ ਹਨ।
ਜਿਸ ਰਾਹੀਂ ਨਗਰ ਕੌਂਸਲ, ਸੰਗਰੂਰ ਜਿਲ੍ਹਾ ਸੰਗਰੂਰ ਦੀਆਂ ਹੱਦਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਇਸ ਸਬੰਧੀ ਅਧਿਸੂਚਨਾ ਜਾਰੀ ਕਰਨ ਦੀ ਜੋ ਬੇਨਤੀ ਕੀਤੀ ਹੈ, ਇਸ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 5 ਦੀ ਉਪ ਧਾਰਾ (2) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਇਹ ਤਜਵੀਜੀ ਹੱਦਾਂ ਹੇਠ ਲਿਖੇ ਸ਼ਡਿਊਲ ਆਫ ਬਾਊਂਡਰੀ ਮੁਤਾਬਕ ਹਨ।
ਜੇਕਰ ਇਹ ਹੱਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਸੁਝਾU ਲਿਖਤੀ ਰੂਪ ਵਿੱਚ ਅਧਿਸੂਚਨਾ ਛਪਣ ਦੇ 30 ਦਿਨਾਂ ਦੇ ਅੰਦਰ-ਅੰਦਰ ਕਾਰਜ ਸਾਧਕ ਅਫਸਰ, ਨਗਰ ਕੌਂਸਲ ਸੰਗਰੂਰ ਜਾਂ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ, ਚੰਡੀਗੜ੍ਹ ਨੂੰ ਦੇ ਸਕਦਾ ਹੈ।
ਉ~ਤਰ:- ਬਿੰਦੂ ਪੁਆਇੰਟ-ਏ ਜੋ ਕਿ ਖਸਰਾ ਨੰਬਰ 55//20, 21 ਦੇ ਮਿਲਾਪ ਤੇ ਰੇਲਵੇ ਲਾਈਨ ਉਪਰ ਨਗਰ ਕੌਂਸਲ ਦੀ ਪੁਰਾਣੀ ਹੱਦ ਤੇ ਪੂਰਬੀ-ਦੱਖਣ ਹੱਦ ਤੇ ਪੈਂਦੀ ਹੈ।ਪੁਆਇੰਟ-ਏ ਜੋ ਕਿ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਪੂਰਬ-ਦੱਖਣ ਵੱਲ ਲਗਦਾ ਹੈ, ਪੁਆਇੰਟ ਏ ਤੋਂ ਚਲਦੇ ਹੋਏ ਰੇਲਵੇ ਲਾਈਨ ਪਾਰ ਕਰਕੇ ਖਸਰਾ ਨੰ:55//22/1, 22/2 ਦੀ ਸਾਂਝੀ ਹੱਦ ਤੇ ਮਿਲਦੇ ਕੋਨੇ ਤੋ ਰੇਲਵੇ ਲਾਈਨ ਅਤੇ ਮਸਤੀਲ ਨੰ: 55, 39, 25, 24, 16 ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਮਸਤੀਲ ਨੰਬਰ:16 ਦੀ ਉ~ਤਰੀ-ਪੂਰਬੀ ਹੱਦ ਤੇ ਮਾਰਕ ਪੁਆਇੰਟ ਬੀ ਤੱਕ। ਪੁਆਇੰਟ ਬੀ ਤੋ ਪੂਰਬ ਵੱਲੋ ਮਸਤੀਲ ਨੰਬਰ 16, 17, 18 ਅਤੇ 19 ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰਬਰ 20//1,2/1 ਨੂੰ ਪਾਰ ਕਰਕੇ ਪੁਆਇੰਟ ਸੀ ਜੋ ਕਿ ਉ~ਤਰੀ-ਪੂਰਬੀ ਕੋਨੇ ਤੇ ਸਥਿਤ ਹੈ। ਪੁਆਇੰਟ ਸੀ ਤੋ ਪੂਰਬ-ਦੱਖਣ ਵੱਲ ਚੱਲਦੇ ਹੋਏ ਪਿੰਡ ਮੰਗਵਾਲ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਭਲਵਾਣ/ਨਾਨਕਿਆਣਾ ਰੋਡ ਪਾਰ ਕਰਕੇ, ਪਿੰਡ ਨਾਨਕਿਆਣਾ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਬੀ ਜੋ ਕਿ ਖਸਰਾ ਨੰ:47//22 ਅਤੇ ਖਸਰਾ ਨੰ:76//2 ਦੀ ਉ~ਤਰੀ-ਪੂਰਬੀ ਹੱਦ ਤੇ ਮਾਰਕ ਪੁਆਇੰਟ ਡੀ ਤੱਕ। ਪੁਆਇੰਟ ਡੀ ਤੋ ਉ~ਤਰ-ਪੂਰਬ ਵੱਲ ਚਲਦੇ ਹੋਏ ਸੂਏ ਦੇ ਨਾਲ ਨਾਲ ਖਸਰਾ ਨੰਬਰ:24//2,3 PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2456 ਦੇ ਨਾਲ-ਨਾਲ ਪੁਆਇੰਟ ਈ1 ਤੱਕ। ਪੁਆਇੰਟ ਈ1 ਤੋਂ ਦੱਖਣ ਵੱਲ ਸੰਗਰੂਰ ਵਾਲੀ ਸਾਈਡ ਸੂਏ ਦੇ ਨਾਲ-ਨਾਲ ਚਲਦੇ ਹੋਏ ਪਟਿਆਲਾ ਰੋਡ ਪੁਆਇੰਟ-ਐਫ ਤੱਕ। ਪੁਆਇੰਟ-ਐਫ ਤੋਂ ਦੱਖਣ ਵੱਲ ਸੂਏ ਦੇ ਨਾਲ ਪਟਿਆਲਾ ਰੋਡ ਤੇ ਚੜਦੇ ਹੋਏ ਮਿਲਟਰੀ ਏਰੀਏ ਨਾਲ-ਨਾਲ ਚਲਦੇ ਹੋਏ ਪਟਿਆਲਾ ਰੋਡ ਦੇ ਸੱਜੇ ਪਾਸੇ ਦਾ ਏਰੀਆਂ ਪਟਿਆਲਾ ਰੋਡ ਬਾਈਪਾਸ ਚੋਂਕ ਤੱਕ ਪੁਆਇੰਟ-ਜੀ।
ਪੂਰਬ:- ਫਿਰ ਪੁਆਇੰਟ-ਜੀ ਤੋਂ ਪੂਰਬ ਵੱਲ ਪਟਿਆਲਾ ਰੋਡ ਬਾਈਪਾਸ ਚੌਂਕ ਤੋਂ ਪਟਿਆਲਾ ਨੂੰ ਜਾਦੇ ਹੋਏ ਨਗਰ ਕੌਂਸਲ ਸੰਗਰੂਰ ਦੀ ਪੁਰਾਣੀ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐੇਚ ਤੱਕ। ਪੁਆਇੰਟ ਐੇਚ ਤੋਂ ਦੱਖਣ-ਪੂਰਬ ਵੱਲ ਨਗਰ ਕੌਂਸਲ ਸੰਗਰੂਰ ਦੀ ਪੁਰਾਣੀ ਲਿਮਟ ਦੇ ਨਾਲ-ਨਾਲ ਚਲਦੇ ਮਹਿਲਾ ਰੋਡ ਨੂੰ ਕਰਾਸ ਕਰਦੇ ਹੋਏ ਪੁਆਇੰਟ ਆਈ ਤੱਕ। ਪੁਆਇੰਟ ਆਈ ਤੋਂ ਪੂਰਬ ਦੱਖਣ ਵੱਲ ਚਲਦੇ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਜੇ ਤੱਕ। ਪੁਆਇੰਟ ਜੇ ਤੋਂ ਦੱਖਣ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਕੇ ਤੱਕ। ਪੁਆਇੰਟ ਕੇ ਤੋਂ ਉ~ਤਰ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਸੁਨਾਮ ਰੋਡ ਪੁਆਇੰਟ ਐਲ ਤੱਕ।
ਦੱਖਣ:- ਫਿਰ ਪੁਆਇੰਟ-ਐਲ ਤੋਂ ਦੱਖਣ-ਪੱਛਮ ਵੱਲ ਚਲਦੇ ਹੋਏ ਸੁਨਾਮ ਰੋਡ ਨੂੰ ਕਰਾਸ ਕਰਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਮ ਤੱਕ। ਪੁਆਇੰਟ ਐਮ ਤੋਂ ਉ~ਤਰ-ਪੱੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਨ ਤੱਕ।ਪੁਆਇੰਟ ਐਨ ਤੋੋਂ ਦੱਖਣ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ U ਤੱਕ। ਪੁਆਇੰਟ U ਤੋਂ ਦੱਖਣ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੈਂਦੇ ਦੋ ਸੂਏਆਂ ਨੂੰ ਕਰਾਸ ਕਰਦੇ ਹੋਏ ਪੁਆਇੰਟ ਪੀ ਤੱਕ। ਪੁਆਇੰਟ ਪੀ ਤੋੋਂ ਉ~ਤਰ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਰੇਲਵੇ ਲਾਈਨ ਨੂੰ ਕਰਾਸ ਕਰਕੇ ਨਗਰ ਕੌਂਸਲ ਦੀ ਪੁਰਾਣੀ ਹੱਦ ਤੇ ਪੈਦੀ ਡਰੇਨ ਪੁਆਇੰਟ ਕਿਯੂ ਤੱਕ। ਪੁਆਇੰਟ ਕਿਯੂ ਤੇ ਪੈਂਦੀ ਡਰੇਨ ਤੋੋਂ ਉਤਰ-ਪੂਰਬ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਆਰ ਤੱਕ। ਪੁਆਇੰਟ ਆਰ ਤੋੋਂ ਉ~ਤਰ-ਪੱਛਮ ਵੱਲ ਡਰੇਨ ਨੂੰ ਕਰਾਸ ਕਰਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਸ ਤੱਕ। ਪੁਆਇੰਟ ਐਸ ਤੋੋਂ ਪੱਛਮ-ਦੱਖਣ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਟੀ ਤੱਕ। ਪੁਆਇੰਟ ਟੀ ਤੋੋਂ ਪੱਛਮ-ਉਤਰ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਵੀ ਤੱਕ। ਪੁਆਇੰਟ ਵੀ ਤੋੋਂ ਪੂਰਬ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਡਬਲਿਯੂ ਤੱਕ।
ਪੱਛਮ:- ਫਿਰ ਪੁਆਇੰਟ ਡਬਲਿਯੂ ਤੋੋਂ ਉ~ਤਰ-ਪੂਰਬ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਕਸ ਤੱਕ। ਪੁਆਇੰਟ ਐਕਸ ਤੋਂ ਉ~ਤਰ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਵਾਈ ਤੱਕ। ਪੁਆਇੰਟ ਵਾਈ ਤੋਂ ਉ~ਤਰ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਜੈਡ ਤੱਕ। ਪੁਆਇੰਟ ਜੈਡ ਤੋਂ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਏ ਤੱਕ।ਪੁਆਇੰਟ ਏ ਜੋ ਕਿ ਸ਼ਡਿਊਲ ਆਫ ਬਾਊਂਡਰੀ ਦਾ ਸ਼ੁਰੂਆਤੀ ਪੁਆਇੰਟ ਹੈ।
3. ਇਸ ਦੀ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਸੰਗਰੂਰ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।
4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ, ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ
ਮਿਤੀ 19 ਨਵੰਬਰ, 2020
ਸਥਾਨਕ ਸਰਕਾਰ ਵਿਭਾਗ