| Regd. No. NW/CH-22 | 2511 Regd. No. CHD/0092/2018-2020 | |
| PUNJAB GOVT. GAZ. (EXTRA), DECEMBER 2, 2020 (AGHN 11, 1942 SAKA) | ||
EXTRAORDINARY
Published by Authority
CHANDIGARH, WEDNESDAY, DECEMBER 2, 2020 (AGRAHAYANA 11, 1942 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 2 ਦਸੰਬਰ, 2020
ਨੰ: 15/6/2016-ਸਿੰਕਾ(2)/636.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਕੋਟਲਾ ਬ੍ਰਾਂਚ, ਜੋ ਕਿ ਪਟਿਆਲਾ ਫੀਡਰ-1 ਵਿਚੋਂ ਨਿਕਲਦੀ ਹੈ, ਵਿਚੋਂ ਨਿਕਲਦੇ ਰਜਬਾਹਿਆਂ/ਮਾਈਨਰਾਂ ਦੀ ਰਿਪੇਅਰ/ਮੈਂਟੀਨੈਂਸ ਦੇ ਕੰਮਾਂ ਲਈ ਕੋਟਲਾ ਬ੍ਰਾਂਚ ਦੀ ਬੁਰਜੀ 215000 ਤੋਂ ਇਸ ਬ੍ਰਾਂਚ ਦੀ ਮਿਤੀ 15.11.2020 ਤੋਂ ਮਿਤੀ 5.12.2020 (ਦੋਵੇਂ ਦਿਨ ਸ਼ਾਮਿਲ) 21 ਦਿਨਾਂ ਦੀ ਬੰਦੀ ਹੋਵੇਗੀ।
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 26 ਨਵੰਬਰ, 2020
ਜਲ ਸਰੋਤ ਵਿਭਾਗ, ਚੰਡੀਗੜ੍ਹ।