Published by AuthorityPublished by AuthorityPublished by AuthorityPublished by AuthorityPublished by Authority
No. 52] CHANDIGARH, FRIDAY, DECEMBER 25, 2020 (PAUSA 4, 1942 SAKA)
CONTENTS
Pages
PART I—Punjab Government Notifications and Orders
.. 1165-1189 PART I-A—Notifications by Local Government
.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 405-419 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. cxx-cxxi Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. 671-679 Ditto PART IV—Correction slips, Republications and Replacements .. NilRegd. No. CHD/0092/2018-2020 PART III] PUNJAB GOVT. GAZ., DECEMBER 25, 2020 (PAUSA 4, 1942 SAKA) 1165 Regd. No. NW/CH-22
Published by AuthorityPublished by AuthorityPublished by AuthorityPublished by AuthorityPublished by Authority
No. 52 ] CHANDIGARH, FRIDAY, DECEMBER 25, 2020 (PAUSA 4, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀ-3 ਸ਼ਾਖਾ)
ਅਧਿਸੂਚਨਾ
ਮਿਤੀ 17 ਦਸੰਬਰ, 2020
No. PERS-PP-30MISC/35/2020-2PP3/I/118774/2020/18.-ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 (Central Act XXVI of 1881) ਦੀ ਧਾਰਾ 25 ਦੀ ਵਿਆਖਿਆ (Explanation) ƒ ਭਾਰਤ ਸਰਕਾਰ, ਗ੍ਰਹਿ ਮੰਤਰਾਲੇ, ਦੀ ਨੋਟੀਫਿਕੇਸ਼ਨ ਨੰ: 20-25/26/Pub.1 ਮਿਤੀ 08.06.1957 ਨਾਲ ਪੜ੍ਹਦੇ ਹੋਏ, ਪੰਜਾਬ ਸਰਕਾਰ ਇਹ ਘੋਸ਼ਣਾਂ ਕਰਦੀ ਹੈ ਕਿ ਐਤਵਾਰਾਂ ਜਿਹਨਾਂ ƒ ਇਸ explanation ਵਿੱਚ ਪਬਲਿਕ ਛੁੱਟੀ ਵੱਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਤੋਂ ਇਲਾਵਾ ਸਾਲ-2021 ਦੌਰਾਨ ਹੇਠ ਦਰਸਾਏ ਦਿਨਾਂ ƒ ਪੰਜਾਬ ਰਾਜ ਵਿੱਚ ਛੁੱਟੀ ਹੋਵੇਗੀ:-
ਲੜੀ ਛੁੱਟੀ(ਆਂ) ਦੇ ਨਾਮ ਛੁੱਟੀ ਦੀ ਮਿਤੀ ਹਫਤੇ ਦੇ ਦਿਨ
ਨੰ:
1 2 3 4
ਸਾਰੇ ਐਤਵਾਰ
ਦੂਜੀਆਂ ਹੋਰ ਛੁੱਟੀਆਂ
1. ਗਣਤੰਤਰ ਦਿਵਸ 26 ਜਨਵਰੀ ਮੰਗਲਵਾਰ
2. ਮਹਾ ਸ਼ਿਵਰਾਤਰੀ 11 ਮਾਰਚ ਵੀਰਵਾਰ
3. ਹੋਲੀ 29 ਮਾਰਚ ਸੋਮਵਾਰ
4. ਬੈਂਕ ਹਾਲੀਡੇ (ਸਲਾਨਾ ਅਕਾਉਂਟ ਕਲੋਜਿੰਗ) 01 ਅਪ੍ਰੈਲ ਵੀਰਵਾਰ
5. ਗੁਡ ਫਰਾਈਡੇ 02 ਅਪ੍ਰੈਲ ਸ਼ੁੱਕਰਵਾਰ
6. ਰਾਮ ਨੌਮੀ 21 ਅਪ੍ਰੈਲ ਬੁੱਧਵਾਰ
( 1165)1166 PUNJAB GOVT. GAZ., DECEMBER 25, 2020 (PAUSA 4, 1942 SAKA) PART III]
7. ਈਦ-ਉ~ਲ-ਫਿਤਰ 14 ਮਈ ਸ਼ੁੱਕਰਵਾਰ 8. ਸੁਤੰਤਰਤਾ ਦਿਵਸ 15 ਅਗਸਤ ਐਤਵਾਰ 9. ਜਨਮ ਅਸ਼ਟਮੀ 30 ਅਗਸਤ ਸੋਮਵਾਰ 10. ਜਨਮ ਦਿਵਸ ਮਹਾਤਮਾ ਗਾਂਧੀ ਜੀ 02 ਅਕਤੂਬਰ ਸ਼ਨੀਵਾਰ 11. ਦੁਸਹਿਰਾ 15 ਅਕਤੂਬਰ ਸ਼ੁੱਕਰਵਾਰ 12. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 20 ਅਕਤੂਬਰ ਬੁੱਧਵਾਰ 13. ਦੀਵਾਲੀ 04 ਨਵੰਬਰ ਵੀਰਵਾਰ 14. ਪ੍ਰਕਾਸ਼ ਗੁਰਪੁਰਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 19 ਨਵੰਬਰ ਸ਼ੁੱਕਰਵਾਰ 15. ਕ੍ਰਿਸਮਿਸ ਦਿਵਸ 25 ਦਸੰਬਰ ਸ਼ਨੀਵਾਰ 2. ਇਹ ਭਾਰਤ ਸਰਕਾਰ, ਵਿੱਤ ਮੰਤਰਾਲਿਆ, ਇਕਨਾਮਿਕ ਅਫੇਅਰ ਵਿਭਾਗ (ਬੈਂਕਿਗ ਡਵੀਜਨ), ਨਵੀਂ ਦਿੱਲੀ ਵੱਲੋਂ ਉਨ੍ਹਾਂ ਦੇ ਅੱਧ ਸਰਕਾਰੀ ਪੱਤਰ ਨੰ: 41/2/98-BOII, ਮਿਤੀ 9 ਅਗਸਤ 2002 ਰਾਂਹੀ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ
ਜਾਰੀ ਕੀਤਾ ਜਾਂਦਾ ਹੈ।
ਵਿਨੀ ਮਹਾਜਨ,
ਮੁੱਖ ਸਕੱਤਰ, ਪੰਜਾਬ ਸਰਕਾਰ।