Servants of Knowledge
Punjab Gazette · Government of Punjab

Regarding Chandandeep Singh

Published 04 December 2020

Department
Labour
Type
Ordinary
Notification no.
CHD/092/2018-2020
Gazetteid
CHD/092/2018-2020
Identifier
in.gazette.punjabdsa.2020-12-04.48865
Languages
English, Punjabi

click here for IIIF manifest

Regd. No. CHD/0092/2018-2020 PART III] PUNJAB GOVT. GAZ., NOVEMBER 27, 2020 (AGHN 6, 1942 SAKA) 385 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 49 ] CHANDIGARH, FRIDAY, DECEMBER 4, 2020 (AGRAHAYANA 13, 1942 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ

ਮਿਤੀ 2 ਨਵੰਬਰ, 2020

ਨੰ: GSP/LCO/669.-ਮੇਰੀ ਰਾਇ ਹੈ ਕਿ ਕਿਰਤੀ ਸ਼੍ਰੀ ਚੰਦਨਦੀਪ ਪੁੱਤਰ ਸ਼੍ਰੀ ਸੰਤੋਖ ਲਾਲ, ਵਾਸੀ ਪਿੰਡ ਭਰਥ ਕਾਜੀ ਚੱਕ ਡਾਕ ਬਹਿਰਾਮਪੁਰ, ਤਹਿ. ਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਮੈਸ. 1. ਸ਼੍ਰੀ ਵਿਜੇ ਕੁਮਾਰ ਚੋਪੜਾ ਚੀਫ ਇੰਜੀਨੀਅਰ ਇਲੈਕਟ੍ਰੀਕਲ ਵਰਕਰ ਸੈਕਟਰ 17-ਸੀ, ਚੰਡੀਗੜ੍ਹ 2. ਸ਼੍ਰੀ ਰੂਪ ਚੰਦ ਐਸ.ਸੀ.ਪੀ. ਡਬਲਿਯੂ.ਡੀ. ਇਲੈਕਟ੍ਰਿਕਲ ਨਿਗਰਾਨ ਇੰਜ਼ੀਨੀਅਰ ਸ਼ਾਖਾ ਪੰਜਾਬ ਲੋ:ਨਿ:ਭ ਤੇ ਮ ਸ਼ਾਖਾ ਕਮਰਾ ਨੰ: 361, ਤੀਜੀ ਮੰਜਿਲ ਬਲਾਕ ਈ. ਸਿਖਿਆ ਭਵਨ ਫੇਜ਼ 8 ਐਸ.ਏ.ਐਸ.

ਨਗਰ, ਮੋਹਾਲੀ। 3. ਐਕਸੀਅਨ ਹਰਪਾਲ ਸਿੰਘ ਕਾਰਜਕਾਰੀ ਇੰਜ਼ੀਨੀਅਰ, ਬਿਜਲੀ ਮੰਡਲ, ਲੋ.ਨਿ.ਭ. ਤੇ ਮ. ਸ਼ਾਖਾ, ਅੰਮ੍ਰਿਤਸਰ। 4. ਐਸ.ਡੀ.U. ਚਰਨਜੀਤ ਸਿੰਘ ਕੋਹਲੀ ਉਪ ਮੰਡਲ ਲੋ.ਨਿ.ਭ ਤੇ ਮ ਸ਼ਾਖਾ, ਗੁਰਦਾਸਪੁਰ ਵਿਚਕਾਰ ਉਦਯੋਗਿਕ ਵਿਵਾਦ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ. 1/22/044ਕਿ/1091 ਮਿਤੀ 10-03-2008 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟਰੀਅਲ ਟ੍ਰਿਬਿਊਨਲ, ਪ੍ਰਧਾਨਗੀ ਅਫਸਰ, ਅੰਮ੍ਰਿਤਸਰ ƒ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ।

"ਕੀ ਕਿਰਤੀ ਸ਼੍ਰੀ ਚੰਦਨਦੀਪ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ-ਕਾƒਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।"

ਸਹੀ/-

(ਕੁੰਵਰ ਡਾਵਰ),

ਕਿਰਤ ਤੇ ਸੁਲਾਹ ਅਫਸਰ,

ਗੁਰਦਾਸਪੁਰ।

2169/12-2020/Pb. Govt. Press, S.A.S. Nagar

( 385)

Cite this issue. Punjab Gazette, Government of Punjab, 04 December 2020. Indian Gazettes, https://egazette.servantsofknowledge.in/details/in.gazette.punjabdsa.2020-12-04.48865/. Archive identifier in.gazette.punjabdsa.2020-12-04.48865.