| Regd. No. NW/CH-22 | 2497 Regd. No. CHD/0092/2018-2020 | |
| PUNJAB GOVT. GAZ. (EXTRA), NOVEMBER 26, 2020 (AGHN 5, 1942 SAKA) | ||
EXTRAORDINARY
Published by Authority
CHANDIGARH, FRIDAY, NOVEMBER 27, 2020 (AGRAHAYANA 6, 1942 SAKA)
PUNJAB VIDHAN SABHA SECRETARIAT
NOTIFICATION
The 26th November, 2020
No. 59-LA-2020/ 79.- The following Order by the Governor of Punjab, dated the 25th November, 2020, is published for general information –
"ਹੁਕਮ
ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ੳ) ਦੇ ਅਨੁਸਾਰ ਮੈਨੂੰ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ, ਵੀ.ਪੀ. ਸਿੰਘ ਬਦਨੋਰ, ਰਾਜਪਾਲ, ਪੰਜਾਬ, 15ਵੀਂ ਪੰਜਾਬ ਵਿਧਾਨ ਸਭਾ ਦੇ ਤੇਰ੍ਹਵੇਂ (ਵਿਸ਼ੇਸ਼) ਸਮਾਗਮ, ਜੋ ਕਿ ਇਸਦੀ ਮਿਤੀ 21 ਅਕਤੂਬਰ, 2020 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਅਣਮਿਥੇ ਸਮੇਂ ਲਈ ਸਥਗਿਤ ਕੀਤਾ ਗਿਆ ਸੀ, ਦਾ ਉਠਾਣ ਕਰਦਾ ਹਾਂ।
ਵੀ.ਪੀ. ਸਿੰਘ ਬਦਨੋਰ,
ਚੰਡੀਗੜ੍ਹ
ਮਿਤੀ 25 ਨਵੰਬਰ, 2020.
ਰਾਜਪਾਲ, ਪੰਜਾਬ।