| 2452 Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), NOVEMBER 20, 2020 (KRTK 29, 1942 SAKA) | ||
EXTRAORDINARY
Published by Authority
CHANDIGARH, FRIDAY, NOVEMBER 20, 2020 (KARTIKA 29, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਅਧਿਸੂਚਨਾ
ਮਿਤੀ 19 ਨਵੰਬਰ, 2020
ਨੰ: 9/14/2018-3ਸਸ3/2901.-ਨਗਰ ਕੌਂਸਲ, ਡੇਰਾ ਬਾਬਾ ਨਾਨਕ ਵੱਲੋਂ ਹਾਊਸ ਦੀ ਮੀਟਿੰਗ ਵਿਚ ਪਾਸ ਕੀਤੇ ਮਤਾ ਨੰ: 115, ਮਿਤੀ 22.02.2018 ਰਾਹੀਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀ ਹਦੂਦ ਵਿਚ ਪਿੰਡ ਪੱਖੋਕੇ ਡੇਰਾ ਬਾਬਾ ਨਾਨਕ ਹਦਬਸਤ ਨੰ: 442 (ਸ਼ਾਮਲ ਪੱਖੋਕੇ, ਟਾਹਲੀ ਸਾਹਿਬ ਅਤੇ ਕੋਟ ਦਲਪਤ ਰਾਏ), ਪਿੰਡ ਖਾਂਸਾਂਵਾਲਾ ਹਦਬਸਤ ਨੰ: 443, ਪਿੰਡ ਚੰਦੂ ਨੰਗਲ ਹਦਬਸਤ ਨੰ: 445 ਅਤੇ ਪਿੰਡ ਜ਼ੋੜੀਆਂ ਖੁਰਦ ਹਦਬਸਤ ਨੰ: 446 ਨੂੰ ਸ਼ਾਮਲ ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਸਰਕਾਰ ਵਲੋਂ ਮੁੱਢਲੀ ਅਧਿਸੂਚਨਾ ਨੰ: 9/14/2018-3ਸਸ3/1348500/1 ਮਿਤੀ 06.11.2018 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ।ਜਿਸ ਵਿਚ ਲੋੜੀਂਦੀ ਸੋਧ ਕਰਦੇ ਹੋਏ ਮੁੜ ਤੋਂ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।
2. ਜੇਕਰ ਨਗਰ ਕੌਂਸਲ, ਡੇਰਾ ਬਾਬਾ ਨਾਨਕ ਦੀਆਂ ਹਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾਂ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ (ਈਮੇਲ: [email protected]), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ, ਡੇਰਾ ਬਾਬਾ ਨਾਨਕ ਵਿਖੇ ਦੇ ਸਕਦਾ ਹੈ।
ਤਜਵੀਜ਼ਿਤ ਨਵੀਂ ਸ਼ਡਿਊਲ ਆਫ ਬਾਉਂਡਰੀ
1. ਪਹਾੜ ਤੋੋਂ ਚੜ੍ਹਦਾ ਪਾਸਾ:-
ਪੱਖੋਕੇ ਡੇਰਾ ਬਾਬਾ ਨਾਨਕ ਪਿੰਡ ਦੀ ਹੱਦ ਦੇ Point A ਤੋਂ ਸ਼ੁਰੂ ਹੋ ਕੇ ਚੜਦੇ ਪਾਸੇ ਵੱਲ ਖਸਰਾ ਨੰਬਰ 2//17,24/2,25/1 Point B ਤੱਕ, Point B ਤੋ ਸ਼ੁਰੂ ਹੋ ਕੇ ਦੱਖਣ ਵੱਲ ਖਸਰਾ ਨੰਬਰ 5//4/2, 5/1,6,15,4//11,20,21,22,15//2, 9/1,9/2,12/1,12/2,12/3,13/1,18/2,18/1,23,24/1 Point C ਤੱਕ Point C ਤੋ ਸ਼ੁਰੂ ਹੋ ਕੇ ਚੜਦੇ ਪਾਸੇ ਨੂੰ ਖਸਰਾ ਨੰਬਰ 19//4,5,26,6, 18//10/2,11,12,19,18,17,24/1,25 Point D ਤੱਕ Point D ਤੋ ਸ਼ੁਰੂ ਹੋ ਕੇ ਪਹਾੜ ਪਾਸੇ ਨੂੰ ਖਸਰਾ ਨੰਬਰ 17//21/1,20,19,12,13,8 Point E ਤੱਕ, Point E ਤੋਂ ਚੜਦੇ ਵੱਲ ਨੂੰ ਖਸਰਾ ਨੰਬਰ 17//7, 6,15/1,16//11,20,19,22
( 2452 )PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2453 Point F ਤੱਕ Point F ਤੋ ਸ਼ੁਰੂ ਹੋ ਕੇ ਦੱਖਣ ਪਾਸੇ ਨੂੰ 32//2,9,10,11,20,21 Point G ਤੱਕ Point G ਤੋ ਹੱਦ ਪਿੰਡ ਚੰਦੂਨੰਗਲ ਤੋ ਸ਼ੁਰੂ ਕਰਦੇ ਹੋਏ ਹੱਦਬਸਤ ਨੰਬਰ 445 ਚੜਦੇ ਪਾਸੇ ਵੱਲ 2//21,4//1,2,9,8,13, 14/1,14/3,17/1, 16/1,25/2,1//21/1 Point H ਤੱਕ, Point H ਤੋ ਸ਼ੁਰੂ ਕਰਦੇ ਹੋਏ ਸੜਕ ਕਲਾਨੋਰ ਪਾਰ ਕਰਦੇ ਹੋਏ ਚੜਦੇ ਪਾਸੇ ਨੂੰ ਪਿੰਡ ਜ਼ੌੜੀਆਂ ਖੁਰਦ ਹਦਬਸਤ ਨੰਬਰ 446 ਦੇ ਖਸਰਾ ਨੰਬਰ 1//1/2,9,6//3,ਰਸਤਾ ਪਾਰ ਕਰਕੇ 6//4/2/1,4/2/2,4/2/3,7/1,15/1, 15/2,16/1,5//20/2,20/1,21,22/1,22/2 Point I ਤੱਕ Point I ਤੋ ਸ਼ੁਰੂ ਹੋ ਕੇ ਚੜਦੇ ਪਾਸੇ ਨੂੰ 12//2/2,3,4,ਰਾਜਬਾਹਾ ਕਲਾਨੌਰ ਨੂੰ ਪਾਰ ਕਰਦੇ ਹੋਏ 12//5, 13//1,2,3,4,5/1 ਸੜਕ ਕਲਾਨੌਰ ਨੂੰ ਪਾਰ ਕਰਦੇ ਹੋਏ 14//1 ਨੂੰ ਰਸਤਾ ਪਾਰ ਕਰਦੇ ਹੋਏ 14//2,3,4/1,4/2,5 Point J ਤੱਕ Point J ਤੋ ਸ਼ੁਰੂ ਹੋ ਕੇ ਪਹਾੜ ਵੱਲ 4//21,3//21, ਰਸਤਾ ਪਾਰ ਕਰਕੇ 3//19 ਸੜਕ ਡੇਰਾ ਬਾਬਾ ਨਾਨਕ ਨੂੰ ਪਾਰ ਕਰਕੇ 3//12, Point K ਤੱਕ Point K ਤੋ ਪਹਾੜ ਵੱਲ ਸ਼ਰਜਅਵ : ਤੱਕ ਚੱਕ ਖਾਰਜੀ, Point L ਤੋ ਚੜਦੇ ਪਾਸੇ ਨੂੰ ਚੱਕ ਖਾਰਜੀ, ਰਸਤਾ ਪਾਰ ਕਰਕੇ 2//20,19, Point M ਤੱਕ।
2. ਚੜ੍ਹਦੇ ਪਾਸੇ ਤੋੋਂ ਦੱਖਣ ਪਾਸੇ :-
Point M ਤੋ ਸ਼ੁਰੂ ਹੋ ਕੇ ਦੱਖਣ ਵੱਲ ਨੂੰ ਖਸਰਾ ਨੰਬਰ 2//22 ਸੜਕ ਗੁਰਦਾਸਪੁਰ ਪਾਰ ਕਰਕੇ 16//1/3,1/4,10/1,10/2,10/3, 11/1/2,11/2,20,22 Point N ਤੱਕ, Point N ਤੋ ਸ਼ੁਰੂ ਹੋ ਕੇ ਦੱਖਣ ਪਾਸੇ ਨੂੰ 17//2,9,11,20,21 Point O ਤੱਕ Point O ਤੋ ਦੱਖਣ ਪਾਸੇ 36//5 ਨਹਿਰ ਕਲਾਨੋਰ ਨੂੰ ਪਾਰ ਕਰਦੇ ਹੋਏ 36//6,15/2 Point P ਤੱਕ Point P ਤੋ ਲਹਿੰਦੇ ਵੱਲ ਖਸਰਾ ਨੰਬਰ 36//15/1, 14 Point Q ਤੱਕ Point Q ਤੋ ਦੱਖਣ ਵੱਲ ਖਸਰਾ ਨੰ 36//13,18/1,18/2,23 Point R ਤੱਕ Point R ਤੋ ਦੱਖਣ ਵੱਲ ਖਸਰਾ ਨੰ 37//2 Point S ਤੱਕ Point S ਤੋ ਲਹਿੰਦੇ ਵੱਲ ਖਸਰਾ ਨੰ 37//9,10 Point T ਤੱਕ Point T ਤੋ ਦੱਖਣ ਵੱਲ ਖਸਰਾ ਨੰਬਰ 37//11/2,11/1,16,3 8//16,25,37//21,53//1 Point U ਤੱਕ Point U ਤੋ ਲਹਿੰਦੇ ਵੱਲ ਖਸਰਾ ਨੰਬਰ 52//5,4,3 Point V ਤੱਕ Point V ਤੋ ਪਹਾੜ ਵੱਲ 38//22/2,22/1,19/3,20,11/1,39//15 Point W ਤੱਕ Point W ਤੋ ਲਹਿੰਦੇ ਵੱਲ 39//6,7/3 Point X ਤੱਕ Point X ਤੋ ਪਹਾੜ ਵੱਲ ਖਸਰਾ ਨੰਬਰ 39//7/2,6,5/2,4,34//24,17,18 ਨਹਿਰ ਪਾਰ ਕਰਕੇ Point Y ਤੱਕ Point Y ਤੋ ਲਹਿੰਦੇ ਵੱਲ ਖਸਰਾ ਨੰਬਰ 34//13,12,10, Point Z ਤੱਕ Point Z ਤੋ ਦੱਖਣ ਵੱਲ 33//6/1,ਰਸਤਾ ਪਾਰ ਕਰਕੇ 33//15,14,18,22, ਨਹਿਰ ਦੇ ਖਸਰਾ ਨੰ 15 ਨੂੰ ਪਾਰ ਕਰਕੇ 40//1/2, 26,27, 15,41//15,16, 17/1,24/1 ਰਸਤਾ ਪਾਰ ਕਰਕੇ 41//24/2 Point AA ਤੱਕ Point AA ਤੋ ਦੱਖਣ ਵੱਲ 50//4,6,15/1,51//11/2 Point AB ਤੱਕ Point AB ਤੋ ਦੱਖਣ ਵੱਲ ਖਸਰਾ ਨੰਬਰ 51//11/1,50//16,25, Point AC ਤੱਕ
3. ਦੱਖਣ ਪਾਸੇ ਤੋੋਂ ਲਹਿੰਦੇ ਪਾਸੇ :-
Point AC ਤੋ ਲਹਿੰਦੇ ਵੱਲ ਖਸਰਾ ਨੰਬਰ 54//4,3/2,2,1,55//5 ਨਹਿਰ ਕਲਾਨੋਰ ਦੇ ਖਸਰਾ ਨੰ 90 ਨੂੰ ਪਾਰ ਕਰਕੇ 55//4,3,2/2,2/1 Point AD ਤੱਕ Point AD ਤੋ ਲਹਿੰਦੇ ਵੱਲ ਖਸਰਾ ਨੰ 55//1 ਸੜਕ ਕਲਾਨੋਰ ਦੇ ਖਸਰਾ ਨੰ 12 ਨੂੰ ਪਾਰ ਕਰਕੇ 56//5,12,48//24,23,22,ਸੜਕ ਬਟਾਲਾ ਨੂੰ ਪਾਰ ਕਰਕੇ 48//16/2,20/2,47//16/1 Point AE ਤੱਕ Point AE ਤੋ ਪਹਾੜ ਵੱਲ 47//15, Point AF ਤੱਕ Point AF ਤੋ ਲਹਿੰਦੇ ਵੱਲ ਖਸਰਾ ਨੰਬਰ 47//7,8 Point AG ਤੱਕ Point AG ਤੋ ਪਹਾੜ ਵੱਲ ਖਸਰਾ ਨੰਬਰ 47//2 Point AH ਤੱਕ Point AH ਤੋ ਲਹਿੰਦੇ ਵੱਲ ਖਸਰਾ ਨੰਬਰ 47//1 Point AI ਤੱਕ Point AI ਤੋ ਪਹਾੜ ਵੱਲ ਖਸਰਾ ਨੰਬਰ 44//21/5,21/6,21/7,21/8,21/3,45//10/2 Point AJ ਤੱਕ Point AJ ਤੋ ਪਹਾੜ ਵੱਲ ਖਸਰਾ ਨੰਬਰ 45//13,16/1/1,16/1/2,17/1,17/2,13,12/2,12/1, Point AK ਤੱਕ Point AK ਤੋ ਲਹਿੰਦੇ ਵੱਲ ਖਸਰਾ ਨੰਬਰ 45//11,46//15,7 ਤੋ ਪੱਖੋ ਕੇ ਡੇਰਾ ਬਾਬਾ ਨਾਨਕ ਦੀ ਹੱਦ ਸ਼ੁਰੂ ਕਰਦੇ ਹੋਏ ਖਸਰਾ ਨੰਬਰ 57//9,10,11, Point AL ਤੱਕ Point Al਼ ਤੋ 56//15/2 ਸੜਕ ਜ਼ੌੜੀਆਂ ਕਲਾਂ ਪਾਰ ਕਰਦੇ ਹੋਏ 56//15/1,14,13/2,13/1,12,11/2, 11/1,55//15,16,17,18,19,20 Point AM ਤੱਕ Point AM ਤੋ ਪਹਾੜ ਵੱਲ ਨੂੰ ਰਾਜਬਾਹ ਪਾਰ ਕਰਦੇ ਹੋਏ ਖਸਰਾ ਨੰਬਰ 54//16/2,91, 16/1,16, 6,5,53//25, 52//20,21 Point AN ਤੱਕ Point AN ਤੋ ਪਹਾੜ ਪਾਸੇ ਖਸਰਾ ਨੰਬਰ 53//16, 15/2,15/1,97,154 ਸੜਕ ਫਤਿਹਗੜ ਚੂੜੀਆਂ ਪਾਰ ਕਰਕੇ ਆਬਾਦੀ ਕੋਟ ਦਲਪੱਤ ਰਾਏ Point AO ਤੱਕ Point AO ਤੋ ਪਹਾੜ ਵੱਲ ਨੂੰ ਆਬਾਦੀ ਕੋਟ ਦਲਪੱਤ ਰਾਏ ਦੇ ਖਸਰਾ ਨੰਬਰ 64 ਨੂੰ ਪਾਰ ਕਰਕੇ ਖਸਰਾ ਨੰਬਰ 46//18,13,14/2,7/2,7/1 Point AP ਹੱਦ ਪਿੰਡ ਖਾਸਾਵਾਲਾ ਤੱਕ Point AP ਤੋ ਲਹਿੰਦੇ ਵੱਲ ਪਿੰਡ ਖਾਸਾਵਾਲਾ ਹੱਦ ਬਸਤ ਨੰਬਰ 443 ਤੋ ਸ਼ੁਰੂ ਕਰਦੇ ਹੋਏ ਖਸਰਾ ਨੰਬਰ 131, 20//25,60,43,40,21//25,38 Point AQ ਤੱਕ Point AQ ਤੋ ਪਹਾੜ ਵੱਲ ਖਸਰਾ ਨੰਬਰPUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2454 53,54,55,15,78,77,18//21 Point AR ਤੱਕ Point AR ਤੋ ਪਹਾੜ ਪਾਸੇ ਵੱਲ17//15 ਰਸਤਾ ਪਾਰ ਕਰਕੇ 17//6/3,4, 15//24/2,24/1,33,18,13 Point AS ਤੱਕ Point AS ਤੋ ਲਹਿੰਦੇ ਵੱਲ ਖਸਰਾ ਨੰਬਰ 15//12,10,16//6,5,4/2,4/1 Point AT ਤੱਕ
4. ਲਹਿੰਦੇ ਪਾਸੇ ਤੋੋਂ ਪਹਾੜ ਪਾਸੇ :-
Point AT :- ਤੋ ਸ਼ੁਰੂ ਕਰਕੇ ਪਿੰਡ ਖਾਸਾਵਾਲਾ ਦੇ ਖਸਰਾ ਨੰਬਰ 7//24,17,15/2,15/1,6,5,5//21,20,12,9,3,1//23 Point AU ਤੱਕ, Point AU ਤੋ ਚੜਦੇ ਪਾਸੇ ਤੋ 1//24,25 Point AV ਤੱਕ, Point AV ਤੋ ਪਹਾੜ ਪਾਸੇ ਨੂੰ ਚਲਦੇ ਹੋਏ 2//21/1,21/2 ,20,11 ਤੋ ਪੱਖੋਕੇ ਡੇਰਾ ਬਾਬਾ ਨਾਨਕ ਦੀ ਹੱਦ ਪਾਰ ਕਰਦੇ ਹੋਏ ਖਸਰਾ ਨੰਬਰ 24//16,15/1,15/2,6 Point AW ਤੱਕ Point AW ਤੋ ਪਹਾੜ ਵੱਲ 24//5,4, Point AX ਤੱਕ Point AX ਤੋ ਪਹਾੜ ਵੱਲ ਖਸਰਾ ਨੰਬਰ 10//24,26, ਰਸਤੇ ਦਾ ਖਸਰਾ ਨੰਬਰ 203 ਪਾਰ ਕਰਕੇ ਖਸਰਾ ਨੰਬਰ 10//17,16/2,16/1,15/2,15/1,6/2,6/1,5 Point AY ਤੱਕ, Point AY ਸ਼ੁਰੂ ਹੋ ਕੇ ਚੜਦੇ ਪਾਸੇ ਵੱਲ ਖਸਰਾ ਨੰਬਰ 11//1/1, 8//21,22 ਰਸਤੇ ਦਾ ਖਸਰਾ ਨੰ 209 ਪਾਰ ਕਰਕੇ 8//23,18/2,18/1 Point AZ ਤੱਕ Point AZ ਤੋ ਚੜਦੇ ਪਾਸੇ ਖਸਰਾ ਨੰ 8//17/2,17/3,17/1,16/2,25,7//21/1 ,21/2 Point BA ਤੱਕ, Point BA ਤੋ ਸ਼ੁਰੂ ਕਰਦੇ ਹੋਏ ਪਹਾੜ ਵੱਲ ਖਸਰਾ ਨੰ 7//22,23,18,17,16 ਕੋਰੀਡੋਰ ਰੋਡ ਨੂੰ ਪਾਰ ਕਰਦੇ ਹੋਏ 6//11/2,12,13/1,8,7/2,7/1,6,5,5//1/1,1/2,2,2//22,23/1,23/4,18/1 Point A ਤੱਕ
3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਡੇਰਾ ਬਾਬਾ ਨਾਨਕ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।
4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ
ਮਿਤੀ 19 ਨਵੰਬਰ, 2020
ਸਥਾਨਕ ਸਰਕਾਰ ਵਿਭਾਗ