| 2488 Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), NOVEMBER 23, 2020 (AGHN 2, 1942 SAKA) | ||
EXTRAORDINARY
Published by Authority
CHANDIGARH, MONDAY, NOVEMBER 23, 2020 (AGRAHAYANA 2, 1942 SAKA)
ਪੰਜਾਬ ਸਰਕਾਰ
ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ
ਅਧਿਸੂਚਨਾ
ਮਿਤੀ 20 ਨਵੰਬਰ, 2020
ਨੰ: ਡੀ.ਏ-ਚੋਣਾਂ/ਰਈਆ/ਅੰਮ੍ਰਿਤਸਰ/02.-ਪੰਜਾਬ ਪੰਚਾਇਤੀ ਰਾਜ ਐਕਟ 1994(ਅਮੈਂਡਮੈਂਟ ਐਕਟ ਨੰ: 14 ਸਾਲ 2014) ਧਾਰਾ 10-ਏ (ਧਾਰਾ 10 ਨਾਲ ਪੜ੍ਹਿਆ ਜਾਵੇ) ਅਧੀਨ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਹੇਠਾਂ ਦਰਜ ਅਨੁਸੂਚੀ ਵਿੱਚ ਬਲਾਕ ਰਈਆ ਦੀਆਂ ਗ੍ਰਾਮ ਪੰਚਾਇਤ ਵੜੈਚ ਅਤੇ ਵੜੈਚ ਖੁਰਦ ਦੇ ਚੋਣ ਵਾਰਡ (ਲੜੀ ਨੰਬਰਾਂ ਸਮੇਤ) ਤਜਵੀਜ ਕੀਤੇ ਜਾਂਦੇ ਹਨ.
ਅਨੁਸੂਚੀ
ਬਲਾਕ ਰਈਆ
ਜਿਲ੍ਹਾ ਅੰਮ੍ਰਿਤਸਰ
ਲੜੀ ਗ੍ਰਾਮ ਪੰਚਾਇਤ ਚੋਣ ਵਾਰਡ ਚੋਣ ਵਾਰਡ ਵਿੱਚ ਸ਼ਾਮਲ ਖੇਤਰ
ਨੰ: ਦਾ ਨਾਂ ਦਾ ਲੜੀ ਨੰਬਰ
1 2 3
4
1 ਵੜੈਚ 1 ਸਿਮਰਜੀਤ ਕੌਰ ਪਤਨੀ ਦਿਆਲ ਸਿੰਘ ਦੇ ਘਰ ਤੋਂ ਬਲਵੰਤ ਸਿੰਘ
ਪੁੱਤਰ ਮੇਹਰ ਸਿੰਘ ਦੇ ਘਰ ਤੱਕ ਮਕਾਨ ਨੰ: 1 ਤੋਂ 22 2 ਸਿਮਰਜੀਤ ਸਿੰਘ ਪੁੱਤਰ ਦਲਬੀਰ ਸਿਘ ਦੇ ਘਰ ਤੋਂ ਸੁਰੇਸ਼ ਰਾਏ ਪੁੱਤਰ
ਜ਼ੋਗਿੰਦਰ ਰਾਏ ਦੇ ਘਰ ਤੱਕ ਮਕਾਨ ਨੰ: 60 ਤੋਂ 78
3 ਅਜੀਤ ਕੌਰ ਪਤਨੀ ਕਰਤਾਰ ਸਿੰਘ ਦੇ ਘਰ ਤੋਂ ਸੁਖਜਿੰਦਰ ਸਿੰਘ ਪੁੱਤਰ
ਮਲਕੀਤ ਸਿੰਘ ਦੇ ਘਰ ਤੱਕ ਮਕਾਨ ਨੰ: 23 ਤੋਂ 59
4 ਬਲਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਦੇ ਘਰ ਤੋਂ ਸੰਦੀਪ ਕੁਮਾਰ
ਪੁੱਤਰ ਬੀਰ ਸਿੰਘ ਦੇ ਘਰ ਤੱਕ ਮਕਾਨ ਨੰ: 79 ਤੋਂ 100 5 ਸਤਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਘਰ ਤੋਂ ਵਾਸਦੇਵ ਪੁੱਤਰ ਬਾਲ PUNJAB GOVT. GAZ. (EXTRA), NOVEMBER 23, 2020 (AGHN 2, 1942 SAKA) 2489 2 ਵੜੈਚ ਖੁਰਦ 1 ਮੰਜੂ ਨਾਥ ਪੁੱਤਰ ਦੇਵਰਈਆ ਦੇ ਘਰ ਤੋਂ ਲਾਲ ਸਿੰਘ ਪੁੱਤਰ ਸ਼ੰਕਰ ਸਿੰਘ
ਦੇ ਘਰ ਤੱਕ ਮਕਾਨ ਨੰ: 1 ਤੋਂ 65
2 ਬਲਦੇੇਵ ਕਿਸ਼ਨ ਸੂਦ ਦੇ ਘਰ ਤੋਂ ਅਨੁਰਾਧਾ ਦੇਵੀ ਪਤਨੀ ਅਮਿਤ ਕੁਮਾਰ
ਦੇ ਘਰ ਤੱਕ ਮਕਾਨ ਨੰ: 66 ਤੋਂ 97
3 ਸੁਖਵਿੰਦਰ ਕੌਰ ਪਤਨੀ ਗੁਰਦਿਆਲ ਸਿੰਘ ਦੇ ਘਰ ਤੋਂ ਅੰਮ੍ਰਿਤਪਾਲ
ਸਿੰਘ ਪੁੱਤਰ ਅੰਗਰੇਜ਼ ਸਿੰਘ ਦੇ ਘਰ ਤੱਕ ਮਕਾਨ ਨੰ: 98 ਤੋਂ 150 4 ਬਿੰਦੀਆ ਚੰਦ ਪੁੱਤਰ ਰਾਮ ਪ੍ਰਕਾਸ਼ ਦੇ ਘਰ ਤੋਂ ਲਛਮੀ ਦੇਵੀ ਪਤਨੀ
ਬਾਬੂ ਰਾਮ ਦੇ ਘਰ ਤੱਕ ਮਕਾਨ ਨੰ: 151 ਤੋਂ 180
5 ਮੁਖਤਿਆਰੀ ਪਤਨੀ ਮਾਨ ਸਿੰਘ ਦੇ ਘਰ ਤੋਂ ਰਾਜ ਕੁਮਾਰੀ ਪਤਨੀ
ਜਗਦੀਸ਼ ਦੇ ਘਰ ਤੱਕ ਮਕਾਨ ਨੰ: 181 ਤੋਂ 284
ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਤਜਵੀਜ਼ਤ ਵਾਰਡਾਂ ਪ੍ਰਤੀ ਕੋਈ ਇਤਰਾਜ਼/ਸੁਝਾਅ ਹੋਵੇ ਤਾਂ ਇਹ ਤਜਵੀਜ਼ਤ ਵਾਰਡ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 21 ਦਿਨ੍ਹਾਂ ਦੇ ਅੰਦਰ-2 ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਈਆ ਦੇ ਦਫਤਰ ਵਿਖੇ ਪੇਸ਼ ਕਰ ਸਕਦਾ ਹੈ।
ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ.,
ਮਿਤੀ 20 ਨਵੰਬਰ, 2020
ਡਿਪਟੀ ਕਮਿਸ਼ਨਰ, ਅੰਮ੍ਰਿਤਸਰ।