Servants of Knowledge
Punjab Gazette · Government of Punjab

Regarding Nagar Council Taran Taaran

Published 31 December 2020

Department
Local Government
Type
Extra Ordinary
Notification no.
3185
Gazetteid
CHD/092/2018-2020
Identifier
in.gazette.punjabdsa.2020-12-31.48920
Languages
English, Punjabi

click here for IIIF manifest

Regd. No. NW/CH-22 2615 Regd. No. CHD/0092/2018-2020
PUNJAB GOVT. GAZ. (EXTRA), DECEMBER 31, 2020 (PAUSA 10, 1942 SAKA)

EXTRAORDINARY

Published by Authority

CHANDIGARH, THURSDAY, DECEMBER 31, 2020 (PAUSA 10, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 31 ਦਸੰਬਰ, 2020

ਨੰ:9/11/2019-3ਸਸ3/3185.-ਜਿਵੇਂ ਕਿ ਨਗਰ ਕੌਂਸਲ, ਤਰਨਤਾਰਨ ਦੀ ਹਦੂਦ ਵਿਚ ਪਿੰਡ ਕਾਜੀਕੋਟ, ਕੱਕਾ ਕੰਡਿਆਲਾ ਨਾਲਾਗੜ੍ਹ, ਮਲੀਆ ਖੁਰਦ, ਮੁਰਾਦਪੁਰਾ ਨੂੰ ਸ਼ਾਮਲ ਕਰਨ ਲਈ ਸਰਕਾਰ ਵਲੋਂ ਅਧਿਸੂਚਨਾ ਨੰ: 9/11/2019-3ਸਸ3/ 2432 ਮਿਤੀ 31.12.2019 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ। ਇਸ ਸਬੰਧੀ ਪ੍ਰਾਪਤ ਹੋਏ ਇਤਰਾਜਾਂ ਨੂੰ ਮੂੰਹ ਬੋਲਦੇ ਹੁਕਮ ਨੰ: 9/11/2019-3ਸਸ3/3161 ਮਿਤੀ 29.12.2020 ਰਾਹੀਂ ਰੱਦ ਕਰ ਦਿੱਤਾ ਗਿਆ ਹੈ।

2. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਕੌਂਸਲ, ਤਰਨਤਾਰਨ ਦੀਆਂ ਨਵੀਆਂ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।

ਸ਼ਡਿਊਲ ਆਫ ਬਾਊਂਡਰੀ

ਉ~ਤਰ:-ਨਗਰ ਕੌਂਸਲ, ਤਰਨਤਾਰਨ ਦੀ ਮੌਜੂਦਾ ਹੱਦ ਝਬਾਲ ਬਾਈਪਾਸ ਤੋਂ ਮਹਿੰਦਰਾ ਇਨਕਲੇਵ ਕਲੌਨੀ ਦੇ ਸਾਹਮਣੇ ਪਿੰਡ ਕਾਜੀਕੋਟ ਦੇ ਮੋੜ ਤੋਂ ਖਸਰਾ ਨੰ: 13/9 (ਨਕਸ਼ੇ ਵਿਚ ਦਰਸਾਏ ਪੁਆਇੰਟ A ਤੋਂ ਸ਼ੁਰੂ ਕਰਦੇ ਹੋਏ) ਉ~ਤਰ ਦਿਸ਼ਾ ਵੱਲ ਸੜਕ ਦੇ ਸੱਜੇ ਪਾਸੇ ਖਸਰਾ ਨੰ: 13/2/2, 8/22/2, 8/22/1, 8/19/11, 8/19/1, 8/12/1, 8/9/2, 8/2 ਤੋਂ ਉ~ਤਰ ਦਿਸ਼ਾ ਵੱਲ ਅੱਗੇ ਵੱਧਦੇ ਹੋਏ ਖਸਰਾ ਨੰ: 5/22, 5/19/1, 5/19/2, 5/12, 5/9, 5/2/2 ਤੋਂ ਅੱਗੇ ਉ~ਤਰ ਦਿਸ਼ਾ ਵੱਲ ਵੱਧਦੇ ਹੋਏ ਖਸਰਾ ਨੰ: 2/22, 2/19/2 ਤੱਕ ਜ਼ੋ ਕਿ ਨਕਸ਼ੇ ਵਿਚ ਦਰਸਾਏ ਗਏ ਪੁਆਇੰਟ B ਤੱਕ ਅਤੇ ਪੁਆਇੰਟ B ਤੋਂ ਪੂਰਬ ਦਿਸ਼ਾ ਵੱਲ ਮੁੜਦੇ ਹੋਏ ਏਸੇ ਸੜਕ ਦਾ ਸੱਜਾ ਪਾਸਾ ਲੈਂਦੇ ਹੋਏ ਜਿਸ ਦੇ ਖਸਰਾ ਨੰ: 2/19/2, 2/19/1, 2/18/2, 2/12/2, 2/13/2, 2/7/1, 2/6 ਤੋਂ ਪਿੰਡ ਕੱਕਾ ਕੰਡਿਅਲਾ ਦੇ ਖਸਰਾ ਨੰਬਰ 450 ਤੱਕ ਪੁਆਇੰਟ C ਤੱਕ ਜਿਥੇ ਕਾਜੀਕੋਟ ਪਿੰਡ ਦੀ ਹੱਦ ਖਤਮ ਹੁੰਦੀ ਹੈ ਇਸ ਪੁਆਇੰਟ ਤੋਂ ਪਿੰਡ ਕੱਕਾ ਕਡਿਆਲਾ ਦੇ ਖਸਰਾ ਨੰ: 450 ਤੋਂ ਸੜਕ ਦੇ ਸੱਜੇ ਪਾਸੇ ਦਾ ਹਿੱਸਾ ਲੈਂਦੇ ਹੋਏ ਪੱਛਮ ਦਿਸ਼ਾ ਵੱਲ ਮੁੜਦੇ ਹੋਏ ਖਸਰਾ ਨੰ: 450, 447, 446, 445 ਅਤੇ 444 ਜੋ ਕਿ ਨਕਸ਼ੇ ਵਿਚ ਪੁਆਇੰਟ D ਦੇ ਤੱਕ ਦਰਸਾਇਆ ਹੋਇਆ ਹੈ ਪੁਆਇੰਟ D ਤੋਂ ਉ~ਤਰ ਦਿਸ਼ਾ ਵੱਲ ਚਲਦੇ ਹੋਏ ਸੜਕ ਦੇ ਸੱਜੇ ਹਿੱਸੇ ਦਾ ਰਕਬਾ ਲੈਂਦੇ ਹੋਏ ਜਿਸ ਦੇ ਖਸਰਾ ਨੰ: 444, 443, 436, 435, 431, 430, 427, 345, 344ਅਤੇ 334 ਤੱਕ ਜੋ ਕਿ ਪੁਆਇੰਟ E ਦੇ ਤੌਰ ਤੇ ਨਕਸ਼ੇ ਵਿਚ ਦਰਸਾਇਆ ਹੋਇਆ ਹੈ। ਪੁਆਇੰਟ E ਖਸਰਾ ਨੰ: 334 ( 2615 ) PUNJAB GOVT. GAZ. (EXTRA), DECEMBER 31, 2020 (PAUSA 10, 1942 SAKA) 2616 ਤੋਂ ਪੂਰਬ ਦਿਸ਼ਾ ਵੱਲ ਮੁੜਦੇ ਹੋਏ ਸੜਕ (ਠਰੂ ਰੋਡ) ਦੇ ਸੱਜੇ ਪਾਸੇ ਦਾ ਰਕਬਾ ਲੈਂਦੇ ਹੋਏ ਜਿਨਾਂ ਦਾ ਖਸਰਾ ਨੰ: 334, 335, 336, 337, 338, 340, 352, 353 ਤੱਕ ਜੋ ਕਿ ਤਰਨ ਤਾਰਨ ਅੰਮ੍ਰਿਤਸਰ ਰੋਡ ਨੂੰ ਕੰਡਿਆਲੇ ਪਿੰਡ ਵੱਲ ਪਾਰ ਕਰਦੇ ਹੋਏ ਖਸਰਾ ਨੰ: 274, 273, 272, 271, 261, 260, 259 ਤੱਕ ਜੋ ਕਿ ਨਕਸ਼ੇ ਵਿਚ ਪੁਆਇੰਟ F ਦੇ ਤੌਰ ਤੇ ਦਰਸਾਇਆ ਹੋਇਆ ਹੈ। ਪੁਆਇੰਟ F ਤੋਂ ਪੱਛਮ ਦਿਸ਼ਾ ਵੱਲ ਮੁੜਦੇ ਹੋਏ ਸੜਕ ਦੇ ਸੱਜੇ ਹਿੱਸੇ ਦਾ ਰਕਬਾ ਲੈਂਦੇ ਹੋਏ ਖਸਰਾ ਨੰ: 267, 286, 287, 291, 456 ਤੱਕ ਨਕਸ਼ੇ ਮੁਤਾਬਿਕ ਪੁਆਇੰਟ G ਜੋ ਕਿ ਅੰਮ੍ਰਿਤਸਰ ਰੋਡ ਉਪਰ ਸਥਿਤ ਹੈ ਅਤੇ ਪੁਆਇੰਟ G ਤਰਨ ਤਾਰਨ ਅੰਮ੍ਰਿਤਸਰ ਰੋਡ ਉਪਰ ਮਾਲ ਮੰਡੀ ਰੋਡ ਤੋਂ ਦੱਖਣ ਦਿਸ਼ਾ ਵੱਲ ਸੜਕ ਦੇ ਸੱਜੇ ਪਾਸੇ ਨਾਲ ਚਲਦੇ ਹੋਏ ਖਸਰਾ ਨੰ: 457, 463, 464, 482, 486, 512, 514, 517, 518 ਤੱਕ ਜ਼ੋ ਕਿ ਨਕਸ਼ੇ ਮੁਤਾਬਿਕ ਪੁਆਇੰਟ H ਹੈ ਅਤੇ ਨਗਰ ਕੌਂਸਲ, ਤਰਨਤਾਰਨ ਦੀ ਮੌਜੂਦਾ ਹੱਦ ਜੋ ਕਿ ਝਬਾਲ ਬਾਈਪਾਸ ਚੌਕ ਤੇ ਪੁਰਾਣੀ ਹੱਦ ਨਾਲ ਜੁੜ ਜਾਂਦੀ ਹੈ।

ਪੂਰਬ:- ਨਕਸ਼ੇ ਵਿਚ ਦਰਸਾਏ ਗਏ ਪੁਆਇੰਟ H ਤੋਂ ਨਗਰ ਕੌਂਸਲ, ਤਰਨਤਾਰਨ ਦੀ ਮੌਜੂਦਾ ਪੁਰਾਣੀ ਹੱਦ ਬੰਦੀ ਨਾਲ ਅੰਮ੍ਰਿਤਸਰ ਬਾਈਪਾਸ ਰੋਡ ਦੀ ਪੂਰਬ ਦਿਸ਼ਾ ਵੱਲ ਨਕਸ਼ੇ ਵਿਚ ਦਰਸਾਏ ਗਏ ਪੁਆਇੰਟ I ਤੱਕ ਜੋ ਕਿ ਜੰਡਿਆਲਾ ਚੌਂਕ ਬਾਈਪਾਸ ਦੇ ਨੇੜੇ ਹੈ ਅਤੇ ਪੁਆਇੰਟ I ਤੋਂ ਪੂਰਬ ਦਿਸ਼ਾ ਵੱਲ ਗਲੀ ਦੇ ਸੱਜੇ ਪਾਸੇ ਦਾ ਰਕਬਾ ਜੋ ਕਿ ਪਿੰਡ ਮਲੀਆ ਦਾ ਹੈ ਅਤੇ ਜਿਸ ਦਾ ਗਲੀ ਦਾ ਸੱਜਾ ਪਾਸਾ ਪੁਆਇੰਟ I ਤੋਂ ਖਸਰਾ ਨੰ: 678 ਤੋਂ ਸ਼ੁਰੂ ਕਰਦੇ ਹੋਏ ਖਸਰਾ ਨੰ: 679, 680, 682, 685/1/2, 686, 689, 690, 724, 723, 722, 942/1/2, 942/1/2, 963, 962/1, 962/2, 962/3, 975/1, 975/2, 975/3,999,1000 ਤੱਕ ਜੋ ਕਿ ਨਕਸ਼ੇ ਵਿਚ ਪੁਆਇੰਟ J ਮੁਤਾਬਿਕ ਦਰਸਾਇਆ ਹੋਇਆ ਹੈ।ਪੁਆਇੰਟ J ਤੋਂ ਪੱਛਮ ਦਿਸ਼ਾ ਵੱਲ ਮੁੜਦੇ ਹੋਏ ਪਿੰਡ ਮਲੀਆ ਦੇ ਰਕਬੇ ਨੂੰ ਨਾਲ ਲੈਂਦੇ ਹੋਏ ਗਲੀ ਦੇ ਸੱਜੇ ਪਾਸੇ ਤੋਂ ਦੱਖਣ ਦਿਸ਼ਾ ਵੱਲ ਖਸਰਾ ਨੰ:1000, 976, 954, 952, 951, 950 ਤੱਕ ਨਕਸ਼ੇ ਮੁਤਾਬਿਕ ਪੁਆਇੰਟ K ਤੱਕ ਅਤੇ ਪੁਆਇੰਟ K ਤੋਂ ਦੱਖਣ ਦਿਸ਼ਾ ਵੱਲ ਮੁੜਦੇ ਹੋਏ ਖਸਰਾ ਨੰ: 949, 705 ਪੁਆਇੰਟ L ਤੱਕ ਅਤੇ ਪੁਆਇੰਟ L ਤੋਂ ਦਿਸ਼ਾ ਵੱਲ ਚਲਦੇ ਹੋਏ ਖਸਰਾ ਨੰ: 704, 703 ਪੁਆਇੰਟ M ਤੱਕ, ਪੁਆਇੰਟ M ਦੀ ਦੱਖਣ ਦਿਸ਼ਾ ਵੱਲ ਚਲਦੇ ਹੋਏ ਖਸਰਾ ਨੰ. 699 ਪੁਆਇੰਟ M ਪੱਛਮ ਦਿਸ਼ਾ ਵੱਲ ਚਲਦੇ ਹੋਏ ਖਸਰਾ ਨੰ:697 ਪੁਆਇੰਟ N ਤੱਕ, ਪੁਆਇੰਟ N ਤੋਂ ਦੱਖਣ ਦਿਸ਼ਾ ਵੱਲ ਚਲਦੇ ਹੋਏ ਗਲੀ ਦੇ ਸੱਜੇ ਪਾਸੇ ਦੇ ਰਕਬੇ ਜਿਨ੍ਹਾਂ ਦੇ ਖਸਰਾ ਨੰ: 697 ਪੁਆਇੰਟ O ਤੱਕ, ਪੁਆਇੰਟ O ਤੋਂ ਦੱਖਣ ਦਿਸ਼ਾ ਵੱਲ ਚਲਦੇ ਹੋਏ ਖਸਰਾ ਨੰ: 696 ਦਾ ਰਕਬਾ ਪੁਆਇੰਟ P ਤੱਕ, ਸੱਜੇ ਪਾਸੇ ਲੈਂਦੇ ਹੋਏ ਪੱਛਮ ਦਿਸ਼ਾ ਵੱਲ ਮੁੜਦੇ ਹੋਏ ਖਸਰਾ ਨੰ: 696 ਦੇ ਰਕਬੇ ਦੇ ਨਾਲ ਪੁਆਇੰਟ Q ਜਿੱਥੇ ਮਲੀਆ ਪਿੰਡ ਦੀ ਹੱਦ ਖਤਮ ਹੁੰਦੀ ਹੈ ਅਤੇ ਪੁਆਇੰਟ Q ਤੋਂ ਪਿੰਡ ਮੁਰਾਦਪੁਰਾ ਦੀ ਹੱਦ ਤੋਂ ਉ~ਤਰ ਦਿਸ਼ਾ ਵੱਲ ਮੁੜਦੇ ਹੋਏ ਰਕਬਾ ਨੰਬਰ ਖਸਰਾ 264, 265 ਪੁਆਇੰਟ R ਤੱਕ, ਪੁਆਇੰਟ R ਤੋਂ ਸ਼ੁਰੂ ਕਰਦੇ ਹੋਏ ਪੱਛਮ ਦਿਸ਼ਾ ਵੱਲ ਜਾਂਦੇ ਹੋਏ ਸੱਜੇ ਪਾਸੇ ਦਾ ਰਕਬਾ ਲੈਂਦੇ ਹੋਏ ਖਸਰਾ ਨੰ: 260, 259, 258, 257, 80, 89, 269 ਪੁਆਇੰਟ S ਤੱਕ ਅਤੇ ਪੁਆਇੰਟ S ਤੋਂ ਪੱਛਮ ਦਿਸ਼ਾ ਵੱਲ ਪੁਆਇੰਟ T ਤੱਕ ਜੋ ਕਿ ਨਗਰ ਕੌਂਸਲ ਤਰਨ ਤਾਰਨ ਦੀ ਪੁਰਾਣੀ ਦਾਣਾ ਮੰਡੀ ਦੀ ਹੱਦ ਦੇ ਨੇੜੇ ਖਸਰਾ ਨੰ: 269 ਨਾਲ ਜੁੜਦੀ ਹੈ।

3. ਇਹ ਨੋਟੀਫਿਕੇਸ਼ਨ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 31 ਦਸੰਬਰ, 2020

ਸਥਾਨਕ ਸਰਕਾਰ ਵਿਭਾਗ।

2193/12-2020/Pb. Govt. Press, S.A.S. Nagar

Cite this issue. Punjab Gazette, Government of Punjab, 31 December 2020. Indian Gazettes, https://egazette.servantsofknowledge.in/details/in.gazette.punjabdsa.2020-12-31.48920/. Archive identifier in.gazette.punjabdsa.2020-12-31.48920.