Servants of Knowledge
Punjab Gazette · Government of Punjab

Regarding Nagar Council Sangrur

Published 31 December 2020

Department
Local Government
Type
Extra Ordinary
Notification no.
3182
Gazetteid
CHD/092/2018-2020
Identifier
in.gazette.punjabdsa.2020-12-31.48918
Languages
English, Punjabi

click here for IIIF manifest

Regd. No. NW/CH-22 2613 Regd. No. CHD/0092/2018-2020
PUNJAB GOVT. GAZ. (EXTRA), DECEMBER 31, 2020 (PAUSA 10, 1942 SAKA)

EXTRAORDINARY

Published by Authority

CHANDIGARH, THURSDAY, DECEMBER 31, 2020 (PAUSA 10, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 31 ਦਸੰਬਰ, 2020

ਨੰ:9/4/2020-4ਸਸ3(3ਸਸ3)/3182.-ਜਿਵੇਂ ਕਿ ਨਗਰ ਕੌਂਸਲ, ਸੰਗਰੂਰ ਵਲੋਂ ਪਾਸ ਕੀਤੇ ਮਤਾ ਨੰ: 499 ਮਿਤੀ 30.12.2019 ਰਾਹੀਂ ਨਗਰ ਕੌਂਸਲ, ਸੰਗਰੂਰ ਦੀਆਂ ਹੱਦਾਂ ਵਿਚ ਵਾਧਾ ਕਰਨ ਸਬੰਧੀ ਮਤਾ ਪ੍ਰਵਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਸਰਕਾਰ ਵਲੋਂ ਅਧਿਸੂਚਨਾ ਨੰ: 9/4/2020-4ਸਸ3/2904 ਮਿਤੀ 19.11.2020 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ। ਇਸ ਸਬੰਧੀ ਪ੍ਰਾਪਤ ਹੋਏ ਇਤਰਾਜਾਂ ਨੂੰ ਮੂੰਹ ਬੋਲਦੇ ਹੁਕਮ ਨੰ: 9/4/2020-4ਸਸ3(3ਸਸ3)/3158 ਮਿਤੀ 29.12.2020 ਰਾਹੀਂ ਰੱਦ ਕਰ ਦਿੱਤਾ ਗਿਆ ਹੈ।

2. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਕੌਂਸਲ, ਸੰਗਰੂਰ ਦੀਆਂ ਨਵੀਆਂ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।

ਸ਼ਡਿਊਲ ਆਫ ਬਾਊਂਡਰੀ

ਉੱਤਰ:-ਬਿੰਦੂ ਪੁਆਇੰਟ-ਏ ਜੋ ਕਿ ਖਸਰਾ ਨੰਬਰ 55//20, 21 ਦੇ ਮਿਲਾਪ ਤੇ ਰੇਲਵੇ ਲਾਈਨ ਉਪਰ ਨਗਰ ਕੌਂਸਲ ਦੀ ਪੁਰਾਣੀ ਹੱਦ ਤੇ ਪੂਰਬੀ-ਦੱਖਣ ਹੱਦ ਤੇ ਪੈਂਦੀ ਹੈ।ਪੁਆਇੰਟ-ਏ ਜੋ ਕਿ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਪੂਰਬ-ਦੱਖਣ ਵੱਲ ਲਗਦਾ ਹੈ, ਪੁਆਇੰਟ ਏ ਤੋਂ ਚਲਦੇ ਹੋਏ ਰੇਲਵੇ ਲਾਈਨ ਪਾਰ ਕਰਕੇ ਖਸਰਾ ਨੰ:55//22/1, 22/2 ਦੀ ਸਾਂਝੀ ਹੱਦ ਤੇ ਮਿਲਦੇ ਕੋਨੇ ਤੋਂ ਰੇਲਵੇ ਲਾਈਨ ਅਤੇ ਮਸਤੀਲ ਨੰ: 55, 39, 25, 24, 16 ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਮਸਤੀਲ ਨੰਬਰ:16 ਦੀ ਉ~ਤਰੀ-ਪੂਰਬੀ ਹੱਦ ਤੇ ਮਾਰਕ ਪੁਆਇੰਟ ਬੀ ਤੱਕ। ਪੁਆਇੰਟ ਬੀ ਤੋਂ ਪੂਰਬ ਵੱਲੋਂ ਮਸਤੀਲ ਨੰਬਰ 16, 17, 18 ਅਤੇ 19 ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰਬਰ 20//1,2/1 ਨੂੰ ਪਾਰ ਕਰਕੇ ਪੁਆਇੰਟ ਸੀ ਜੋ ਕਿ ਉ~ਤਰੀ-ਪੂਰਬੀ ਕੋਨੇ ਤੇ ਸਥਿਤ ਹੈ। ਪੁਆਇੰਟ ਸੀ ਤੋਂ ਪੂਰਬ-ਦੱਖਣ ਵੱਲ ਚੱਲਦੇ ਹੋਏ ਪਿੰਡ ਮੰਗਵਾਲ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਭਲਵਾਣ/ਨਾਨਕਿਆਣਾ ਰੋਡ ਪਾਰ ਕਰਕੇ, ਪਿੰਡ ਨਾਨਕਿਆਣਾ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਬੀ ਜੋ ਕਿ ਖਸਰਾ ਨੰ:47//22 ਅਤੇ ਖਸਰਾ ਨੰ:76//2 ਦੀ ਉ~ਤਰੀ-ਪੂਰਬੀ ਹੱਦ ਤੇ ਮਾਰਕ ਪੁਆਇੰਟ ਡੀ ਤੱਕ। ਪੁਆਇੰਟ ਡੀ ਤੋਂ ਉ~ਤਰ-ਪੂਰਬ ਵੱਲ ਚਲਦੇ ਹੋਏ ਸੂਏ ਦੇ ਨਾਲ ਨਾਲ ਖਸਰਾ ਨੰਬਰ:24//2,3ਪੁਆਇੰਟ-ਈ ਤੱਕ। ਪੁਆਇੰਟ ਈ ਤੋਂ ਪੂਰਬ-ਦੱਖਣ ਵੱਲ ਚਲਦੇ ਹੋਏ ਖਸਰਾ ਨੰਬਰ 24//3/1 ਵਿੱਚੋਂ ਨਿਕਲਦੀ ਪਹੀ ( 2613 ) PUNJAB GOVT. GAZ. (EXTRA), DECEMBER 31, 2020 (PAUSA 10, 1942 SAKA) 2614 ਦੇ ਨਾਲ-ਨਾਲ ਪੁਆਇੰਟ ਈ1 ਤੱਕ। ਪੁਆਇੰਟ ਈ1 ਤੋਂ ਦੱਖਣ ਵੱਲ ਸੰਗਰੂਰ ਵਾਲੀ ਸਾਈਡ ਸੂਏ ਦੇ ਨਾਲ-ਨਾਲ ਚਲਦੇ ਹੋਏ ਪਟਿਆਲਾ ਰੋਡ ਪੁਆਇੰਟ-ਐਫ ਤੱਕ। ਪੁਆਇੰਟ-ਐਫ ਤੋਂ ਦੱਖਣ ਵੱਲ ਸੂਏ ਦੇ ਨਾਲ ਪਟਿਆਲਾ ਰੋਡ ਤੇ ਚੜਦੇ ਹੋਏ ਮਿਲਟਰੀ ਏਰੀਏ ਨਾਲ-ਨਾਲ ਚਲਦੇ ਹੋਏ ਪਟਿਆਲਾ ਰੋਡ ਦੇ ਸੱਜੇ ਪਾਸੇ ਦਾ ਏਰੀਆ ਪਟਿਆਲਾ ਰੋਡ ਬਾਈਪਾਸ ਚੌਂਕ ਤੱਕ ਪੁਆਇੰਟ-ਜੀ।

ਪੂਰਬ:- ਫਿਰ ਪੁਆਇੰਟ-ਜੀ ਤੋਂ ਪੂਰਬ ਵੱਲ ਪਟਿਆਲਾ ਰੋਡ ਬਾਈਪਾਸ ਚੌਂਕ ਤੋਂ ਪਟਿਆਲਾ ਨੂੰ ਜਾਦੇ ਹੋਏ ਨਗਰ ਕੌਂਸਲ ਸੰਗਰੂਰ ਦੀ ਪੁਰਾਣੀ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐੇਚ ਤੱਕ। ਪੁਆਇੰਟਐੇਚ ਤੋਂ ਦੱਖਣ-ਪੂਰਬ ਵੱਲ ਨਗਰ ਕੌਂਸਲ ਸੰਗਰੂਰ ਦੀ ਪੁਰਾਣੀ ਲਿਮਟ ਦੇ ਨਾਲ-ਨਾਲ ਚਲਦੇ ਮਹਿਲਾ ਰੋਡ ਨੂੰ ਕਰਾਸ ਕਰਦੇ ਹੋਏ ਪੁਆਇੰਟ ਆਈ ਤੱਕ।

ਪੁਆਇੰਟ ਆਈ ਤੋਂ ਪੂਰਬ ਦੱਖਣ ਵੱਲ ਚਲਦੇ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਜੇ ਤੱਕ। ਪੁਆਇੰਟ ਜੇ ਤੋਂ ਦੱਖਣ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਕੇ ਤੱਕ। ਪੁਆਇੰਟ ਕੇ ਤੋਂ ਉ~ਤਰ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਸੁਨਾਮ ਰੋਡ ਪੁਆਇੰਟ ਐਲ ਤੱਕ।

ਦੱਖਣ:-ਫਿਰ ਪੁਆਇੰਟ-ਐਲ ਤੋਂ ਦੱਖਣ-ਪੱਛਮ ਵੱਲ ਚਲਦੇ ਹੋਏ ਸੁਨਾਮ ਰੋਡ ਨੂੰ ਕਰਾਸ ਕਰਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਮ ਤੱਕ। ਪੁਆਇੰਟ ਐਮ ਤੋਂ ਉ~ਤਰ-ਪੱੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਨ ਤੱਕ।ਪੁਆਇੰਟ ਐਨ ਤੋਂ ਦੱਖਣ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ U ਤੱਕ। ਪੁਆਇੰਟ U ਤੋਂ ਦੱਖਣ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੈਂਦੇ ਦੋ ਸੂਏਆ ਨੂੰ ਕਰਾਸ ਕਰਦੇ ਹੋਏ ਪੁਆਇੰਟ ਪੀ ਤੱਕ। ਪੁਆਇੰਟ ਪੀ ਤੋਂ ਉ~ਤਰ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਰੇਲਵੇ ਲਾਈਨ ਨੂੰ ਕਰਾਸ ਕਰਕੇ ਨਗਰ ਕੌਂਸਲ ਦੀ ਪੁਰਾਣੀ ਹੱਦ ਤੇ ਪੈਂਦੀ ਡਰੇਨ ਪੁਆਇੰਟ ਕਿਯੂ ਤੱਕ। ਪੁਆਇੰਟ ਕਿਯੂ ਤੇ ਪੈਂਦੀ ਡਰੇਨ ਤੋਂ ਉ~ਤਰ-ਪੂਰਬ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਆਰ ਤੱਕ। ਪੁਆਇੰਟ ਆਰ ਤੋਂ ਉ~ਤਰ-ਪੱਛਮ ਵੱਲ ਡਰੇਨ ਨੂੰ ਕਰਾਸ ਕਰਦੇ ਹੋਏ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਸ ਤੱਕ। ਪੁਆਇੰਟ ਐਸ ਤੋਂ ਪੱਛਮ-ਦੱਖਣ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਟੀ ਤੱਕ। ਪੁਆਇੰਟ ਟੀ ਤੋਂ ਪੱਛਮ-ਉ~ਤਰ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਵੀ ਤੱਕ। ਪੁਆਇੰਟ ਵੀ ਤੋਂ ਪੂਰਬ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਡਬਲਿਯੂ ਤੱਕ।

ਪੱਛਮ:-ਫਿਰ ਪੁਆਇੰਟ ਡਬਲਿਯੂ ਤੋਂ ਉ~ਤਰ-ਪੂਰਬ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਐਕਸ ਤੱਕ। ਪੁਆਇੰਟ ਐਕਸ ਤੋਂ ਉ~ਤਰ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਵਾਈ ਤੱਕ। ਪੁਆਇੰਟ ਵਾਈ ਤੋਂ ਉ~ਤਰ-ਪੱਛਮ ਵੱਲ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਜੈਡ ਤੱਕ। ਪੁਆਇੰਟ ਜੈਡ ਤੋਂ ਨਗਰ ਕੌਂਸਲ ਦੀ ਪੁਰਾਣੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਏ ਤੱਕ।ਪੁਆਇੰਟ ਏ ਜੋ ਕਿ ਸ਼ਡਿਊਲ ਆਫ ਬਾਊਂਡਰੀ ਦਾ ਸ਼ੁਰੁਆਤੀ ਪੁਆਇੰਟ ਹੈ।

3. ਇਹ ਨੋਟੀਫਿਕੇਸ਼ਨ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 31 ਦਸੰਬਰ, 2020

ਸਥਾਨਕ ਸਰਕਾਰ ਵਿਭਾਗ।

2193/12-2020/Pb. Govt. Press, S.A.S. Nagar

Cite this issue. Punjab Gazette, Government of Punjab, 31 December 2020. Indian Gazettes, https://egazette.servantsofknowledge.in/details/in.gazette.punjabdsa.2020-12-31.48918/. Archive identifier in.gazette.punjabdsa.2020-12-31.48918.