Published by AuthorityPublished by AuthorityPublished by AuthorityPublished by AuthorityPublished by Authority
No. 52 ] CHANDIGARH, FRIDAY, DECEMBER 25, 2020 (PAUSA 4, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀ-3 ਸ਼ਾਖਾ)
ਅਧਿਸੂਚਨਾ
ਮਿਤੀ 17 ਦਸੰਬਰ, 2020
No. PERS-PP-30MISC/35/2020-2PP3/I/118774/2020/1.-ਕਲੰਡਰ ਸਾਲ-2021 ਦੌਰਾਨ ਪੰਜਾਬ ਸਰਕਾਰ ਦੀਆਂ ਹੇਠ ਲਿਖੀ ਅਨੁਸੂਚੀ ਵਾਲੀਆਂ ਗਜ਼ਟਿਡ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-
ਲੜੀ ਛੁੱਟੀ(ਆਂ) ਦੇ ਨਾਮ ਛੁੱਟੀ ਦੀ ਮਿਤੀ ਹਫਤੇ ਦੇ ਦਿਨ
ਨੰ:
1 2
3 4
ਸਾਰੇ ਸ਼ਨੀਵਾਰ
ਸਾਰੇ ਐਤਵਾਰ
ਦੂਜੀਆਂ ਹੋਰ ਛੁੱਟੀਆਂ
1. ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 20 ਜਨਵਰੀ ਬੁੱਧਵਾਰ 2. ਗਣਤੰਤਰ ਦਿਵਸ 26 ਜਨਵਰੀ ਮੰਗਲਵਾਰ 3. ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 27 ਫਰਵਰੀ ਸ਼ਨੀਵਾਰ 4. ਮਹਾ ਸ਼ਿਵਰਾਤਰੀ 11 ਮਾਰਚ ਵੀਰਵਾਰ 5. ਹੋਲੀ 29 ਮਾਰਚ ਸੋਮਵਾਰ 6. ਗੁਡ ਫਰਾਈਡੇ 02 ਅਪ੍ਰੈਲ ਸ਼ੁੱਕਰਵਾਰ 7. ਵਿਸਾਖੀ 13 ਅਪ੍ਰੈਲ ਮੰਗਲਵਾਰ 8. ਜਨਮ ਦਿਨ ਡਾ: ਬੀ.ਆਰ. ਅੰਬੇਡਕਰ 14 ਅਪ੍ਰੈਲ ਬੁੱਧਵਾਰ
( 1169)1170 PUNJAB GOVT. GAZ., DECEMBER 25, 2020 (PAUSA 4, 1942 SAKA) PART I] 9. ਰਾਮ ਨੌਮੀ 21 ਅਪ੍ਰੈਲ ਬੁੱਧਵਾਰ
10. ਮਹਾਵੀਰ ਜੈਯੰਤੀ 25 ਅਪ੍ਰੈਲ ਐਤਵਾਰ 11. ਭਗਵਾਨ ਪਰਸ਼ੂ ਰਾਮ ਜੈਯੰਤੀ 14 ਮਈ ਸ਼ੁੱਕਰਵਾਰ 12. ਈਦ-ਉ~ਲ-ਫਿਤਰ 14 ਮਈ ਸ਼ੁੱਕਰਵਾਰ 13. ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 14 ਜੂਨ ਸੋਮਵਾਰ 14. ਕਬੀਰ ਜੈਯੰਤੀ 24 ਜੂਨ ਵੀਰਵਾਰ 15. ਈਦ-ਉ~ਲ-ਜੂਹਾ (ਬਕਰੀਦ) 21 ਜੁਲਾਈ ਬੁੱਧਵਾਰ 16. ਸੁਤੰਤਰਤਾ ਦਿਵਸ 15 ਅਗਸਤ ਐਤਵਾਰ 17. ਜਨਮ ਅਸ਼ਟਮੀ 30 ਅਗਸਤ ਸੋਮਵਾਰ 18. ਜਨਮ ਦਿਵਸ ਮਹਾਤਮਾ ਗਾਂਧੀ ਜੀ 02 ਅਕਤੂਬਰ ਸ਼ਨੀਵਾਰ 19. ਮਹਾਰਾਜ ਅਗਰਸੈਨ ਜੈਯੰਤੀ 07 ਅਕਤੂਬਰ ਵੀਰਵਾਰ 20. ਦੁਸਹਿਰਾ 15 ਅਕਤੂਬਰ ਸ਼ੁੱਕਰਵਾਰ 21. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 20 ਅਕਤੂਬਰ ਬੁੱਧਵਾਰ 22. ਦੀਵਾਲੀ 04 ਨਵੰਬਰ ਵੀਰਵਾਰ 23. ਵਿਸ਼ਵਕਰਮਾ ਦਿਵਸ 05 ਨਵੰਬਰ ਸ਼ੁੱਕਰਵਾਰ 24. ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 19 ਨਵੰਬਰ ਸ਼ੁੱਕਰਵਾਰ 25. ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ 08 ਦਸੰਬਰ ਬੁੱਧਵਾਰ 26. ਕ੍ਰਿਸਮਿਸ ਦਿਵਸ 25 ਦਸੰਬਰ ਸ਼ਨੀਵਾਰ
ਨੋਟ 1: ਉਪਰੋਕਤ ਛੁੱਟੀਆਂ ਤੋਂ ਇਲਾਵਾ, ਹਰੇਕ ਕਰਮਚਾਰੀ ਕਲੰਡਰ ਸਾਲ-2021 ਦੌਰਾਨ ਹੇਠ ਦਰਸਾਈ ਸੂਚੀ ਵਾਲੀਆਂ ਛੁੱਟੀਆਂ ਵਿੱਚੋਂ 2 (ਦੋ) ਰਾਖਵੀਆਂ ਛੁੱਟੀਆਂ ਲੈ ਸਕੇਗਾ।
ਲੜੀ ਛੁੱਟੀ(ਆਂ) ਦੇ ਨਾਮ ਛੁੱਟੀ ਦੀ ਮਿਤੀ ਹਫਤੇ ਦੇ ਦਿਨ
ਨੰ:
1 2 3 4 1. ਨਵਾਂ ਸਾਲ ਦਿਵਸ 01 ਜਨਵਰੀ ਸ਼ੁੱਕਰਵਾਰ 2. ਲੋਹੜੀ 13 ਜਨਵਰੀ ਬੁੱਧਵਾਰ 3. ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ 10 ਫਰਵਰੀ ਬੁੱਧਵਾਰ 4. ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 16 ਫਰਵਰੀ ਮੰਗਲਵਾਰ 5. ਅੰਤਰ-ਰਾਸ਼ਟਰੀ ਮਹਿਲਾ ਦਿਵਸ 08 ਮਾਰਚ ਸੋਮਵਾਰ 6. ਸ਼ਹੀਦੀ ਦਿਵਸ ਸ: ਭਗਤ ਸਿੰਘ ਜੀ 23 ਮਾਰਚ ਮੰਗਲਵਾਰ 7. ਹੋਲਾ-ਮੁਹੱਲਾ 29 ਮਾਰਚ ਸੋਮਵਾਰ 8. ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ 08 ਅਪ੍ਰੈਲ ਵੀਰਵਾਰ 9 ਮਈ ਦਿਵਸ 01 ਮਈ ਸ਼ਨੀਵਾਰPART I] PUNJAB GOVT. GAZ., DECEMBER 25, 2020 (PAUSA 4, 1942 SAKA) 1171 10. ਬੁੱਧ ਪੁਰਨਿਮਾ 26 ਮਈ ਬੁੱਧਵਾਰ
11. ਨਿਰਜਲਾ ਇਕਾਦਸ਼ੀ 21 ਜੂਨ ਸੋਮਵਾਰ
12. ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 29 ਜੂਨ ਮੰਗਲਵਾਰ
13. ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ 31 ਜੁਲਾਈ ਸ਼ਨੀਵਾਰ
14. ਮੁਹੱਰਮ 19 ਅਗਸਤ ਵੀਰਵਾਰ
15. ਜਨਮ ਦਿਵਸ ਬਾਬਾ ਜੀਵਨ ਸਿੰਘ ਜੀ 05 ਸਤੰਬਰ ਐਤਵਾਰ
16. ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 07 ਸਤੰਬਰ ਮੰਗਲਵਾਰ
17. ਸਾਰਾਗੜ੍ਹੀ ਦਿਵਸ 12 ਸਤੰਬਰ ਐਤਵਾਰ
18. ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ 15 ਸਤੰਬਰ ਬੁੱਧਵਾਰ
19. ਅਨੰਤ ਚਤੁਰਦਸ਼ੀ 19 ਸਤੰਬਰ ਐਤਵਾਰ
20. ਜਨਮ ਦਿਵਸ ਸ: ਭਗਤ ਸਿੰਘ ਜੀ 28 ਸਤੰਬਰ ਮੰਗਲਵਾਰ
21. ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ 16 ਅਕਤੂਬਰ ਸ਼ਨੀਵਾਰ
22. ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ 19 ਅਕਤੂਬਰ ਮੰਗਲਵਾਰ
(ਮਿਲਾਦ-ਉ~ਨ-ਨਬੀ ਜਾਂ ਇਦ-ਏ-ਮਿਲਾਦ)
23. ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ 22 ਅਕਤੂਬਰ ਸ਼ੁੱਕਰਵਾਰ
24. ਕਰਵਾ ਚੌਥ 24 ਅਕਤੂਬਰ ਐਤਵਾਰ
25. ਜਨਮ ਦਿਵਸ ਸੰਤ ਨਾਮਦੇਵ ਜੀ 26 ਅਕਤੂਬਰ ਮੰਗਲਵਾਰ
26. ਨਵਾਂ ਪੰਜਾਬ ਦਿਵਸ 01 ਨਵੰਬਰ ਸੋਮਵਾਰ
27. ਗੋਵਰਧਨ ਪੂਜਾ 05 ਨਵੰਬਰ ਸ਼ੁੱਕਰਵਾਰ
28. ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 06 ਨਵੰਬਰ ਸ਼ਨੀਵਾਰ
29. ਛੱਠ ਪੂਜਾ 10 ਨਵੰਬਰ ਬੁੱਧਵਾਰ
30. ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ 16 ਨਵੰਬਰ ਮੰਗਲਵਾਰ
31. ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ 25,26,27 ਦਸੰਬਰ ਸ਼ਨੀਵਾਰ, ਐਤਵਾਰ
2021 ਅਤੇ ਸੋਮਵਾਰ
ਨੋਟ 2: ਇਸ ਤੋਂ ਇਲਾਵਾ ਹਰੇਕ ਕਰਮਚਾਰੀ ਕਲੰਡਰ ਸਾਲ-2021 ਦੌਰਾਨ ਹੇਠ ਲਿਖੇ ਮੌਕਿਆਂ ਦੇ ਸਬੰਧ ਵਿੱਚ ਨਗਰ
ਕੀਰਤਨ/ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਕੋਈ ਵੀ ਚਾਰ ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ ਜਿਹੜੀਆਂ ਵੀ ਉਹ ਲੈਣਾ
ਚਾਹੁੰਦਾ/ਚਾਹੁੰਦੀ ਹੋਵੇ ਲੈ ਸਕੇਗਾ ਅਤ ਇਸ ਦਾ ਰਿਕਾਰਡ ਕੰਟਰੋਲਿੰਗ ਅਥਾਰਟੀ ਵੱਲੋਂ ਮੈਨਟੇਨ ਕਰਨਾ ਯਕੀਨੀ ਬਣਾਇਆ ਜਾਵੇਗਾ:-
1. ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
2. ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਉਤਸਵ
3. ਮਹਾ ਸ਼ਿਵਰਾਤਰੀ
4. ਸ੍ਰੀ ਰਾਮ ਨੌਮੀ
5. ਮਹਾਵੀਰ ਜੈਯੰਤੀ
6. ਵਿਸਾਖੀ
1172 PUNJAB GOVT. GAZ., DECEMBER 25, 2020 (PAUSA 4, 1942 SAKA) PART I]
7. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
8. ਜਨਮ ਅਸ਼ਟਮੀ
9. ਈਦ-ਉ~ਲ-ਫਿਤਰ
10. ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਉਤਸਵ
11. ਈਦ-ਉ~ਲ-ਜੂਹਾ (ਬਕਰੀਦ)
12. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
13. ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ
14. ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
15. ਕ੍ਰਿਸਮਿਸ ਦਿਵਸ
ਇਨ੍ਹਾਂ ਛੁੱਟੀਆਂ ਸਬੰਧੀ ਨਿਯਮ/ਹਦਾਇਤਾਂ ਰਾਖਵੀਂ ਛੁੱਟੀਆਂ ਵਾਲੇ ਹੀ ਲਾਗੂ ਹੋਣਗੇ।
ਨੋਟ 3: ਰੱਖੜੀ ਦਾ ਤਿਉਹਰ 22 ਅਗਸਤ, 2021 (ਐਤਵਾਰ) ƒ ਹੈ।
ਵਿਨੀ ਮਹਾਜਨ,
ਮੁੱਖ ਸਕੱਤਰ, ਪੰਜਾਬ ਸਰਕਾਰ।