Servants of Knowledge
Punjab Gazette · Government of Punjab

Regarding Nagar Council Mukerian

Published 11 December 2020

Department
Local Government
Type
Extra Ordinary
Notification no.
4762
Gazetteid
CHD/092/2018-2020
Identifier
in.gazette.punjabdsa.2020-12-11.48846
Languages
English, Punjabi

click here for IIIF manifest

2542 Regd. No. NW/CH-22 Regd. No. CHD/0092/2018-2020
PUNJAB GOVT. GAZ. (EXTRA), DECEMBER 11, 2020 (AGHN 20, 1942 SAKA)

EXTRAORDINARY

Published by Authority

CHANDIGARH, FRIDAY, DECEMBER 11, 2020 (AGRAHAYANA 20, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਕੋਰੀਜ਼ੰਡਮ

ਮਿਤੀ 11 ਦਸੰਬਰ, 2020

ਨੰ: 5/20/2020/ਮਚਦ/ਹਸ/4762.-ਅਧਿਸੂਚਨਾ ਨੰ: 5/20/2020/ਮਚਦ/ਹਸ/4239 ਮਿਤੀ 11-11-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਰੂਲ 10 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਮੁਕੇਰੀਆਂ ਦੇ ਵਾਰਡ ਨੰ: 6, 7, 8 ਅਤੇ 11 ਵਿੱਚ ਹੇਠ ਲਿਖੇ ਅਨੁਸਾਰ ਅੰਸ਼ਿਕ ਸੋਧ ਕਰਦੇ ਹਨ। ਇਸ ਲਈ ਉਕਤ ਅਧਿਸੂਚਨਾ ਰਾਹੀਂ ਜਾਰੀ ਕੀਤੀ ਵਾਰਡਾਂ ਦੀ ਵਾਰਤਾ ਦੀ ਥਾਂ ਤੇ ਹੇਠ ਲਿਖੀ ਵਾਰਤਾ ਪੜ੍ਹੀ ਜਾਵੇ :-

ਵਾਰਡ ਨµ: 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

NH-1 ਪਿੰ੍ਰਸ ਕਾਫੀ ਹਾਊਸ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜੇ ਹੱਥ ਚਲਦੇ ਹੋਏ ਜੀਆ ਲਾਲ ਚੌਂਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਕਰਮ ਸਿੰਘ ਹਲਵਾਈ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਪ੍ਰੇਮ ਗਿੱਲ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸਿਟੀ ਲਾਇਟ ਹਾਊਸ ਤੀਕ, ਤੋਂ ਸੱਜੇ ਹੱਥ ਚਲਦੇ ਸਟੇਟ ਬੈਂਕ ਪਾਰਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਥਾਣਾ ਰੋਡ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਮੋਨੂੰ ਚੂੰਨੀਆ ਤੀਕ, ਤੋਂ ਸੱਜੇ ਹੱਥ ਚਲਦੇ ਹੋਏ 2 ਨਲਕਾ ਚੌਂਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਪ੍ਰੇਮ ਹਲਵਾਈ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਬੋਬੀ ਲਬੜਦਾਰ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸੋਮੀ ਕਚੋਰੀਆਂ ਵਾਲੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਵਿਜੇ ਮਨਿਆਰੀ ਦੁਕਾਨ ਤੀਕ, ਤੋਂ ਤਾਰਾ ਸਬਜੀ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਹਰਬਹਾਦਰ ਦੇ ਘਰ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਜਗਦੀਸ਼ ਕਢਾਈ ਵਾਲੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਡਾ: ਦੰਦਾ ਵਾਲੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਭੋਲਾ ਜ਼ੋਸ਼ੀ ਦੀ ਦੁਕਾਨ ਤੀਕ, ਤੋਂ ਸੱਜੇ ਹੱਥ ਡਾ: ਦਲਜੀਤ ਸਿੰਘ ਵਾਲੀ ਗਲੀ ਤੋਂ ਪੰਜਾਬ ਸਪੋਰਟਸ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਨਾਗਾ ਮੰਦਿਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਚੌਧਰੀ ਪੰਤਗ ਦੀ ਦੁਕਾਨ ਬਾਦਲ ਮਾਰਕੀਟ ਤੀਕ, ਤੋਂ ਸੱਜੇ ਹੱਥ ਟਰੱਕ ਯੂਨੀਅਨ ਤੀਕ, ਤੋਂ ਮਾਤਾ ਰਾਣੀ ਚੌਂਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ NH-1 ਪਿੰ੍ਰਸ ਕਾਫੀ ਹਾਊਸ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨµ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉ~ਤਰੀ ਹੱਦ ਸਰਹੱਦੀ ਲਾਲ ਚੌਂਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜੇ ਹੱਥ ਚਲਦੇ ਹੋਏ ਐਮ.ਸੀ. ( 2542 ) PUNJAB GOVT. GAZ. (EXTRA), DECEMBER 11, 2020 (AGHN 20, 1942 SAKA) 2543 ਪਾਰਕ ਰੋਡ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਮੋਨਸਰ ਰੋਡ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਮੈਣੀ ਦੀ ਚੱਕੀ ਤੀਕ, ਤੋਂ ਸੱਜੇ ਹੱਥ

ਚਲਦੇ ਹੋਏ ਤਾਰਾ ਸਬਜੀ ਵਾਲੇ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਲਸ਼ੂ ਸਮੋਸਿਆਂ ਵਾਲੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸੋਮੀ ਕਚੋਰੀਆਂ ਵਾਲੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਬੋਬੀ ਲੰਬੜਦਾਰ ਦੇ ਘਰ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਵਰਮਾ ਟੇਲਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਨਿਰੰਕਾਰੀ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਨਾਮਾ ਪਕੋੜੀਆ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਨੰਦਾ ਚੌਂਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਨੀਲਮ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਚੰਦਰ ਮੋਹਣ ਦੇ ਘਰ ਤੀਕ, ਤੋਂ ਸੱਜੇ ਹੱਥ ਚੱਲਦੇ ਹੋਏ ਜੱਜ ਦੀ ਚੱਕੀ ਤੀਕ, ਤੋਂ ਸੱਜੇ ਹੱਥ ਚੱਲਦੇ ਹੋਏ ਕਰਮ ਸਿੰਘ ਦੀ ਗਲੀ ਵਿਚੋਂ ਸੱਜੇ ਹੱਥ ਚਲਦੇ ਹੋਏ ਬੋਧੀ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸਰਹੱਦੀ ਲਾਲ ਚੌਂਕ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨµ: 8 (ਬੈਕਵਰਡ ਕਲਾਸ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਐਮ.ਸੀ. ਪਾਰਕ ਅਤੇ ਪਰਮਹੰਸ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਰਮਾਹੰਸ ਹੋਡ ਨਾਲ ਚਲਦੇ ਹੋਏ ਤਲਵਾੜਾ ਰੋਡ ਤੀਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੁਹੱਲਾ ਤੀਖੋਵਾਲ ਦੇ ਪੰਜਾਬ ਸਪੋਰਟਸ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਡਾ: ਦਲਜੀਤ ਸਿੰਘ ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਭੋਲਾ ਜ਼ੋਸ਼ੀ ਦੀ ਦੁਕਾਨ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਡਾ: ਦੰਦਾ ਵਾਲੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਜਗਦੀਸ਼ ਕਢਾਈ ਵਾਲੇ ਦੇ ਘਰ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਮੈਣੀ ਦੀ ਚੱਕੀ ਦੇ ਸਾਹਮਣੇ ਤੀਕ, ਤੋਂ ਫਿਰ ਉਕਤ ਗਲੀ ਤੋਂ ਸੱਜੇ ਹੱਥ ਚਲਦੇ ਹੋਏ ਐਮ.ਸੀ ਪਾਰਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਗੁਡੀਆ ਸ਼ਿਵਾਲਾ ਮੰਦਿਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸੋਮੀ ਸਮੋਸਿਆਂ ਵਾਲੇ ਦੀ ਦੁਕਾਨ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸਰਹੰਦੀ ਲਾਲ ਚੌਂਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਵਿਜੈ ਮਨਿਆਰੀ ਵਾਲੇ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸੁਰਜੀਤ ਪਟਵਾਰੀ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਪ੍ਰੋਫੈਸਰ ਪਵਨ ਕੁਮਾਰ ਸਿੰਗਲਾ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਸੁਰਿੰਦਰ ਕੁਮਾਰ ਦੇ ਘਰ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਐਮ.ਸੀ ਰੋਡ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਐਮ.ਸੀ.

ਪਾਰਕ ਅਤੇ ਪਰਮਹੰਸ ਰੋਡ ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨµ: 11 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨੈਸ਼ਨਲ ਹਾਈਵੇ ਮਾਤਾ ਰਾਣੀ ਚੌਂਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੱਜੇ ਹੱਥ ਚਲਦੇ ਹੋਏ ਤਲਵਾੜਾ ਹਾਜੀਪੁਰ ਰੋਡ ਸੱਜੇ ਪਾਸੇ ਚਲਦੇ ਹੋਏ ਟਰੱਕ ਯੂਨੀਅਨ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਬਾਦਲ ਮਾਰਕੀਟ ਰੋਡ ਹੁੰਦੇ ਹੋਏ ਨਾਗਾ ਮੰਦਿਰ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਡਾ: ਭੀਮਰਾਉ ਅੰਬੇਦਕਰ ਪਾਰਕ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਲਾਈਫਕੇਅਰ ਨਗਰ ਕੌਂਸਲ ਦੀ ਹੱਦ ਤੱਕ ਅਤੇ ਪਿੰਡ ਮੋਹਦੀਨਪੁਰ ਲਿੰਕ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਿੰਡ ਰਾਮਗੜ ਕੁਲੀਆਂ ਰੋਡ ਤੋਂ ਹੁੰਦੇ ਹੋਏ ਜਲੰਧਰ ਪਠਾਨਕੋਟ ਰੋਡ ਤੱਕ, ਤੋਂ ਸੱਜੇ ਪਾਸੇ ਹੁੰਦੇ ਹੋਏ ਬਾਬਾ ਬੁਲੰਦ ਦੇਵ ਕਲੌਨੀ ਤੋਂ ਚਲਦੇ ਹੋਏ ਵੈਟਨਰੀ ਹਸਪਤਾਲ ਤੋਂ ਸੱਜੇ ਚਲਦੇ ਹੋਏ ਜਗਤ ਸਿੰਘ ਦੇ ਘਰ ਦੇ ਸਾਮਣੇ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਚੰਚਲਾ ਦੇਵੀ ਦੇ ਘਰ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਡਾ: ਮੇਸ਼ੇ ਦੇ ਘਰ ਦੇ ਸਾਹਮਣੇ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਸੁਮਨ ਮੰਗਲ ਦੇ ਚੌਂਕ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਅਸ਼ਵਨੀ ਡਰਾਈਵਰ ਦੇ ਘਰ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਬੀਰੇ ਦੇ ਘਰ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਮਾਰਕੀਟ ਕਮੇਟੀ ਦੀ ਕੋਠੀ ਦੇ ਸਾਹਮਣੇ ਤੀਕ, ਤੋਂ ਸੱਜੇ ਹੱਥ ਚਲਦੇ ਹੋਏ ਰੇਲਵੇ ਚੂੰਗੀ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਐਸ.ਪੀ.ਐਨ ਰੋਡ ਸ਼ਮਸ਼ਾਨ ਘਾਟ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਦਾਵਤ ਹੋਟਲ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਮਾਤਾ ਰਾਣੀ ਚੌਂਕ ਤੱਕ, ਜਿੱਥੋਂ ਆਰੰਭ ਕੀਤਾ ਸੀ।

ਚੰਡੀਗੜ੍ਹ ਅਜੋਏ ਕੁਮਾਰ ਸਿਨਹਾ, ਆਈ.ਏ.ਐਸ., ਮਿਤੀ 11 ਦਸੰਬਰ, 2020 ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2179/12-2020/Pb. Govt. Press, S.A.S. Nagar

Cite this issue. Punjab Gazette, Government of Punjab, 11 December 2020. Indian Gazettes, https://egazette.servantsofknowledge.in/details/in.gazette.punjabdsa.2020-12-11.48846/. Archive identifier in.gazette.punjabdsa.2020-12-11.48846.