Servants of Knowledge
Punjab Gazette · Government of Punjab

Regarding Nagar Council Sanour Distt Patiala

Published 20 November 2020

Department
Local Government
Type
Extra Ordinary
Notification no.
2898
Gazetteid
CHD/092/2018-2020
Identifier
in.gazette.punjabdsa.2020-11-20.48809
Languages
English, Punjabi

click here for IIIF manifest

Regd. No. NW/CH-22 2447 Regd. No. CHD/0092/2018-2020
PUNJAB GOVT. GAZ. (EXTRA), NOVEMBER 20, 2020 (KRTK 29, 1942 SAKA)

EXTRAORDINARY

Published by Authority

CHANDIGARH, FRIDAY, NOVEMBER 20, 2020 (KARTIKA 29, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਅਧਿਸੂਚਨਾ

ਮਿਤੀ 19 ਨਵੰਬਰ, 2020

ਨੰ: 09/03/2020-3ਸਸ3/2898.-ਜਿਵੇਂ ਕਿ ਨਗਰ ਕੌਂਸਲ, ਸਨੌਰ, ਜ਼ਿਲ੍ਹਾ ਪਟਿਆਲਾ ਵੱਲੋਂ ਪਾਸ ਕੀਤੇ ਗਏ ਮਤਾ ਨੰ: 294 ਮਿਤੀ 24.9.2019 ਅਤੇ ਮਤਾ ਨੰ: 324ੳ ਮਿਤੀ 13.01.2020 ਰਾਹੀਂ ਨਗਰ ਕੌਂਸਲ ਸਨੌਰ ਦੀਆਂ ਹੱਦਾਂ ਵਿੱਚ ਵਾਧਾ ਕਰਨ ਸਬੰਧੀ ਮਤਾ ਪ੍ਰਵਾਨ ਕੀਤੇ ਗਏ ਹਨ। ਇਹ ਦੋਵੇਂ ਮਤੇ ਪ੍ਰਸਾਸ਼ਕ ਨਗਰ ਕੌਂਸਲ ਸਨੌਰ ਵੱਲੋਂ ਹੁਕਮ ਨੰ: 6 ਮਿਤੀ 8.9.2020 ਰਾਹੀਂ ਪਾਸ ਕੀਤੇ ਗਏ ਹਨ। ਜਿਸ ਰਾਹੀਂ ਨਗਰ ਕੌਂਸਲ, ਸਨੌਰ, ਜ਼ਿਲ੍ਹਾ ਪਟਿਆਲਾ ਦੀਆਂ ਹੱਦਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਇਸ ਸਬੰਧੀ ਅਧਿਸੂਚਨਾ ਜਾਰੀ ਕਰਨ ਦੀ ਜੋ ਬੇਨਤੀ ਕੀਤੀ ਹੈ, ਇਸ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 5 ਦੀ ਉਪ ਧਾਰਾ (2) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਇਹ ਤਜਵੀਜੀ ਹੱਦਾਂ ਹੇਠ ਲਿਖੇ ਸਡਿਊਲ ਆਫ ਬਾਊਂਡਰੀ ਮੁਤਾਬਕ ਹਨ।

2. ਜੇਕਰ ਇਹ ਹੱਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਸੁਝਾU ਲਿਖਤੀ ਰੂਪ ਵਿੱਚ ਅਧਿਸੂਚਨਾ ਛਪਣ ਦੇ 30 ਦਿਨਾਂ ਦੇ ਅੰਦਰ-ਅੰਦਰ ਕਾਰਜ ਸਾਧਕ ਅਫਸਰ, ਨਗਰ ਕੌਂਸਲ ਸਨੌਰ ਜਾਂ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ, ਚੰਡੀਗੜ੍ਹ ਨੂੰ ਦੇ ਸਕਦਾ ਹੈ।

''ਸ਼ਡਿਊਲ ਆਫ ਬਾਂਊਂਡਰੀ@

ਉੱਤਰ ਉFੱਤਰ ਪੁਆਇੰਟ ਏ. ਸਨੌਰ ਰੈਵਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਪੂਰਬ ਵੱਲ ਚਲਦੇ ਹੋਏ ਮੁਸਤੀਲ ਨੰ: 1 ਦਾ ਖਸਰਾ ਨੰ: 23 ਤੋਂ ਮੁਸਤੀਲ ਨੰ: 3 ਦਾ ਖਸਰਾ ਨੰ: 3, 7, 15 ਤੋਂ ਮੁਸਤੀਲ ਨੰ: 2 ਦਾ ਖਸਰਾ ਨੰ: 20, 21 ਤੋਂ ਚਲਦੇ ਹੋਏ ਮੁਸਤੀਲ ਨੰ: 8 ਦਾ ਖਸਰਾ ਨੰ: 2 ਪੁਆਇੰਟ ਬੀ. ਤੋਂ ਖਸਰਾ ਨੰ: 9, 13/1, 13/2, 13/3, 17, 25 ਤੋਂ ਚਲਦੇ ਹੋਏ ਮੁਸਤੀਲ ਨੰ: 12 ਦਾ ਖਸਰਾ ਨੰ: 1 ਤੋਂ ਚਲਦੇ ਹੋਏ ਰਸਤਾ (2 ਕਰਮਾ) ਪਿੰਡ ਨੂਰਖੇੜੀਆਂ ਆਰ.-3 ਏ. ਅਤੇ ਨਹਿਰ (18 ਕਰਮ ਚੌੜੀ) ਪੁਆਇੰਟ ਸੀ. ਅਤੇ ਕੱਚਾ ਰਸਤਾ (2 ਕਰਮਾ) ਤੋਂ ਚਲਦੇ ਹੋਏ ਮੁਸਤੀਲ ਨੰ: 12 ਦਾ ਖਸਰਾ ਨੰ: 9, 8, 7 ਅਤੇ 6 ਦੇ ਨਾਲ ਰਸਤਾ ਪਿੰਡ ਨੂਰਖੇੜੀਆਂ ਆਰ.-3 ਬੀ. (12 ਕਰਮਾ ਚੌੜਾ) ਪੁਆਇੰਟ ਡੀ. ਤੋਂ ਚਲਦੇ ਹੋਏ ਮੁਸਤੀਲ ਨੰ: 11 ਦਾ ਖਸਰਾ ਨੰ: 11, 12, 18 ਦੇ ਪੁਆਇੰਟ ਈ. ਤੋਂ ਚਲਦੇ ਹੋਏ ਖਸਰਾ ਨੰ: 17 ਅਤੇ 16

( 2447 )PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2448 ਤੋਂ ਚਲਦੇ ਹੋਏ ਮੁਸਤੀਲ ਨੰ: 10 ਦਾ ਖਸਰਾ ਨੰ: 21, 22 ਪੁਆਇੰਟ ਐਫ. ਤੋਂ ਚਲਦੇ ਹੋਏ ਮੁਸਤੀਲ ਨੰ: 25 ਦਾ ਖਸਰਾ ਨੰ: 3, 4, 6 ਪੁਆਇੰਟ ਜੀ. ਤੋਂ ਚਲਦੇ ਹੋਏ ਖਸਰਾ ਨੰ: 15 ਤੋਂ ਚਲਦੇ ਹੋਏ ਮਾਲ ਰਿਕਾਰਡ ਅਨੁਸਾਰ ਚੌਰਸਤਾ ਆਰ.-4 -ਪਿੰਡ ਨੂਰਖੇੜੀਆਂ 10 ਕਰਮਾ ਚੌੜਾ, ਰਸਤਾ ਪਿੰਡ ਬੁੱਢਣਪੁਰ 6 ਕਰਮਾ ਚੋੜਾ, ਰਸਤਾ ਪਿੰਡ ਬੋਸਰ 5 ਕਰਮਾ ਚੌੜਾ, ਅਤੇ ਰਸਤਾ ਪਿੰਡ ਕਰਤਾਰਪੁਰ 7 ਕਰਮਾ ਚੌੜਾ, ਤੋਂ ਚਲਦੇ ਹੋਏ ਮੁਸਤੀਲ ਨੰ: 26 ਦਾ ਖਸਰਾ ਨੰ: 20, 19, 22, 23 ਪੁਆਇੰਟ ਐਚ. ਤੋਂ ਮੁਸਤੀਲ ਨੰ: 28 ਦਾ ਖਸਰਾ ਨੰ: 3, 4 ਅਤੇ 6 ਤੋਂ ਚਲਦੇ ਹੋਏ ਮੁਸਤੀਲ ਨੰ: 27 ਦਾ ਖਸਰਾ ਨੰ: 11, 19, 23 ਤੋਂ ਚਲਦੇ ਹੋਏ ਮੁਸਤੀਲ ਨੰ: 51 ਦਾ ਖਸਰਾ ਨੰ: 3, 7, 14/2, 16 ਪੁਆਇੰਟ ਆਈ. ਨਾਲ ਚਲਦਾ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਚਲਦੇ ਹੋਏ ਮੁਸਤੀਲ ਨੰ: 52 ਦਾ ਖਸਰਾ ਨੰ: 20, 21/1 ਪੁਆਇੰਟ ਜੇ. ਨਾਲ ਰਸਤਾ ਪਿੰਡ ਕਰਤਾਰਪੁਰ ਆਰ.-5 (9 ਕਰਮਾ ਚੌੜਾ) ਤੋੋਂ ਖਸਰਾ ਨੰ: 22 ਤੋਂ ਚਲਦੇ ਹੋਏ ਮੁਸਤੀਲ ਨੰ: 53 ਦਾ ਖਸਰਾ ਨੰ: 2/2, 2/1 ਪੁਆਇੰਟ ਕੇ. ਤੋਂ ਖਸਰਾ ਨੰ: 9 ਪੁਆਇੰਟ ਐਲ. ਤੋਂ ਖਸਰਾ ਨੰ: 8, 13 ਪੁਆਇੰਟ ਐਮ. ਤੋਂ ਖਸਰਾ ਨੰ: 18 ਪੁਆਇੰਟ ਐਨ. ਤੋਂ ਖਸਰਾ ਨੰ: 24 ਤੋਂ ਚਲਦੇ ਹੋਏ ਮੁਸਤੀਲ ਨੰ: 81 ਦਾ ਖਸਰਾ ਨੰ: 4, 6/1 ਤੋਂ ਮੁਸਤੀਲ ਨੰ: 82 ਦਾ ਖਸਰਾ ਨੰ: 11/1 ਪੁਆਇੰਟ U. ਨਾਲ ਰਸਤਾ ਪਿੰਡ ਬੋਸਰ ਆਰ.-6 (9 ਕਰਮਾ ਚੌੜਾ) ਤੋਂ ਮੁਸਤੀਲ ਨੰ: 82 ਖਸਰਾ ਨੰ: 11/2 ਦੇ ਨਾਲ ਨਹਿਰ (21 ਕਰਮਾ ਚੋੜੀ) ਤੋਂ ਪੂਰਬ ਵੱਲ ਚਲਦੇ ਹੋਏ ਮੁਸਤੀਲ ਨੰ: 82 ਦਾ ਖਸਰਾ ਨੰ: 22 ਪੁਆਇੰਟ ਪੀ. ਤੋਂ ਚਲਦੇ ਹੋਏ ਮੁਸਤੀਲ ਨੰ: 83 ਦਾ ਖਸਰਾ ਨੰ: 2 ਪੁਆਇੰਟ ਕਿਊ. ਤੋਂ ਚਲਦੇ ਹੋਏ ਖਸਰਾ ਨੰ: 9, 12 ਪੁਆਇੰਟ ਆਰ. ਤੋਂ ਖਸਰਾ ਨੰ: 13 ਪੁਆਇੰਟ ਐਸ. ਤੋਂ ਚਲਦੇ ਹੋਏ ਨਾਲ ਬੀੜ ਸਨੌਰ ਤੋਂ ਚਲਦੇ ਹੋਏ ਖਸਰਾ ਨੰ: 18, 23 ਪੁਆਇੰਟ ਟੀ. ਤੋਂ ਚਲਦੇ ਹੋਏ ਮੁਸਤੀਲ ਨੰ: 113 ਦਾ ਖਸਰਾ ਨੰ: 3 ਪੁਆਇੰਟ ਯੂ. ਪੂਰਬ ਤੱਕ ਪਹੁੰਚਦਾ ਹੈ।

ਪੂਰਬ ਤੱਦ ਪੂਰਬ ਪੁਆਇੰਟ ਯੂ. ਸਨੌਰ ਰੈਵਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਦੱਖਣ ਵੱਲ ਚਲਦੇ ਹੋਏ ਮੁਸਤੀਲ ਨੰ: 113 ਦਾ ਖਸਰਾ ਨੰ: 3 ਤੋਂ ਖਸਰਾ ਨੰ: 8, 13, 18/1 ਪੁਆਇੰਟ ਵੀ. ਨਾਲ ਚਲਦਾ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਖਸਰਾ ਨੰ: 18/2, 23/2 ਅਤੇ 24 ਤੋਂ ਚਲਦੇ ਹੋਏ ਮੁਸਤੀਲ ਨੰ: 114 ਦਾ ਖਸਰਾ ਨੰ: 5 ਪੁਆਇੰਟ ਡਬਲਿਯੂ. ਤੋਂ ਖਸਰਾ ਨੰ: 7, 14 ਪੁਆਇੰਟ ਐਕਸ ਤੋਂ ਖਸਰਾ 18 ਪੁਆਇੰਟ ਵਾਈ. ਤੋਂ ਖਸਰਾ ਨੰ: 23 ਪੁਆਇੰਟ ਜੈFੱਡ ਤੋਂ ਚਲਦੇ ਹੋਏ ਮੁਸਤੀਲ ਨੰ: 147 ਦਾ ਖਸਰਾ ਨੰ: 2 ਪੁਆਇੰਟ ਏ-1 ਤੋਂ ਖਸਰਾ ਨੰ: 1/2 ਨਾਲ ਰਸਤਾ ਚਲਦਾ ਪਿੰਡ ਟੋਡਰਪੁਰ ਆਰ.-7 (10 ਕਰਮਾ ਚੋੜਾ) ਤੋਂ ਖਸਰਾ ਨੰ: 1/1 ਪੁਆਇੰਟ ਬੀ.-1 ਤੋਂ ਚਲਦੇ ਹੋਏ ਮੁਸਤੀਲ ਨੰ: 146 ਦਾ ਖਸਰਾ ਨੰ: 5, 6, 14/1, 14/2, 17 ਅਤੇ 18 ਨਾਲ ਕੱਚਾ ਰਸਤਾ (2 ਕਰਮਾ ਚੌੜਾ) ਪੁਆਇੰਟ ਸੀ.-1 ਨਾਲ ਨਹਿਰ (18 ਕਰਮਾ ਚੌੜੀ) ਅਤੇ ਨਾਲ ਚਲਦਾ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਮੁਸਤੀਲ ਨੰ: 148 ਦਾ ਖਸਰਾ ਨੰ: 2, 9, 11, 20 ਪੁਆਇੰਟ ਡੀ.-1 ਤੋਂ ਚਲਦੇ ਹੋਏ ਮੁਸਤੀਲ ਨੰ: 149 ਖਸਰਾ ਨੰ: 16, 266/2 ਪੁਆਇੰਟ ਈ.-1 ਤੋਂ ਖਸਰਾ ਨੰ: 266/1, 266/3, 18, 19 ਪੁਆਇੰਟ ਐਫ-1 ਤੋਂ ਖਸਰਾ ਨੰ: 11 ਤੋਂ ਚਲਦੇ ਹੋਏ ਮੁਸਤੀਲ ਨੰ: 150 ਦਾ ਖਸਰਾ ਨੰ: 6, 7/1 ਪੁਆਇੰਟ ਜੀ.-1 ਤੋਂ ਖਸਰਾ ਨੰ: 7/2, 8/1, 8/2 ਪੁਆਇੰਟ ਐਚ.-1 ਤੋਂ ਚਲਦੇ ਹੋਏ ਖਸਰਾ ਨੰ: 8/3, 12/2, 12/1 ਅਤੇ 20 ਤੋਂ ਦੱਖਣ ਵੱਲ ਚਲਦੇ ਹੋਏ ਮੁਸਤੀਲ ਨੰ: 151 ਦਾ ਖਸਰਾ ਨੰ: 16/2 ਪੁਆਇੰਟ ਆਈ-1 ਨਾਲ ਰਸਤਾ ਚਲਦਾ ਉਮੈਦਪੁਰ ਆਰ.-8 (6 ਕਰਮਾ ਚੌੜਾ) ਤੋਂ ਹੁੰਦੇ ਹੋਏ ਖਸਰਾ ਨੰ: 17/1 ਪੁਆਇੰਟ ਜੇ.-1 ਤੋਂ ਖਸਰਾ ਨੰ: 17/2, 23 ਪੁਆਇੰਟ ਕੇ.-1 ਤੋਂ ਮੁਸਤੀਲ ਨੰ: 180 ਦਾ ਖਸਰਾ ਨੰ: 2, 1 ਪੁਆਇੰਟ ਐਲ.-1 ਤੋਂ ਪੁਆਇੰਟ ਐਮ.-1 ਤੋਂ ਚਲਦੇ ਹੋਏ ਮੁਸਤੀਲ ਨੰ: 179 ਦਾ ਖਸਰਾ ਨੰ: 5, 7 ਪੁਆਇੰਟ ਐਨ.-1 ਤੋਂ ਪੁਆਇੰਟ U-1 ਨਾਲ ਰਸਤਾ ਸਨੌਰ ਤੋਂ ਲਲੀਨਾ ਆਰ.-9 (5 ਕਰਮਾ ਚੌੜਾ) ਤੋਂ ਖਸਰਾ ਨੰ: 13/2, 18/1, 18/2, 23 ਪੁਆਇੰਟ ਪੀ.-1 ਤੋਂ ਦੱਖਣ ਵੱਲ ਚਲਦੇ ਹੋਏ ਮੁਸਤੀਲ ਨੰ: 181 ਦਾ ਖਸਰਾ ਨੰ: 2 ਪੁਆਇੰਟ ਕਿਊ-1 ਨਾਲ ਚਲਦਾ ਰਸਤਾ (5 ਕਰਮਾ ਚੌੜਾ) ਤੋਂ ਖਸਰਾ ਨੰ: 1/2 ਤੋਂ ਚਲਦੇ ਹੋਏ ਮੁਸਤੀਲ ਨੰ: 182 ਦਾ ਖਸਰਾ ਨੰ: 6/1, 6/2, 7 ਪੁਆਇੰਟ ਆਰ-1 ਤੋਂ ਖਸਰਾ ਨੰ: 8/1 ਨਾਲ ਕੱਚਾ ਰਸਤਾ (2 ਕਰਮਾ ਚੌੜਾ) ਤੋਂ ਖਸਰਾ ਨੰ: 8/2, 9, 10 ਪੁਆਇੰਟ ਐਸ-1 ਨਾਲ ਰਸਤਾ ਚਲਦਾ ਉਮੈਦਪੁਰ ਤੋਂ ਖੁੱਡਾ ਆਰ.-10 (10 ਕਰਮਾ ਚੌੜਾ) ਤੋਂ ਚਲਦੇ ਹੋਏ ਮੁਸਤੀਲ ਨੰ: 183 ਦਾ ਖਸਰਾ ਨੰ: 6, 15 ਤੋਂ ਚਲਦੇ ਹੋਏ ਮੁਸਤੀਲ ਨੰ: 182 ਦਾ ਖਸਰਾ ਨੰ: 20, 21/1, 21/2 ਤੋਂ ਮੁਸਤੀਲ ਨੰ: 205 ਦਾ ਖਸਰਾ ਨੰ: 2 ਪੁਆਇੰਟ ਟੀ.-1 ਤੋਂ ਚਲਦੇ ਹੋਏ ਖਸਰਾ ਨੰ: 1/2, 1/1 ਤੋਂ ਚਲਦੇ ਹੋਏ ਮੁਸਤੀਲ ਨੰ: 204 ਦਾ ਖਸਰਾ ਨੰ:

5/2 ਪੁਆਇੰਟ ਯੂ.-1 ਤੋਂ ਖਸਰਾ ਨੰ: 5/1, 4/2 ਪੁਆਇੰਟ ਵੀ.-1 ਤੋਂ ਖਸਰਾ ਨੰ: 4/1, 8 ਪੁਆਇੰਟ ਡਬਲਿਯੂ-1 PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2449

ਤੋਂ ਖਸਰਾ ਨੰ: 9, 11/2/2, 11/2/1 ਨਾਲ ਚਲਦਾ ਉਮੈਦਪੁਰ ਤੋਂ ਫਤਿਹਪੁਰ ਰਾਜਪੂਤਾਂ ਆਰ.-11 (17 ਕਰਮਾ ਚੌੜਾ) ਤੋਂ ਖਸਰਾ ਨੰ: 20 ਪੁਆਇੰਟ ਐਕਸ.-1 ਤੋਂ ਖਸਰਾ ਨੰ: 11/1/2 ਪੁਆਇੰਟ ਵਾਈ.-1 ਤੋਂ ਚਲਦੇ ਹੋਏ ਮੁਸਤੀਲ ਨੰ:

203 ਦਾ ਖਸਰਾ ਨੰ: 16/1, 16/2, 25/2, 25/1 ਤੋਂ ਚਲਦੇ ਹੋਏ ਮੁਸਤੀਲ ਨੰ: 206 ਦਾ ਖਸਰਾ ਨੰ: 4/2 ਪੁਆਇੰਟ ਜੈFੱਡ-1 ਤੋਂ ਖਸਰਾ ਨੰ: 4/1, 3/1, 8, 9, 11 ਤੋਂ ਚਲਦੇ ਹੋਏ ਮੁਸਤੀਲ ਨੰ: 207 ਦਾ ਖਸਰਾ ਨੰ: 15 ਪੁਆਇੰਟ ਏ.-2 ਤੋਂ ਖਸਰਾ ਨੰ: 6, 7 ਪੁਆਇੰਟ ਬੀ.-2 ਤੋਂ ਖਸਰਾ ਨੰ: 4 ਪੁਆਇੰਟ ਸੀ.-2 ਤੋਂ ਖਸਰਾ ਨੰ: 3, 2, 9 ਪੁਆਇੰਟ ਡੀ.-2 ਤੋਂ ਖਸਰਾ ਨੰ: 11, 20 ਪੁਆਇੰਟ ਈ.-2 ਤੋਂ ਚਲਦੇ ਹੋਏ ਮੁਸਤੀਲ ਨੰ: 208 ਦਾ ਖਸਰਾ ਨੰ:

16, 25 ਤੋਂ ਚਲਦੇ ਹਏ ਮੁਸਤੀਲ ਨੰ: 215 ਦਾ ਖਸਰਾ ਨੰ: 5 ਪੁਆਇੰਟ ਐਫ.-2 ਦੱਖਣ ਤੱਕ ਪਹੁੰਚਦਾ ਹੈ।

ਦੱਖਣ ਤੱਦ ਦੱਖਣ ਪੁਆਇੰਟ ਐਫ.-2 ਸਨੌਰ ਰੈਵਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਪੱਛਮ ਵੱਲ ਚਲਦੇ ਹੋਏ ਮੁਸਤੀਲ ਨੰ: 215 ਦਾ ਖਸਰਾ ਨੰ: 5 ਤੋਂ ਚਲਦੇ ਹੋਏ ਮੁਸਤੀਲ ਨੰ: 208 ਦਾ ਖਸਰਾ ਨੰ: 24 ਪੁਆਇੰਟ ਜੀ.-2 ਤੋਂ ਖਸਰਾ ਨੰ:

18 ਪੁਆਇੰਟ ਐਚ.-2 ਨਾਲ ਰਸਤਾ ਚਲਦਾ ਸਨੌਰ ਤੋਂ ਖਾਂਸਿਆਂ ਆਰ.-12 (5 ਕਰਮਾ ਚੌੜਾ) ਤੋਂ ਖਸਰਾ ਨੰ: 13 ਪੁਆਇੰਟ ਆਈ.-2 ਤੋਂ ਪੁਆਇੰਟ ਜੇ.-2 ਤੋਂ ਖਸਰਾ ਨੰ: 12 ਪੁਆਇੰਟ ਕੇ.-2 ਤੋਂ ਖਸਰਾ ਨੰ: 10 ਪੁਆਇੰਟ ਐਲ.-2 ਤੋ ਖਸਰਾ ਨੰ: 1 ਪੁਆਇੰਟ ਐਮ.-2 ਤੋਂ ਚਲਦੇ ਹੋਏ ਮੁਸਤੀਲ ਨੰ: 201 ਦਾ ਖਸਰਾ ਨੰ: 21, 20/2 ਤੋਂ ਮੁਸਤੀਲ ਨੰ: 200 ਦਾ ਖਸਰਾ ਨੰ: 16, 15/2, 15/1, 7 ਪੁਆਇੰਟ ਐਨ.-2 ਤੋਂ ਖਸਰਾ ਨੰ: 13 ਪੁਆਇੰਟ U.-2 ਤੋਂ ਖਸਰਾ ਨੰ: 8, 2, 1 ਤੋਂ ਚਲਦੇ ਹੋਏ ਮੁਸਤੀਲ ਨੰ: 187 ਦਾ ਖਸਰਾ ਨੰ: 21 ਤੋਂ ਚਲਦੇ ਹੋਏ ਮੁਸਤੀਲ ਨੰ: 188 ਦਾ ਖਸਰਾ ਨੰ: 16, 15, 14, 7, 8 ਪੁਆਇੰਟ ਪੀ.-2 ਤੋਂ ਕੱਚਾ ਰਸਤਾ ਚਲਦਾ (2 ਕਰਮਾ ਚੌੜਾ) ਤੋਂ ਮੁਸਤੀਲ ਨੰ: 188 ਦਾ ਖਸਰਾ ਨੰ: 12/2, 12/1, 11, 20 ਤੋਂ ਚਲਦੇ ਹੋਏ ਮੁਸਤੀਲ ਨੰ: 189 ਦਾ ਖਸਰਾ ਨੰ: 16, 24, 23 ਤੋਂ ਚਲਦੇ ਹੋਏ ਮੁਸਤੀਲ ਨੰ: 199 ਦਾ ਖਸਰਾ ਨੰ: 2, 1, 10 ਤੋਂ ਮੁਸਤੀਲ ਨੰ: 198 ਦਾ ਖਸਰਾ ਨੰ: 6, 14, 13, 12, 19, 20 ਤੋਂ ਚਲਦੇ ਹੋਏ ਮੁਸਤੀਲ ਨੰ: 197 ਦਾ ਖਸਰਾ ਨੰ: 16, 25 ਪੁਆਇੰਟ ਕਿਊ.-2 ਨਾਲ ਸੜਕ ਆਰ.-13 ਪਟਿਆਲਾ ਤੋਂ ਦੇਵੀਗੜ੍ਹ ਪੂਰਬ ਪਾਸਾ (21 ਕਰਮਾ ਚੌੜੀ) ਤੋਂ ਖਸਰਾ ਨੰ: 17, 14 ਪੁਆਇੰਟ ਆਰ.-2 ਤੋਂ ਸੜਕ ਦਾ ਪੱਛਮ ਪਾਸਾ ਖਸਰਾ ਨੰ: 13, 12, 11 ਤੋਂ ਚਲਦੇ ਹੋਏ ਮੁਸਤੀਲ ਨੰ: 196 ਦਾ ਖਸਰਾ ਨੰ: 15, 14 ਨਾਲ ਸੜਕ ਆਰ.-14 ਪਟਿਆਲਾ ਤੋਂ ਚੀਕਾ ਰੋਡ (23 ਕਰਮਾ ਚੌੜੀ) ਚਲਦੇ ਹੋਏ ਪੱਛਮ ਪਾਸਾ ਪੁਆਇੰਟ ਐਸ.-2 ਤੋਂ ਖਸਰਾ ਨੰ: 13, 18, 23 ਤੋਂ ਮੁਸਤੀਲ ਨੰ: 210 ਦਾ ਖਸਰਾ ਨੰ: 2, 9 ਪੁਆਇੰਟ ਟੀ.-2 ਸੜਕ ਆਰ.-14 ਦੇ ਪੱਛਮ ਪਾਸੇ ਤੋਂ ਪੂਰਬ ਪਾਸੇ ਚਲਦੇ ਹੋਏ ਮੁਸਤੀਲ ਨੰ: 210 ਦਾ ਖਸਰਾ ਨੰ: 12, 13, 14 ਪੁਆਇੰਟ ਯੂ.-2 ਤੋਂ ਖਸਰਾ ਨੰ: 16 ਪੁਆਇੰਟ ਵੀ.-2 ਨਾਲ ਕੱਚਾ ਰਸਤਾ ਚਲਦਾ (2 ਕਰਮਾ ਚੌੜਾ) ਤੋਂ ਖਸਰਾ ਨੰ: 25 ਤੋਂ ਚਲਦੇ ਹੋਏ ਮੁਸਤੀਲ ਨੰ: 214 ਦਾ ਖਸਰਾ ਨੰ: 5, 6, 15/1, 15/2, 16 ਪੁਆਇੰਟ ਡਬਲਿਯੂ.-2 ਤੋਂ ਖਸਰਾ ਨੰ: 24 ਤੋਂ ਚਲਦੇ ਹੋਏ ਮੁਸਤੀਲ ਨੰ: 216 ਦਾ ਖਸਰਾ ਨੰ: 3 ਪੁਆਇੰਟ ਐਕਸ.-2 ਤੋਂ ਖਸਰਾ ਨੰ: 2 ਪੁਆਇੰਟ ਵਾਈ.-2 ਤੋਂ ਚਲਦੇ ਹੋਏ ਮੁਸਤੀਲ ਨੰ: 214 ਦਾ ਖਸਰਾ ਨੰ: 21, 20 ਤੋਂ ਚਲਦੇ ਹੋਏ ਮੁਸਤੀਲ ਨੰ: 213 ਖਸਰਾ ਨੰ: 16 ਪੁਆਇੰਟ ਜੈFੱਡ-2 ਤੋਂ (ਮੁਸਤੀਲ ਨੰ: 214 ਦਾ ਖਸਰਾ ਨੰ: 1/1, 1/2, 26 ਅਤੇ ਮੁਸਤੀਲ ਨੰ: 210 ਦਾ ਖਸਰਾ ਨੰ: 20 ਅਤੇ 21 ਨੂੰ ਛੱਡਦੇ ਹੋਏ) ਸੜਕ ਆਰ.-14 ਦੇ ਪੱਛਮ ਵੱਲ ਚਲਦੇ ਹੋਏ ਮੁਸਤੀਲ ਨੰ: 213 ਖਸਰਾ ਨੰ: 15, 7, 3 ਪੁਆਇੰਟ ਏ .-3 ਤੋਂ ਚਲਦੇ ਹੋਏ ਮੁਸਤੀਲ ਨੰ: 211 ਦਾ ਖਸਰਾ ਨੰ: 22, 19, 11/2 ਪੁਆਇੰਟ ਬੀ.-3 ਨਾਲ ਨਹਿਰ (15 ਕਰਮਾ ਚੌੜੀ) ਤੋਂ ਪੱਛਮ ਵੱਲ ਚਲਦੇ ਹੋਏ ਖਸਰਾ ਨੰ: 11/1 ਤੋਂ ਮੁਸਤੀਲ ਨੰ: 212 ਦਾ ਖਸਰਾ ਨੰ: 6, 4 ਪੁਆਇੰਟ ਸੀ.-3 ਤੋਂ ਚਲਦੇ ਹੋਏ ਮੁਸਤੀਲ ਨੰ: 194 ਦਾ ਖਸਰਾ ਨੰ: 24, 18, 13/1 ਪੁਆਇੰਟ ਡੀ.-3 ਤੋਂ ਖਸਰਾ ਨੰ: 13/2, 14, 15, 6 ਪੁਆਇੰਟ ਈ.-3 ਤੋਂ ਚਲਦੇ ਹੋਏ ਮੁਸਤੀਲ ਨੰ: 195 ਦਾ ਖਸਰਾ ਨੰ: 10, 9, 8, 4 ਪੁਆਇੰਟ ਐਫ.-3 ਨਾਲ ਨਹਿਰ ਤੋਂ ਖਸਰਾ ਨੰ: 5/2, 5/1 ਤੋਂ ਚਲਦੇ ਹੋਏ ਮੁਸਤੀਲ ਨੰ: 193 ਦਾ ਖਸਰਾ ਨੰ: 25/1 ਪੁੁਆਇੰਟ ਜੀ.-3 ਨਾਲ ਰਸਤਾ (6 ਕਰਮਾ ਚੌੜਾ) ਪੁਆਇੰਟ ਐਚ.-3 ਤੋਂ ਮੁਸਤੀਲ ਨੰ: 193 ਦਾ ਖਸਰਾ ਨੰ: 16, 15/1, 7 ਪੁਆਇੰਟ ਆਈ.-3 ਤੋਂ ਪੁਆਇੰਟ ਜੇ.-3 ਤੋਂ ਖਸਰਾ ਨੰ: 4 ਤੋਂ ਹੁੰਦੇ ਹੋਏ ਮੁਸਤੀਲ ਨੰ: 167 ਦਾ ਖਸਰਾ ਨੰ: 24, 17 ਪੁਆਇੰਟ ਕੇ.-3 ਤੋਂ ਖਸਰਾ ਨੰ: 13 ਪੁਆਇੰਟ ਐਲ.-3 ਤੋਂ ਖਸਰਾ ਨੰ: 9 ਪੁਆਇੰਟ ਐਮ.-3 ਤੋਂ ਖਸਰਾ ਨੰ: 11 ਪੁਆਇੰਟਐਨ.-3 ਤੋਂ ਚਲਦੇ ਹੋਏ ਮੁਸਤੀਲ ਨੰ: 166 ਦਾ ਖਸਰਾ ਨੰ: 15 ਪੁਆਇੰਟ U.-3 ਤੋਂ ਖਸਰਾ ਨੰ: 6, 5 ਪੁਆਇੰਟ ਪੀ.-3 ਤੋਂ ਚਲਦੇ ਹੋਏ ਮੁਸਤੀਲ ਨੰ: 165 ਦਾ ਖਸਰਾ ਨੰ: 25 ਤੋਂ ਚਲਦੇ ਹੋਏ ਮੁਸਤੀਲ ਨੰ: 164 ਦਾ ਖਸਰਾ ਨੰ: 21, PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2450 20, 12, 9 ਪੁਆਇੰਟ ਕਿਊ.-3 ਤੋਂ ਖਸਰਾ ਨੰ: 3 ਤੋਂ ਚਲਦੇ ਹੋਏ ਮੁਸਤੀਲ ਨੰ: 131 ਦਾ ਖਸਰਾ ਨੰ: 23 ਨਾਲ ਕੱਚਾ ਰਸਤਾ ਚਲਦਾ (5 ਕਰਮਾ ਚੌੜਾ) ਤੋਂ ਖਸਰਾ 18/2 ਅਤੇ 18/1 ਤੋਂ ਚਲਦੇ ਹੋਏ ਖਸਰਾ ਨੰ: 13 ਪੁਆਇੰਟ ਆਰ.-3 ਤੋਂ ਖਸਰਾ ਨੰ: 7 ਪੁਆਇੰਟ ਐਸ-3 ਤੋਂ ਖਸਰਾ ਨੰ: 5 ਤੋਂ ਚਲਦੇ ਹੋਏ ਮੁਸਤੀਲ ਨੰ: 130 ਦਾ ਖਸਰਾ ਨੰ: 25 ਪੁਆਇੰਟ ਟੀ.-3 ਤੋਂ ਚਲਦੇ ਹੋਏ ਮੁਸਤੀਲ ਨੰ: 129 ਦਾ ਖਸਰਾ ਨੰ: 21 ਨਾਲ ਸੜਕ ਆਰ.-1 ਪਟਿਆਲਾ ਤੋਂ ਦੇਵੀਗੜ੍ਹ/ ਚੀਕਾ ਰੋਡ (22 ਕਰਮਾ ਚੌੜੀ) ਸੜਕ ਦੇ ਪੱਛਮ ਤੋਂ ਪੂਰਬ ਪਾਸੇ ਚਲਦੇ ਹੋਏ ਖਸਰਾ ਨੰ: 19 ਪੁਆਇੰਟ ਯੂ.-3 ਤੋਂ ਖਸਰਾ ਨੰ: 18 ਪੁਆਇੰਟ ਵੀ.-3 ਤੋਂ ਖਸਰਾ ਨੰ: 14, 6 ਪੁਆਇੰਟ ਡਬਲਿਯੂ.-3 ਤੋਂ ਖਸਰਾ ਨੰ: 5 ਤੋਂ ਚਲਦੇ ਹੋਏ ਮੁਸਤੀਲ ਨੰ: 128 ਦਾ ਖਸਰਾ ਨੰ: 1 ਤੋਂ ਚਲਦੇ ਹੋਏ ਮੁਸਤੀਲ ਨੰ: 98 ਦਾ ਖਸਰਾ ਨੰ: 22, 18 ਪੁਆਇੰਟ ਐਕਸ.-3 ਤੋਂ ਖਸਰਾ ਨੰ: 17, 14, 6 ਪੁਆਇੰਟ ਵਾਈ.-3 ਤੋਂ ਪੁਆਇੰਟ ਜ਼ੈFੱਡ.-3 ਪੱਛਮ ਤੱਕ ਪਹੁੰਚਦਾ ਹੈ।

ਪੱਛਮ ਤੱਦ ਪੱਛਮ ਪੁਆਇੰਟ ਜ਼ੈFੱਡ-3 ਸਨੌਰ ਰੈਵਨਿਊ ਰਿਕਾਰਡ ਹੱਦਬਸਤ ਨੰ: 71 ਤੋਂ ਉFੱਤਰ ਵੱਲ ਚਲਦੇ ਹੋਏ ਮੁਸਤੀਲ ਨੰ: 99 ਦਾ ਖਸਰਾ ਨੰ: 10, ਪੁਆਇੰਟ ਏ.-4 ਤੋਂ ਖਸਰਾ ਨੰ: 2 ਤੋਂ ਚਲਦੇ ਹੋਏ ਮੁਸਤੀਲ ਨੰ: 97 ਦਾ ਖਸਰਾ ਨੰ:

22, 23 ਪੁਆਇੰਟ ਬੀ.-4 ਤੋਂ ਖਸਰਾ ਨੰ: 18, 17, 15/2 ਪੁਆਇੰਟ ਸੀ.-4 ਤੋਂ ਖਸਰਾ ਨੰ: 15/1, 6/1 ਪੁਆਇੰਟ ਡੀ.-4 ਤੋਂ ਖਸਰਾ ਨੰ: 6/2 ਪੁਆਇੰਟ ਈ.-4 ਤੋਂ ਖਸਰਾ ਨੰ: 4 ਤੋਂ ਚਲਦੇ ਹੋਏ ਮੁਸਤੀਲ ਨੰ: 68 ਦਾ ਖਸਰਾ ਨੰ: 24 ਪੁਆਇੰਟ ਐਫ.-4 ਤੋਂ ਖਸਰਾ ਨੰ: 18, 19 ਪੁਆਇੰਟ ਜੀ.-4 ਤੋਂ ਖਸਰਾ ਨੰ: 20 ਪੁਆਇੰਟ ਐਚ.-4 ਤੋਂ ਮੁਸਤੀਲ ਨੰ: 67 ਦਾ ਖਸਰਾ ਨੰ: 16, 17 ਤੇ ਸਥਿਤ ਨੈਸ਼ਨਲ ਹਾਈਵੇਅ ਐਨ.ਐਚ.-7 (40 ਕਰਮਾਂ ਚੌੜੀ) ਪੂਰਬ ਤੋਂ ਪੱਛਮ ਪਾਸੇ ਚਲਦੇ ਹੋਏ ਮੁਸਤੀਲ ਨੰ: 67 ਦਾ ਖਸਰਾ ਨੰ: 14 ਪੁਆਇੰਟ ਆਈ.-4 ਤੋਂ ਐਨ.ਐਚ.-7 ਦੇ ਪੱਛਮ ਤੋਂ ਪੂਰਬ ਪਾਸੇ ਚਲਦੇ ਹੋਏ ਖਸਰਾ ਨੰ: 15 ਅਤੇ ਮੁਸਤੀਲ ਨੰ: 68 ਦਾ ਖਸਰਾ ਨੰ: 11, 10, 12 ਤੇ ਸਥਿਤ ਐਨ.ਐਚ.-7 ਤੋਂ ਚਲਦੇ ਹੋਏ ਪੁਆਇੰਟ ਜੇ.-4 ਤੋਂ ਐਨ.ਐਚ.-7 ਦੇ ਪੂਰਬ ਪਾਸੇ ਨਾਲ ਸੜਕ ਆਰ.-1 ਸਨੌਰ ਤੋਂ ਪਟਿਆਲਾ ਮੇਨ ਰੋਡ (31 ਕਰਮਾ ਚੌੜੀ) ਤੋਂ 101 ਕਰਮਾਂ ਪੂਰਬ ਵੱਲ ਚਲਦੇ ਹੋਏ ਮੁਸਤੀਲ ਨੰ:

68 ਦਾ ਖਸਰਾ ਨੰ: 7 ਸੜਕ ਆਰ.-1 ਦਾ ਉFੱਤਰੀ ਪਾਸਾ ਪੁਆਇੰਟ ਕੇ.-4 ਤੋਂ ਉFੱਤਰ ਵੱਲ ਚਲਦੇ ਹੋਏ ਖਸਰਾ ਨੰ:

6 ਅਤੇ 5 ਤੋਂ ਚਲਦੇ ਹੋਏ ਮੁਸਤੀਲ ਨੰ: 66 ਦਾ ਖਸਰਾ ਨੰ: 25 ਤੋਂ ਮੁਸਤੀਲ ਨੰ: 65 ਦਾ ਖਸਰਾ ਨੰ: 21, 20, 19, 12 ਪੁਆਇੰਟ ਐਲ.-4 ਤੋਂ ਖਸਰਾ ਨੰ: 9, 10 ਤੋਂ ਮੁਸਤੀਲ ਨੰ: 65 ਦਾ ਖਸਰਾ ਨੰ: 1, ਮੁਸਤੀਲ ਨੰ: 66 ਖਸਰਾ ਨੰ: 5 ਤੇ ਸਥਿਤ ਐਨ.ਐਚ.-7 ਬਾਈਪਾਸ ਦੇ ਪੂਰਬ ਤੋਂ ਪੱਛਮ ਪਾਸੇ ਹੁੰਦੇ ਹੋਏ ਪੁਆਇੰਟ ਐਮ.-4 ਤੋਂ ਉFੱਤਰ ਵੱਲ ਚਲਦੇ ਹੋਏ ਮੁਸਤੀਲ ਨੰ: 39 ਦਾ ਖਸਰਾ ਨੰ: 25/2, 25/1 ਪੁਆਇੰਟ ਐਨ.-4 ਨਾਲ ਸੜਕ ਸਨੌਰ ਤੋਂ ਅਰਾਈ ਮਾਜਰਾ (6 ਕਰਮਾਂ ਚੌੜੀ) ਤੋਂ ਖਸਰਾ ਨੰ: 16 ਪੁਆਇੰਟ U.-4 ਤੋਂ ਚਲਦੇ ਹੋਏ ਮੁਸਤੀਲ ਨੰ: 40 ਦਾ ਖਸਰਾ ਨੰ:

11, 10, 9/1, 2 ਤੋਂ ਚਲਦੇ ਹੋਏ ਮੁਸਤੀਲ ਨੰ: 38 ਦਾ ਖਸਰਾ ਨੰ: 23, 18 ਪੁਆਇੰਟ ਪੀ.-4 ਤੋਂ ਖਸਰਾ ਨੰ:17 ਪੁਆਇੰਟ ਕਿਊ.-4 ਤੋਂ ਖਸਰਾ ਨੰ: 14 ਪੁਆਇੰਟ ਆਰ.-4 ਤੋਂ ਖਸਰਾ ਨੰ: 15 ਪੁਆਇੰਟ ਐਸ.-4, ਪੁਆਇੰਟ ਟੀ-4 ਅਤੇ ਮੁਸਤੀਲ ਨੰ: 37 ਦਾ ਖਸਰਾ ਨੰ: 11, 12/2 ਪੁਆਇੰਟ ਯੂ.-4 ਤੇ ਸਥਿਤ ਐਨ.ਐਚ.-7 ਬਾਈਪਾਸ ਦੇ ਪੱਛਮ ਤੋਂ ਪੂਰਬ ਪਾਸੇ ਹੁੰਦੇ ਹੋਏ ਮੁਸਤੀਲ ਨੰ: 37 ਦਾ ਖਸਰਾ ਨੰ: 9, 8/2, 8/1, 7 ਪੁਆਇੰਟ ਵੀ-4 ਤੋਂ ਖਸਰਾ ਨੰ: 5 ਤੋਂ ਚਲਦੇ ਹੋਏ ਮੁਸਤੀਲ ਨੰ: 17 ਦਾ ਖਸਰਾ ਨੰ: 25 ਤੋਂ ਮੁਸਤੀਲ ਨੰ: 18 ਦਾ ਖਸਰਾ ਨੰ: 21, 19/2, 19/1, 13 ਪੁਆਇੰਟ ਡਬਲਿਯੂ.-4 ਤੋਂ ਖਸਰਾ ਨੰ: 14, 6 ਤੋਂ ਚਲਦੇ ਹੋਏ ਮੁਸਤੀਲ ਨੰ: 19 ਦਾ ਖਸਰਾ ਨੰ: 10, 1, 2 ਤੋਂ ਮੁਸਤੀਲ ਨੰ: 16 ਦਾ ਖਸਰਾ ਨੰ: 23, 18, 17/2 ਪੁਆਇੰਟ ਐਕਸ.-4 ਨਾਲ ਚਲਦੀ ਸੜਕ ਆਰ.-2 ਸਨੌਰ ਤੋਂ ਪਿੰਡ ਚੌਰਾ (6 ਕਰਮਾ ਚੌੜੀ) ਤੋਂ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 14, 7, 3 ਪੁਆਇੰਟ ਵਾਈ.-4 ਤੋਂ ਚਲਦੇ ਹੋਏ ਮੁਸਤੀਲ ਨੰ: 5 ਦਾ ਖਸਰਾ ਨੰ: 23 ਪੁਆਇੰਟ ਜ਼ੈFੱਡ.-4 ਤੋਂ ਖਸਰਾ ਨੰ: 24, 25 ਪੁਆਇੰਟ ਏ.-5 ਤੋਂ ਉFੱਤਰ ਵੱਲ ਚਲਦੇ ਹੋਏ ਮੁਸਤੀਲ ਨੰ: 6 ਦਾ ਖਸਰਾ ਨੰ: 21, 20 ਪੁਆਇੰਟ ਬੀ.-5 ਤੋਂ ਪੁਆਇੰਟ ਸੀ.-5 ਤੋਂ ਖਸਰਾ ਨੰ:

19, 12, 13, 8 ਪੁਆਇੰਟ ਡੀ.-5 ਤੋਂ ਖਸਰਾ ਨੰ: 7, 4 ਪੁਆਇੰਟ ਈ.-5 ਤੋਂ ਚਲਦੇ ਹੋਏ ਮੁਸਤੀਲ ਨੰ: 4 ਦਾ ਖਸਰਾ ਨੰ: 24 ਪੁਆਇੰਟ ਐਫ.-5 ਤੋਂ ਖਸਰਾ ਨੰ: 16 ਪੁਆਇੰਟ ਜੀ.-5 ਤੋਂ ਖਸਰਾ ਨੰ: 15 ਤੋਂ ਚਲਦੇ ਹੋਏ ਮੁਸਤੀਲ ਨੰ: 3 ਦਾ ਖਸਰਾ ਨੰ: 11, 10/2, 10/1 ਪੁਆਇੰਟ ਐਚ.-5 ਤੋਂ ਖਸਰਾ ਨੰ: 2 ਪੁਆਇੰਟ ਆਈ.-5 ਤੋਂ ਚਲਦੇਹੋਏ ਮੁਸਤੀਲ ਨੰ: 1 ਦਾ ਖਸਰਾ ਨੰ: 22 ਪੁਆਇੰਟ ਜੇ.-5 ਤੋਂ ਮੁਸਤੀਲ ਨੰ: 1 ਖਸਰਾ ਨੰ: 23 ਪੁਆਇੰਟ ਏ.- ਤੇ ਮਿਲਦੀ ਹੈ।

PUNJAB GOVT. GAZ. (EXTRA), NOVEMBER 20, 2020 (KRTK 29, 1942 SAKA) 2451

3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਸਨੌਰ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।

4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 19 ਨਵੰਬਰ, 2020

ਸਥਾਨਕ ਸਰਕਾਰ ਵਿਭਾਗ।

2162/11-2020/Pb. Govt. Press, S.A.S. Nagar

Cite this issue. Punjab Gazette, Government of Punjab, 20 November 2020. Indian Gazettes, https://egazette.servantsofknowledge.in/details/in.gazette.punjabdsa.2020-11-20.48809/. Archive identifier in.gazette.punjabdsa.2020-11-20.48809.