Servants of Knowledge
Punjab Gazette · Government of Punjab

Regarding retirement of Sh Gian Singh, Director

Published 11 December 2020

Department
Finance
Type
Ordinary
Notification no.
3026
Gazetteid
CHD/092/2018-2020
Identifier
in.gazette.punjabdsa.2020-12-11.48864
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., DECEMBER 11, 2020 (AGHN 20, 1942 SAKA) 1117 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 50 ] CHANDIGARH, FRIDAY, DECEMBER 11, 2020 (AGRAHAYANA 20, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਵਿੱਤ ਵਿਭਾਗ

ਡਾਇਰੈਕਟੋਰੇਟ ਵਿੱਤੀ ਸਾਧਨ ਅਤੇ ਆਰਥਿਕ ਜਾਣਕਾਰੀ

ਕਮਰਾ ਨੰ: 15, 7ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1

Email ID: [email protected]

ਅਧਿਸੂਚਨਾ

ਮਿਤੀ 27 ਨਵੰਬਰ, 2020

ਨੰ:ਡਵਸਅਜ-ਵਵ(ਅ-1)2020/3026.-ਸ਼੍ਰੀ ਗਿਆਨ ਸਿੰਘ ਪੁੱਤਰ ਸ਼੍ਰੀ ਅਮਰ ਸਿੰਘ, ਡਰਾਈਵਰ, (ਡਾਇਰੈਕਟੋਰੇਟ ਵਿੱਤੀ ਸਾਧਨ ਅਤੇ ਆਰਥਿਕ ਜਾਣਕਾਰੀ) ƒ 58 ਸਾਲ ਦੀ ਵੱਧ ਵਰ੍ਹਾ ਉਮਰ ਪੂਰੀ ਹੋ ਜਾਣ ਤੇ ਮਿਤੀ 30-11-2020 (ਬਾ:ਦੁ:) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਉਸ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਨੁਸਾਰ ਕਰਨੀ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਨ੍ਹਾਂ ਤੇ ਕੋਈ ਅਸਰ ਨਹੀਂ ਪਵੇਗਾ।

ਅਭਿਨਵ ਤ੍ਰਿਖਾ, ਆਈ.ਏ.ਐਸ.,

ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਖਰਚਾ-ਕਮ-ਡਾਇਰੈਕਟਰ।

2175/12-2020/Pb. Govt. Press, S.A.S. Nagar

( 1117)
Cite this issue. Punjab Gazette, Government of Punjab, 11 December 2020. Indian Gazettes, https://egazette.servantsofknowledge.in/details/in.gazette.punjabdsa.2020-12-11.48864/. Archive identifier in.gazette.punjabdsa.2020-12-11.48864.