Servants of Knowledge
Punjab Gazette · Government of Punjab

Regarding Nagar Council Dera Baba Nanak

Published 30 December 2020

Department
Local Government
Type
Extra Ordinary
Notification no.
3179
Gazetteid
CHD/092/2018-2020
Identifier
in.gazette.punjabdsa.2020-12-30.48912
Languages
English, Punjabi

click here for IIIF manifest

Regd. No. NW/CH-22 2603 Regd. No. CHD/0092/2018-2020
PUNJAB GOVT. GAZ. (EXTRA), DECEMBER 30, 2020 (PAUSA 9, 1942 SAKA)

EXTRAORDINARY

Published by Authority

CHANDIGARH, WEDNESDAY, DECEMBER 30, 2020 (PAUSA 9, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 30 ਦਸੰਬਰ, 2020

ਨੰ: 9/14/2018-3ਸਸ3/3179.-ਜਿਵੇਂ ਕਿ ਨਗਰ ਕੌਂਸਲ, ਡੇਰਾ ਬਾਬਾ ਨਾਨਕ ਦੀ ਹਦੂਦ ਵਿਚ ਪਿੰਡ ਪੱਖੋਕੇ ਡੇਰਾ ਬਾਬਾ ਨਾਨਕ ਹਦਬਸਤ ਨੰ: 442 (ਸ਼ਾਮਲ ਪੱਖੋਕੇ, ਟਾਹਲੀ ਸਾਹਿਬ ਅਤੇ ਕੋਟ ਦਲਪਤ ਰਾਏ), ਪਿੰਡ ਖਾਂਸਾਂਵਾਲਾ ਹਦਬਸਤ ਨੰ: 443, ਪਿੰਡ ਚੰਦੂ ਨੰਗਲ ਹਦਬਸਤ ਨੰ: 445 ਅਤੇ ਪਿੰਡ ਜ਼ੋੜੀਆਂ ਖੁਰਦ ਹਦਬਸਤ ਨੰ: 446 ਨੂੰ ਸ਼ਾਮਲ ਕਰਨ ਸਬੰਧੀ ਸਰਕਾਰ ਵਲੋਂ ਅਧਿਸੂਚਨਾ ਨੰ: 9/14/2018-3ਸਸ3/2901 ਮਿਤੀ 19.11.2020 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ।ਇਸ ਸਬੰਧੀ ਕੋਈ ਵੀ ਇਤਰਾਜ/ਸੁਝਾਅ ਆਮ ਜਨਤਾ ਪਾਸੋਂ ਪ੍ਰਾਪਤ ਨਹੀਂ ਹੋਇਆ।

2. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸਨਤਾਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਕੌਂਸਲ, ਡੇਰਾ ਬਾਬਾ ਨਾਨਕ ਦੀ ਹਦੂਦ ਵਿਚ ਪਿੰਡ ਪੱਖੋਕੇ ਡੇਰਾ ਬਾਬਾ ਨਾਨਕ ਹਦਬਸਤ ਨੰ: 442 (ਸ਼ਾਮਲ ਪੱਖੋਕੇ, ਟਾਹਲੀ ਸਾਹਿਬ ਅਤੇ ਕੋਟ ਦਲਪਤ ਰਾਏ), ਪਿੰਡ ਖਾਂਸਾਂਵਾਲਾ ਹਦਬਸਤ ਨੰ: 443, ਪਿੰਡ ਚੰਦੂ ਨੰਗਲ ਹਦਬਸਤ ਨੰ: 445 ਅਤੇ ਪਿੰਡ ਜ਼ੋੜੀਆਂ ਖੁਰਦ ਹਦਬਸਤ ਨੰ: 446 ਨੂੰ ਸ਼ਾਮਲ ਕਰਦੇ ਹੋਏੇ ਨਵੀਆਂ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।

ਸ਼ਡਿਊਲ ਆਫ ਬਾਉਂਡਰੀ

1. ਪਹਾੜ ਤੋਂਂ ਚੜ੍ਹਦਾ ਪਾਸਾ:-

ਪੱਖੋਕੇ ਡੇਰਾ ਬਾਬਾ ਨਾਨਕ ਪਿੰਡ ਦੀ ਹੱਦ ਦੇ Point A ਤੋਂ ਸ਼ੁਰੂ ਹੋ ਕੇ ਚੜਦੇ ਪਾਸੇ ਵੱਲ ਖਸਰਾ ਨੰਬਰ 2//17,24/2,25/1 Point B ਤੱਕ, Point B ਤੋਂ ਸ਼ੁਰੂ ਹੋ ਕੇ ਦੱਖਣ ਵੱਲ ਖਸਰਾ ਨੰਬਰ 5//4/2, 5/1,6,15,4//11,20,21,22,15//2,9/1,9/2,12/1, 12/2,12/3,13/1,18/2,18/1,23,24/1 Point C ਤੱਕ Point C ਤੋਂ ਸ਼ੁਰੂ ਹੋ ਕੇ ਚੜਦੇ ਪਾਸੇ ਨੂੰ ਖਸਰਾ ਨੰਬਰ 19//4,5,26,6, 18//10/2,11,12,19,18,17,24/1,25 Point D ਤੱਕ Point D ਤੋਂ ਸ਼ੁਰੂ ਹੋ ਕੇ ਪਹਾੜ ਪਾਸੇ ਨੂੰ ਖਸਰਾ ਨੰਬਰ 17//21/1,20,19,12,13,8 Point E ਤੱਕ, Point E ਤੋਂ ਚੜਦੇ ਵੱਲ ਨੂੰ ਖਸਰਾ ਨੰਬਰ17//7,6,15/1,16//11,20,19,22 Point F ਤੱਕ Point F ਤੋਂ ਸ਼ੁਰੂ ਹੋ ਕੇ ਦੱਖਣ ਪਾਸੇ ਨੂੰ 32//2,9,10,11,20,21 Point G ਤੱਕ Point G ਤੋਂ ਹੱਦ ਪਿੰਡ ਚੰਦੂਨੰਗਲ ਤੋਂ ਸ਼ੁਰੂ ਕਰਦੇ ਹੋਏ ਹੱਦਬਸਤ ਨੰਬਰ 445 ਚੜਦੇ ਪਾਸੇ ਵੱਲ 2//21,4//1,2,9,8,13, 14/1,14/3,17/1,

( 2603 )PUNJAB GOVT. GAZ. (EXTRA), DECEMBER 30, 2020 (PAUSA 9, 1942 SAKA) 2604 16/1,25/2,1//21/1 Point H ਤੱਕ, Point H ਤੋਂ ਸ਼ੁਰੂ ਕਰਦੇ ਹੋਏ ਸੜਕ ਕਲਾਨੋਰ ਪਾਰ ਕਰਦੇ ਹੋਏ ਚੜਦੇ ਪਾਸੇ ਨੂੰ ਪਿੰਡ ਜ਼ੌੜੀਆਂ ਖੁਰਦ ਹਦਬਸਤ ਨੰਬਰ 446 ਦੇ ਖਸਰਾ ਨੰਬਰ 1//1/2,9,6//3,ਰਸਤਾ ਪਾਰ ਕਰਕੇ 6//4/2/1,4/2/2,4/2/3,7/1,15/1, 15/2,16/1,5//20/2,20/1,21,22/1,22/2 Point I ਤੱਕ Point I ਤੋਂ ਸ਼ੁਰੂ ਹੋ ਕੇ ਚੜਦੇ ਪਾਸੇ ਨੂੰ 12//2/2,3,4,ਰਾਜਬਾਹਾ ਕਲਾਨੌਰ ਨੂੰ ਪਾਰ ਕਰਦੇ ਹੋਏ 12//5, 13//1,2,3,4,5/1 ਸੜਕ ਕਲਾਨੌਰ ਨੂੰ ਪਾਰ ਕਰਦੇ ਹੋਏ 14//1 ਨੂੰ ਰਸਤਾ ਪਾਰ ਕਰਦੇ ਹੋਏ 14//2,3,4/1,4/2,5 Point J ਤੱਕ Point J ਤੋਂ ਸ਼ੁਰੂ ਹੋ ਕੇ ਪਹਾੜ ਵੱਲ 4//21 ,3//21 ,ਰਸਤਾ ਪਾਰ ਕਰਕੇ 3//19 ਸੜਕ ਡੇਰਾ ਬਾਬਾ ਨਾਨਕ ਨੂੰ ਪਾਰ ਕਰਕੇ 3//12, Point K ਤੱਕ Point K ਤੋਂ ਪਹਾੜ ਵੱਲ Point L ਤੱਕ ਚੱਕ ਖਾਰਜੀ, Point L ਤੋਂ ਚੜਦੇ ਪਾਸੇ ਨੂੰ ਚੱਕ ਖਾਰਜੀ,ਰਸਤਾ ਪਾਰ ਕਰਕੇ 2//20,19, Point M ਤੱਕ।

2. ਚੜ੍ਹਦੇ ਪਾਸੇ ਤੋਂ ਦੱਖਣ ਪਾਸੇ:-

Point M ਤੋਂ ਸ਼ੁਰੂ ਹੋ ਕੇ ਦੱਖਣ ਵੱਲ ਨੂੰ ਖਸਰਾ ਨੰਬਰ 2//22 ਸੜਕ ਗੁਰਦਾਸਪੁਰ ਪਾਰ ਕਰਕੇ 16//1/3,1/4,10/1,10/2,10/3, 11/1/2,11/2,20,22 Point N ਤੱਕ, Point N ਤੋਂ ਸ਼ੁਰੂ ਹੋ ਕੇ ਦੱਖਣ ਪਾਸੇ ਨੂੰ 17//2,9,11,20,21 Point O ਤੱਕ Point O ਤੋਂ ਦੱਖਣ ਪਾਸੇ 36//5 ਨਹਿਰ ਕਲਾਨੋਰ ਨੂੰ ਪਾਰ ਕਰਦੇ ਹੋਏ 36//6,15/2 Point P ਤੱਕ, Point P ਤੋਂ ਲਹਿੰਦੇ ਵੱਲ ਖਸਰਾ ਨੰਬਰ 36//15/1, 14 Point Q ਤੱਕ Point Q ਤੋਂ ਦੱਖਣ ਵੱਲ ਖਸਰਾ ਨੰ 36//13,18/1,18/2,23 Point R ਤੱਕ Point R ਤੋਂ ਦੱਖਣ ਵੱਲ ਖਸਰਾ ਨੰ 37//2 Point S ਤੱਕ Point S ਤੋਂ ਲਹਿੰਦੇ ਵੱਲ ਖਸਰਾ ਨੰ 37//9,10 Point T ਤੱਕ Point T ਤੋਂ ਦੱਖਣ ਵੱਲ ਖਸਰਾ ਨੰਬਰ 37//11/2,11/1,16,3 8//16,25,37//21,53//1 Point U ਤੱਕ Point U ਤੋਂ ਲਹਿੰਦੇ ਵੱਲ ਖਸਰਾ ਨੰਬਰ 52//5,4,3 Point V ਤੱਕ Point V ਤੋਂ ਪਹਾੜ ਵੱਲ 38//22/2,22/1,19/3,20,11/1,39//15 Point W ਤੱਕ Point W ਤੋਂ ਲਹਿੰਦੇ ਵੱਲ 39//6,7/3 Point X ਤੱਕ Point X ਤੋਂ ਪਹਾੜ ਵੱਲ ਖਸਰਾ ਨੰਬਰ 39//7/2,6,5/2,4,34//24,17,18 ਨਹਿਰ ਪਾਰ ਕਰਕੇ Point Y ਤੱਕ Point Y ਤੋਂ ਲਹਿੰਦੇ ਵੱਲ ਖਸਰਾ ਨੰਬਰ 34//13,12,10, Point Z ਤੱਕ Point Z ਤੋਂ ਦੱਖਣ ਵੱਲ 33//6/1,ਰਸਤਾ ਪਾਰ ਕਰਕੇ 33//15,14,18,22, ਨਹਿਰ ਦੇ ਖਸਰਾ ਨੰ 15 ਨੂੰ ਪਾਰ ਕਰਕੇ 40//1/2, 26,27, 15,41//15,16,17/1,24/1 ਰਸਤਾ ਪਾਰ ਕਰਕੇ 41//24/2 Point AA ਤੱਕ Point AA ਤੋਂ ਦੱਖਣ ਵੱਲ 50//4,6,15/1,51//11/2 Point AB ਤੱਕ Point AB ਤੋਂ ਦੱਖਣ ਵੱਲ ਖਸਰਾ ਨੰਬਰ 51//11/1,50//16,25, Point AC ਤੱਕ

3. ਦੱਖਣ ਪਾਸੇ ਤੋਂ ਲਹਿੰਦੇ ਪਾਸੇ :-

Point AC ਤੋਂ ਲਹਿੰਦੇ ਵੱਲ ਖਸਰਾ ਨੰਬਰ 54//4,3/2,2,1,55//5 ਨਹਿਰ ਕਲਾਨੋਰ ਦੇ ਖਸਰਾ ਨੰ 90 ਨੂੰ ਪਾਰ ਕਰਕੇ 55//4,3,2/2,2/1 Point AD ਤੱਕ Point AD ਤੋਂ ਲਹਿੰਦੇ ਵੱਲ ਖਸਰਾ ਨੰ 55//1 ਸੜਕ ਕਲਾਨੋਰ ਦੇ ਖਸਰਾ ਨੰ 12 ਨੂੰ ਪਾਰ ਕਰਕੇ 56//5,12,48//24,23,22, ਸੜਕ ਬਟਾਲਾ ਨੂੰ ਪਾਰ ਕਰਕੇ 48//16/2,20/2,47//16/1 Point AE ਤੱਕ Point AE ਤੋਂ ਪਹਾੜ ਵੱਲ 47//15, Point AF ਤੱਕ Point AF ਤੋਂ ਲਹਿੰਦੇ ਵੱਲ ਖਸਰਾ ਨੰਬਰ 47//7,8 Point AG ਤੱਕ Point AG ਤੋਂ ਪਹਾੜ ਵੱਲ ਖਸਰਾ ਨੰਬਰ 47//2 Point AH ਤੱਕ Point AH ਤੋਂ ਲਹਿੰਦੇ ਵੱਲ ਖਸਰਾ ਨੰਬਰ 47//1 Point AI ਤੱਕ Point AI ਤੋਂ ਪਹਾੜ ਵੱਲ ਖਸਰਾ ਨੰਬਰ 44//21/5,21/6,21/7,21/8,21/3,45//10/2 Point AJ ਤੱਕ Point AJ ਤੋਂ ਪਹਾੜ ਵੱਲ ਖਸਰਾ ਨੰਬਰ 45//13,16/1/1,16/1/2,17/1,17/2,13,12/2,12/1, Point AK ਤੱਕ Point AK ਤੋਂ ਲਹਿੰਦੇ ਵੱਲ ਖਸਰਾ ਨੰਬਰ 45//11,46//15,7 ਤੋਂ ਪੱਖੋ ਕੇ ਡੇਰਾ ਬਾਬਾ ਨਾਨਕ ਦੀ ਹੱਦ ਸ਼ੁਰੂ ਕਰਦੇ ਹੋਏ ਖਸਰਾ ਨੰਬਰ 57//9,10,11, Point AL ਤੱਕ Point Al ਤੋਂ 56//15/2 ਸੜਕ ਜ਼ੌੜੀਆਂ ਕਲਾਂ ਪਾਰ ਕਰਦੇ ਹੋਏ 56//15/1,14,13/2,13/1,12,11/2,11/1, 55//15,16,17,18,19,20 Point AM ਤੱਕ Point AM ਤੋਂ ਪਹਾੜ ਵੱਲ ਨੂੰ ਰਾਜਬਾਹ ਪਾਰ ਕਰਦੇ ਹੋਏ ਖਸਰਾ ਨੰਬਰ 54//16/2,91, 16/1,16, 6,5,53//25, 52//20,21 Point AN ਤੱਕ Point AN ਤੋਂ ਪਹਾੜ ਪਾਸੇ ਖਸਰਾ ਨੰਬਰ 53//16,15/2,15/1,97,154 ਸੜਕ ਫਤਿਹਗੜ ਚੂੜੀਆਂ ਪਾਰ ਕਰਕੇ ਆਬਾਦੀ ਕੋਟ ਦਲਪੱਤ ਰਾਏ Point AO ਤੱਕ Point AO ਤੋਂ ਪਹਾੜ ਵੱਲ ਨੂੰ ਆਬਾਦੀ ਕੋਟ ਦਲਪੱਤ ਰਾਏ ਦੇ ਖਸਰਾ ਨੰਬਰ 64 ਨੂੰ ਪਾਰ ਕਰਕੇ ਖਸਰਾ ਨੰਬਰ 46//18,13,14/2,7/2,7/1 Point AP ਹੱਦ ਪਿੰਡ ਖਾਸਾਵਾਲਾ ਤੱਕ Point AP ਤੋਂ ਲਹਿੰਦੇ ਵੱਲ ਪਿੰਡ ਖਾਸਾਵਾਲਾ ਹੱਦ ਬਸਤ ਨੰਬਰ 443 ਤੋਂ ਸ਼ੁਰੂ ਕਰਦੇ ਹੋਏ ਖਸਰਾ ਨੰਬਰ 131, 20//25,60,43,40,21//25,38 Point AQ ਤੱਕ Point AQ ਤੋਂ ਪਹਾੜ ਵੱਲ ਖਸਰਾ ਨੰਬਰ 53,54,55,15,78,77,18//21 Point AR ਤੱਕ Point AR ਤੋਂ ਪਹਾੜ ਪਾਸੇ ਵੱਲ17//15 ਰਸਤਾ ਪਾਰ ਕਰਕੇPUNJAB GOVT. GAZ. (EXTRA), DECEMBER 30, 2020 (PAUSA 9, 1942 SAKA) 2605 17//6/3,4,15//24/2,24/1,33,18,13 Point AS ਤੱਕ Point AS ਤੋਂ ਲਹਿੰਦੇ ਵੱਲ ਖਸਰਾ ਨੰਬਰ 15//12, 10,16//6, 5,4/2,4/1 Point AT ਤੱਕ

4. ਲਹਿੰਦੇ ਪਾਸੇ ਤੋਂ ਪਹਾੜ ਪਾਸੇ:-

Point AT :- ਤੋਂ ਸ਼ੁਰੂ ਕਰਕੇ ਪਿੰਡ ਖਾਸਾਵਾਲਾ ਦੇ ਖਸਰਾ ਨੰਬਰ 7//24,17,15/2,15/1,6,5,5//21,20,12,9,3,1//23 Point AU ਤੱਕ, Point AU ਤੋਂ ਚੜਦੇ ਪਾਸੇ ਤੋਂ 1//24,25 Point AV ਤੱਕ, Point AV ਤੋਂ ਪਹਾੜ ਪਾਸੇ ਨੂੰ ਚਲਦੇ ਹੋਏ 2//21/1,21/2, 20,11 ਤੋਂ ਪੱਖੋਕੇ ਡੇਰਾ ਬਾਬਾ ਨਾਨਕ ਦੀ ਹੱਦ ਪਾਰ ਕਰਦੇ ਹੋਏ ਖਸਰਾ ਨੰਬਰ 24//16,15/1,15/2,6 Point AW sZe Point AW ਤੋਂ ਪਹਾੜ ਵੱਲ 24//5,4, Point AX sZe Point AX ਤੋਂ ਪਹਾੜ ਵੱਲ ਖਸਰਾ ਨੰਬਰ 10//24,26, ਰਸਤੇ ਦਾ ਖਸਰਾ ਨੰਬਰ 203 ਪਾਰ ਕਰਕੇ ਖਸਰਾ ਨੰਬਰ 10//17,16/2,16/1,15/2,15/1,6/2,6/1,5 Point AY ਤੱਕ, Point AY ਸ਼ੁਰੂ ਹੋ ਕੇ ਚੜਦੇ ਪਾਸੇ ਵੱਲ ਖਸਰਾ ਨੰਬਰ 11//1/1, 8//21,22 ਰਸਤੇ ਦਾ ਖਸਰਾ ਨੰ 209 ਪਾਰ ਕਰਕੇ 8//23,18/2,18/1 Point AZ ਤੱਕ Point AZ ਤੋਂ ਚੜਦੇ ਪਾਸੇ ਖਸਰਾ ਨੰ 8//17/2,17/3,17/1,16/2,25,7//21/1 ,21/2 Point BA ਤੱਕ, Point BA ਤੋਂ ਸ਼ੁਰੂ ਕਰਦੇ ਹੋਏ ਪਹਾੜ ਵੱਲ ਖਸਰਾ ਨੰ 7//22,23,18,17,16 ਕੋਰੀਡੋਰ ਰੋਡ ਨੂੰ ਪਾਰ ਕਰਦੇ ਹੋਏ 6//11/2,12,13/1,8,7/2,7/1,6,5,5//1/1,1/2,2,2//22,23/1,23/4,18/1 Point A ਤੱਕ

3. ਇਹ ਨੋਟੀਫਿਕੇਸ਼ਨ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 30 ਦਸੰਬਰ, 2020

ਸਥਾਨਕ ਸਰਕਾਰ ਵਿਭਾਗ।

2192/12-2020/Pb. Govt. Press, S.A.S. Nagar

Cite this issue. Punjab Gazette, Government of Punjab, 30 December 2020. Indian Gazettes, https://egazette.servantsofknowledge.in/details/in.gazette.punjabdsa.2020-12-30.48912/. Archive identifier in.gazette.punjabdsa.2020-12-30.48912.