| 2606 Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), DECEMBER 30, 2020 (PAUSA 9, 1942 SAKA) | ||
EXTRAORDINARY
Published by Authority
CHANDIGARH, WEDNESDAY, DECEMBER 30, 2020 (PAUSA 9, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 30 ਦਸੰਬਰ, 2020
ਨੰ:10/4/2011-3ਸਸ3/3176.-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਐਲ.ਪੀ.ਏ.1854 ਆਫ 2016 ਵਿੱਚ ਕੀਤੇ ਹੁਕਮ ਮਿਤੀ 27.4.2017 ਦੇ ਸਨਮੁੱਖ ਪੱਤਰ ਨੰ: 10/04/2011-3ਸਸ3/1029172/1 ਮਿਤੀ 24.07.2017 ਰਾਹੀਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਡੀਡੀਆਰ ਜਲੰਧਰ, ਉਪ ਮੈਜਿਸਟਰੇਟ ਭੁਲੱਥ ਅਤੇ ਈ.U. ਨਗਰ ਪੰਚਾਇਤ, ਨਡਾਲਾ ਮੈਂਬਰ ਸ਼ਾਮਲ ਸਨ। ਇਸ ਕਮੇਟੀ ਵੱਲੋਂ ਇਹ ਫੈਸਲਾ ਕਰਨਾ ਸੀ ਕਿ ਨਗਰ ਪੰਚਾਇਤ ਦੇ ਰੈਵੀਨਿਊ ਅਸਟੇਟ ਦਾ ਜੋ ਰਕਬਾ ਬਾਹਰ ਰਹਿ ਗਿਆ ਸੀ ਉਸ ਨੂੰ ਸ਼ਾਮਲ ਕਰਨਾ ਹੈ ਜਾਂ ਨਹੀਂ। ਕਮੇਟੀ ਵਲੋਂ ਸਿਫਾਰਸ਼ ਕੀਤੀ ਕਿ ਇਸ ਏਰੀਏ ਨੂੰ ਪਬਲਿਕ ਹਿਤ ਨੂੰ ਮੁੱਖ ਰੱਖਦੇ ਹੋਏ ਨਗਰ ਪੰਚਾਇਤ, ਨਡਾਲਾ ਵਿਚ ਸ਼ਾਮਲ ਕਰਨਾ ਬਣਦਾ ਹੈ। ਉਪਰੋਕਤ ਨੂੰ ਮੁੱਖ ਰੱਖਦੇ ਹੋਏ ਇਸ ਏਰੀਏ ਨੂੰ ਹਦੂਦ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਸ਼੍ਰੀ ਬਲਵਿੰਦਰ ਸਿੰਘ ਅਤੇ ਹੋਰ ਵੱਲੋਂ ਰਿੱਟ ਪਟੀਸ਼ਨ ਨੰ: 17318 ਆਫ 2020 ਰਾਹੀਂ ਵੀ ਉਨ੍ਹਾਂ ਦੇ ਏਰੀਏ ਨੂੰ ਨਗਰ ਪੰਚਾਇਤ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਵਿਚਾਰਦੇ ਹੋਏ ਸਰਕਾਰ ਵੱਲੋਂ ਪੱਤਰ ਨੰ: 10/04/2011-3ਸਸ3/2990 ਮਿਤੀ 04.12.2020 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ। ਇਸ ਸਬੰਧੀ ਕੋਈ ਇਤਰਾਜ/ਸੁਝਾਅ ਆਮ ਜਨਤਾ ਪਾਸੋਂ ਪ੍ਰਾਪਤ ਨਹੀਂ ਹੋਇਆ।
2. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ, ਨਡਾਲਾ ਦੀ ਹੱਦ ਨੂੰ ਵਧਾਉਂਦੇ ਹੋਏ ਨਵੀਆਂ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।
ਸ਼ਡਿਊਲ ਆਫ ਬਾਊਂਡਰੀ
ਉ~ਤਰ:- ਬਿੰਦੂ A ਜੋ ਕਿ ਪਿੰਡ ਨਡਾਲਾ ਦੀ ਮੁਸਤੀਲ 1 ਦੇ ਖਸਰਾ ਨੰਬਰ 24 ਜੋ ਕਿ ਪਿੰਡ ਰਾਏਪੁਰ ਅਰਾਈਆਂ ਅਤੇ ਭੱਕੂਵਾਲ ਅਤੇ ਨਡਾਲਾ ਨੂੰ ਸਾਂਝੇ ਬਿੰਦੂ A ਦੇ ਮਿਲਣ ਦੇ ਸਥਾਨ ਬਿੰਦੂ A ਤੋਂ ਸ਼ੁਰੂ ਹੋ ਕੇ ਭੱਕੂਵਾਲ ਅਤੇ ਨਡਾਲਾ ਦੀ ਸਾਂਝੀ ਹੱਦ ਦੇ ਲਗਦੇ ਨਾਲ ਨਾਲ ਪੂਰਬ ਵੱਲ ਚੱਲਦੇ ਹੋਏ ਰਸਤਾ 2 ਕਰਮ ਹੈ। ਭੱਕੂਵਾਲ ਅਤੇ ਹੱਸੂਵਾਲ ਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ B ਮੁਸਤੀਲ ਨੰ: 2 ਖਸਰਾ 9 ਤੱਕ ਹੈ। ਬਿੰਦੂ B ਤੋਂ ਹੱਦ ਲਾਈਨ ਪਿੰਡ ਹੱਸੂਵਾਲ ਤੇ ਨਡਾਲਾ ਦੀ ਸਾਂਝੀ ਹੱਦ ਤੋਂ ਮੁਸਤੀਲ ਨੰ: 5 ਦਾ ਖਸਰਾ 19/2 ਹੱਸੂਵਾਲ ਅਤੇ ਚੁੱਗਾਵਾਂ ਅਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ C ਤੱਕ ਹੈ। ਬਿੰਦੂ C ਤੋਂ ਹੱਦ ਲਾਈਨ
( 2606 )PUNJAB GOVT. GAZ. (EXTRA), DECEMBER 30, 2020 (PAUSA 9, 1942 SAKA) 2607 ਪਿੰਡ ਚੁਗਾਂਵਾਂ ਤੇ ਨਡਾਲਾ ਦੀ ਸਾਂਝੀ ਹੱਦ ਦੇ ਪੂਰਬ ਵਾਲੇ ਪਾਸੇ ਮੁਸਤੀਲ ਨੰ: 15 ਦਾ ਖਸਰਾ ਨੰ: 8 ਚੁਗਾਵਾਂ ਤੇ ਇਬਰਾਹੀਮਵਾਲ ਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ D ਤੱਕ ਹੈ। ਬਿੰਦੂ D ਤੋਂ ਨਡਾਲਾ ਅਤੇ ਇਬਰਾਹੀਮਵਾਲ ਦੀ ਸਾਂਝੀ ਹੱਦ ਮੁਸਤੀਲ ਨੰ: 4 ਖਸਰਾ ਨੰ: 24 ਪਿੰਡ ਨਡਾਲਾ ਦੇ ਇਬਰਾਹੀਮਵਾਲ ਤੇ ਰਾਏਪੁਰ ਰਾਜਪੂਤਾਂ ਦੀ ਸਾਂਝੀ ਹੱਦ ਬਿੰਦੂ E ਤੱਕ ਹੈ। ਬਿੰਦੂ E ਤੋਂ ਪਿੰਡ ਨਡਾਲਾ ਅਤੇ ਰਾਏਪੁਰ ਰਾਜਪੂਤਾਂ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਵਾਲੇ ਪਾਸੇ ਮੁਸਤੀਲ ਨੰ: 20 ਦਾ ਖਸਰਾ ਨੰ: 13 ਰਾਏਪੁਰ ਰਾਜਪੂਤਾਂ ਤੇ ਪਸੀਏਵਾਲ ਤੇ ਨਡਾਲਾ ਦੀ ਸਾਂਝੀ ਹੱਦ ਬਿੰਦੂ F ਤੱਕ ਹੈ।
ਪੂਰਬ:-ਬਿੰਦੂ A ਤੋਂ ਪਿੰਡ ਪਸੀਏਵਾਲ ਤੇ ਪਿੰਡ ਨਡਾਲਾ ਦੀ ਸਾਂਝੀ ਹੱਦ ਦੇ ਨਾਲ ਕ੍ਰਮਵਾਰ ਪੱਛਮ-ਦੱਖਣ, ਦੱਖਣ-ਪੂਰਬ, ਪੱਛਮ-ਦੱਖਣ, ਦੱਖਣ-ਪੂਰਬ, ਪੱਛਮ-ਦੱਖਣ ਵੱਲ ਚੱਲਦੇ ਹੋਏ ਬਿੰਦੂ B ਤੱਕ ਹੈ। ਬਿੰਦੂ B ਤੋਂ ਪਿੰਡ ਨਡਾਲਾ, ਪਿੰਡ ਪਸੀਏਵਾਲ ਅਤੇ ਪਿੰਡ ਬਿੱਲਪੁਰ ਦੀ ਸਾਂਝੀ ਹੱਦ ਹੈ। ਬਿੰਦੂ B ਤੋਂ ਪਿੰਡ ਬਿੱਲਪੁਰ ਅਤੇ ਪਿੰਡ ਪਸੀਏਵਾਲ ਦੀ ਸਾਂਝੀ ਹੱਦ ਦੇ ਨਾਲ ਦੱਖਣ ਵੱਲ ਚਲਦੇ ਹੋਏ ਬਿੰਦੂ C ਤੱਕ ਹੈ। ਬਿੰਦੂ C ਪਿੰਡ ਬਿੱਲਪੁਰ, ਪਿੰਡ ਪਸੀਏਵਾਲ ਅਤੇ ਪਿੰਡ ਰਾਏ ਪੁਰ ਰਾਜਪੂਤਾਂ ਦੀ ਸਾਂਝੀ ਹੱਦ ਹੈ। ਬਿੰਦੂ C ਤੋਂ ਪਿੰਡ ਬਿੱਲਪੁਰ ਅਤੇ ਪਿੰਡ ਰਾਏਪੁਰ ਰਾਜਪੂਤਾਂ ਦੀ ਸਾਂਝੀ ਹੱਦ ਦੇ ਨਾਲ ਪੂਰਬ-ਦੱਖਣ ਦਿਸ਼ਾ ਵੱਲ ਚਲਦੇ ਹੋਏ ਬਿੰਦੂ D ਤੱਕ ਹੈ। ਬਿੰਦੂ D ਪਿੰਡ ਬਿੱਲਪੁਰ, ਪਿੰਡ ਰਾਏਪੁਰ ਰਾਜਪੂਤਾਂ ਅਤੇ ਪਿੰਡ ਬੂੱਲੇਵਾਲ ਤਿੰਨਾਂ ਪਿੰਡਾਂ ਦੀ ਸਾਂਝੀ ਹੱਦ ਹੈ। ਬਿੰਦੂ D ਤੋਂ ਪਿੰਡ ਬਿੱਲਪੁਰ ਅਤੇ ਪਿੰਡ ਬੂੱਲੇਵਾਲ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਦਿਸ਼ਾ ਵੱਲ ਚਲਦੇ ਹੋਏ ਬਿੰਦੂ E ਤੱਕ ਹੈ। ਬਿੰਦੂ E ਪਿੰਡ ਬੂੱਲੇਵਾਲ, ਬਿੱਲਪੁਰ ਅਤੇ ਪਿੰਡ ਦਮੂਲੀਆਂ ਤਿੰਨ ਪਿੰਡਾਂ ਦੀ ਸਾਂਝੀ ਹੱਦ ਹੈ। ਬਿੰਦੂ E ਤੋਂ ਪਿੰਡ ਬੂਲੇਵਾਲ ਅਤੇ ਪਿੰਡ ਦਮੂਲੀਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਵਾਲੇ ਪਾਸੇ ਚਲਦੇ ਹੋਏ ਬਿੰਦੂ F ਤੱਕ ਹੈ। ਬਿੰਦੂ F ਪਿੰਡ ਬਿੱਲਪੁਰ, ਪਿੰਡ ਦਮੂਲੀਆ ਅਤੇ ਪਿੰਡ ਨਡਾਲਾ ਦੀ ਸਾਂਝੀ ਹੱਦ ਹੈ। ਬਿੰਦੂ F ਤੋਂ ਪਿੰਡ ਨਡਾਲਾ ਅਤੇ ਪਿੰਡ ਦਮੂਲੀਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਵੱਲ ਚੱਲਦੇ ਹੋਏ ਬਿੰਦੂ G ਤੱਕ ਹੈ। ਬਿੰਦੂ G ਪਿੰਡ ਨਡਾਲਾ, ਪਿੰਡ ਦਮੂਲੀਆ ਅਤੇ ਪਿੰਡ ਚੱਕਸ਼ਾਹ ਕਾਲਾ ਤਿੰਨਾਂ ਪਿੰਡਾਂ ਦੀ ਸਾਂਝੀ ਹੱਦ ਹੈ। ਬਿੰਦੂ G ਤੋਂ ਪਿੰਡ ਨਡਾਲਾ ਅਤੇ ਪਿੰਡ ਚੱਕਸ਼ਾਹ ਕਾਲਾ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਵੱਲ ਚਲਦੇ ਹੋਏ ਬਿੰਦੂ H ਤੱਕ ਹੈ। ਬਿੰਦੂ H ਪਿੰਡ ਨਡਾਲਾ ਅਤੇ ਪਿੰਡ ਚੱਕਸ਼ਾਹ ਕਾਲਾ ਦੀ ਸਾਂਝੀ ਹੱਦ ਉਪਰ ਪਿੰਡ ਨਡਾਲਾ ਦੀ ਮੁਸਤੀਲ ਨੰ: 129 ਦੇ ਖਸਰਾ ਨੰ: 24 ਦੇ ਪੂਰਬੀ-ਦੱਖਣ ਕੋਨੇ ਤੋਂ ਬਿੰਦੂ I ਤੱਕ ਹੈ। ਬਿੰਦੂ I ਤੋਂ ਮੁਸਤੀਲ ਨੰ: 148 ਦੇ ਖਸਰਾ ਨੰ: 7/1 ਨਡਾਲਾ ਤੇ ਸ਼ੇਰੂਵਾਲ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਦਿਸ਼ਾ ਵੱਲ ਬਿੰਦੂ J ਤੱਕ ਮੁਸਤੀਲ ਨੰ: 158 ਖਸਰਾ ਨੰ: 24 ਤੱਕ ਹੈ।
ਦੱਖਣ:-ਬਿੰਦੂ J ਤੋਂ ਪਿੰਡ ਨਡਾਲਾ ਦੇ ਪਿੰਡ ਬਾਮੂਵਾਲ ਦੀ ਸਾਂਝੀ ਹੱਦ ਪੱਛਮ ਦਿਸ਼ਾ ਵੱਲ ਪਾਸੇ ਬਿੰਦੂ A ਤੱਕ ਮੁਸਤੀਲ ਨੰ: 165 ਦੇ ਖਸਰਾ ਨੰ: 5 ਤੱਕ ਹੈ। ਬਿੰਦੂ A ਤੋਂ ਪਿੰਡ ਨਡਾਲਾ, ਪਿੰਡ ਜੱਗ ਬਹਿਲੋਲਪੁਰ ਦੀ ਸਾਂਝੀ ਹੱਦ ਮੁਸਤੀਲ ਨੰ: 143 ਦੇ ਖਸਰਾ ਨੰ: 24 ਤੱਕ ਬਿੰਦੂ B ਤੱਕ ਹੈ। ਬਿੰਦੂ B ਤੋਂ ਪਿੰਡ ਨਡਾਲਾ ਤੇ ਪਿੰਡ ਜੱਗ ਬਹਿਲੋਲਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਪੱਛਮ ਵਾਲੀ ਦਿਸ਼ਾ ਵੱਲ ਬਿੰਦੂ C ਮੁਸਤੀਲ ਨੰ: 141 ਦਾ ਖਸਰਾ ਨੰ: 12 ਪਿੰਡ ਨਡਾਲਾ, ਪਿੰਡ ਨਿਹਾਲਗੜ੍ਹ ਤੇ ਪਿੰਡ ਜੱਗ ਬਹਿਲੋਲਪੁਰ ਦੀ ਸਾਂਝੀ ਹੱਦ ਤੱਕ ਹੈ। ਬਿੰਦੂ C ਤੋਂ ਨਡਾਲਾ ਤੇ ਪਿੰਡ ਨਿਹਾਲਗੜ੍ਹ ਦੀ ਸਾਂਝੀ ਹੱਦ ਦੇ ਨਾਲ ਨਾਲ ਪੱਛਮ ਵਾਲੇ ਪਾਸੇ ਮੁਸਤੀਲ ਨੰ: 120 ਦਾ ਖਸਰਾ ਨੰ: 19 ਬਿੰਦੂ D ਤੱਕ ਹੈ।
ਪੱਛਮ:-ਬਿੰਦੂ D ਤੋਂ ਪਿੰਡ ਨਡਾਲਾ ਤੇ ਨਿਹਾਲਗੜ੍ਹ ਦੀ ਸਾਂਝੀ ਹੱਦ ਦੇ ਨਾਲ ਨਾਲ ਉ~ਤਰ-ਪੱਛਮ ਦਿਸ਼ਾ ਵਾਲੇ ਪਾਸੇ ਮੁਸਤੀਲ ਨੰ: 96 ਦੇ ਖਸਰਾ ਨੰ: 23 ਪਿੰਡ ਨਡਾਲਾ ਤੇ ਪਿੰਡ ਨਿਹਾਲਗੜ੍ਹ ਤੇ ਪਿੰਡ ਦਾਉਦਪੁਰ ਦੀ ਸਾਂਝੀ ਹੱਦ ਬਿੰਦੂ A ਤੱਕ ਹੈ। ਬਿੰਦੂ A ਤੋਂ ਨਡਾਲਾ ਤੇ ਪਿੰਡ ਦਾਉਦਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਮੁਸਤੀਲ ਨੰ: 94 ਦੇ ਖਸਰਾ ਨੰ: 25 ਪਿੰਡ ਨਡਾਲਾ, ਪਿੰਡ ਦਾਉਦਪੁਰ ਤੇ ਪਿੰਡ ਮਿਰਜ਼ਾਪੁਰ ਦੀ ਸਾਂਝੀ ਹੱਦ ਬਿੰਦੂ B ਤੱਕ ਹੈ। ਬਿੰਦੂ B ਤੋਂ ਪਿੰਡ ਨਡਾਲਾ ਤੇ ਪਿੰਡ ਮਿਰਜ਼ਾਪੁਰ ਦੀ ਹੱਦ ਦੇ ਨਾਲ ਨਾਲ ਪੱਛਮ-ਪੂਰਬ, ਦੱਖਣ-ਉ~ਤਰ, ਪੱਛਮ-ਪੂਰਬ, ਦੱਖਣ-ਉ~ਤਰ, ਪੂਰਬ ਤੋਂ ਪੱਛਮ ਦਿਸ਼ਾ ਵੱਲ ਮੁਸਤੀਲ ਨੰ: 70 ਦੇ ਖਸਰਾ ਨੰ: 9 ਬਿੰਦੂ C ਤੱਕ ਹੈ। ਬਿੰਦੂ C ਤੋਂ ਨਡਾਲਾ ਤੇ ਪਿੰਡ ਮਿਰਜ਼ਾਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਉ~ਤਰ ਦਿਸ਼ਾ ਵੱਲ ਮੁਸਤੀਲ ਨੰ: 50 ਦਾ ਖਸਰਾ ਨੰ: 5 ਪਿੰਡ ਨਡਾਲਾ ਤੇ ਪਿੰਡ ਮਿਰਜਾਪੁਰ ਤੇ ਪਿੰਡ ਹੈਬਤਪੁਰ ਦੀ ਸਾਂਝੀ ਹੱਦ ਬਿੰਦੂ D ਤੱਕ ਹੈ। ਬਿੰਦੂ D ਤੋਂ ਨਡਾਲਾ ਤੇ ਪਿੰਡ ਹੈਬਤਪੁਰ ਦੀ ਸਾਂਝੀ ਹੱਦ ਉ~ਤਰ ਨਾਲ ਨਾਲ ਚਲਦੇ ਹੋਏ ਮੁਸਤੀਲ ਨੰ: 49 ਦੇ ਖਸਰਾ ਨੰ: 2 ਪਿੰਡ ਹੈਬਤਪੁਰ, ਪਿੰਡ ਨਡਾਲਾ ਤੇ ਪਿੰਡ ਦਾਉਦਪੁਰ ਦੀ ਸਾਂਝੀ ਹੱਦ ਬਿੰਦੂ E ਤੱਕ ਹੈ। ਬਿੰਦੂ E ਤੋਂ ਪਿੰਡ ਨਡਾਲਾ ਤੇ ਪਿੰਡ ਦਾਉਦਪੁਰ ਦੀ ਸਾਂਝੀ ਹੱਦ ਦੇ ਨਾਲ ਨਾਲ ਉ~ਤਰ ਦਿਸ਼ਾ ਵੱਲ ਚਲਦੇ ਹੋਏ ਮੁਸਤੀਲ ਨੰ: 30 ਦਾ ਖਸਰਾ ਨੰ: 22/1 ਪਿੰਡ ਨਡਾਲਾ ਤੇ ਪਿੰਡ ਦਾਉਦਪੁਰ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਬਿੰਦੂPUNJAB GOVT. GAZ. (EXTRA), DECEMBER 30, 2020 (PAUSA 9, 1942 SAKA) 2608 F ਤੱਕ ਹੈ। ਬਿੰਦੂ F ਤੋਂ ਪਿੰਡ ਨਡਾਲਾ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਪੱਛਮ-ਉ~ਤਰ, ਪੂਰਬ ਤੋਂ ਦੱਖਣ-ਉ~ਤਰ, ਪੱਛਮ-ਪੂਰਬ ਵੱਲ ਉ~ਤਰ-ਦੱਖਣ, ਪੱਛਮ-ਪੂਰਬ, ਦੱਖਣ-ਉ~ਤਰ ਦਿਸ਼ਾ ਵੱਲ ਤੇ ਪੱਛਮ ਤੋਂ ਪੂਰਬ ਦਿਸ਼ਾ ਵੱਲ ਮੁਸਤੀਲ ਨੰ: 10 ਦਾ ਖਸਰਾ ਨੰ: 14 ਬਿੰਦੂ G ਤੱਕ ਹੈ। ਬਿੰਦੂ G ਤੋਂ ਪਿੰਡ ਨਡਾਲਾ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ ਨਾਲ 4 ਕਰਮਾਂ ਚੌੜੇ ਰਸਤੇ ਦੇ ਨਾਲ ਨਾਲ ਮੁਸਤੀਲ ਨੰ: 167 ਤੱਕ ਬਿੰਦੂ H ਤੱਕ ਹੈ। ਬਿੰਦੂ H ਤੋਂ ਪਿੰਡ ਨਡਾਲਾ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਪੂਰਬ ਤੋਂ ਪੱੱਛਮ ਦਿਸ਼ਾ ਵੱਲ ਮੁਸਤੀਲ ਨੰ: 10 ਦਾ ਖਸਰਾ ਨੰ: 7 ਬਿੰਦੂ I ਤੱਕ ਹੈ। ਬਿੰਦੂ I ਤੋਂ ਪਿੰਡ ਨਡਾਲਾ ਤੇ ਪਿੰਡ ਰਾਏਪੁਰ ਅਰਾਈਆਂ ਦੀ ਸਾਂਝੀ ਹੱਦ ਦੇ ਨਾਲ ਨਾਲ ਦੱਖਣ ਤੋਂ ਉ~ਤਰ ਦਿਸ਼ਾ ਵੱਲ ਚਲਦੇ ਹੋਏ ਪਹਿਲੇ ਤੋਂ ਉ~ਤਰ ਦਿਸ਼ਾ ਵੱਲ ਲੱਗੇ ਹੋਏ ਬਿੰਦੂ A ਮੁਸਤੀਲ ਨੰ: 1 ਦੇ ਖਸਰਾ ਨੰ: 24 ਤੱਕ ਹੈ।
3. ਇਹ ਨੋਟੀਫਿਕੇਸ਼ਨ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ,
ਮਿਤੀ 30 ਦਸੰਬਰ, 2020
ਸਥਾਨਕ ਸਰਕਾਰ ਵਿਭਾਗ।