Servants of Knowledge
Punjab Gazette · Government of Punjab

Regarding Nagar Panchayat Sadoolgarh

Published 30 December 2020

Department
Local Government
Type
Extra Ordinary
Notification no.
3173
Gazetteid
CHD/092/2018-2020
Identifier
in.gazette.punjabdsa.2020-12-30.48911
Languages
English, Punjabi

click here for IIIF manifest

Regd. No. NW/CH-22 2601 Regd. No. CHD/0092/2018-2020
PUNJAB GOVT. GAZ. (EXTRA), DECEMBER 30, 2020 (PAUSA 9, 1942 SAKA)

EXTRAORDINARY

Published by Authority

CHANDIGARH, WEDNESDAY, DECEMBER 30, 2020 (PAUSA 9, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 30 ਦਸੰਬਰ, 2020

ਨੰ: 10/32/2016-3ਸਸ3/3173.-ਜਿਵੇਂ ਕਿ ਨਗਰ ਪੰਚਾਇਤ, ਸਰਦੂਲਗੜ੍ਹ ਦੀ ਹਦੂਦ ਵਿਚ ਵਾਧਾ ਕਰਨ ਸਬੰਧੀ ਸਰਕਾਰ ਵਲੋਂ ਅਧਿਸੂਚਨਾ ਨੰ: 10/32/2016-3ਸਸ3/2907 ਮਿਤੀ 19.11.2020 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ।ਇਸ ਸਬੰਧੀ ਕੋਈ ਵੀ ਇਤਰਾਜ ਆਮ ਜਨਤਾ ਪਾਸੋਂ ਪ੍ਰਾਪਤ ਨਹੀਂ ਹੋਇਆ।

2. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸਨਤਾਪੂਰਵਕ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ, ਸਰਦੂਲਗੜ੍ਹ ਦੀ ਹਦੂਦ ਵਿਚ ਵਾਧਾ ਕਰਦੇ ਹੋਏ ਨਵੀਆਂ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।

ਸ਼ਡਿਊਲ ਆਫ ਬਾਊਂਡਰੀ

ਉੱਤਰ:-ਸ਼ੁਰੂ ਕਰਤਾ ਬਿੰਦੂ A ਜੋ ਕਿ ਖਸਰਾ ਨੰਬਰ 73//22 ਦੇ ਉ~ਤਰੀ ਪੂਰਬੀ ਕੋਨੇ ਅਤੇ ਘੱਗਰ ਦਰਿਆ ਦੇ ਮਿਲਣ ਤੇ ਬਣਦਾ ਹੈ ਤੋਂ ਉ~ਤਰ ਵੱਲ ਘੱਗਰ ਦਰਿਆ ਦੀ ਦੱਖਣੀ ਬਾਊਂਡਰੀ ਦੇ ਨਾਲ-ਨਾਲ ਉ~ਤਰ ਵੱਲ ਚਲਦੇ ਹੋਏ ਰਸਤਾ ਭੂੰਦੜ (ਫੱਟਿਆਂ ਵਾਲਾ ਪੁੱਲ) ਨੂੰ ਪਾਰ ਕਰਦੇ ਹੋਏ ਅਤੇ ਫਿਰ ਸਰਦੂਲਗੜ੍ਹ-ਮਾਨਸਾ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ B ਤੱਕ ਹੈ, ਜੋ ਕਿ ਖਸਰਾ ਨੰ: 57//4 ਦੇ ਉ~ਤਰੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ B ਤੋਂ ਪੂਰਵ ਵੱਲ ਚਲਦੇ ਹੋਏ ਬਿੰਦੂ C ਤੱਕ ਜੋ ਕਿ 57//5 ਦੇ ਉ~ਤਰੀ ਪੂਰਵੀ ਕੋਨੇ ਤੇ ਬਣਦਾ ਹੈ।

ਪੂਰਬ:- ਬਿੰਦੂ C ਤੋਂ ਖਸਰਾ ਨੰਬਰ 57//5-6, 15, 16 ਦੀ ਪੂਰਬੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ D ਤੱਕ ਜੋ ਕਿ ਰਸਤਾ ਫੂਸ ਮੰਡੀ ਦੇ ਮਿਲਣ ਅਤੇ ਖਸਰਾ ਨੰ: 57//16 ਦੇ ਦੱਖਣੀ ਪੂਰਬੀ ਕੋਨੇ ਦੇ ਮਿਲਣ ਤੇ ਬਣਦਾ ਹੈ। ਬਿੰਦੂ D ਤੋਂ ਰਸਤਾ ਫੂਸ ਮੰਡੀ ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚਲਦੇ ਹੋਏ ਬਿੰਦੂ E ਤੱਕ ਜੋ ਕਿ ਖਸਰਾ ਨੰਬਰ 58//15 ਦੇ ਪੂਰਬੀ-ਦੱਖਣੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ E ਤੋਂ ਦੱਖਣ ਵੱਲ ਖਸਰਾ ਨੰਬਰ 58//16, 25 ਅਤੇ ਮੁਰੱਬਾ ਨੰਬਰ 65, 79 ਦੇ ਨਾਲ ਨਾਲ ਲਿੰਕ ਸੜਕ ਸਾਧੂ ਵਾਲਾ ਨੂੰ ਪਾਰ ਕਰਦੇ ਹੋਏ ਮੁਰੱਬਾ ਨੰਬਰ 85, 100, 109 ਨਾਲ-ਨਾਲ ਬਿੰਦੂ F ਤੱਕ ਜੋ ਕਿ ਮੁਰੱਬਾ ਨੰਬਰ 109//25 ਦੇ ਦੱਖਣੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ F ਤੋਂ ਪਹੀ/ਖਾਲ ਦੀ ਪੱਛਮੀ ਬਾਹੀ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ G ਤੱਕ ਜੋ ਕਿ ਖਸਰਾ ਨੰਬਰ 157//25( 2601 ) PUNJAB GOVT. GAZ. (EXTRA), DECEMBER 30, 2020 (PAUSA 9, 1942 SAKA) 2602 ਦੇ ਦੱਖਣੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ G ਤੋਂ ਮੁਰੱਬਾ ਨੰਬਰ 177, 178, 179 ਦੀ ਉ~ਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਬਿੰਦੂ H ਤੱਕ ਜੋ ਕਿ ਖਸਰਾ ਨੰਬਰ 179//5 ਦੇ ਉ~ਤਰੀ ਪੂਰਬੀ ਕੋਨੇ ਅਤੇ ਸਰਦੁੂਲਗੜ੍ਹ ਦੀ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ। ਬਿੰਦੂ H ਤੋਂ ਸਰਦੂਲਗੜ੍ਹ ਦੇ ਰੈਵੀਨਿਊ ਹੱਦ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਅਤੇ ਸਰਦੂਲਗੜ੍ਹ- ਰਤੀਆ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ I ਤੱਕ ਜੋ ਕਿ ਰੋੜਕੀ ਮਾਈਨਰ ਦੇ ਉ~ਤਰੀ ਭਾਗ ਅਤੇ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ।

ਦੱਖਣ:-ਬਿੰਦੂ I ਤੋਂ ਰੋੜਕੀ ਮਾਈਨਰ ਦੀ ਉ~ਤਰੀ ਬਾਹੀ ਦੇ ਨਾਲ ਨਾਲ ਪੱਛਮ ਵੱਲ ਚਲਦੇ ਹੋਏ ਬਿੰਦੂ J ਤੱਕ ਜੋ ਕਿ ਖਸਰਾ ਨੰਬਰ 185//5 ਦੇ ਪੂਰਬੀ-ਉ~ਤਰੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ J ਤੱਕ ਦੱਖਣ ਵੱਲ ਨੂੰ ਚਲਦੇ ਹੋਏ ਮੁਰੱਬਾ ਨੰਬਰ 185, 200 ਦੇ ਨਾਲ ਕੱਚਾ ਰਸਤਾ 99 ਫੁੱਟ ਖੈਰਾ ਰੋਡ ਪਾਰ ਕਰਦੇ ਹੋਏ ਮੁਰੱਬਾ ਨੰਬਰ 209, 222 ਦੀ ਪੂਰਬੀ ਬਾਹੀ ਦੇ ਨਾਲ-ਨਾਲ ਚਲਦੇ ਹੋਏ ਬਿੰਦੂ K ਤੱਕ ਜੋ ਕਿ ਮੁਰੱਬਾ ਨੰਬਰ 222 ਦਾ ਦੱਖਣੀ ਪੂਰਬੀ ਕੋਨਾ ਅਤੇ ਸਰਦੂਲਗੜ੍ਹ ਦੀ ਰੈਵੀਨਿਊ ਦੇ ਹੱਦ ਦੇ ਮਿਲਣ ਨਾਲ ਬਣਦਾ ਹੈ। ਬਿੰਦੂ K ਤੋਂ ਸਰਦੂਲਗੜ੍ਹ ਦੀ ਦੱਖਣੀ ਰੈਵੀਨਿਊ ਹੱਦ ਦੇ ਨਾਲ ਨਾਲ ਮੁਰੱਬਾ ਨੰਬਰ 222 ਤੋਂ ਪੱਛਮ ਵੱਲ ਨੂੰ ਚਲਦੇ ਹੋਏ ਲਿੰਕ ਸੜਕ ਖੈਰਾ ਕਲਾਂ ਨੂੰ ਪਾਰ ਕਰਦੇ ਹੋਏ ਅਤੇ ਮੁਰੱਬਾ ਨੰਬਰ 222, 209, 210, 211, 221, 220 ਦੀ ਦੱਖਣੀ ਬਾਹੀ ਦੇ ਨਾਲ ਨਾਲ ਪੱਛਮ ਵੱਲ ਨੂੰ ਚਲਦੇ ਹੋਏ ਅਤੇ ਸੁਖਚੈਨ ਨਹਿਰ ਨੂੰ ਪਾਰ ਕਰਦੇ ਹੋਏ ਮੁਰੱਬਾ ਨੰ: 219, 213, 214, 218, 217, 215, 216 ਦੀ ਦੱਖਣੀ ਬਾਹੀ ਅਤੇ ਰੈਵੀਨਿਊ ਹੱਦ ਦੇ ਨਾਲ ਨਾਲ ਚਲਦੇ ਹੋਏ ਬਿੰਦੂ L ਤੱਕ ਜੋ ਕਿ ਸੁਖਚੈਨ ਨਹਿਰ ਦੀ ਦੱਖਣੀ ਹੱਦ ਅਤੇ ਖਸਰਾ ਨੰ: 216//7 ਦੀ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ।

ਪੱਛਮ:-ਬਿੰਦੂ L ਤੋਂ ਝੰਡਾ ਕਲਾਂ ਲਿੰਕ ਸੜਕ ਦੀ ਪੂਰਬੀ ਬਾਹੀ ਦੇ ਨਾਲ ਨਾਲ ਉ~ਤਰ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 193, 192 ਦੀ ਪੱਛਮੀ ਹੱਦ ਤੋਂ ਬਿੰਦੂ M ਤੱਕ ਜੋ ਕਿ ਰੋੜਕੀ ਮਾਈਨਰ ਦੀ ਉ~ਤਰੀ ਹੱਦ ਅਤੇ 192//6 ਦੇ ਪੱਛਮੀ ਦੱਖਣੀ ਹੱਦ ਦੇ ਮਿਲਣ ਤੇ ਬਣਦਾ ਹੈ। ਬਿੰਦੂ M ਤੋਂ ਉ~ਤਰ ਵੱਲ ਮੌਜੂਦਾ ਹੱਦ ਨਾਲ ਚਲਦੇ ਹੋਏ ਸਰਸਾ ਸੜਕ ਪਾਰ ਕਰਦੇ ਹੋਏ ਮੁਰੱਬਾ ਨੰ: 167, 166, 141, 140, 116 ਦੀ ਪੱਛਮੀ ਰੈਵੀਨਿਊ ਬਾਹੀ ਦੇ ਨਾਲ ਚਲਦੇ ਹੋਏ ਬਿੰਦੂ N ਤੱਕ ਜੋ ਕਿ ਮੁਰੱਬਾ ਨੰ: 115//23 ਦੇ ਦੱਖਣ ਪੱਛਮੀ ਕੋਨੇ ਅਤੇ ਸਰਹੱਦ ਰੋੜਕੀ ਦੇ ਮਿਲਣ ਤੇ ਬਣਦਾ ਹੈ। ਬਿੰਦੂ N ਤੋਂ ਮੌਜੂਦਾ ਹੱਦ ਦੇ ਨਾਲ ਨਾਲ ਉ~ਤਰ ਵੱਲ ਚਲਦੇ ਹੋਏ ਬਿੰਦੂ A ਤੱਕ ਜੋ ਕਿ ਸ਼ੁਰੂ ਕਰਤਾ ਬਿੰਦੂ ਹੈ, ਦੇ ਮਿਲਣ ਤੇ ਬਣਦਾ ਹੈ।

3. ਇਹ ਨੋਟੀਫਿਕੇਸ਼ਨ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 30 ਦਸੰਬਰ, 2020

ਸਥਾਨਕ ਸਰਕਾਰ ਵਿਭਾਗ।

2192/12-2020/Pb. Govt. Press, S.A.S. Nagar

Cite this issue. Punjab Gazette, Government of Punjab, 30 December 2020. Indian Gazettes, https://egazette.servantsofknowledge.in/details/in.gazette.punjabdsa.2020-12-30.48911/. Archive identifier in.gazette.punjabdsa.2020-12-30.48911.