Published by AuthorityPublished by AuthorityPublished by AuthorityPublished by AuthorityPublished by Authority
No. 52 ] CHANDIGARH, FRIDAY, DECEMBER 25, 2020 (PAUSA 4, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ
(ਸਪਲਾਈ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 26 ਨਵੰਬਰ, 2020
ਨੰ.1S(383)-ਲੈਂਡ-2017/1064.-ਪµਜਾਬ ਦੇ ਗਵਰਨਰ ਧਿਆਨ ਵਿ¤ਚ ਆਇਆ ਹੈ ਕਿ ਹੇਠ ਦਰਸਾਏ ਗਏ ਵੇਰਵਿਆਂ ਵਿ¤ਚ ਜੋ ਜ਼ਮੀਨ ਦਰਸਾਈ ਗਈ ਹੈ, ਉਹ ਕੇਂਦਰ ਸਰਕਾਰ ƒ, ਜਨਤਕ ਖਰਚੇ ਤੇ ਜਨਤਕ ਉਦੇਸ਼ ਲਈ, ਆਪਣੇ ਮੌਜੂਦਾ ਜਲµਧਰ ਟਰਮੀਨਲ ਨੇੜੇ, ਰੇਲਵੇ ਅਨਲੋਡਿµਗ ਸਾਈਡਿµਗ ਲਈ ਲੋੜੀਂਦੀ ਹੈ, ਜਿਸ ਦਾ ਨਿਰਮਾਣ ਮੈਸ: ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ) ਦੁਆਰਾ ਕੀਤਾ ਜਾਣਾ ਹੈ, ਜੋ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮµਤਰਾਲੇ, ਭਾਰਤ ਸਰਕਾਰ ਦੇ ਅਧੀਨ ਇ¤ਕ ਪਬਲਿਕ ਸੈਕਟਰ ਅµਡਰਟੇਕਿµਗ ਹੈ। ਉਕਤ ਅਨਲੋਡਿµਗ ਸਾਈਡਿµਗ ਲਈ ਜਿਲ੍ਹਾ ਜਲµਧਰ ਦੇ ਜਲµਧਰ-1 ਤਹਿਸੀਲ ਦੇ ਪਿµਡ ਸੁਚੀ ਪਿµਡ (ਐਚ.ਬੀ.ਨµ: 215), ਚ¤ਕ ਹੁਸੈਨਾ ਲµਬਾ ਪਿµਡ (ਐਚ.ਬੀ.ਨµਬਰ-214), ਢµਧਾ (ਐਚ.ਬੀ.ਨੰਬਰ 216), ਮੁਬਾਰਕਪੁਰ (ਐਚ.ਬੀ.ਨੰ: 210)ਵਿ¤ਚ ਯੋਜਨਾ ਬਣਾਈ ਗਈ ਹੈ।
ਜਿਥੋਂ ਤ¤ਕ ਉਪਰ ਦਰਸਾਈ ਜਮੀਨ ਦਾ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਦੇ ਅਧਿਐਨ ਦਾ ਸਬµਧ ਹੈ ਤਾਂ ਇਹ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰੀ ਵਿਭਾਗ, ਪµਜਾਬ ਖੇਤੀਬਾੜੀ ਯੂਨਿਵਰਸਿਟੀ, ਲੁਧਿਆਣਾ ਵ¤ਲੋਂ ਪ੍ਰੋਜੈਕਟ ਪ੍ਰਭਾਵਤ ਖੇਤਰ ਵਿ¤ਚ "ਭੌਂ ਪ੍ਰਾਪਤੀ ਮੁੜ ਵਸੇਬਾ ਅਤੇ ਪੁਨਰਵਾਸ ਐਕਟ, 2013 ਵਿਚ ਸਹੀ ਮੁਆਵਜਾ ਅਤੇ ਪਾਰਦਰਸ਼ਤਾ ਦਾ ਅਧਿਕਾਰ" ("The Right to Fair Compensation and Transparency in Land Acquisition Rehabilitation and Resettlement Act, 2013") ਐਕਟ ਦੀ ਧਾਰਾ 4 ਅਨੁਸਾਰ ਕੀਤਾ ਗਿਆ ਹੈ। ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਦੌਰਾਨ ਇਹ ਪਤਾ ਲਗਾਇਆ ਗਿਆ ਹੈ ਕਿ ਕੁ¤ਲ 4407 ਮਰਲੇ ਐਕੁਆਇਰ ਕੀਤੇ ਜਾ ਰਹੇ ਰਕਬੇ ਵਿਚੋਂ, ਨਿ¤ਜੀ ਮਾਲਕਾਂ ਦੀ ਮਾਲਕੀ ਵਾਲੀ ਜਮੀਨ ਦੀ ਹ¤ਦ 4303 ਮਰਲੇ ਅਤੇ ਬਕਾਇਆ 104 ਮਰਲਾ ਜਮੀਨ ਨਗਰ ਨਿਗਮ, ਜਲµਧਰ ਪµਚਾਇਤ, ਮੁਸ਼ਤਰਕਾ ਮਾਲਕਾਨ ਆਦਿ ਦੀ ਮਾਲਕੀ ਅਧੀਨ ਹੈ। ਸਮਾਜਿਕ ਪ੍ਰਭਾਵ ਮੁਲਾਂਕਣ ਦੌਰਾਨ ਇਹ ਵੀ ਪਤਾ ਲਗਾਇਆ ਹੈ ਕਿ ਇ¤ਥੇ ਕਿਸੇ ਵੀ ਕਿਸਮ ਦਾ ਕੋਈ ਵਿਸਥਾਪਨ ਨਹੀਂ ਹੋਇਆ ਹੈ ਪਰ ਲਗਭਗ 55 ਦਰੱਖਤ ਅਤੇ 14 ਪµਪ ਹਾਊਸ, ਐਕੁਆਇਰ ਕਰਨ ਦੀ ਤਜਵੀਜ ਵਾਲੀ ਜਮੀਨ ਅਧੀਨ ਆ ਰਹੇ ਹਨ। ਸਭ ਤੋਂ ਮ¤ਹਤਵਪੂਰਨ ਸਮਾਜਿਕ ਪ੍ਰਭਾਵ, ਖੇਤੀਬਾੜੀ ਜਮੀਨਾਂ ਦਾ ਨੁਕਸਾਨ ਹੋਣਾ ਹੈ, ਹਾਲਾਂਕਿ ਸਮਾਜਿਕ ਪ੍ਰਭਾਵ ਪ੍ਰਬµਧਨ ਯੋਜਨਾ (Social Impact Management Plan ), ਵਿਚ ਤਜਵੀਜ਼ ਕੀਤੇ ਗਏ ਰਾਹਤ ਦੇ ਉਪਾਵਾਂ ਦੇ ਨਾਲ ਇਹ ਸਿ¤ਟਾ ਕ¤ਢਿਆ ਗਿਆ ਹੈ ਕਿ ਪ੍ਰੋਜੈਕਟ ਦੇ ਸµਭਾਵਿਤ ਲਾਭ ਆਧੁਨਿਕ ਸਮਾਜਿਕ ਪ੍ਰਭਾਵਾਂ ਨਾਲੋਂ ਵ¤ਧ ( 1177)1178 PUNJAB GOVT. GAZ., DECEMBER 25, 2020 (PAUSA 4, 1942 SAKA) PART I] ਹਨ। ਐਕਟ ,2013 ਦੀ ਧਾਰਾ 5 ਅਧੀਨ ਜਨਤਕ ਸੁਣਵਾਈ ਵੀ ਕੀਤੀ ਗਈ । ਇਸਤੋਂ ਬਾਅਦ ਐਕਟ, 2013 ਦੀ ਧਾਰਾ 6 ਦੇ ਅਨੁਸਾਰ ਸਮਾਜਿਕ ਪ੍ਰਭਾਵ ਮੁਲਾਂਕਣ (ਐਸ ਆਈ ਏ ) ਦੀ ਰਿਪੋਰਟ ਦਾ ਖੁਲਾਸਾ ਜਨਤਕ ਤੌਰ ਤੇ ਅਤੇ ਉਨਾਂ ਦੇ ਨੁਮਾਇµਦੇ ƒ ਕੀਤਾ ਗਿਆ ਹੈ।
ਇਸ ਲਈ ਐਕਟ 2013 ਦੀ ਧਾਰਾ 11 ਦੇ ਉਪ ਧਾਰਾ (1) ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ, ਇਹ ਸੂਚਿਤ ਕੀਤਾ ਗਿਆ ਹੈ ਕਿ ਹੇਠਾਂ ਨਿਰਧਾਰਤ ਕੀਤੀਆਂ ਗਈਆਂ ਜਮੀਨ/ਜਮੀਨਾਂ ਜਨਤਕ ਉਦੇਸ਼ ਲਈ ਜਨਤਕ ਖਰਚੇ ਤੇ ਲੋਂੜੀਦੀਆਂ ਹਨ।
ਨਿਰਧਾਰਨ
ਲੜੀ ਜਿਲ੍ਹਾ ਤਹਿਸੀਲ ਪਿੰਡ ਦਾ ਨਾਮ ਹੱਦਬਸਤ ਖੇਵਟ/ ਖਸਰਾ ਨੰਬਰ ਖੇਤਰ ਹਾਸਲ
ਨੰਬਰ ਨੰਬਰ ਖਾਤੋਨੀ ਕਰਨ ਲਈ
Hadbast No. ਨੰਬਰ K - M
1 ਜਲੰਧਰ ਜਲੰਧਰ-1 ਸੂਚੀ ਪਿੰਡ 215 64/71 1//24 0 - 10
64/71 25/1 0 - 4
66/73 4//4/2/1 0 - 8
64/71 4/2/2 4 - 11
63/70 4/2/3 2 - 5
64/71 5/1/1 0 - 12
63/70 5/1/2 0 - 8
63/70 7/1 3 - 2
60/67 7/2 4 - 9
66/73 7/3 0 - 9
66/73 14/1 0 - 9
60/67 14/2 1 - 6
65/72 14/3 5 - 17
64/71 17/1 min 6 - 2
64/71 24/2 min 0 - 6
63/70 24/3 min 4 - 14
63/70 7//4/2 min 1 - 2
60/67 4/3 min 2 - 15
60/67 7/2/1 min 2 - 7
65/72 7/2/2 min 0 - 11
65/72 14/1/2 min 2 - 4
PART I] PUNJAB GOVT. GAZ., DECEMBER 25, 2020 (PAUSA 4, 1942 SAKA) 1179
61/68 17/3/2 min 0 - 3 215/257 49 min 0 - 19
ਕੁੱਲ ਖੇਤਰ 46 - 3
2 ਜਲੰਧਰ ਜਲੰਧਰ-1 ਚੱਕ ਹੁਸੈਨਾ 214 273/330 2022min 0 - 4
ਲੰਬਾ ਪਿੰਡ
273/329 2023/1min 0 - 10
609/762 2029 min 0 - 16
608/760 2628/2030min 0 - 14
334/411 2032min 0 - 12
470/589 2036 min 0 - 9
476/595 2037min 0 - 12
639/795 2040min 0 - 19
135/151 2707/2041 4 - 13
609/761 2708/2041 4 - 12
609/762 2710/2042 5 - 0
142/158 2709/2042 5 - 7
620/774 2045 0 - 15
559/1/688/1 2046 2 - 17
594/736 2047 min 0 - 14
594/737 2047 min 2 - 0
500/620 2048 2 - 14
579/709 2049 1 - 4
28/29 2050/1 1 - 18
446/556 2050/2 2 - 11
499/619 2051 4 - 13
579/709 2052 2 - 16
339/416 2633/2053 2 - 10
335/412 2634/2053 3 - 7
335/412 2629/2054 1 - 4
335/412 2630/2054 2 - 7
1180 PUNJAB GOVT. GAZ., DECEMBER 25, 2020 (PAUSA 4, 1942 SAKA) PART I]
263/310 2106 0 - 18 263/310 2107 0 - 16 263/310 2108 0 - 17 263/310 2109 0 - 11 263/310 2110 0 - 17 642/798 2111 0 - 2 263/310 2112 2 - 12 238/279 2113 2 - 6 263/310 3843/2114 1 - 17 263/310 3844/2114 2 - 3 182/210 2115 5 - 7 195/231 2116 4 - 13 195/231 2117 4 - 10 182/210 2118 min 2 - 13 182/212 2118 min 2 - 0 182/211 2119min 3 - 4 182/212 2119 min 2 - 0 195/231 2120 4 - 18 195/231 2121 min 2 - 1 195/235 2121 min 3 - 0 182/212 2122 5 - 4 182/212 2123 1 - 11 195/235 2124 1 - 9
ਕੁੱਲ ਖੇਤਰ 114 - 4
3. ਜਲੰਧਰ ਜਲੰਧਰ-I ਢੰਧਾ 216 140/165 17//16 1 - 10
169/196 24min 0 - 19
169/196 25/1 2 - 10
140/165 25/2 5 - 8
153/180 28//4/1min 0 - 15
163/190 4/2min 1 - 4
PART I] PUNJAB GOVT. GAZ., DECEMBER 25, 2020 (PAUSA 4, 1942 SAKA) 1181
396/466 5/2/2 0 - 12 396/465 5/2/3 0 - 12 392/458 5/3 0 - 17 392/458 6/1 0 - 18 322/364 6/2 1 - 5 352/396 6/3 4 - 13 153/180 7/1min 0 - 15 352/396 7/2min 2 - 0 352/396 14/1min 0 - 5 354/398, 399 14/2/1min 2 - 4 336/378 14/2/2 1 - 8 352/396 15/1 0 - 11 354/398, 399 15/2/1 3 - 11 336/378 15/2/2 1 - 18 348/390 16/1 0 - 5 353/397 16/2 3 - 12 348/391 16/3/1 0 - 3 348/391 16/3/2 1 - 10 348/391 16/3/3 0 - 3 353/397 17/1 2 - 6 348/391 17/2/1 0 - 15 348/391 17/2/2 0 - 2 348/391 25 4 - 4
ਕੁੱਲ ਖੇਤਰ 52 - 14
4 ਜਲੰਧਰ ਜਲੰਧਰ-I ਮੁਬਾਰਕਪੁਰ 210 7/14 32//20 0 - 12
7/14 33//16 6 - 2
7/11 17/1/1 0 - 8
7/11 17/1/3 0 - 2 ਕੁੱਲ ਖੇਤਰ 7 - 61182 PUNJAB GOVT. GAZ., DECEMBER 25, 2020 (PAUSA 4, 1942 SAKA) PART I]
ਜਮੀਨ ਦੇ ਖੇਤਰ ਦਾ ਸਾਰ
ਲੜੀ ਪਿੰਡ ਸਥਾਨਕ ਇਕਾਈਆਂ ਵਿਚ ਚੇਨ ਖੇਤਰ (ਏਕੜ)
ਨੰਬਰ ਖੇਤਰ (K-M)
1 ਸੂਚੀ ਪਿੰਡ (215) 46-3 1 Karam=66" 5.77 2 ਚੱਕ ਹੁਸੈਨਾ ਲੰਬਾ ਪਿੰਡ (214) 114-4 1 Karam=57 ½ " 14.27 3 ਢੰਧਾ (216) 52-14 1 Karam=66" 6.59 4 ਮੁਬਾਰਕਪੁਰ (210) 7-6 1 Karam=66" 0.91
ਕੁੱਲ ਖੇਤਰ 220-7 (ਕਨਾਲ-ਮਰਲੇ) 27.54 ਏਕੜ
ਇਸ ਤੋਂ ਇਲਾਵਾ, ਐਕਟ 2013 ਦੀ ਧਾਰਾ 12 ਦੁਆਰਾ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ, ਪµਜਾਬ ਦੇ ਰਾਜਪਾਲ, ਆਪਣੇ ਇਸ ਕµਮ ਵਿ¤ਚ ਲ¤ਗੇ ਹੋਏ ਅਧਿਕਾਰੀਆਂ ƒ ਆਪਣੇ ਕਰਮਚਾਰੀਆਂ ਨਾਲ ਉਕਤ ਜ਼ਮੀਨ ਵਿ¤ਚ ਦਾਖਲ ਹੋਣ ਅਤੇ ਜ਼ਮੀਨ ਦਾ ਸਰਵੇਖਣ ਕਰਨ ਅਤੇ ਹੋਰ ਸਾਰੇ ਕਾਰਜਾਂ ਦੀ, ਜਿਨ੍ਹਾਂ ਦੀ ਜ਼ਰੂਰਤ ਜਾਂ ਆਗਿਆ ਹੈ, ਹਿਤ ਅਧਿਕਾਰਤ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ।
ਜੇਕਰ ਕਿਸੇ ਵਿਅਕਤੀ ƒ ਉਕਤ ਖੇਤਰ ਵਿ¤ਚ ਕਿਸੇ ਵੀ ਜਮੀਨ ƒ ਐਕੁਆਇਰ ਕਰਨ ਵਿ¤ਚ ਦਿਲਚਸਪੀ ਰ¤ਖਣ ਅਤੇ ਉਸ ਵਿ¤ਚ ਕੋਈ ਇਤਰਾਜ ਹੋਣ, ਤਾਂ ਉਹ ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਿਤ ਹੋਣ ਦੇ 60 ਦਿਨਾਂ ਦੇ ਅµਦਰ-ਅµਦਰ, ਉਪ ਮµਡਲ ਮੈਜਿਸਟਰੇਟ-ਕਮ-ਭੌਂ ਪ੍ਰਾਪਤੀ ਕੁਲੈਕਟਰ, ਜਲµਧਰ 1, ਜਿਲ੍ਹਾ ਜਲµਧਰ ƒ ਐਕੁਆਇਰ ਕੀਤੀ ਜਾਣ ਵਾਲੀ ਪ੍ਰਸਤਾਵਿਤ ਜ਼ਮੀਨ ਦੇ ਖੇਤਰ ਅਤੇ ਜ਼ਮੀਨ ਦੀ ਉਚਿਤਤਾ ਬਾਰੇ ਲਿਖਤੀ ਰੂਪ ਵਿ¤ਚ ਇਤਰਾਜ਼ ਦਾਇਰ ਕਰ ਸਕਦਾ ਹੈ।
ਉਪ ਮµਡਲ ਮੈਜਿਸਟਰੇਟ-ਕਮ-ਭੌਂ ਪ੍ਰਾਪਤੀ ਕੁਲੈਕਟਰ, ਜਲµਧਰ 1, ਜਿਲ੍ਹਾ ਜਲµਧਰ ਦੇ ਦਫ਼ਤਰ ਵਿ¤ਚ ਜ਼ਮੀਨ ਦੀ ਯੋਜਨਾ ਦਾ ਨਿਰੀਖਣ ਕੀਤਾ ਜਾ ਸਕਦਾ ਹੈ।
ਸਹੀ/-
ਕੇ.ਏ.ਪੀ ਸਿਨਹਾ. ਆਈ.ਏ.ਐਸ,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਖੁਰਾਕ ਸਿਵਲ ਸਪਲਾਈਜ਼ ਅਤੇ
ਖਪਤਕਾਰ ਮਾਮਲੇ ਵਿਭਾਗ, ਪੰਜਾਬ।